The project is proposed to be developed in 2 phases:
Phase 1 shall be running from Ghangaria to Gurudwara Hemkunt Sahib
Phase 2 comprises of three sections. The three sections between Gobind Ghat and Ghangaria are connected with each other. Section I is between Gobind Ghat & Bhiundhar; Section II is between Bhiundhar & Laxman Ganga bridge; Section III is between Laxman Ganga bridge and Ghangaria.
Phase 2 comprises of three sections. #hemkundsahib #gobindghat #punjabi #hemkundsahibtrek
ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ 4572 ਮੀਟਰ ਦੀ ਉਚਾਈ ‘ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਬਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। #hemkundsahib #2013floods #ghangria #valleyofflowers
Sar Pass is a beautiful Himalayan Trek situated in the state of Himachal Pradesh and starts from the lovely village of Kasol. This trek allows you to witness part of the Himalayas, which is covered in lush green and pristine white. The trek begins with a beautiful start from Kasol, which is a picturesque village situated at an altitude of 5,184 ft in Parvati Valley.
#sarpass #himachalpradesh #punjabi
Sar pass, Kasol
Trek distance 48 km
Best time April - June
#sarpass #kasol #snowtrek #junetrek #himachalpradesh
Sar pass trek
Distance 48 km
Trek starts from kasol
Trek duration 5 days
#sarpasstrek #punjabi #snowtrek #himachaltrek #trending
ਜੂਨ ਦੇ ਤਪਦੇ ਗਰਮੀ ਦੇ ਵਿੱਚ ਅਗਰ ਤੁਸੀਂ ਬਰਫ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ ਸਰ ਪਾਸ trek #punjabi #musafirsarao #punjabisong #wmk #
Sar Pass trek | 3400 m. ਉੱਚੀ ਪਹਾੜੀਆਂ ਤੇ ਖੇਡੀ ਕ੍ਰਿਕਟ | ਬਰਫ ਦੀ ਭਾਲ ਦੇ ਵਿੱਚ ਟਰੈਕ ਦਾ ਦਿਨ 2 musafir sarao
ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਾਮ ਹੈ ਚੈਨਲ ਮੁਸਾਫਿਰ ਸਰਾਓ ਦੇ ਵਿੱਚ | ਇਸ ਵੀਡੀਓ ਦੇ ਵਿੱਚ ਆਪਾਂ ਸਰ ਪਾਸ ਟਰੈਕ ਨੂੰ ਫਤਿਹ ਕਰਨਾ ਤੇ ਅੱਜ ਟਰੈਕ ਦਾ ਦੂਜਾ ਦਿਨ ਅੱਜ ਪਿੰਡ ਗਰਾਹਾਂ ਤੋਂ ਲੈ ਕੇ min thach ਤੱਕ ਗਏ ਤੇ min thach ਚ ਜਾ ਕੇ ਉੱਥੇ 34 ਹਜਾਰ ਫੁੱਟ ਦੀ ਉਚਾਈ ਤੇ ਕ੍ਰਿਕਟ ਖੇਡੀ ਤੇ ਵਾਦਿਆਂ ਦੇ ਵਿੱਚੋਂ ਟਰੈਕ ਕਰਕੇ ਬਹੁਤ ਹੀ ਨਜ਼ਾਰਾ ਆਏਆ।| ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਸਬਸਕ੍ਰਾਈਬ ਕਮੈਂਟ ਵਾਲਾ ਕੰਮ ਜਰੂਰ ਕਰਕੇ ਜਾਇਓ |
Instagram
https://www.instagram.com/musafirsara...
Contact [email protected]
You can search by
Sar pass trek
Musafir sarao
Ghudda singh
Punjabi travel videos
Kusham sarao
Track near punjab
Snow in june
min thach
#musafirsarao #sarpass #punjabitravelvlog
Hemkund sahib jaan vakat de jaam #punjab #hemkundsahib #joshimath
ਬਰਫ ਦੀ ਭਾਲ ਦੇ ਵਿੱਚ ਟਰੈਕ ਦਾ ਪਹਿਲਾ ਦਿਨ | 3 June 2024 | Sar pass | Kasol to Grahan | ਮੁਸਾਫਿਰ Sarao
ਬਿਨਾਂ ਵੀਜ਼ਾ ਤੋਂ ਇੱਕ ਦਿਨ ਲਈ ਪਾਕਿਸਤਾਨ ਘੁੰਮ ਕੇ ਆਓ ਤੇ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਕੇ ਆਓ ! #punjabi #punjab #kartarpursahibcorridor⛳️ #justiceforsidhumoosewala #leandapunjab
ਹੋ ਚਾਰ ਦਿਨ ਦੀ ਜਵਾਨੀ ਸਾਨੂੰ ਚਾਰ ਹੀ ਬਥੇਰੇ ਆ
#musafirsarao #punjabi #travel
ਅਗਰ ਤੁਸੀਂ ਬਿਲਕੁਲ ਘੱਟ ਰੇਟਾਂ ਤੇ Leh Ladakh ਘੁੰਮ ਕੇ ਆਉਂਦੇ ਚਾਹਵਾਨ ਤਾਂ ਹੋ ਤਾ ਤੁਸੀਂ ਆਪਾਂ ਨੂੰ Contact ਕਰਕੇ ਬਹੁਤ ਹੀ ਸਹੀ ਪੈਕੇਜ ਕਰਵਾ ਸਕਦੇ ਹੋ। #musafirsarao #punjabi #punjabistatus #ladakh #ladakhtrip #punjabisongs #ladakhpackages
Leh - Ladakh ਦੇ ਰਸਤੇ ਬਾਇਆ Srinagar ਪੂਰੇ ਤਰੀਕੇ ਨਾਲ ਖੁੱਲ ਚੁੱਕੇ ਹਨ। ਪਰ ਬਾਇਆ ਮਨਾਲੀ ਅਜੇ ਪੂਰੇ ਤਰੀਕੇ ਨਾਲ ਖੁੱਲੇ ਨਹੀਂ ਹਨ #punajbi #musafirsarao ##ladakh2024 #punjabitraveller #punjabitravelcouple #ohisaabi
ਤੁਸੀਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਕਿਵੇਂ ਪਹੁੰਚ ਸਕਦੇ ਹੋ ਅਤੇ ਮੋਟਰਸਾਈਕਲ ‘ਤੇ ਯਾਤਰਾ ਦਾ ਕਿੰਨਾ ਖਰਚਾ ਹੈ ! #punjabi #hemkundsahib #sikhtemple #uttrakhand #hemkundsahibtrek
ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦੇ ਰਸਤੇ 20 ਮਈ 2024 ਤੋਂ ਖੁੱਲ ਰਹੇ ਹਨ। ਕਿਹੜਾ ਕਿ ਦੋਸਤ ਮਿੱਤਰ ਜਾਣ ਦਾ ਚਾਹਵਾਨ ਹੈ, ਉਹ ਤੁਸੀਂ 20 ਮਈ ਤੋਂ ਬਾਅਦ ਜਾ ਸਕਦੇ ਹੋ। #hemkundsahib #gurudwara #punjabi #sikh #sikhtemple #hemkundsahibtrek
ਹਮਤਾ ਪਾਸ 4 #punjabi #hamtapass #himachalpradesh #canadastudyvisa
ਹ ਤਾਂ ਪਾਸ ਦਾ ਟਰੈਕ ਮਨਾਲੀ ਦੇ ਪਿੰਡ Sethan ਤੋਂ Start ਹੁੰਦਾ ਇਹ ਲਗਭਗ 35 ਕੁ ਕਿਲੋਮੀਟਰ ਦਾ ਟਰੈਕ ਹੈ । ਇਹ ਸਿਰਫ ਗਰਮੀਆਂ ਦੇ ਸੀਜ਼ਨ ਚ ਹੀ ਖੁੱਲਾ ਹੁੰਦਾ ਹੈ।#punjabi #hamtapass #bulletlovers #himachalpradesh #diljit_dosanjh
ਹਮਤਾਂ ਪਾਸ ਲਗਭਗ 35 ਕੁ ਕਿਲੋਮੀਟਰ ਲੰਬਾ ਤਿੰਨ ਤੋਂ ਪੰਜ ਦਿਨ ਲੰਬਾ trek ਹੈ ਇਸ start ਮਨਾਲੀ ਦੇ ਪਿੰਡ sethan ਤੋਂ ਹੁੰਦਾ ਹੈ ਤੇ end ਇਹ spiti ਦੇ chandartal lake ਲਵੇ ਹੁੰਦਾ ਹੈ ! #punjabi #hamtapass #manali #usapunjabi #canadapunjabi
ਹਮਤਾਂ ਪਾਸ ਦਿਨ 1 : ਪਹਿਲੇ ਦਿਨ ਓਵਰਨਾਈਟ ਅੰਮ੍ਰਿਤਸਰ ਤੋਂ ਬੱਸ ਫੜ ਕੇ ਮੈ ਮਨਾਲੀ ਪਹੁੰਚ ਜਾਨਾ ਜਿੱਥੇ ਦੋ ਤਿੰਨ ਕੈਂਪਿੰਗ ਇਕਿਪਮੈਂਟ ਰੈਂਟ ਕੀਤੇ ਤੇ ਹੋਰ ਟਰੈਕ ਦੀਆਂ ਤਿਆਰੀਆਂ ਕੀਤੀਆਂ ! #punjab #justiceforsidhumoosewala #usapunjabi @sidhu_trekker @ohisaabi @flop_youtuber