Kisan Morcha Updates

  • Home
  • Kisan Morcha Updates

Kisan Morcha Updates Contact information, map and directions, contact form, opening hours, services, ratings, photos, videos and announcements from Kisan Morcha Updates, News & Media Website, .

Today's Best Photo❤️❤️❤️❤️❤️
16/03/2024

Today's Best Photo
❤️❤️❤️❤️❤️















Today's best photo♥️♥️♥️♥️
14/03/2024

Today's best photo
♥️♥️♥️♥️





















ਸਾਡੇ ਕਿਸਾਨਾਂ ਦਾ ਕੋਈ ਵੀ ਸਕਾ ਨਹੀਂ।
10/03/2024

ਸਾਡੇ ਕਿਸਾਨਾਂ ਦਾ ਕੋਈ ਵੀ ਸਕਾ ਨਹੀਂ।





















06/03/2024

ਖੌਫ ਕਿਸ ਨੂੰ ਕਹਿੰਦੇ ਨੇ ਤੂੰ ਜਾ ਕੇ ਦਿੱਲੀ ਕੋਲੋਂ ਪੁੱਛ

03/03/2024

ਸ਼ੰਭੂ ਬਾਰਡਰ ਤੇ ਫੜ੍ਹਿਆ ਗਿਆ ਸੀ ਸ਼ੱਕੀ ਮੁੰਡਾ

01/03/2024

ਸ਼ਹੀਦ ਹੋ ਕੇ ਹਾਰਨਾ ਨਹੀਂ ਜਿੱਤਣਾ ਹੈ।

ਕਿਸਾਨੀ ਸੰਘਰਸ਼ 2024 ਦੇ ਨੌਜਵਾਨ ਸ਼ਹੀਦ ਸ਼ੁਭਕਰਨ ਸਿੰਘ ਦੀ ਦੇਹ 🙏🏻💔😢
29/02/2024

ਕਿਸਾਨੀ ਸੰਘਰਸ਼ 2024 ਦੇ ਨੌਜਵਾਨ ਸ਼ਹੀਦ ਸ਼ੁਭਕਰਨ ਸਿੰਘ ਦੀ ਦੇਹ 🙏🏻💔😢

29/02/2024

ਪੁੱਤ ਦਾ ਫੋਨ ਸੁਣਦੇ ਹੋਏ ਰੋ ਪਿਆ ਬਾਪੂ। 😢
ਬੇਬੇ ਨੂੰ ਕੈਂਸਰ ਆ ਬਾਪੂ ਵਾਪਿਸ ਆਜਾ💔

















Today's Best photo❤❤❤❤❤❤
28/02/2024

Today's Best photo
❤❤❤❤❤❤















No Farmers No FoodToday's Best photo❤❤❤❤❤❤
26/02/2024

No Farmers No Food
Today's Best photo
❤❤❤❤❤❤















26/02/2024

ਸ਼ੁੱਭਕਰਨ ਮੇਰੇ ਹੱਥਾਂ ਚ ਮਰਿਆ ਬਾਈ।
ਹੁਲੜਬਾਜ਼ਾਂ ਨੂੰ ਬੇਨਤੀ ਕਿਸਾਨ ਮੋਰਚੇ ਚ ਡੱਟੇ ਮੁੰਡੇ ਵਲੋਂ।

















Today,s Best photo❤❤❤❤❤❤
24/02/2024

Today,s Best photo
❤❤❤❤❤❤















23/02/2024

ਆਪੇ ਚੱਲ ਕੇ ਆਓ ਇਥੇ ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈ।

23/02/2024

ਸ਼ਾਂਤਮਈ ਤਰੀਕੇ ਨਾਲ ਬੈਠੇ ਨਿਹੱਥੇ ਕਿਸਾਨਾਂ ਉਪਰ ਤੁਸੀਂ ਗੋਲੀਆਂ ਚਲਾ ਰਹੇ ਹੋ।

22/02/2024
22/02/2024

ਸ਼ੁਬਕਰਨ ਸਿੰਘ ਕਿਵੇਂ ਹੋਇਆ ਸ਼ਹੀਦ..??

ਸ਼ਹੀਦ ਸ਼ੁਭਕਰਨ ਸਿੰਘ
22/02/2024

ਸ਼ਹੀਦ ਸ਼ੁਭਕਰਨ ਸਿੰਘ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ।ਪਟਿਆਲਾ ਦੇ ਰਾਜਿੰਦਰਾ ਹਸਪਤਾਲ ਚ ਕਰਵਾਇਆ ਗਿਆ ਦਾਖਲ।
21/02/2024

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ।
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਚ ਕਰਵਾਇਆ ਗਿਆ ਦਾਖਲ।

ਮੀਡੀਆ ਖਬਰਾਂ ਮੁਤਾਬਿਕ ਕਿਸਾਨ ਆਗੂਆਂ ਨੇ ਹੁਣ ਅੱਗੇ ਵਧਣ ਦਾ ਕੀਤਾ ਐਲਾਨ ਹੁਣ ਨਹੀਂ ਹੋਣਗੀਆਂ ਮੀਟਿੰਗਾਂ, ਨੌਜਵਾਨਾਂ ਦੀਆਂ ਜਾਨਾਂ ਜਾਣ ਤੋਂ ਬਾਅਦ...
21/02/2024

ਮੀਡੀਆ ਖਬਰਾਂ ਮੁਤਾਬਿਕ ਕਿਸਾਨ ਆਗੂਆਂ ਨੇ ਹੁਣ ਅੱਗੇ ਵਧਣ ਦਾ ਕੀਤਾ ਐਲਾਨ ਹੁਣ ਨਹੀਂ ਹੋਣਗੀਆਂ ਮੀਟਿੰਗਾਂ, ਨੌਜਵਾਨਾਂ ਦੀਆਂ ਜਾਨਾਂ ਜਾਣ ਤੋਂ ਬਾਅਦ ਲਿਆ ਫੈਸਲਾ।

ਨੌਜਵਾਨ ਜਿਸ ਦੇ ਗੋਲੀ ਲੱਗੀ।ਸ਼ੁਭਕਰਨ ਸਿੰਘ ਪਿਤਾ ਦਾ ਨਾਮ ਚਰਨਜੀਤ ਸਿੰਘ ਪਿੰਡ ਬੱਲੋ ਜਿਲਾ ਬਠਿੰਡਾ ਉਮਰ 21 ਤੋਂ 22 ਸਾਲ।
21/02/2024

ਨੌਜਵਾਨ ਜਿਸ ਦੇ ਗੋਲੀ ਲੱਗੀ।
ਸ਼ੁਭਕਰਨ ਸਿੰਘ ਪਿਤਾ ਦਾ ਨਾਮ ਚਰਨਜੀਤ ਸਿੰਘ ਪਿੰਡ ਬੱਲੋ ਜਿਲਾ ਬਠਿੰਡਾ ਉਮਰ 21 ਤੋਂ 22 ਸਾਲ।

21/02/2024

ਭਗਵੰਤ ਮਾਨ ਦੀ ਸਰਕਾਰ ਵਾਲੀ ਪੁਲਸ ਨੇ ਰੋਕੀਆਂ ਰਾਜਪੁਰੇ ਨਾਕਾ ਲਗਾ ਕੇ ਕਿਸਾਨਾਂ ਦੀਆਂ ਕਰੇਨਾਂ।
ਨਹੀਂ ਜਾਣ ਦੇ ਰਹੇ ਸ਼ੰਭੂ ਬਾਰਡਰ

















ਕਿਸਾਨਾਂ ਦੇ ਅੱਜ ਦਿੱਲੀ ਕੂਚ ਤੋਂ ਪਹਿਲਾਂ ਕੇਂਦਰ ਨੇ ਫਿਰ ਦਿੱਤਾ ਮੀਟਿੰਗ ਦਾ ਸੱਦਾ।
21/02/2024

ਕਿਸਾਨਾਂ ਦੇ ਅੱਜ ਦਿੱਲੀ ਕੂਚ ਤੋਂ ਪਹਿਲਾਂ ਕੇਂਦਰ ਨੇ ਫਿਰ ਦਿੱਤਾ ਮੀਟਿੰਗ ਦਾ ਸੱਦਾ।

Address


Website

Alerts

Be the first to know and let us send you an email when Kisan Morcha Updates posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share