Panjab now

Panjab now this is media page

02/03/2024

ਹੋਮਲੈਂਡ ਦੇ ਸਾਹਮਣੇ ਖੜ੍ਹ ਕੇ ਭਾਨਾ ਸਿੱਧੂ ਨੇ ਵੰਗਾਰੇ ਕਲਾਕਾਰ ਭਰਾ!
ਕਹਿੰਦਾ ਫੋਨ ਉੱਤੇ ਫੋਨ ਖੜਕਾ ਸਰਕਾਰ ਨੇ ਅੰਦੋਲਨ ‘ਚ ਜਾਣ ਤੋਂ ਰੋਕੇ ਕਲਾਕਾਰ!
ਭਾਨਾ ਕਹਿੰਦਾ 21 ਛੱਡ 50 ਪਰਚੇ ਦੇ ਦੇਣ, ਮੇਰੀ ਆਵਾਜ਼ ਬੰਦ ਨੀ ਹੋਣੀ!

29/02/2024

ਸ਼ੁਭਕਰਨ ਦੇ ਕੇਸ ਵਿੱਚ ਅਪਡੇਟ: ਕਾਨੂੰਨੀ ਸਲਾਹ ਲੈਣ ਤੋਂ ਬਾਅਦ ਜ਼ੀਰੋ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ 1 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ। ਪਰਿਵਾਰ ਦੀ ਇੱਛਾ ਅਨੁਸਾਰ ਸ਼ੁਭਕਰਨ ਦੀ ਭੈਣ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਦਿੱਤੀ ਜਾਵੇਗੀ। ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਾਂਗੇ।

Update on Subhkaran's case: Zero FIR lodged following legal advice. Funeral will be held today. Hon'ble CM Punjab announced ₹1 crore compensation. Subhkaran's sister to be offered constable job in Punjab Police as per family's wish.

We stand by his family and will do everything to support them.

27/02/2024

27/02/2024

ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰਨਾ ਸਿੱਖ ਨੌਜਵਾਨਾਂ ਤੇ NSA ਨਜ਼ਰਬੰਦੀ ਦੌਰਾਨ ਹੋ ਰਹੇ ਅਨਿਆਏਂ ਦੇ ਖਿਲਾਫ ਅੰਮ੍ਰਿਤਸਰ ਧਰਨੇ ਵਿਖੇ ਲਾਈਵ(Live) - ਖਹਿਰਾ

22/02/2024

21/02/2024

21/02/2024

21/02/2024

ਨੌਜਵਾਨ ਦੀ ਮੌ+ਤ ਤੋਂ ਬਾਅਦ CM ਭਗਵੰਤ ਮਾਨ LIVE, ਲਿਆ ਵੱਡਾ ਐਕਸ਼ਨ!

18/02/2024

ਵਕੀਲ ਇਮਾਨ ਸਿੰਘ ਖਾਰਾ ਨੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਦਿੱਤੀ ਜਾਣਕਾਰੀ।।

12/02/2024

ਭਾਨੇ ਸਿੱਧੂ ਨੇ ਜੇਲ ਚੋ ਬਾਹਰ ਆਕੇ ਦੱਸੀ ਸਾਰੀ ਗੱਲ ਬਾਤ ।।

10/02/2024

ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਮੀਟਿੰਗ ਹੋਈ ਖਤਮ, ਸੁਣੋ ਕੀ ਹੋਇਆ ਫੈਸਲਾ

03/02/2024

ਭਾਨਾ ਸਿੱਧੂ ਦੀ ਰਿਹਾਈ ਨਾਲ ਜੁੜੀ ਵੱਡੀ ਖਬਰ, ਲੱਖਾ ਸਿਧਾਣਾ ਕਰ ਰਿਹਾ ਐਲਾਨ, ਪ੍ਰਸ਼ਾਸਨ ਨਾਲ ਬਣੀ ਸਹਿਮਤੀ !

03/02/2024

ਭਾਨਾ ਸਿੱਧੂ ਦੀ ਰਿਹਾਈ ਨਾਲ ਜੁੜੀ ਵੱਡੀ ਖਬਰ, ਲੱਖਾ ਸਿਧਾਣਾ ਕਰ ਰਿਹਾ ਐਲਾਨ, ਪ੍ਰਸ਼ਾਸਨ ਨਾਲ ਬਣੀ ਸਹਿਮਤੀ !

29/01/2024

ਭਾਨੇ ਸਿੱਧੂ ਦੀ ਰਿਹਾਈ ਲਈ ਠਾਠਾਂ ਮਾਰਦਾ ਇਕੱਠ

08/07/2022

CM House 'ਚ ਪੰਜਾਬੀਆਂ ਨੂੰ ਗਾਲ੍ਹਾਂ ਕੱਢਣ ਲਈ ਬਿਹਾਰੀ ਭਈਏ ਰੱਖੇ ਹੋਏ ਹੈ- Jagdeep Randhawa

08/07/2022

ਛੱਡ ਦਿਓ ਸਰਕਾਰ ਦੀਆਂ ਮੁਫ਼ਤ ਚੀਜ਼ਾਂ, ਜੇ ਪੁੱਤ ਹੀ ਨਾ ਬਚੇ ਕੀ ਕਰੋਗੇ?'
ਬੱਚਾ ਗੋਦ ਲੈਣ ਵਾਲੀ ਗੱਲ 'ਤੇ ਸੁਣੋ ਕੀ ਦਿੱਤਾ ਜਵਾਬ?

08/07/2022

ਪੁੱਤਾਂ ਵਾਂਗ ਪਾਲ਼ੀ ਫਸਲ ਆਪਣੇ ਹੱਥੀਂ ਪੁੱਟਣ ਲਈ ਮਜਬੂਰ ਕਿਸਾਨ
ਕੀ ਕਰੇ ਪੰਜਾਬ ਦਾ ਪੁੱਤ ?

06/07/2022

ਜਦੋ ਸਾਨੂੰ ਪਾਣੀ ਦੀ ਇੱਕ ਵੀ ਬੂੰਦ ਨਹੀਂ ਮਿਲਦੀ ਤਾਂ
ਅਸੀਂ ਰਾਜਸਥਾਨ ਨਹਿਰ ਪੱਕੀ ਕਰਨ ਲਈ ਪੈਸੇ ਕਿਉਂ ਦਈਏ : MP ਮਾਨ
Simarjit Singh Mann ਨੇ ਚੁੱਕੀ ਮੰਗ, Moosewala ਦੇ ਕਤਲ ਦੀ ਅੰਤਰਾਸ਼ਟਰੀ ਪੱਧਰ 'ਤੇ ਹੋਵੇ ਜਾਂਚ

03/07/2022

ਪੰਜਾਬੀਓ ਜੇ ਆਹੀ ਹਾਲ ਰਿਹਾ ਤਾਂ
ਸਾਹ ਵੀ ਮੁੱਲ ਦੇ ਲਿਆ ਕਰੋਂਗੇ

02/07/2022

ਲੰਗਰ ਨਾ ਕਦੇ ਰੁਕੇ ਨੇ ਤੇ ਨਾ ਰੁਕਣਗੇ,
ਇਹ ਸਾਡਾ ਨਹੀਂ ਗੁਰੂ ਦਾ ਲੰਗਰ ਹੈ'
ਟਵਿੱਟਰ ਬੈਨ ਹੋਣ 'ਤੇ ਲੰਗਰ ਨੂੰ ਕੋਸਣ ਵਾਲਿਆਂ ਨੂੰ
ਰਵੀ ਸਿੰਘ ਖਾਲਸਾ ਦਾ ਜਵਾਬ !

27/06/2022

ਮਾਨ ਸਰਕਾਰ ਦਾ ਪਹਿਲਾਂ ਬਜਟ ਪੇਸ਼ LIVE - ਕਰਤੇ ਵੱਡੇ ਐਲਾਨ

26/06/2022

ਸਿਮਰਨਜੀਤ ਮਾਨ ਦੀ ਜਿੱਤ ਤੋਂ ਬਾਅਦ ਬੇਹੱਦ ਖੁਸ਼ ਲੱਖਾ ਸਿਧਾਣਾ, CM ਮਾਨ ਨੂੰ ਕਹੀ ਵੱਡੀ ਗੱਲ | LIVE
Simranjit singh Mann ਦੀ ਜਿੱਤ ਤੋਂ ਬਾਅਦ ਬੇਹੱਦ ਖੁਸ਼ Lakha Sidhana,
CM ਮਾਨ ਨੂੰ ਕਹੀ ਵੱਡੀ ਗੱਲ,
ਸੁਣੋ ਕੀ ਹੈ ਅਗਲਾ ਪਲੈਨ ਪੰਜਾਬੀਓ | LIVE

18/06/2022

ਮਨੁੱਖਤਾ ਦੀ ਅਸਲ ਸੇਵਾ ਏਹੀ ਹੈ 🙏

10/06/2022

ਅੱਜ ਪੰਜਾਬੀਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰ ਰਹੇ ਹਾਂ.

06/06/2022

ਘੱਲੂਘਾਰਾ ਦਿਵਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਿਮਰਜੀਤ ਸਿੰਘ ਮਾਨ !
ਸਿਮਰਜੀਤ ਸਿੰਘ ਮਾਨ ਕੌਮ ਨੂੰ ਇਨਸਾਫ਼ ਲਈ ਦਿੱਤਾ ਸੰਦੇਸ਼ !

06/06/2022

ਮੂਸੇਵਾਲਾ ਦੇ ਕਤਲ 'ਤੇ ਲੱਖਾ ਸਿਧਾਣਾ ਦਾ ਵੱਡਾ ਬਿਆਨ !

Address


Website

Alerts

Be the first to know and let us send you an email when Panjab now posts news and promotions. Your email address will not be used for any other purpose, and you can unsubscribe at any time.

Contact The Business

Send a message to Panjab now:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share