Punjab Politics

  • Home
  • Punjab Politics

Punjab Politics This Page is to inform People of Punjab.

27/04/2023

ਪੁੱਤ ਦੀ ਪਿਓ ਨੂੰ ਆਖਰੀ ਜੱਫੀ

16/04/2023
28/11/2022
08/06/2022

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਭਾਬੁਕ ਭਾਸ਼ਣ LIVE

25/05/2022

ਸੁਖਪਾਲ ਖਹਿਰਾ ਦੀ ਖੁਲਾਸਿਆਂ ਵਾਲੀ ਪੂਰੀ ਪ੍ਰੈਸ ਕਾਨਫਰੰਸ LIVE
ਜਿਸ ਨੂੰ ਚਲਾਉਣ ਤੋਂ ਵੱਡੇ-ਵੱਡੇ ਚੈਂਨਲ ਵੱਟਗੇ ਟਾਲਾ!
ਕਿਸਾਨ ਧਿਆਨ ਨਾਲ ਸੁਣ ਲੈਣ ਕੱਲੀ-ਕੱਲੀ ਗੱਲ

Sukhpal Singh Khaira

17/05/2022

ਇਹ ਦਿੱਲੀ ਵਰਗਾ ਮੋਰਚਾ -ਡੱਲੇਵਾਲ
ਕਿਸਾਨ ਆਗੂਆਂ ਨੇ ਸਰਕਾਰ ਨੂੰ ਦਿੱਤਾ ਵੱਡਾ ਸਬੂਤ!

10/05/2022

CM ਭਗਵੰਤ ਮਾਨ LIVE

05/05/2022

ਭਗਵੰਤ ਮਾਨ ਦੀ ਧਮਾਕੇਦਾਰ ਸਪੀਚ LIVE

04/05/2022

ਨੂੰਹ ਵਲੋਂ ਬਜ਼ੁਰਗ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ
Video Viral , ਸ਼ੇਅਰ ਕਰਕੇ ਭਗਵੰਤ ਮਾਨ ਤਕ ਪੁਹੰਚਾ ਦਿਓ ਇਹ ਵੀਡੀਓ

01/05/2022

ਗੁਜਰਾਤ ਦੀ ਪਹਿਲੀ ਰੈਲੀ 'ਚ ਕੇਜਰੀਵਾਲ ਦੀ ਧਮਾਕੇਦਾਰ ਸਪੀਚ !
ਦੇਖੋ ਕਿਵੇਂ ਭਾਜਪਾ ਵਾਲਿਆਂ ਦੇ ਉੱਡਾਕੇ ਰੱਖਦੇ ਪਰਚੱਖੇ ?

30/04/2022

ਅੰਮ੍ਰਿਤਸਰ ਹੈਰੀਟੇਜ ਸਟ੍ਰੀਟ 'ਤੇ ਨਾਜਾਇਜ਼ ਰੇਹੜੀਆਂ ਹਟਾਏ ਜਾਣ 'ਤੇ ਹੰਗਾਮਾ !
ਸਿੱਖ ਜਥੇਬੰਦੀਆਂ ਦਾ ਇਲਜ਼ਾਮ ਕਾਰਪੋਰੇਸ਼ਨ ਨੇ 'ਰੇਹੜੀਆਂ ਹਟਾਉਣ ਮੌਕੇ ਰੁਮਾਲਾ ਸਾਹਿਬ ਦੀ ਕੀਤੀ ਬੇਅਦਬੀ'

23/04/2022

ਭਗਵੰਤ ਮਾਨ ਨੇ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਕਰਤਾ, 25 ਹਜ਼ਾਰ ਨੌਕਰੀਆਂ ਕੱਢੀਆਂ ਨੇ, 300 ਯੁਨਿਟ ਬਿਜਲੀ ਮਾਫ ਕਰਤੀ-ਕੇਜਰੀਵਾਲ

27/03/2022

ਗਾਂ ਦੀ ਪੂਛ ਛੁਹਾਉਣ ਵਾਲੇ ਰੌਲੇ 'ਤੇ
ਸੰਧਵਾਂ ਨੇ ਮੰਗੀ ਮੁਆਫ਼ੀ
ਸੁਣੋ ਕੀ ਬੋਲੇ?

27/03/2022

ਵਿਧਾਇਕਾਂ ਨੂੰ 1 ਪੈਨਸ਼ਨ ਦੇਣ ਬਾਰੇ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ

19/03/2022

ਨੌਜਵਾਨਾਂ ਨੂੰ ਭਗਵੰਤ ਮਾਨ ਦਾ ਵੱਡਾ ਤੋਹਫ਼ਾ

11/03/2022

ਭਗਵੰਤ ਮਾਨ ਦੇ ਫੇਵਰਿਟ ਗੀਤ 'ਤੇ ਭੰਗੜੇ ਪਾਉਂਦੀ ਮਹਿਲਾ ਪੁਲਸ

08/03/2022

ਪੇਸ਼ੀ 'ਤੇ ਮੁੱਛਾਂ ਨੂੰ ਵੱਟ ਦਿੰਦੇ ਮਜੀਠੀਆ ਦੀ ਚੰਨੀ ਨੂੰ ਸਖਤ ਚੇਤਾਵਨੀ!

16/02/2022

ਦੀਪ ਸਿੱਧੂ ਦੀ ਅੰਤਿਮ ਯਾਤਰਾ ਮੌਕੇ ਲੋਕਾਂ ਸੈਲਾਬ

ਕੇਜਰੀਵਾਲ ਨੇ ਪੁੱਛਿਆ ਕੋਣ ਹੋਣਾ ਚਾਹੀਦਾ 'ਆਪ' ਦਾ CM ਚਿਹਰੇ?
13/01/2022

ਕੇਜਰੀਵਾਲ ਨੇ ਪੁੱਛਿਆ ਕੋਣ ਹੋਣਾ ਚਾਹੀਦਾ 'ਆਪ' ਦਾ CM ਚਿਹਰੇ?

ਸੰਯੁਕਤ ਸਮਾਜ ਮੋਰਚਾ ਨੇ ਪੱਟਿਆ ਮੋਗਾ ਤੋਂ ਆਪ ਦਾ ਉਮੀਦਵਾਰ ਨਵਦੀਪ ਸੰਘਾ
12/01/2022

ਸੰਯੁਕਤ ਸਮਾਜ ਮੋਰਚਾ ਨੇ ਪੱਟਿਆ ਮੋਗਾ ਤੋਂ ਆਪ ਦਾ ਉਮੀਦਵਾਰ ਨਵਦੀਪ ਸੰਘਾ

  ਬਠਿੰਡਾ ਦੇ ਪਿੰਡ ਲਹਿਰਾ ਖਾਨਾ ਵਿਖੇ ਹੋਏ ਦੂਹਰੇ ਕਤਲ ਕਾਂਡ ਦੀ ਜ਼ਿੰਮੇਵਾਰੀ ਭੱਲਾ ਗਰੁੱਪ ਨੇ ਸੋਸ਼ਲ ਮੀਡੀਆ ਉੱਪਰ ਲਈ  ਇਸ ਤੋਂ ਪਹਿਲਾਂ ਭਲਾ ਗ...
12/01/2022


ਬਠਿੰਡਾ ਦੇ ਪਿੰਡ ਲਹਿਰਾ ਖਾਨਾ ਵਿਖੇ ਹੋਏ ਦੂਹਰੇ ਕਤਲ ਕਾਂਡ ਦੀ ਜ਼ਿੰਮੇਵਾਰੀ ਭੱਲਾ ਗਰੁੱਪ ਨੇ ਸੋਸ਼ਲ ਮੀਡੀਆ ਉੱਪਰ ਲਈ
ਇਸ ਤੋਂ ਪਹਿਲਾਂ ਭਲਾ ਗਰੁੱਪ ਵੱਲੋਂ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਤੇ ਬਠਿੰਡਾ ਰਿੰਗ ਰੋਡ 'ਤੇ ਚਲਾਈਆਂ ਸਨ ਗੋਲੀਆਂ

ਕਿਸਾਨ ਅੰਦੋਲਨ 'ਚ ਨਿੱਕਲੇ ਸੰਯੁਕਤ ਸਮਾਜ ਮੋਰਚਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
12/01/2022

ਕਿਸਾਨ ਅੰਦੋਲਨ 'ਚ ਨਿੱਕਲੇ ਸੰਯੁਕਤ ਸਮਾਜ ਮੋਰਚਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

12/01/2022

ਸਿੱਟ ਅੱਗੇ ਪੇਸ਼ ਹੋਣ ਲਈ ਚੰਡੀਗੜ੍ਹ ਪਹੁੰਚੇ ਬ੍ਰਿਕਰਮ ਮਜੀਠੀਆ

12/01/2022

ਸਵੇਰੇ ਸਵੇਰੇ ਪੰਜਾਬ ਪਹੁੰਚੇ ਕੇਜਰੀਵਾਲ
ਹੋਵੇਗਾ CM ਚਿਹਰੇ ਦਾ ਐਲਾਨ

ਪੰਜਾਬ 'ਚ ਮੁੱਖ ਮੰਤਰੀ ਦੀ ਪਸੰਦ ਕੌਣ? ਸੀ-ਵੋਟਰ ਦੇ ਸਰਵੇ ਆਇਆ ਸਾਹਮਣੇ! ਕਮੈਂਟ ਕਰਕੇ ਦੱਸੋ ਆਪਣੀ ਰਾਏ1. ਚਰਨਜੀਤ ਚੰਨੀ-29%2. ਭਗਵੰਤ ਮਾਨ -23%...
11/01/2022

ਪੰਜਾਬ 'ਚ ਮੁੱਖ ਮੰਤਰੀ ਦੀ ਪਸੰਦ ਕੌਣ?
ਸੀ-ਵੋਟਰ ਦੇ ਸਰਵੇ ਆਇਆ ਸਾਹਮਣੇ!
ਕਮੈਂਟ ਕਰਕੇ ਦੱਸੋ ਆਪਣੀ ਰਾਏ
1. ਚਰਨਜੀਤ ਚੰਨੀ-29%
2. ਭਗਵੰਤ ਮਾਨ -23%
3. ਅਰਵਿੰਦ ਕੇਜਰੀਵਾਲ - 17%
4. ਸੁਖਬੀਰ ਬਾਦਲ - 15%
5. ਕੈਪਟਨ ਅਮਰਿੰਦਰ - 6%
6. ਨਵਜੋਤ ਸਿੰਘ ਸਿੱਧੂ-6%
7. ਹੋਰ - 4%

08/01/2022

ਅੱਜ ਹੋਵੇਗਾ ਚੋਣਾਂ ਦਾ ਐਲਾਨ।
ਪੰਜਾਬ ਸਮੇਤ 5 ਸੂਬਿਆਂ ਵਿਚ ਲੱਗੇਗਾ ਚੋਣ ਜ਼ਾਬਤਾ । ਚੋਣ ਕਮਿਸ਼ਨ ਨੇ ਸਾਢੇ ਤਿੰਨ ਵਜੇ ਬੁਲਾਈ ਪ੍ਰੈਸ ਕਾਨਫਰੰਸ।

ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਪ੍ਰਨੀਤ ਕੌਰ ਨੂੰ ਹੋਇਆ ਕੋਰੋਨਾ!
06/01/2022

ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਪ੍ਰਨੀਤ ਕੌਰ ਨੂੰ ਹੋਇਆ ਕੋਰੋਨਾ!

05/01/2022

ਭਾਜਪਾ ਦੀ ਰੈਲੀ 'ਚ 10 ਲੱਖ ਕੁਰਸੀਆਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ

Address


Website

Alerts

Be the first to know and let us send you an email when Punjab Politics posts news and promotions. Your email address will not be used for any other purpose, and you can unsubscribe at any time.

Contact The Business

Send a message to Punjab Politics:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share