ਮਾਨਸਾ ਜਿਲ੍ਹੇ ਦੇ ਪਿੰਡ ਰਾਏਪੁਰ ਦੇ ਵਸਨੀਕ ਸੁਖਪਾਲ ਸਿੰਘ ਦਾ ਪਰਿਵਾਰ ਲਗਾ ਰਿਹਾ ਹੈ ਮਦਦ ਦੀ ਗੁਹਾਰ, ਕਿਰਪਾ ਕਰਕੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਪਹੁੰਚ ਸਕੇ ਅਤੇ ਇਸ ਵੀਰ ਦਾ ਇਲਾਜ ਹੋ ਸਕੇ, ਜੇਕਰ ਤੁਸੀ ਇਸ ਵੀਰ ਦੀ ਮਦਦ ਕਰਨਾ ਚਾਹੁੰਦੇ ਹੋਂ ਤਾਂ ਸਕਰੀਨ ਉੱਪਰ ਦਿੱਤੇ ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹੋਂ ਅਤੇ ਦਿੱਤੇ ਬੈਂਕ ਖਾਤੇ ਵਿੱਚ ਰਾਸੀ ਵੀ ਪਵਾ ਸਕਦੇ ਹੋਂ, ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਸ਼੍ਰੀ ਮਾਨ ਮਾਸਟਰ ਨਰਿੰਦਰ ਸਿੰਘ ਜੀ ਇਸ ਹੌਂਸਲਾ ਅਫਜਾਈ ਲਈ
ਬਹੁਤ ਬਹੁਤ ਧੰਨਵਾਦ ਸ਼੍ਰੀ ਮਾਨ ਮਾਸਟਰ ਨਰਿੰਦਰ ਸਿੰਘ ਜੀ ਇਸ ਹੌਂਸਲਾ ਅਫਜਾਈ ਲਈ, ਅਸੀਂ ਨਰਿੰਦਰ ਸਿੰਘ ਜੀ ਦੁਆਰਾ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਵੀ ਸ਼ਲਾਘਾ ਕਰਦੇ ਹਾਂ, ਤੁਸੀਂ ਵੀ ਬੱਚਿਆਂ ਲਈ ਇਸ ਤਰਾਂ ਦੇ ਕਾਰਜ ਕਰਦੇ ਰਹੋਂ ਤਰੱਕੀਆਂ ਕਰੋਂ ਅਤੇ ਹਮੇਸ਼ਾ ਚੜਦੀਕਲਾ ਵਿੱਚ ਰਹੋਂ - ਸਮੂਹ ਮੈਂਬਰ ਇਨਕਲਾਬੀ ਸੋਚ ਸੰਸਥਾ
ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਸਿੱਖਿਆ ਪ੍ਰਬੰਧਾਂ ਵਿੱਚ ਅਧਿਆਪਕਾਂ ਵੱਲੋਂ ਵਿਕਾਸ ਕੀਤਾ ਗਿਆ ਹੈ....
ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਸਿੱਖਿਆ ਪ੍ਰਬੰਧਾਂ ਵਿੱਚ ਅਧਿਆਪਕਾਂ ਵੱਲੋਂ ਵਿਕਾਸ ਕੀਤਾ ਗਿਆ ਹੈ ਅਤੇ ਹੁਣ ਬੱਚਿਆਂ ਦੀ ਪੜਾਈ ਨੂੰ ਲੈਕੇ ਮਾਪਿਆਂ ਨੂੰ ਅੱਪਡੇਟ ਹੋਣ ਦੀ ਲੋੜ ਹੈ - ਸਨੀ ਮਾਨ ਮੁਸਾਫਿਰ
ਥਰਮਲ ਪਲਾਂਟ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਕੰਮ 'ਤੇ ਆਪਣੀ ਜਾਨ ਜੋਖਮ ਵਿੱਚ ਪਾਕੇ ਜਾਣਾ ਪੈਂਦਾ ਹੈ
ਥਰਮਲ ਪਲਾਂਟ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਕੰਮ 'ਤੇ ਆਪਣੀ ਜਾਨ ਜੋਖਮ ਵਿੱਚ ਪਾਕੇ ਜਾਣਾ ਪੈਂਦਾ ਹੈ, ਅਸੀ ਮੰਗ ਕਰਦੇ ਹਾਂ ਕਿ ਸਾਡੇ ਲੋਕਾਂ ਦੀ ਸੁਰੱਖਿਆ ਲਈ ਪ੍ਰਸ਼ਾਸ਼ਨ ਅਤੇ ਥਰਮਲ ਪਲਾਂਟ ਨੂੰ ਢੁਕਵਾਂ ਪ੍ਰਬੰਧ ਕਰਨਾ ਚਾਹੀਂਦਾ ਹੈ, ਥਰਮਲ ਪਲਾਂਟ ਨੂੰ ਸਾਰੇ ਸੁੰਨੇ ਰਸਤੇ ਵਿੱਚ ਲਾਈਟਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਂਦਾ ਹੈ ਅਤੇ ਪੁਲਿਸ ਵੱਲੋਂ ਨਾਕੇ ਲਗਾਏ ਜਾਣ ਅਤੇ ਬੌਂਡਰੀ ਤੇ ਗਸ਼ਤ ਵੀ ਕੀਤੀ ਜਾਵੇ
ਜਿੱਥੇ ਲੋਕ ਦਰੱਖਤ ਕੱਟ ਰਹੇ ਨੇ ਓਥੇ ਕੁੱਝ ਲੋਕ ਅਕਿਹੇ ਵੀ ਹਨ ਜੋ ਕਿ ਵਾਤਾਵਰਣ ਨੂੰ ਪਿਆਰ ਕਰਦੇ ਨੇ, ਦੇਖੋ ਵੀਡਓ.....
ਜਿੱਥੇ ਲੋਕ ਦਰੱਖਤ ਕੱਟ ਰਹੇ ਨੇ ਓਥੇ ਕੁੱਝ ਲੋਕ ਅਕਿਹੇ ਵੀ ਹਨ ਜੋ ਕਿ ਵਾਤਾਵਰਣ ਨੂੰ ਪਿਆਰ ਕਰਦੇ ਨੇ, ਦੇਖੋ ਵੀਡੀਓ.....
ਇਨਕਲਾਬੀ ਸੋਚ ਸੰਸਥਾ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਕੂਲਰ ਦੀ ਸੇਵਾ ਕੀਤੀ ਗਈ
ਇਨਕਲਾਬੀ ਸੋਚ ਸੰਸਥਾ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਕੂਲਰ ਦੀ ਸੇਵਾ ਕੀਤੀ ਗਈ
ਗਰੀਬੀ ਕਾਰਨ ਅੱਗੇ ਨਹੀਂ ਆ ਸਕਿਆ ਇਹ ਦੂਜਾ ਕੁਲਦੀਪ ਮਾਣਕ
ਗਰੀਬੀ ਕਾਰਨ ਅੱਗੇ ਨਹੀਂ ਆ ਸਕਿਆ ਇਹ ਦੂਜਾ ਕੁਲਦੀਪ ਮਾਣਕ, ਸ਼ੇਅਰ ਕਰੋ ਵੀਡੀਓ ਨੂੰ ਤਾਂ ਜੋ ਇਸ ਸੁਰੀਲੇ ਬੰਦੇ ਦੀ ਕੋਈ ਬਾਂਹ ਫੜ ਸਕੇ, ਬਾ-ਕਮਾਲ ਦੀ ਗਾਇਕੀ ਹੈ ਪਰ ਅੱਗੇ ਆਉਣ ਦਾ ਨਹੀਂ ਮਿਲਿਆ ਕੋਈ ਮੌਕਾ #gulzarkhan #kuldeepmanak #hiddentalent
Asi kanakwal chahlan pind de is lodwand pariwar di 26 march nu Akhand path sahib de bhog mauke help kr rae a ji so pahunchan vale sare veer is family di help vale nek karaj vich jrur sehyog den
ਕੁਦਰਤ ਦਾ ਦੇਖੋ ਕਮਾਲ, ਹੋ ਜਾਵੋਂਗੇ ਹੈਰਾਨ ਮੇਲ ਬੱਕਰਾ ਦਿੰਦਾ ਹੈ ਦੁੱਧ ਇਸਦੇ ਬੱਚੇ ਵੀ ਦੇਣਗੇ ਦੁੱਧ
ਕੁਦਰਤ ਦਾ ਦੇਖੋ ਕਮਾਲ, ਹੋ ਜਾਵੋਂਗੇ ਹੈਰਾਨ ਮੇਲ ਬੱਕਰਾ ਦਿੰਦਾ ਹੈ ਦੁੱਧ ਇਸਦੇ ਬੱਚੇ ਵੀ ਦੇਣਗੇ ਦੁੱਧ, ਜਾਣੋਂ ਇਸ ਬੱਕਰੇ ਦੀ ਕੀਮਤ
ਪਿੰਡ ਰਾਏਪੁਰ ਦਾ ਵੀਰ ਰਾਜ ਸਿੰਘ ਜਿਸਦੀ ਕਿ ਇੱਕ ਲੱਤ.....
ਪਿੰਡ ਰਾਏਪੁਰ ਦਾ ਵੀਰ ਰਾਜ ਸਿੰਘ ਜਿਸਦੀ ਕਿ ਇੱਕ ਲੱਤ ਇਨਫੈਕਸ਼ਨ ਕਰਕੇ ਪਹਿਲਾਂ ਕੱਟੀ ਗਈ ਸੀ ਅਤੇ ਹੁਣ ਦੂਜੀ ਗਲ ਰਹੀ ਸੀ ਜਿਸਦਾ ਇਲਾਜ ਇਨਕਲਾਬੀ ਸੋਚ ਸੰਸਥਾ ਵੱਲੋਂ ਕਰਵਾਇਆ ਗਿਐ ਅਤੇ ਅੱਜ ਵੀਰ ਤੰਦਰੁਸਤ ਹੋਕੇ ਆਪਣੇ ਪਰਿਵਾਰ ਵਿੱਚ ਬੈਠਾ ਹੈ, ਵਾਹਿਗੁਰੂ ਅੱਗੇ ਤੋਂ ਵੀ ਇਸ ਤਰਾਂ ਲੋੜਵੰਦਾਂ ਦੀ ਮਦਦ ਕਰਨ ਦਾ ਸਾਡੀ ਸੰਸਥਾ ਨੂੰ ਬਲ ਬਖਸ਼ੇ ਅਤੇ ਅਸੀਂ ਸੇਵਾ ਕਰਦੇ ਰਹੀਏ
ਜਦ ਅੰਦਰ ਔਰੰਗਜੇਬ ਵਸ ਗਿਆ ਫਿਰ
ਸਿਰ ਦਸਤਾਰ ਖੁੱਲੀ ਦਾੜੀ ਕਰੂ ਕੀ ਇਕੱਲੀ
ਏਹ ਕਿਹੋ ਜੀ ਰਾਜਨੀਤੀ ਚੱਲੀ
ਜਿੰਦੇ ਸੋਚੀ ਕਦੀ ਇੱਕ ਵਾਰੀ ਬਹਿ ਕੇ ਇਕੱਲੀ
ਸੱਤਪਾਲ ਚੁੱਘ (ਰਿਟਾ. ਐੱਸ ਡੀ ਓ) ਦੁਆਰਾ ਬਠਿੰਡਾ ਬਿਰਧ ਆਸ਼ਰਮ ਵਿੱਚ ਜਾਕੇ ਮਨਾਈ ਗਈ ਆਪਣੀ ਵਿਆਹ ਦੀ ਵਰ੍ਹੇਗੰਢ
ਸੱਤਪਾਲ ਚੁੱਘ (ਰਿਟਾ. ਐੱਸ ਡੀ ਓ) ਅਤੇ ਪਤਨੀ ਸਰੀਤਾ ਰਾਣੀ ਦੁਆਰਾ ਬਠਿੰਡਾ ਬਿਰਧ ਆਸ਼ਰਮ ਵਿੱਚ ਜਾਕੇ ਮਨਾਈ ਗਈ ਆਪਣੀ ਵਿਆਹ ਦੀ ਵਰ੍ਹੇਗੰਢ, ਸਮਾਜ ਨੂੰ ਸੇਧ ਦੇਣ ਵਾਲੀ ਨਿਵੇਕਲੀ ਕੋਸ਼ਿਸ਼
ਮਾਨਸਾ ਦੇ ਪਿੰਡ ਰਾਏਪੁਰ ਦੇ ਰਾਜ ਸਿੰਘ ਦੀ ਲਾਗੇ ਲੱਗਣ ਨਾਲ ਹੋਈ ਬੁਰੀ ਹਾਲਤ
ਮਾਨਸਾ ਦੇ ਪਿੰਡ ਰਾਏਪੁਰ ਦੇ ਰਾਜ ਸਿੰਘ ਦੀ ਲਾਗੇ ਲੱਗਣ ਨਾਲ ਹੋਈ ਬੁਰੀ ਹਾਲਤ, ਪਰਿਵਾਰ ਵੱਲੋਂ ਦਾਨੀ ਸੱਜਣਾਂ ਨੂੰ ਮਦਦ ਕਰਨ ਲਈ ਲਾਈ ਗਈ ਗੁਹਾਰ Inqulabi Soch Contact - 9872790212, 9681050009
ਮਾਨਸਾ ਜਿਲੇ ਦੇ ਪਿੰਡ ਰਾਏਪੁਰ ਦੇ ਵਸਨੀਕ ਇਲਾਜ ਕਰਾਉਣ ਤੋਂ ਅਸਮਰਥ ਇਸ ਵੀਰ ਦਾ ਹੋਇਆ ਬੁਰਾ ਹਾਲ
ਮਾਨਸਾ ਜਿਲੇ ਦੇ ਪਿੰਡ ਰਾਏਪੁਰ ਦੇ ਵਸਨੀਕ ਇਲਾਜ ਕਰਾਉਣ ਤੋਂ ਅਸਮਰਥ ਇਸ ਵੀਰ ਦਾ ਹੋਇਆ ਬੁਰਾ ਹਾਲ, ਮਦਦ ਦੇ ਲਈ ਪਰਿਵਾਰ ਸਮਾਜ ਸੇਵੀਆਂ ਨੂੰ ਲਗਾ ਰਿਹਾ ਹੈ ਗੁਹਾਰ
ਪਤੀ ਦੀ ਮੌਤ ਤੋਂ ਬਾਅਦ ਇਕੱਲੀ ਬੱਚੇ ਨੂੰ ਪਾਲ ਰਹੀ ਬੇਵੱਸ ਔਰਤ ਨੇ ਮਦਦ ਲਈ ਲਾਈ ਗੁਹਾਰ
ਮਾਨਸਾ ਜਿਲ੍ਹੇ ਦੇ ਪਿੰਡ ਧਿੰਗੜ ਵਿੱਚ ਪਤੀ ਦੀ ਮੌਤ ਤੋਂ ਬਾਅਦ ਇਕੱਲੀ ਬੱਚੇ ਨੂੰ ਪਾਲ ਰਹੀ ਬੇਵੱਸ ਔਰਤ ਨੇ ਮਦਦ ਲਈ ਲਾਈ ਗੁਹਾਰ