Panjab politics

  • Home
  • Panjab politics

Panjab politics ਪੰਜਾਬ ਜ਼ਿੰਦਾਬਾਦ
ਖਾਲਸਾ

03/02/2024

ਭਾਨੇ ਦੇ ਹੱਕ ਵਿੱਚ ਹੋ ਗਿਆ ਵੱਡਾ ਫੈਸਲਾ

02/02/2024

ਸੰਗਰੂਰ ਵਾਲੇ ਕਾਲੂ ਕਰਨਗੇ ਇੱਕ ਪਾਸਾ ਤੇ ਲੱਖੇ ਸਿਧਾਣੇ ਨੇ ਕੀਤੀ ਲੋਕਾਂ ਨੂੰ ਸੰਗਰੂਰ ਪਹੁੰਚਣ ਦੀ ਬੇਨਤੀ

02/02/2024

02/02/2024


  Da new song hon ja reha ajj release ❤️
02/02/2024

Da new song hon ja reha ajj release ❤️

01/02/2024

ਬਰੇਕਿੰਗ ਨਿਊਜ਼:

ਬੀਤੀ ਰਾਤ ਤਕਰੀਬਨ 1:20 ਵਜੇ ਸਾਊਥ ਸਰੀ ਰਹਿੰਦੇ ਇੱਕ ਸਿੱਖ ਦੇ ਘਰ 'ਤੇ ਤਕਰੀਬਨ 22 ਗੋਲੀਆਂ ਮਾਰੀਆਂ ਗਈਆਂ, ਜੋ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਬਹੁਤ ਕਰੀਬੀ ਰਿਹਾ ਹੈ।

ਉਸਨੇ ਦੱਸਿਆ ਕਿ ਕਈ ਵਾਰ ਸ਼ੱਕੀ ਬੰਦੇ ਉਸਦੀ ਗੱਡੀ ਦਾ ਪਿੱਛਾ ਕਰਦੇ ਸਨ। ਗੋਲੀਆਂ ਮਾਰਨ ਵਾਲੇ ਦੋ ਨਕਾਬਪੋਸ਼ ਸਨ। ਖੁਸ਼ਨਸੀਬੀ ਨਾਲ ਕਿਸੇ ਦੇ ਵੀ ਗੋਲੀ ਲੱਗੀ ਨਹੀਂ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ





01/02/2024

ਤਿੰਨ ਤਰੀਕ ਦੇ ਇਕੱਠ ਨੂੰ ਲੈ ਕੇ ਲੱਖੇ ਸਿਧਾਣੇ ਨੇ ਲਾਈਵ ਹੋ ਕੇ ਕੀਤੇ ਵੱਡੇ ਐਲਾਨ

01/02/2024

ਦਲਬੀਰ ਗੋਲਡੀ ਦੀ ਪਤਨੀ ਦਾ ਭਾਨਾ ਸਿੱਧੂ ਦੇ ਹੱਕ ਵਿਚ ਮੁੱਖ ਮੰਤਰੀ ਪੰਜਾਬ ਨੂੰ ਪਾਈ ਝਾੜ .

Address


Website

Alerts

Be the first to know and let us send you an email when Panjab politics posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share