Pakke Aadi Tea Stall - ਪੱਕੇ ਆੜੀ

  • Home
  • Pakke Aadi Tea Stall - ਪੱਕੇ ਆੜੀ

Pakke Aadi Tea Stall - ਪੱਕੇ ਆੜੀ Contact information, map and directions, contact form, opening hours, services, ratings, photos, videos and announcements from Pakke Aadi Tea Stall - ਪੱਕੇ ਆੜੀ, Social Media Agency, .
(2)

07/08/2024

ਨਵੇਂ ਕਲਾਕਾਰਾਂ ਨੂੰ ਬਰਦਾਸ਼ਤ ਨਹੀਂ ਹੋਣੀਆਂ ਭਿੰਦਰ ਡੱਬਵਾਲੀ ਦੀਆਂ ਆਹ ਗੱਲਾਂ

04/08/2024

ਚੱਕਵੇਂ ਗੀਤਾਂ ਵਾਲਿਆਂ ਦੀ ਮੰਜੀ
ਠੋਕ ਗਿਆ ਭਿੰਦਰ ਡੱਬਵਾਲੀ

01/08/2024

ਧਰਮਪ੍ਰੀਤ ਦੀ ਮੈਂ ਪਹਿਲੀ ਟੇਪ ਕੀਤੀ,
ਓਸ ਟੇਪ ਨੇ ਹੀ ਬੱਲੇ ਬੱਲੇ ਕਰਵਾ ਦਿੱਤੀ ਸੀ

28/07/2024

ਲੋਕ ਸਾਡੇ ਘਰ ਆਪਣੇ ਜਵਾਕ ਛੱਡ ਜਾਂਦੇ ਸੀ
ਕਹਿੰਦੇ ਸੀ ਇਹ ਪਸ਼ੂ ਸਾਂਭ ਲਊ ਥੋਡੇ ਪਰ ਇਹਨੂੰ ਕਲਾਕਾਰ ਬਣਾ ਦਿਓ
ਪੱਕੇ ਆੜੀਆਂ ਨਾਲ ਭਿੰਦਰ ਡੱਬਵਾਲੀ

14/07/2024

ਹਰਭਜਨ ਮਾਨ ਲਈ ਤਾਂ ਮੈਂ 24 ਸਾਲ ਵੀ ਉਡੀਕ ਕਰ ਲੈਂਦਾ।
ਮੇਰੀ ਵੀ ਰਾਂਝੇ ਵਾਂਗੂੰ ਸ਼ਰਤ ਹੀ ਲੱਗੀ ਹੋਈ ਸੀ

30/06/2024

ਮਨਪ੍ਰੀਤ ਬਾਦਲ ਨੂੰ ਬੋਲੀ ਸੁਣਾ ਦਿੱਤੀ ਤਾਂ ਓਹ ਚੁੱਪ ਜਾ ਕਰ ਗਿਆ
ਲੀਡਰਾਂ ਦੇ ਭਿਓਂ ਭਿਓਂ ਮਾਰਨ ਵਾਲਾ ਕਲਾਕਾਰ
ਜਗਸੀਰ ਜੀਦਾ ਤੇ ਸਾਥੀ

02/06/2024

ਜ਼ਿੰਦਗੀ ਦੀ ਅਸਲ ਸੱਚਾਈ ਕੀ ਹੈ?
Kanwar Grewal ਨੇ ਦੱਸੀ ਸੌਖੇ ਸ਼ਬਦਾਂ ਚ |
What Is Life? Pakke Aadi Tea Stall

26/05/2024

"ਮੇਰੀ ਘਰਵਾਲੀ ਨੂੰ ਮੇਰੀ ਪੁਰਾਣੀ ਕਾਪੀ ਲੱਭ ਗਈ ਓਹ ਹੈਰਾਨ ਸੀ"
"ਹੁਣ ਮੈਨੂੰ ਸ਼ਰਮ ਆਉਂਦੀ ਆ ਓਹ ਗੀਤ ਪੜ ਕੇ"
ਪ੍ਰੋਗਰਾਮ -3 ਪੱਕੇ ਆੜੀਆਂ ਨਾਲ ਬਾਬਾ ਬੇਲੀ

21/05/2024

ਬੱਸ ਚ ਮੇਰਾ ਗਾਣਾ ਚੱਲੀ ਜਾਵੇ ਉਸੇ ਬੱਸ ਚ ਮੈਂ ਬੈਠਾ ਸੀ।
ਫੁਕਰਪੁਣੇ ਵਾਲੇ ਜ਼ਰੂਰ ਸੁਣਿਓ ਸਾਈਂ ਸੁਲਤਾਨ ਦਾ ਆਹ ਕਿੱਸਾ
Tea With Sai Sultan

12/05/2024

"ਸੱਚਾ ਪਿਆਰ ਤਾਂ ਇੱਕੋ ਵਾਰ ਹੀ ਹੁੰਦਾ।"
ਸਾਈਂ ਸੁਲਤਾਨ ਦਾ ਕਿਸਨੇ ਤੋੜਿਆ ਸੀ ਦਿਲ।

09/05/2024

ਮੈਂ ਨਕੋਦਰ ਤੋਂ ਗਾ ਕੇ ਨਿੱਕਲਿਆ
ਤਾਂ ਲੋਕ ਮੇਰੇ ਪਿੱਛੇ ਲੱਗ ਗਏ
ਕਹਿੰਦੇ ਇਹ ਕੋਈ ਬਾਬਾ ਸਾਨੂੰ ਕੁਝ ਦੱਸ ਕੇ ਜਾਊ

05/05/2024

ਮੈਨੂੰ ਬਾਬਾ ਸਮਝ ਕੇ ਲੋਕ ਮੱਥਾ ਟੇਕਣ ਲੱਗ ਪਏ ਸੀ
ਟੁੱਟੇ ਦਿਲਾਂ ਵਾਲੇ ਆਸ਼ਕਾਂ ਲਈ ਖਾਸ ਇੰਟਰਵਿਊ
Ep.02 | Pakke Aadi Tea Stall
Tea With Sai Sultan

01/05/2024

ਕੰਵਰ ਗਰੇਵਾਲ ਦਾ ਧਰਮ ਚ ਵੰਡੀਆਂ ਪਾਉਣ ਵਾਲਿਆਂ ਨੂੰ ਜਵਾਬ
ਧਰਮ ਦੇ ਠੇਕੇਦਾਰ ਬਣਨ ਵਾਲੇ ਕੰਨ ਖੋਲ੍ਹ ਕੇ ਸੁਣ ਲਿਓ
Kanwar Grewal

19/04/2024

Kanwar Grewal ਦੀਆਂ ਕੰਮ ਆਉਣ ਵਾਲੀਆਂ ਗੱਲਾਂ
ਜ਼ਿੰਦਗੀ ਵਿੱਚ ਖੁਸ਼ੀ ਲੱਭਣ ਵਾਲੇ ਪੱਲੇ ਬੰਨ੍ਹ ਲਿਓ

14/04/2024

'ਕੰਵਰ ਦੇ ਤੂੰਬੇ ਚੋਂ 2 ਕਿੱਲੋ ਅਫ਼ੀਮ ਫੜੀ ਗਈ' ,
ਕੋਈ ਆ ਕੇ ਪਿੰਡ ਕਹਿ ਗਿਆ,
"ਮੈਂ ਪਹਿਲਾ ਗੀਤ 7 ਰੁਪਏ ਚ ਲਿਆ ਸੀ"
ਪੱਕੇ ਆੜੀਆਂ ਨਾਲ ਕੰਵਰ ਗਰੇਵਾਲ
Ep.1 | Pakke Aadi Tea Stall

ਕੱਲ ਸਵੇਰੇ 8 ਵਜੇ Kanwar Singh Grewal ਨਾਲ ਕਰਾਂਗੇ ਚਾਹ ਦਾ ਕੱਪ ਸਾਂਝਾ Only On Pakke Aadi Tea Stall - ਪੱਕੇ ਆੜੀ
13/04/2024

ਕੱਲ ਸਵੇਰੇ 8 ਵਜੇ Kanwar Singh Grewal ਨਾਲ ਕਰਾਂਗੇ ਚਾਹ ਦਾ ਕੱਪ ਸਾਂਝਾ
Only On Pakke Aadi Tea Stall - ਪੱਕੇ ਆੜੀ

10/04/2024

ਇਹ ਨੇ ਪੱਕੇ ਆੜੀ,
ਲੈ ਕੇ ਆ ਰਹੇ ਨੇ ਆਪਣਾ ਨਵਾਂ ਸ਼ੋਅ
' ਪੱਕੇ ਆੜੀ ਟੀ ਸਟਾਲ ' ' Pakke Aadi Tea Stall '

Address


Website

Alerts

Be the first to know and let us send you an email when Pakke Aadi Tea Stall - ਪੱਕੇ ਆੜੀ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share