ਜਮਸ਼ੇਰ ਖਾਸ ਵਿੱਚ ਜੇ ਕੋਈ ਨਸ਼ਾ ਵੇਚੂ ਉਹਦਾ ਹੋਕਾ ਪਾਣੀ ਪਿੰਡ ਵਿੱਚੋਂ ਬੰਦ #davinderseham #NewsPunjab #jamsharkass #drag
ਗੁਮਸ਼ੁਦਾ ਦੀ ਭਾਲ ਨਾਮ ਜਸਵੰਤ ਸਿੰਘ ਉਲਫ ਸ਼ੋਕਾ ਪਿੰਡ ਮੁਹੈਮ ਤਹਿਸੀਲ ਤਹਿਸੀਲ ਨਕੋਦਰ ਜਿਲਾ ਜਲੰਧਰ ਜੋ ਕਿ ਆਖਰੀ ਟਾਈਮ ਕਪੂਰਥਲੇ ਤੋਂ ਸੁਲਤਾਨਪੁਰ ਵੱਲ ਜਾਂਦਾ ਵੇਖਿਆ ਗਿਆ ।ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ।
ਨਕੋਦਰ ਵਿੱਚ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦਾ ਮਹਾਨ ਸਤਸੰਗ
#davinderseham #NewsPunjab #nakodar
ਹਰਪ੍ਰੀਤ ਕੌਰ U.K. ਵਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਭੇਂਟ
ਹਰਪ੍ਰੀਤ ਕੌਰ U.K .ਸਪੁੱਤਰੀ ਸਵ: ਰਘਬੀਰ ਸਿੰਘ ਪਿੰਡ ਕੰਗ ਸਾਹਬੂ ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਕੰਗ ਸਾਹਬੂ ਦੇ ਬੱਚਿਆਂ ਨੂੰ 50 ਹਜ਼ਾਰ ਦੀ ਸਟੇਸ਼ਨਰੀ ਅਤੇ ਸਾਉੰਡ ਸਿਸਟਮ ਭੇਂਟ ਕੀਤਾ।ਇਸ ਮੌਕੇ ਰਵਿੰਦਰ ਸਿੰਘ ਕੰਗ ਸਟੇਟ ਐਵਾਰਡੀ ਤੇ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਪ੍ਰੋਜੈਕਟ ਜਲੰਧਰ ,ਸਰਪੰਚ ਪਤੀ ਸ. ਰੇਸ਼ਮ ਸਿੰਘ ਕੰਗ ,ਇਸ਼ਵੀਰ ਸਿੰਘ ਪੰਚ ਪ੍ਰਧਾਨ ਜਾਗ੍ਰਿਤੀ ਕਲੱਬ,ਜਸਵੰਤ ਸਿੰਘ ,ਪਵਿਤਰ ਸਿੰਘ ਕੰਗ ਪੰਚ, ਦਵਿੰਦਰ ਕੁਮਾਰ ਜੱਸਲ ਸਾਬਕਾ ਸਰਪੰਚ,ਜੁਗਰਾਜ ਸਿੰਘ ਨੰਬਰਦਾਰ ,
ਸੋਹਣ ਲਾਲ ਨੰਬਰਦਾਰ ਅਤੇ ਪੰਚ ,ਸੰਦੀਪ ਕੌਰ ਹੈੱਡ ਟੀਚਰ ,ਨਰਵੀਰ ਸਿੰਘ ਹੈਡ ਮਾਸਟਰ ,ਜਸਪ੍ਰੀਤ ਕੌਰ ਅਤੇ ਦੋਵਾਂ ਸਕੂਲਾਂ ਦਾ ਸਟਾਫ਼ ਹਜ਼ਾਰ ਸੀ #davinderseham #NewsPunjab #kangsabhu #nakodar #schoollife
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ,ਅਤੇ ਭਗਵਾਨ ਵਾਲਮੀਕੀ ਵਿਜੇ ਦਿਵਸ ਤੇ ਰਜਿੰਦਰ ਸਹੋਤਾ ਕਾਕੂ ਪ੍ਰਧਾਨ ਨਕੋਦਰ ਵੱਲੋਂ ਲੱਖ ਲੱਖ ਵਧਾਈ #davinderseham #NewsPunjab #gurunanakdevji #sikh #gurporb #nakodar
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਨਿਹੰਗ ਸਿੰਘ ਪ੍ਰਦੀਪ ਸਿੰਘ ਖਾਲਸਾ ਦਸ਼ਮੇਸ਼ ਤਰਨਾ ਦਲ ਸ਼ੋਣੀ ਕਲਿਆਣਪੁਰ ਵੱਲੋਂ ਲੱਖ ਲੱਖ ਵਧਾਈ
#davinderseham #NewsPunjab #nakodar #gurunanakdevji #sikh #nehagsingh
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸ.ਹਰਕੰਵਲ ਸਿੰਘ ਮੁੰਧ ਨੰਬਰਦਾਰ ਯੂਨੀਅਨ ਪੰਜਾਬ ਜਿਲ੍ਾ ਜਲੰਧਰ ਪ੍ਰਧਾਨ ਵੱਲੋਂ ਲੱਖ ਲੱਖ ਵਧਾਈਆਂ #davinderseham #NewsPunjab #gurunanakdevji #gurporb #Nakodar
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਐਸ.ਐਚ.ਓ ਅਮਨ ਸੈਣੀ ਵੱਲੋਂ ਲੱਖ ਲੱਖ ਮੁਬਾਰਕਾਂ
#davinderseham #NewsPunjab #gurunanakdevji #Nakodar #Shoamanshani
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਕਾਂਤਾ ਧਾਰੀਵਾਲ ਯੂਕੇ ਵੱਲੋਂ ਲੱਖ ਲੱਖ ਵਧਾਈ #davinderseham #NewsPunjab #gurporb #gurunanakdevji #uk #Nakodar
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਟੇਟ ਅਵਾਰਡੀ ਮਾਸਟਰ ਰਵਿੰਦਰ ਸਿੰਘ ਵੱਲੋਂ ਲੱਖ ਲੱਖ ਵਧਾਈ
#NewsPunjab #davinderseham #gurunanakdevji #sikh #kangsabhu #gurporb
ਪਿੰਡ ਕੰਗ ਸਾਹਬੂ ਵਿੱਚ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਦਿਵਸ ਤੇ ਧਾਰਮਿਕ ਸਮਾਗਮ ਕਰਵਾਇਆ।
ਪਿੰਡ ਕੰਗ ਸਾਹਬੂ ਵਿੱਚ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਦਿਵਸ ਤੇ ਧਾਰਮਿਕ ਸਮਾਗਮ ਬਾਬਾ ਵਿਸ਼ਵਕਰਮਾ ਦੇ ਅਸਥਾਨ ਤੇ ਪੁਰੀ ਸ਼ਰਧਾ ਭਾਵਨਾ ਨਾਲ ਕਰਵਾਇਆ। ਗਿਆ
ਇਸ ਮੌਕੇ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਇਸ ਉਪਰੰਤ ਕੀਰਤਨੀ ਜਥੇ ਵੱਲੋਂ ਧੁਰ ਕੀ ਬਾਣੀ ਦਾ ਕੀਰਤਨ ਕੀਤਾ ਗਿਆ।ਅਤੇ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਫਰੁਟ ਮਠਆਇਆ ਤੇ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ।
ਇਸ ਮੌਕੇ ਪਰਮਿੰਦਰ ਸਿੰਘ, ਪਰੀਤਮ ਸਿੰਘ, ਰਣਜੀਤ ਸਿੰਘ ਬਿਲਖੁ, ਗੁਰਦੇਵ ਸਿੰਘ ਬੰਬਰਾ, ਸੇਵਾ ਸਿੰਘ, ਕੁਲਵਿੰਦਰ ਸਿੰਘ ਝੀਤਾ, ਗੁਰਦੀਪ ਸਿੰਘ ਵਿਰਦੀ ,ਸੁਖਵਿੰਦਰ ਸਿੰਘ ਬਿਲਖੁ ,ਮਾਸਟਰ ਰਵਿੰਦਰ ਸਿੰਘ ਕੰਗ ਤੇ ਵੱਡੀ ਗਿਣਤੀ ਵਿਚ ਸੰਗਤਾ ਹਾਜਰ ਸਨ
ਪੁਲਿਸ ਪ੍ਰਸ਼ਾਸਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ
#davinderseham #NewsPunjab #PunjabPolice #kangsabhu #Diwali2024 #GreenDiwali #plantas #agriculture #agriculturelife #entertainment