PTC News - Muktsar
- Home
- PTC News - Muktsar
PTC NEWS - Muktsar is India's leading Punjabi NEWS Channel.
Address
Website
Alerts
Be the first to know and let us send you an email when PTC News - Muktsar posts news and promotions. Your email address will not be used for any other purpose, and you can unsubscribe at any time.
Videos
Breaking news: ਪਿਸਤੌਲ ਸਾਫ਼ ਕਰਦਿਆਂ ਪੁਲਿਸ ਮੁਲਾਜ਼ਮ ਤੋਂ ਅਚਾਨਕ ਚੱਲੀ ਗੋਲੀ
Breaking news ਪਿਸਤੌਲ ਸਾਫ਼ ਕਰਦਿਆਂ ਪੁਲਿਸ ਮੁਲਾਜ਼ਮ ਤੋਂ ਅਚਾਨਕ ਚੱਲੀ ਗੋਲੀ ਸਰਕਾਰੀ ਹਸਤਪਾਲ 'ਚ ਕਰਵਾਇਆ ਗਿਆ ਦਾਖ਼ਲ ਗੰਭੀਰ ਹਾਲਤ ਦੇ ਚਲਦੇ private ਹਸਪਤਾਲ 'ਚ ਕੀਤਾ ਗਿਆ ਰੈਫਰ #BathindaNews #Punjabnews #ptcnews #punjab#Police #Policeline #latestnews
ਗੁੁਰਨਾਮ ਭੁੱਲਰ ਦੇ ਜ਼ਿੰਦਗੀ ਦੇ ਕੁਝ ਖਾਸ ਕਿੱਸੇ,ਦੇਖੋ interview
ਗੁੁਰਨਾਮ ਭੁੱਲਰ ਦੇ ਜ਼ਿੰਦਗੀ ਦੇ ਕੁਝ ਖਾਸ ਕਿੱਸੇ,ਦੇਖੋ interview #ptcnews #punjab #punjabinews #Gurnam Bhullar #Singer #actortraining
ਇਸ ਕਿਸਾਨ ਨੂੰ ਆਪਣੀ ਫ਼ਸਲ ਵੇਚਣ ਲਈ ਨਹੀਂ ਖਾਣੇ ਪੈਂਦੇ ਮੰਡੀਆਂ ਦੇ ਧੱਕੇ!
ਇਸ ਕਿਸਾਨ ਨੂੰ ਆਪਣੀ ਫ਼ਸਲ ਵੇਚਣ ਲਈ ਨਹੀਂ ਖਾਣੇ ਪੈਂਦੇ ਮੰਡੀਆਂ ਦੇ ਧੱਕੇ! ਹੁਣੀ ਦੇਖੋ ਵੀਡੀਓ ਤੇ ਕਰ ਦਿਓ ਦੋਸਤਾਂ ਨੂੰ ਸ਼ੇਅਰ #PTCNews #PunjabNews #flower #farmers #patiala
ਪੁਲਿਸ ਤੇ ਨਿਹੰਗ ਸਿੰਘਾਂ ਦੇ ਮੁਕਾਬਲੇ ਤੋਂ ਬਾਅਦ ਕੀ ਨੇ ਸੁਲਤਾਨਪੁਰ ਲੋਧੀ ਦੇ ਮੌਜੂਦਾ ਹਾਲਾਤ ?
ਪੁਲਿਸ ਤੇ ਨਿਹੰਗ ਸਿੰਘਾਂ ਦੇ ਮੁਕਾਬਲੇ ਤੋਂ ਬਾਅਦ ਕੀ ਨੇ ਸੁਲਤਾਨਪੁਰ ਲੋਧੀ ਦੇ ਮੌਜੂਦਾ ਹਾਲਾਤ ? ਕਿਵੇਂ ਸ਼ੁਰੂ ਹੋਇਆ ਸੀ ਵਿਵਾਦ ? ਵੇਖੋ ਰਿਪੋਰਟ #LatestNews #PunjabNEws #PTCNews #NihangSingh #PunjabPolice #PTCNewsUpdates #Kapurthala #Kapurthalanews #KiSamjiye
ਵੇਖੋ ਵਿਚਾਰ ਤਕਰਾਰ 'ਗੁਰੂ ਘਰ 'ਚ ਹਿੰਸਾ, ਜ਼ਿੰਮੇਵਾਰ ਕੌਣ ?'
🔸ਪ੍ਰਸ਼ਾਸਨਿਕ ਅਣਗਹਿਲੀ ਬਣੀ ਸੁਲਤਾਨਪੁਰ ਲੋਧੀ ਘਟਨਾ ਦੀ ਵਜ੍ਹਾ ? 🔸2 ਨਿਹੰਗ ਜਥੇਬੰਦੀਆਂ ਦੇ ਵਿਵਾਦ ਵਿੱਚ ਪੁਲਿਸ ਦੀ ਕਾਰਵਾਈ ਇੱਕ ਤਰਫ਼ਾ ? 🔸ਪੁਲਿਸ ਨੇ ਕਵਰੇਜ ਕਰ ਰਹੇ PTC ਦੇ ਪੱਤਰਕਾਰ ਤੇ ਕੈਮਰਾਮੈਨ ਨਾਲ ਕੀਤੀ ਕੁੱਟਮਾਰ 🔸ਪੁਲਿਸ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ, ਪੱਤਰਕਾਰ ਵੱਲੋਂ ਕੀਤੀ ਜਾ ਰਹੀ ਸੀ ਰਿਕਾਰਡ 🔸ਵੇਖੋ ਵਿਚਾਰ ਤਕਰਾਰ 'ਗੁਰੂ ਘਰ 'ਚ ਹਿੰਸਾ, ਜ਼ਿੰਮੇਵਾਰ ਕੌਣ ?' #Punjab #SultanpurLodhi #LatestNews #SGPC #PTCNews #nihangsingh #PunjabPolice #ptcnewsupdates #Kapurthala #KapurthalaNews #VicharTaqrar
ਵੇਖੋ ਵਿਚਾਰ ਤਕਰਾਰ 'ਬੇਖੌਫ਼ ਮਾਈਨਿੰਗ MAFIA !
🔸ਮਾਈਨਿੰਗ ਮਾਫ਼ੀਆ ਨੇ ਸਰਕਾਰੀ ਬੇਲਦਾਰ ਨੂੰ ਉਤਾਰਿਆ ਮੌਤ ਦੇ ਘਾਟ 🔸ਸਰਕਾਰੀ ਮੁਲਾਜ਼ਮ ਨੂੰ ਮਿਲੀ ਡਿਊਟੀ ਨਿਭਾਉਣ ਦੀ ਸਜ਼ਾ, ਪਰਿਵਾਰ ਮੰਗੇ ਇਨਸਾਫ 🔸ਮਾਫ਼ੀਆ ਨੇ ਮਿੱਟੀ ਕੱਢ-ਕੱਢ ਅਨੰਦਪੁਰ ਸਾਹਿਬ ਦਾ ਇੱਕ ਪੁਲ ਕੀਤਾ ਕਮਜ਼ੋਰ 🔸ਵੇਖੋ ਵਿਚਾਰ ਤਕਰਾਰ 'ਬੇਖੌਫ਼ ਮਾਈਨਿੰਗ MAFIA ! #ptcnews #LatestNews #PunjabNews #PTCNews #IllegalMining #Punjabgovt #harjotbains #batala #VicharTaqrar
ਫਰੀਦਕੋਟ: ਸਿਵਲ ਹਸਪਤਾਲ ਦੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਫਰੀਦਕੋਟ: ਸਿਵਲ ਹਸਪਤਾਲ ਦੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ ਸਹਾਇਕ ਸਿਵਲ ਸਰਜਨ ਤੋਂ ਦੁਖੀ ਹੋ ਕੇ ਨਹਿਰ 'ਚ ਮਾਰੀ ਛਾਲ ਸਾਥੀ ਕਰਮਚਾਰੀਆਂ ਨੇ ਮੁਸ਼ਕਿਲ ਨਾਲ ਕੱਢਿਆ ਬਾਹਰ #Faridkot #FaridkotNews #PunjabiNews #PunjabNews #PTCNews
ਸੁਲਤਾਨਪੁਰ ਲੋਧੀ: ਸ਼ਹੀਦ ਹੋਮ ਗਾਰਡ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ
ਸੁਲਤਾਨਪੁਰ ਲੋਧੀ: ਸ਼ਹੀਦ ਹੋਮ ਗਾਰਡ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ ਪੁਲਿਸ ਤੇ ਨਿਹੰਗ ਸਿੰਘਾਂ ਦੀ ਝੜਪ ਦੌਰਾਨ ਲੱਗੀ ਸੀ ਗੋਲੀ ਮੌਕੇ ਤੋਂ LIVE ਤਸਵੀਰਾਂ ਕਰ ਦੇਣਗੀਆਂ ਭਾਵੁਕ #SultanpurLodhi #PunjabPolice #NihangSingh #PunjabiNews #PunjabNews #Kapurthala #PTCNews
ਸੁਲਤਾਨਪੁਰ ਲੋਧੀ ਤੋਂ ਵੱਡੀ ਅਪਡੇਟ ' ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਬਣੀ ਸਹਿਮਤੀ! ਲਗਾਈ ਗਈ ਧਾਰਾ 145
ਸੁਲਤਾਨਪੁਰ ਲੋਧੀ ਤੋਂ ਵੱਡੀ ਅਪਡੇਟ ' ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਬਣੀ ਸਹਿਮਤੀ! ਲਗਾਈ ਗਈ ਧਾਰਾ 145 "ਕੋਈ ਵੀ ਧਿਰ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਰਹੇਗੀ" #LatestNews #PunjabNews #PTCNews #nihangsingh #PunjabPolice #ptcnewsupdates #Kapurthala #KapurthalaNews
ਸ਼ਹੀਦ ਹੋਏ ਹੋਮ ਕਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ
ਪੁਲਿਸ ਅਤੇ ਨਿਹੰਗਾਂ ਵਿਚਾਲੇ ਜ਼ਬਰਦਸਤ ਹਿੰਸਕ ਝੜਪ ‘ਚ ਸ਼ਹੀਦ ਹੋਏ ਹੋਮ ਕਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ #LatestNews #PunjabNews #PTCNews #nihangsingh #PunjabPolice #ptcnewsupdates #Kapurthala #KapurthalaNews
Breaking News : ਪੁਲਿਸ ਅਤੇ ਨਿਹੰਗਾਂ ਵਿਚਾਲੇ ਜ਼ਬਰਦਸਤ ਹਿੰਸਕ ਝੜਪ ਤੋਂ ਬਾਅਦ ਬਾਬਾ ਮਾਨ ਸਿੰਘ ਆਏ ਸਾਹਮਣੇ
Breaking News : ਪੁਲਿਸ ਅਤੇ ਨਿਹੰਗਾਂ ਵਿਚਾਲੇ ਜ਼ਬਰਦਸਤ ਹਿੰਸਕ ਝੜਪ ਤੋਂ ਬਾਅਦ ਬਾਬਾ ਮਾਨ ਸਿੰਘ ਆਏ ਸਾਹਮਣੇ #LatestNews #PunjabNEWS #PTCNews #NihangSingh #PunjabPolice #PTCNewsUpdates #Kapurthala #Kapurthalanews
ਸੁੁਲਤਾਨਪੁਰ ਲੋਧੀ ਤੋਂ ਵੱਡਾ ਅਪਡੇਟ ਮਾਹੌਲ ਤਣਾਅਪੂਰਨ ਪਰ ਹਾਲਾਤ ਕਾਬੂ
ਸੁੁਲਤਾਨਪੁਰ ਲੋਧੀ ਤੋਂ ਵੱਡਾ ਅਪਡੇਟ ਮਾਹੌਲ ਤਣਾਅਪੂਰਨ ਪਰ ਹਾਲਾਤ ਕਾਬੂ ਪੁਲਿਸ ਨੇ ਪੂਰੇ ਇਲਾਕੇ ‘ਚ ਕੀਤੀ ਘੇਰਾਬੰਦੀ ,ਵੇਖੋ ਮੌਕੇ ਦੀਆਂ ਤਸਵੀਰਾਂ #LatestNews #PunjabNEWS #PTCNews #NihangSingh #PunjabPolice #PTCNewsUpdates #Kapurthala #Kapurthalanews
Breaking News : ਸੁਲਤਾਨਪੁਰ ਲੋਧੀ 'ਚ ਪੁਲਿਸ ਅਤੇ ਨਿਹੰਗਾਂ ਵਿਚਾਲੇ ਜ਼ਬਰਦਸਤ ਹਿੰਸਕ ਝੜਪ ‘ਤੇ ਗਰਾਊਡ ਜ਼ੀਰੋ ਰਿਪੋਰਟ
Breaking News : ਸੁਲਤਾਨਪੁਰ ਲੋਧੀ 'ਚ ਪੁਲਿਸ ਅਤੇ ਨਿਹੰਗਾਂ ਵਿਚਾਲੇ ਜ਼ਬਰਦਸਤ ਹਿੰਸਕ ਝੜਪ ‘ਤੇ ਗਰਾਊਡ ਜ਼ੀਰੋ ਰਿਪੋਰਟ ,ਵੇਖੋ ਮੌਕੇ ਦੇ ਕੀ ਨੇ ਹਾਲਾਤ #LatestNews #PunjabNEWS #PTCNews #NihangSingh #PunjabPolice #PTCNewsUpdates #Kapurthala #Kapurthalanews
Breaking News : ਸੁਲਤਾਨਪੁਰ ਲੋਧੀ 'ਚ ਪੁਲਿਸ ਅਤੇ ਨਿਹੰਗਾਂ ਵਿਚਾਲੇ ਜ਼ਬਰਦਸਤ ਹਿੰਸਕ ਝੜਪ
Breaking News : ਸੁਲਤਾਨਪੁਰ ਲੋਧੀ 'ਚ ਪੁਲਿਸ ਅਤੇ ਨਿਹੰਗਾਂ ਵਿਚਾਲੇ ਜ਼ਬਰਦਸਤ ਹਿੰਸਕ ਝੜਪ,ਗੋਲੀਬਾਰੀ 'ਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ, 3 ਜ਼ਖ਼ਮੀ #LatestNews #PunjabNEWS #PTCNews #NihangSingh #PunjabPolice #PTCNewsUpdates #Kapurthala #Kapurthalanews
ਕਿਸਾਨ ਜੱਥੇਬੰਦੀਆਂ ਨੇ ਮੁੜ ਖੋਲਿਆ ਸਰਕਾਰ ਖ਼ਿਲਾਫ਼ ਮੋਰਚਾ
ਕਿਸਾਨ ਜੱਥੇਬੰਦੀਆਂ ਨੇ ਮੁੜ ਖੋਲਿਆ ਸਰਕਾਰ ਖ਼ਿਲਾਫ਼ ਮੋਰਚਾ CM ਭਗਵੰਤ ਮਾਨ ਦੇ Tweet ਕਾਰਨ ਭਖਿਆ ਮਾਹੌਲ! #puanjab #jalandhar #punjabfarmer #protest #punjab #PTCNews
ਕੁੜੀ ਦੇ ਵਿਆਹ ਤੋਂ ਐਨ ਪਹਿਲਾਂ ਘਰ ‘ਚ ਹੋਈ ਪਿਸਤੌਲ ਦੀ ਨੋਕ ‘ਤੇ ਵੱਡੀ ਲੁੱਟ
ਕੁੜੀ ਦੇ ਵਿਆਹ ਤੋਂ ਐਨ ਪਹਿਲਾਂ ਘਰ ‘ਚ ਹੋਈ ਪਿਸਤੌਲ ਦੀ ਨੋਕ ‘ਤੇ ਵੱਡੀ ਲੁੱਟ , ਅਣਪਛਾਤਿਆਂ ਨੇ ਕਿਵੇਂ ਬਣਾਇਆ ਵਿਆਹ ਵਾਲੇ ਘਰ ਨੂੰ ਨਿਸ਼ਾਨਾ ਕਿਵੇਂ ਲੁੱਟ ਕੇ ਲੈ ਗਏ ਗਹਿਣੇ ਸਣੇ ਲੱਖਾਂ ਰੁਪਏ, ਦੇਖੋ ਪੂਰੀ ਰਿਪੋਰਟ #Majitha #punjab #punjabnews #latesnews #marriage #PTCnews
ਵੇਖੋ ਵਿਚਾਰ ਤਕਰਾਰ, ਤੇਜ਼ ਹੋਇਆ ਕਿਸਾਨੀ ਅੰਦੋਲਨ
🔸ਕੌਮੀ ਸ਼ਾਹਰਾਹ 'ਤੇ ਧਰਨਾ ਜਾਰੀ, ਕੱਲ੍ਹ ਰੇਲ ਲਾਇਨਾਂ 'ਤੇ ਵੀ ਧਰਨਾ 🔸CM ਦਾ ਟਵੀਟ 'ਧਰਨੇ ਲਈ ਬੰਦੇ ਨਹੀਂ ਲੱਭਣੇ' 🔸SKM ਦਾ ਐਲਾਨ 26 ਤੋਂ 28 ਨਵੰਬਰ ਤੱਕ ਮੁਲਕ ਭਰ ਵਿੱਚ ਧਰਨੇ 🔸ਕਿਸਾਨਾਂ ਦਾ Highway 'ਤੇ ਧਰਨਾ ਲਗਾਉਣਾ ਸਹੀ? 🔸ਵੇਖੋ ਵਿਚਾਰ ਤਕਰਾਰ, ਤੇਜ਼ ਹੋਇਆ ਕਿਸਾਨੀ ਅੰਦੋਲਨ Date-22/11/2023 #LatestNews #PunjabNEws #PTCNews #SKM #FarmersProtest #NHAI #CM #BhagwantMann #PunjabGovt #Nationalhighway #VicharTaqrar #FarmersProtoestNews
ਵੇਖੋ ਵਿਚਾਰ ਤਕਰਾਰ, ਇੱਥੇ ਵੀ ਵਿਤਕਰਾ ?
🔸ਸਿੱਖ ਜੱਜਾਂ ਦੀ ਨਿਯੁਕਤੀ ਨੂੰ ਲੈਕੇ ਸਵਾਲਾਂ ਵਿੱਚ ਕੇਂਦਰ ਸਰਕਾਰ 🔸ਪੰਜ ਜੱਜਾਂ ਵਿੱਚੋਂ 2 ਸਿੱਖ ਜੱਜਾਂ ਲਈ ਕੇਂਦਰੀ ਮਨਜ਼ੂਰੀ ਕਿਉਂ ਨਹੀਂ? 🔸ਪੰਜਾਬ-ਹਰਿਆਣਾ ਹਾਈਕੋਰਟ ਤੋਂ ਗਾਇਬ ਹੋ ਰਹੀਆਂ ਨੇ ਪੱਗਾਂ : ਮਹੇਸ਼ਇੰਦਰ ਗਰੇਵਾਲ 🔸ਵੇਖੋ ਵਿਚਾਰ ਤਕਰਾਰ, ਇੱਥੇ ਵੀ ਵਿਤਕਰਾ ? Date-22/11/2023 #LatestNews #PunjabNews #PTCNews #VicharTaqrar #PunjabAndHaryanaHighCourt #Sikh #Sikhism #MaheshinderSinghGrewal #ShiromaniAkaliDal #Judge #SikhJudge
ਸ਼ਹੀਦ ਪਿਤਾ ਨੂੰ ਜਦੋਂ ਨਿੱਕੇ ਬੱਚਿਆਂ ਨੇ ਕੀਤਾ ਸਲੂਟ ਤਾਂ ਹਰ ਅੱਖਾਂ ਹੋਈਆਂ ਨਮ
ਸ਼ਹੀਦ ਪਿਤਾ ਨੂੰ ਜਦੋਂ ਨਿੱਕੇ ਬੱਚਿਆਂ ਨੇ ਕੀਤਾ ਸਲੂਟ ਤਾਂ ਹਰ ਅੱਖਾਂ ਹੋਈਆਂ ਨਮ ਤਿਰੰਗੇ 'ਚ ਲਿਪਟ ਕੇ ਆਈ ਪੰਜਾਬ ਦੇ ਫੌਜੀ ਜਵਾਨ ਦੀ ਮ੍ਰਿਤਕ ਦੇਹ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ ਬਟਾਲਾ ਦੇ ਪਿੰਡ ਰੰਗੜ ਨੰਗਲ ਦੇ ਜਵਾਨ ਦੀ ਡਿਊਟੀ ਦੌਰਾਨ ਹੋਈ ਸੀ ਮੌਤ #batala #fauji #batalanews #punjabarmysoldier #punjabi #punjabnews #ptcnews
ਰਾਜਸਥਾਨ ਦੇ ਪੁਸ਼ਕਰ 'ਚ ਲੱਗੇ ਪਸ਼ੂ ਮੇਲੇ ਦੀ ਝਲਕ
ਰਾਜਸਥਾਨ ਦੇ ਪੁਸ਼ਕਰ 'ਚ ਲੱਗੇ ਪਸ਼ੂ ਮੇਲੇ ਦੀ ਝਲਕ ਪੰਜਾਬ ਤੋਂ ਪਹੁੰਚੇ ਘੋੜੇ ਘੋੜੀਆਂ ਨੇ ਲੁੱਟਿਆ ਮੇਲਾ ਪਸ਼ੂਆਂ ਦੀ ਕਰੋੜਾਂ ਦੀ ਲੱਗ ਰਹੀ ਕੀਮਤ
ਕਰਨਾਲ 'ਚ ਪੁਲਿਸ ਵਾਲੇ ਨੇ ਦਿਖਾਈ ਗੁੰਡਾਗਰਦੀ
ਕਰਨਾਲ 'ਚ ਪੁਲਿਸ ਵਾਲੇ ਨੇ ਦਿਖਾਈ ਗੁੰਡਾਗਰਦੀ ਸਿੱਖ ਨੌਜਵਾਨ ਦੀ ਪੱਗ ਅਤੇ ਕੇਸਾਂ ਦੀ ਕੀਤੀ ਬੇਅਦਬੀ ਵੀਡੀਓ 'ਚ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਪੁਲਿਸ ਮੁਲਾਜ਼ਮ #Karnal #sikh #Sikhism #SikhYouth #Haryana #HaryanaNews #HaryanaSikhs #PTCNews
10 ਦਿਨਾਂ ਤੋਂ ਸੁਰੰਗ 'ਚ ਫਸੇ 41 ਮਜ਼ਦੂਰਾਂ ਦੀ ਪਹਿਲੀ ਵੀਡੀਓ ਆਈ ਸਾਹਮਣੇ !
10 ਦਿਨਾਂ ਤੋਂ ਸੁਰੰਗ 'ਚ ਫਸੇ 41 ਮਜ਼ਦੂਰਾਂ ਦੀ ਪਹਿਲੀ ਵੀਡੀਓ ਆਈ ਸਾਹਮਣੇ, ਮਜ਼ਦੂਰਾਂ ਨੇ ਵਿਖਾਏ ਸੁਰੰਗ ਅੰਦਰ ਦੇ ਹਾਲਾਤ ! #uttarkashi #uttarkash*tunnelcollapse #uttarakhand #UttarakhandNews #RescueOperation #LatestUpdates #PTCNews #KiSamjhiye
ਦਿੱਲੀ : ਏਅਰਪੋਰਟ ‘ਤੇ ਫੜਿਆ ਗਿਆ 2.50 ਕਰੋੜ ਦਾ ਸੋਨਾ
ਦਿੱਲੀ : ਏਅਰਪੋਰਟ ‘ਤੇ ਫੜਿਆ ਗਿਆ 2.50 ਕਰੋੜ ਦਾ ਸੋਨਾ ਦੇਖੋ ਕਿੰਨੇ ਸ਼ਾਤਿਰ ਢੰਗ ਨਾਲ ਕੀਤੀ ਜਾ ਰਹੀ ਸੀ ਤਸਕਰੀ #DelhiAirport #IGIAirport #CustomsDepartment #Gold #Confiscated #PTCNews #ViralVideo #DelhiNews
ਹੁਸ਼ਿਆਰਪੁਰ: ਪਾਣੀ 'ਚ ਹੋਣ ਲੱਗੀ ਮਿਲਾਵਟ !
ਹੁਸ਼ਿਆਰਪੁਰ: ਪਾਣੀ 'ਚ ਹੋਣ ਲੱਗੀ ਮਿਲਾਵਟ ! ਸਿਹਤ ਵਿਭਾਗ ਦੇ ਅਫ਼ਸਰ ਨੇ ਮਾਰਿਆ ਛਾਪਾ ਤਾਂ ਅੱਗੋਂ ਦੇਖੋ ਕੀ ਹੋਇਆ
ਵੇਖੋ ਵਿਚਾਰ ਤਕਰਾਰ, ਵਪਾਰੀ ਵਪਾਰ ਕਰਨ ਜਾਂ ਸੁਰੱਖਿਆ ?
🔸ਲੁੱਟਾਂ,ਖੋਹਾਂ,ਡਕੈਤੀਆਂ ਤੋਂ ਪੰਜਾਬ ਦਾ ਵਪਾਰੀ ਵਰਗ ਪਰੇਸ਼ਾਨ ! 🔸ਵਪਾਰੀਆਂ ਦੇ ਹੱਥ ਖੜੇ, ਕਿਹਾ- ਜਾਂ ਦਿਓ ਸੁਰੱਖਿਆ ਜਾਂ ਅਸੀਂ ਚੱਲੇ ਬਾਹਰ 🔸ਮੁਹਾਲੀ DC ਨੇ ਲਿਖੀ SSP ਨੂੰ ਚਿੱਠੀ, ਸਾਰੇ ਸਰਾਫ਼ਾ ਵਪਾਰੀਆਂ ਨੂੰ ਦਿਓ ਸੁਰੱਖਿਆ 🔸ਵੇਖੋ ਵਿਚਾਰ ਤਕਰਾਰ, ਵਪਾਰੀ ਵਪਾਰ ਕਰਨ ਜਾਂ ਸੁਰੱਖਿਆ ? Date-21/11/23 #Businessmen #Traders #Industrialists #Loot #Robbery #Theft #Crime #PunjabGovt #Security #LawAndOrder #PTCNews #Commerce #Economy #PunjabNews #PTCNews #VicharTaqrar
ਵੇਖੋ ਵਿਚਾਰ ਤਕਰਾਰ, ਗੁਰੂ ਘਰ ਲਈ ਜੁਰਮਾਨੇ ?
🔸ਗੁਰਦੁਆਰਾ ਸੀਸਗੰਜ ਲਈ ਸੰਗਤ ਦੀ ਗੱਡੀਆਂ ਦੀ 'No Entry' ਕਿਉਂ ? 🔸ਦਿੱਲੀ ਪੁਲਿਸ ਨੇ ਸਿੱਖ ਸੰਗਤ ਦੇ ਕੱਟੇ ਕਰੋੜਾਂ ਦੇ ਚਲਾਨ 🔸ਮਨਜੀਤ ਸਿੰਘ ਜੀਕੇ ਵੱਲੋਂ ਮਸਲਾ ਹਲ ਨਾ ਹੋਣ 'ਤੇ ਕੈਮਰੇ ਤੋੜਨ ਦਾ ਐਲਾਨ 🔸ਵੇਖੋ ਵਿਚਾਰ ਤਕਰਾਰ, ਗੁਰੂ ਘਰ ਲਈ ਜੁਰਮਾਨੇ ? Date- 21/11/23 #GurdwaraSahib #GurdwaraSisganjSahib #SikhSangat #SikhCommunity #ManjitSinghGK #DelhiGovt #Challan #PTCNews #DelhiNews #LatestNews #VicharTaqrar
PTC Punjabi's Prime Time Takes Entertainment to Next Level | Tv Show | Reality Show
PTC Punjabi's Prime Time Takes Entertainment to Next Level with Punjabi Fiction Series ,Crime & Reality Shows. Don't forget to watch Prime Time From Monday to Friday 6 to 10 PM only on PTC Punjabi. #PrimeTimeEntertainment #RealityShows #FictionSeries #Webseries #PunjabiSeries #PunjabiFictionDrama #PoliticalDrama #FictionFrenzy #CrimeShow #EntertainmentBuzz #PrimeTimeFun #ptc #ptcpunjabi
ਭਾਰਤੀ ਖਿਡਾਰੀਆਂ ਨੂੰ ਡਰੈਸਿੰਗ ਰੂਮ 'ਚ ਮਿਲਣ ਪਹੁੰਚੇ PM ਨਰੇਂਦਰ ਮੋਦੀ
ਭਾਰਤੀ ਖਿਡਾਰੀਆਂ ਨੂੰ ਡਰੈਸਿੰਗ ਰੂਮ 'ਚ ਮਿਲਣ ਪਹੁੰਚੇ PM ਨਰੇਂਦਰ ਮੋਦੀ ਫਾਈਨਲ ਮੈਚ 'ਚ ਮਿਲੀ ਹਾਰ ਤੋਂ ਬਾਅਦ ਪੂਰੀ ਟੀਮ ਨੂੰ ਦਿੱਤਾ ਦਿਲਾਸਾ #NarenderModi #RohitSharma #ViratKohli #ICCWorldCup #MohammedShami #WorldCup23 #bcci #indiancricketteam #knockoutstage #knockoutmatches #PTCSports #TeamIndia
ਵੇਖੋ ਵਿਚਾਰ ਤਕਰਾਰ, ਪੰਜਾਬ 'ਚ ਜੰਗਲ ਰਾਜ?
🔸5 ਦਿਨਾਂ 'ਚ 2 ਕਤਲਾਂ ਨੇ ਹਿਲਾਇਆ ਪੰਜਾਬ 🔸 ਸੂਬੇ 'ਚ ਫਿਰਕੂ ਅੱਗ ਲਗਾਉਣ ਦੀ ਤਿਆਰੀ 'ਚ ਕੌਣ? 🔸 ਪੁਲਿਸ ਦੀ ਮੌਜੂਦਗੀ 'ਚ ਹੁੰਦੇ ਕਤਲਾਂ ਨੇ ਡਰਾਏ ਲੋਕ 🔸 ਸਰਕਾਰ ਦੀ ਗੰਭੀਰਤਾ ਅਤੇ ਪੁਲਿਸ ਦੀ ਮੁਸਤੈਦੀ 'ਤੇ ਵੱਡਾ ਸਵਾਲ 🔸 ਵੇਖੋ ਵਿਚਾਰ ਤਕਰਾਰ, ਪੰਜਾਬ 'ਚ ਜੰਗਲ ਰਾਜ? #debate #vichartaqrar #crime #investigation #punjabpolice
Shortcuts
- Address
- Alerts
- Videos
- Claim ownership or report listing
-
Want your business to be the top-listed Media Company?