Timez Today

Timez Today ਗੁਰਬਾਣੀ ਸਰਵਣ ਕਰਨ ਲਈ ਇਸ ਪੇਜ ਨੂੰ ਦੇਖਦੇ ਹ? Subscribe - bit.ly/folkmp3

ਸਾਰੀ ਜਿੰਦਗੀ ਪੰਜਾਬ ਲਈ ਸੰਘਰਸ਼ ਦੇ ਸਫ਼ਰ ਚ ਕੱਢਣ ਵਾਲੇ ਬਾਬੇ ਬੋਹੜ ਦਾ ਆਖਰੀ ਸਫ਼ਰ🙏🏻⚖️ਅਲਵਿਦਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 🙏🏻😢
27/04/2023

ਸਾਰੀ ਜਿੰਦਗੀ ਪੰਜਾਬ ਲਈ ਸੰਘਰਸ਼ ਦੇ ਸਫ਼ਰ ਚ ਕੱਢਣ ਵਾਲੇ ਬਾਬੇ ਬੋਹੜ ਦਾ ਆਖਰੀ ਸਫ਼ਰ🙏🏻⚖️

ਅਲਵਿਦਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 🙏🏻😢

03/02/2023

Chaupai Sahib | Chaupai Sahib Path | Lyrical Video | Gurbani | Daily Hukamnama | Sri Harmandir Sahib

https://youtu.be/ZrppQtbIwTsJannat Out Now ⛳     🙏🏻
18/01/2023

https://youtu.be/ZrppQtbIwTs

Jannat Out Now ⛳



🙏🏻

► Folk MP3 Presenting New Punjabi Song 2023 “Jannat ” By Inder Aulakh So Must Watch, Like, Share & Leave Your Valuable Comments. ...

ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਇਸ ਠੰਢੇ ਬੁਰਜ ‘ਚ ਕੱਟੀਆਂ ਸੀ ਰਾਤਾਂ
21/12/2022

ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਇਸ ਠੰਢੇ ਬੁਰਜ ‘ਚ ਕੱਟੀਆਂ ਸੀ ਰਾਤਾਂ

21/12/2022

ਇੱਕੋ ਦਿਲ ਵਿੱਚ ਦੋ ਡਰ ਇਕੱਠੇ ਨਹੀਂ ਰਹਿ ਸਕਦੇ। ਜਿਸ ਦਿਲ ਵਿੱਚ ਰੱਬ ਦਾ ਖ਼ੌਫ਼ ਹੋਵੇ ਓਥੇ ਕੂੜ ਦੀ ਸੱਤਾ ਦਾ ਡਰ ਬਾਕੀ ਨਹੀਂ ਰਹਿੰਦਾ। ਤੇ ਜਿੱਥੇ ਦੁਨਿਆਵੀ ਸ਼ੈਆਂ ਦਾ ਡਰ ਹੋਵੇ ਤਾਂ ਸਮਝ ਲੈਣਾ ਕਿ ਰੱਬ ਦਾ ਡਰ ਮੌਜੂਦ ਨਹੀਂ ਹੈ।
ਤੇ ਫਿਰ ਜਿਹਨਾਂ ਦਿਲਾਂ ਵਿੱਚ ਭੈਅ ਅਕਾਲ ਦਾ ਹੋਵੇ ਉਹਨਾਂ ਨੂੰ ਦੁਨਿਆਵੀ ਸ਼ੈਆਂ ਤੇ ਤਖਤ ਰਾਈ ਦੇ ਦਾਣੇ ਵਰਗੇ ਦਿਸਣ ਲੱਗ ਜਾਂਦੇ ਨੇ।

ਉੱਸਰ ਰਹੀਆਂ ਨੀਹਾਂ ਤੇ ਠੰਢੇ ਬੁਰਜ ਇਸ਼ਕ ਦੇ ਉੱਸਰੇ ਬੁਰਜਾਂ ਨੂੰ ਕਦੇ ਢਾਹ ਨਹੀਂ ਲਾ ਸਕਦੇ।
ਸ਼ਹਾਦਤ ਇੱਕ ਜਸ਼ਨ ਹੈ, ਵਸਲ ਦਾ ਰਾਹ ਹੈ, ਗੁਰੂ ਦੀ ਪੈਰਵੀ ਹੈ, ਉਹਨਾਂ ਲਈ ਜੋ "ਪਹਿਲਾ ਮਰਣੁ ਕਬੂਲਿ" ਕਰਕੇ ਤੁਰਦੇ ਨੇ।

Navi Aulakh

https://youtu.be/aVfvVKgb-30ਗਾਣੇ ਨੂੰ ਸ਼ੇਅਰ ਜਰੂਰ ਕਰਨਾ ਜੀ।Song - Maye MeriyeSinger/ Lyrics/ Composer - Inder Aulakh
15/10/2022

https://youtu.be/aVfvVKgb-30

ਗਾਣੇ ਨੂੰ ਸ਼ੇਅਰ ਜਰੂਰ ਕਰਨਾ ਜੀ।

Song - Maye Meriye
Singer/ Lyrics/ Composer - Inder Aulakh

Folk MP3 Presenting Music Video Of New Punjabi Song "Maye Meriye" By "Inder Aulakh". Do Like, Comment, Share & Subscribe.Clike Here To Subscribe : http://bit...

ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ... 🙏🏼🙏🏼🙏🏼  •••                                      ...
08/12/2021

ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ... 🙏🏼🙏🏼🙏🏼




🙏

Address


Website

Alerts

Be the first to know and let us send you an email when Timez Today posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share