PTC News - Firozpur
- Home
- PTC News - Firozpur
PTC NEWS - Firozpur is India's leading Punjabi NEWS Channel.
Address
Website
Alerts
Be the first to know and let us send you an email when PTC News - Firozpur posts news and promotions. Your email address will not be used for any other purpose, and you can unsubscribe at any time.
Videos
Prime Time | PTC Punjabi | Khabardar | TV Show | Reality Show
ਜਾਣੇ ਅਣਜਾਣੇ 'ਚ ਨਜ਼ਰ ਅੰਦਾਜ਼ ਕੀਤੇ ਅਪਰਾਧ ਕਿਵੇਂ ਅੱਗੇ ਜਾ ਕੇ ਬਣ ਜਾਂਦੇ ਹਨ ਵੱਡੀ ਵਾਰਦਾਤ | ਵੇਖਣਾ ਨਾ ਭੁੱਲਣਾ, ਅਸਲ ਜ਼ੁਲਮਾਂ ਦੀਆਂ ਅਸਲ ਕਹਾਣੀਆਂ ਪੀਟੀਸੀ ਪ੍ਰਾਈਮ ਟਾਈਮ ਦੀ ਖਾਸ ਪੇਸ਼ਕਸ਼ "ਖ਼ਬਰਦਾਰ" ਵਿੱਚ, ਵੇਖੋ '20 ਨਵੰਬਰ' ਤੋਂ ਸ਼ਾਮੀ 6 ਵਜੇ ਤੋਂ ਰਾਤੀ 10 ਵਜੇ ਤੱਕ ਸਿਰਫ ਪੀਟੀਸੀ ਪੰਜਾਬੀ ਤੇ | #PrimeTimeEntertainment #RealityShows #FictionSeries #Webseries #PunjabiSeries #CrimeShow #Entertainment #PrimeTimeFun #TalentShow #PrimeTimePTCPunjabi #PrimeTimeFever #PrimeTimeonPTCPunjabi #LatestPunjabiSongs #PunjabiGaane #PunjabiMovies #LatestPunjabiMovies #LatestRealityShows #LatestPunjabiMusic #MusicisLife #Music #Punjab #Punjabi #PTC #PTCPunjabi
ਵੇਖੋ ਵਿਚਾਰ ਤਕਰਾਰ, ਪ੍ਰਦੂਸ਼ਣ ਵਾਲੀ ਵਧ ਗਈ ਗੱਲ, ਪਰਾਲੀ ਦਾ ਨਾ ਨਿਕਲੇ ਹੱਲ
🔸ਦਿੱਲੀ LG ਨੇ ਪ੍ਰਦੂਸ਼ਣ ਲਈ ਪੰਜਾਬ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ 🔸ਨਹੀਂ ਰੁਕ ਰਹੀਆਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ 🔸ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਨੂੰ ਲੈਕੇ ਆਏ ਪੈਸਿਆਂ ਵਿੱਚ ਹੋਇਆ ਕਰੋੜਾਂ ਦਾ ਘੁਟਾਲਾ ? 🔸ਪੰਜਾਬ ਦੀ ਹਵਾ ਕੁਆਲਿਟੀ 'ਚ ਸੁਧਾਰ, ਦਿੱਲੀ 'ਚ ਸੁਧਾਰ ਘੱਟ ਕਿਉਂ ? 🔸ਵੇਖੋ ਵਿਚਾਰ ਤਕਰਾਰ, ਪ੍ਰਦੂਸ਼ਣ ਵਾਲੀ ਵਧ ਗਈ ਗੱਲ, ਪਰਾਲੀ ਦਾ ਨਾ ਨਿਕਲੇ ਹੱਲ 17/11/2023 #Delhi #LG #AirPollution #AQI #StubbleBurning #PunjabGovt #farmers #PunjabNews #PTCNews #LatestNews #VicharTaqrar
Prime Time | Ptc Punjabi | Fiction | Drama | Crime Show | Political Drama
What's Brewing on November 20? Salman Khan and Katrina Kaif Tease an Unmissable Revelation. #PrimeTimeEntertainment #RealityShows #FictionSeries #Webseries #PunjabiSeries #PunjabiFictionDrama #PoliticalDrama #FictionFrenzy #CrimeShow #EntertainmentBuzz #PrimeTimeFun #SingingRealityShow #TalentShow #PrimeTimePTCPunjabi #PrimeTimeFever #PrimeTimeonPTCPunjabi #LatestPunjabiSongs #PunjabiGaane #PunjabiMovies #LatestPunjabiMovies #LatestRealityShows #LatestPunjabiMusic #MusicisLife #Entertainment #Music #Punjab #Punjabi #PTC #PTCPunjabi
Mohre | Punjabi Web Series | Political Drama | Fiction Drama | PTC Punjabi
ਕਿਵੇਂ ਮਾਮੇ ਦੀ ਅਣਖ ਅਤੇ ਸਿਆਸਤ ਅਸੀਸ ਕੌਰ ਦੇ ਸਾਰੇ ਸੁਫ਼ਨੇ ਅਤੇ ਰਿਸ਼ਤਿਆਂ ਨੂੰ ਖਾ ਗਈ | 'ਮੋਹਰੇ' ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ 20 ਨਵੰਬਰ ਤੋਂ ਸਿਰਫ਼ ਪੀਟੀਸੀ ਪੰਜਾਬੀ 'ਤੇ | #Mohre #PrimeTimeEntertainment #RealityShows #FictionSeries #Webseries #PunjabiSeries #PunjabiFictionDrama #PoliticalDrama #FictionFrenzy #CrimeShow #EntertainmentBuzz #PrimeTimeFun #SingingRealityShow #TalentShow #PrimeTimePTCPunjabi #PrimeTimeFever #PrimeTimeonPTCPunjabi #punjabi #PTC #PTCPunjabi
Mohre | Punjabi Web Series | Political Drama | Fiction Drama | PTC Punjabi
ਜਦੋਂ ਸੱਤਾ ਅਤੇ ਸਿਆਸਤ ਦੇ ਲਾਲਚ ਵਿੱਚ ਪਿਉ ਹੀ ਪੁੱਤ ਦਾ ਵੈਰੀ ਬਣ ਜਾਵੇ | 'ਮੋਹਰੇ' ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ 20 ਨਵੰਬਰ ਤੋਂ ਸਿਰਫ਼ ਪੀਟੀਸੀ ਪੰਜਾਬੀ 'ਤੇ | #mohre #PrimeTimeEntertainment #RealityShows #FictionSeries #Webseries #PunjabiSeries #PunjabiFictionDrama #PoliticalDrama #FictionFrenzy #CrimeShow #EntertainmentBuzz #PrimeTimeFun #SingingRealityShow #TalentShow #PrimeTimePTCPunjabi #PrimeTimeFever #PrimeTimeonPTCPunjabi #punjabi #PTC #PTCPunjabi
Prime Time | Tv Show | Fiction Series | Political Drama | PTC Punjabi
Prime Time on PTC Punjabi promises to take Entertainment to a notch higher with Punjabi Movies & Reality Shows. Dont forget to catch Prine Time only on PTC Punjabi premiering from ‘20th November’. #PrimeTimeEntertainment #RealityShows #FictionSeries #Webseries #PunjabiSeries #PunjabiFictionDrama #PoliticalDrama #FictionFrenzy #CrimeShow #EntertainmentBuzz #PrimeTimeFun #SingingRealityShow #TalentShow #PrimeTimePTCPunjabi #PrimeTimeFever #PrimeTimeonPTCPunjabi #LatestPunjabiSongs #PunjabiGaane #PunjabiMovies #LatestPunjabiMovies #LatestRealityShows #LatestPunjabiMusic #MusicisLife #Entertainment #Music #Punjab #Punjabi #PTC #PTCPunjabi
ਵੇਖੋ, ਵਿਚਾਰ ਤਕਰਾਰ 'ਸਿੱਖ ਵੋਟਾਂ ਦੀ ਘੱਟ ਗਿਣਤੀ, ‘ਖਤਰੇ ਦਾ ALARM'
🔸SGPC ਚੋਣਾਂ ਲਈ ਵੋਟਾਂ ਘੱਟ ਬਣਨ ਪਿੱਛੇ ਕਾਰਨ ਕੀ ? 🔸ਵੋਟਾਂ ਲਈ ਨਿਯਮਾਂ ਦੀ ਸਖਤੀ ਜਾਂ ਸਰਕਾਰ ਵੱਲੋਂ ਪ੍ਰਚਾਰ ਦੀ ਘਾਟ ? 🔸SGPC 'ਤੇ ਸਵਾਲ ਚੁੱਕਣ ਵਾਲੇ ਹੁਣ ਖੁੱਲ੍ਹਕੇ ਬਣਾਉਣ ਵੋਟਾਂ: SGPC 🔸ਪਿੰਡਾਂ 'ਚ ਪਤਿੱਤਪੁਣਾ ਦੀ ਲਹਿਰ ਨੇ ਵੋਟਾਂ ਦੀ ਗਿਣਤੀ ਕੀਤੀ ਪ੍ਰਭਾਵਿਤ ? 🔸ਵੇਖੋ, ਵਿਚਾਰ ਤਕਰਾਰ 'ਸਿੱਖ ਵੋਟਾਂ ਦੀ ਘੱਟ ਗਿਣਤੀ, ‘ਖਤਰੇ ਦਾ ALARM' #SGPC #PunjabiNews #PunjabNews #PTCNews #LatestNews #Vote #SGPCElection #Election2023 #VicharTaqrar #HarjinderSinghDhami
Selfie ਖਿਚਵਾਉਣ ਆਏ ਫੈਨ ਦੇ ਥੱਪੜ ਮਾਰਨ ਦੀ ਵੀਡੀਓ Viral ਹੋਣ ਤੋਂ ਬਾਅਦ Nana Patekar ਦਾ ਬਿਆਨ ਆਇਆ ਸਾਹਮਣੇ
Selfie ਖਿਚਵਾਉਣ ਆਏ ਫੈਨ ਦੇ ਥੱਪੜ ਮਾਰਨ ਦੀ ਵੀਡੀਓ Viral ਹੋਣ ਤੋਂ ਬਾਅਦ Nana Patekar ਦਾ ਬਿਆਨ ਆਇਆ ਸਾਹਮਣੇ #nanapatekar #fan #viralvideo #latestvideo #latestnews #entertainmentnews #ptcnews
ਵੇਖੋ ਵਿਚਾਰ ਤਕਰਾਰ, ਬੰਦੀ ਸਿੰਘਾਂ ਦੀ ਰਿਹਾਈ ਕਦੋਂ ?
🔸ਬੰਦੀ ਸਿੰਘਾਂ ਦੀ ਰਿਹਾਈ ਲਈ ਅਲਟੀਮੇਟਮ 🔸ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਤੇ ਦਿੱਲੀ ਕਮੇਟੀ ਦੀ ਲਗਾਈ ਗਈ ਜ਼ਿੰਮੇਵਾਰੀ 🔸ਭਾਈ ਰਾਜੋਆਣਾ ਵੱਲੋਂ ਭੁੱਖ ਹੜਤਾਲ ਮੁਲਤਵੀ 🔸SGPC ਨੂੰ ਕੇਂਦਰ ਵੱਲੋਂ ਕਿਉਂ ਨਹੀਂ ਦਿੱਤਾ ਜਾ ਰਿਹਾ ਸਮਾਂ ? 🔸ਵੇਖੋ ਵਿਚਾਰ ਤਕਰਾਰ, ਬੰਦੀ ਸਿੰਘਾਂ ਦੀ ਰਿਹਾਈ ਕਦੋਂ ? Date-14/11/2023 #LatestNews #PunjabNews #PTCNews #Sikh #Sikhism #SGPC #BhaiBalwantSinghRajoana #SriAkalTakhtSahib #VicharTaqrar #BandiSikh #CenterGovt #HungerStrike
PM ਮੋਦੀ ਦੀ ਰੈਲੀ 'ਚ ਖੰਭੇ 'ਤੇ ਚੜ੍ਹੀ ਕੁੜੀ
PM ਮੋਦੀ ਦੀ ਰੈਲੀ 'ਚ ਖੰਭੇ 'ਤੇ ਚੜ੍ਹੀ ਕੁੜੀ ਮੋਦੀ ਨੇ ਹੇਠਾਂ ਉਤਰਨ ਦੀ ਕੀਤੀ ਅਪੀਲ Telangana 'ਚ 11 ਨਵੰਬਰ ਨੂੰ ਹੋਈ ਸੀ ਇਹ ਰੈਲੀ #PMModiji #NarendraModi #PrimeMinister #Telangana #BJP #telanganarally #PTCNews #TelanganaNews
ਗੁੁਰਦਾਸਪੁਰ ਦੇ ਗੁਰਮੁਖ ਸਿੰਘ ਦੀ ਵਿਦੇਸ਼ ‘ਚ ਹੋਈ ਮੌਤ,ਪਰਿਵਾਰ ਦਾ ਰੋ-ਰੋ ਬੁਰਾ ਹਾਲ ,ਪਿੰਡ ‘ਚ ਸੋਗ
ਗੁੁਰਦਾਸਪੁਰ ਦੇ ਗੁਰਮੁਖ ਸਿੰਘ ਦੀ ਵਿਦੇਸ਼ ‘ਚ ਹੋਈ ਮੌਤ,ਪਰਿਵਾਰ ਦਾ ਰੋ-ਰੋ ਬੁਰਾ ਹਾਲ ,ਪਿੰਡ ‘ਚ ਸੋਗ #Gurdaspur #PunjabiNews #PunjabNews #PTCNews
ਵੱਡੀ ਖ਼ਬਰ: ਪੁਲਿਸ ਤੋਂ ਬਚ ਕੇ ਭੱਜ ਰਹੇ ਨਸ਼ਾ ਤਸਕਰਾਂ ਨੇ ਦਰੜ ਦਿੱਤੇ 2 ਭਰਾ ਸਣੇ ਇੱਕ ਨਿੱਕੀ ਬੱਚੀ
ਵੱਡੀ ਖ਼ਬਰ: ਪੁਲਿਸ ਤੋਂ ਬਚ ਕੇ ਭੱਜ ਰਹੇ ਨਸ਼ਾ ਤਸਕਰਾਂ ਨੇ ਦਰੜ ਦਿੱਤੇ 2 ਭਰਾ ਸਣੇ ਇੱਕ ਨਿੱਕੀ ਬੱਚੀ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਮੌਤ #zira #punjab #roadaccident #drugtraffickers #bignews #puynjabnews #ptcnews
ਦੀਵਾਲੀ 'ਤੇ ਵੱਡਾ ਹਾਦਸਾ, ਪਟਾਕਿਆਂ ਦੇ ਬਜ਼ਾਰ ਨੂੰ ਲੱਗੀ ਅੱਗ
ਦੀਵਾਲੀ 'ਤੇ ਵੱਡਾ ਹਾਦਸਾ, ਪਟਾਕਿਆਂ ਦੇ ਬਜ਼ਾਰ ਨੂੰ ਲੱਗੀ ਅੱਗ ਇੱਕੋ ਪਲ 'ਚ ਸੜ ਗਿਆ ਸਾਰਾ ਬਜ਼ਾਰ, ਕਈ ਲੋਕ ਜ਼ਖਮੀ ਤਸਵੀਰਾਂ 'ਚ ਕੈਦ ਹੋਇਆ ਭਿਆਨਕ ਮੰਜਰ , ਦੇਖੋ ਵੀਡੀਓ #Mathura #UP #MassiveFire #FireBreakout #PTCNews
ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਦੇਸ਼ ਦੀਆਂ ਸੜਕਾਂ 'ਤੇ ਬਿਖਰੀ ਪਟਾਕਿਆਂ ਦੀ ਰਹਿੰਦ ਖੂੰਹਦ
ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਦੇਸ਼ ਦੀਆਂ ਸੜਕਾਂ 'ਤੇ ਬਿਖਰੀ ਪਟਾਕਿਆਂ ਦੀ ਰਹਿੰਦ ਖੂੰਹਦ #Delhi #Diwali #DiwaliCelebration #DelhiPollution #Pollution #PTCNews
ਦੀਵਾਲੀ ਦੇ ਪਟਾਕਿਆਂ ਤੋਂ ਬਾਅਦ ਦਿੱਲੀ 'ਚ ਹੋਰ ਵਧਿਆ ਪ੍ਰਦੂਸ਼ਣ
ਦੀਵਾਲੀ ਦੇ ਪਟਾਕਿਆਂ ਤੋਂ ਬਾਅਦ ਦਿੱਲੀ 'ਚ ਹੋਰ ਵਧਿਆ ਪ੍ਰਦੂਸ਼ਣ ਜ਼ਹਿਰੀਲੀ ਧੁੰਦ ਨਾਲ ਢਕਿਆ ਆਸਮਾਨ #Delhi #Diwali #DiwaliCelebration #DelhiPollution #Pollution #PTCNews
ਜਲੰਧਰ : ਪਟਾਕਿਆਂ ਦੇ ਪ੍ਰਦੂਸ਼ਣ ਕਾਰਨ ਆਸਮਾਨ ਹੋਇਆ ਚਿੱਟਾ
ਜਲੰਧਰ : ਪਟਾਕਿਆਂ ਦੇ ਪ੍ਰਦੂਸ਼ਣ ਕਾਰਨ ਆਸਮਾਨ ਹੋਇਆ ਚਿੱਟਾ ਹਵਾ 'ਚ ਘੁਲਿਆ ਪਟਾਕਿਆਂ ਦਾ ਜ਼ਹਿਰ #Jalandhar #JalandharNews #Diwali2023 #DiwaliCelebrations #PTCNews
ਦੀਵਾਲੀ ਦੀ ਰਾਤ ਇਸ ਪੰਡ 'ਚ ਪਸਰਿਆ ਸਨਾਟਾ ਨਾ ਦੀਵਿਆਂ ਦੀ ਜਗਮਗ ਨਾ ਪਟਾਕਿਆਂ ਦਾ ਸ਼ੋਰ
ਦੀਵਾਲੀ ਦੀ ਰਾਤ ਇਸ ਪੰਡ 'ਚ ਪਸਰਿਆ ਸਨਾਟਾ ਨਾ ਦੀਵਿਆਂ ਦੀ ਜਗਮਗ ਨਾ ਪਟਾਕਿਆਂ ਦਾ ਸ਼ੋਰ, ਨਾ ਹੀ ਮਿਠਾਈ ਦੀਆਂ ਮਹਿਕਾਂ ਦੇਖੋ ਇਹ ਪਿੰਡ ਕਿਉਂ ਨਹੀਂ ਮਨਾਉਂਦਾ ਦੀਵਾਲੀ #diwali #mohali #diwalicelebration #festiveseason #ptcnews
Sidhu Moosewala ਦਾ 'Watch Out' ਗੀਤ ਸੁਣ ਭਾਵੁਕ ਹੋਏ ਪਿਤਾ, ਸੁਣੋ ਕੀ ਕਿਹਾ
Sidhu Moosewala ਦਾ 'Watch Out' ਗੀਤ ਸੁਣ ਭਾਵੁਕ ਹੋਏ ਪਿਤਾ, ਸੁਣੋ ਕੀ ਕਿਹਾ ਅੱਜ ਮੁੜ ਸਿਵੀਆਂ 'ਚੋ ਟਿੱਬਿਆਂ ਦਾ ਪੁੱਤ ਪਾ ਰਿਹਾ ਧੱਕ #Sidhumoosewalanew song #sidhumoosewala #pollywood #punjabisong #trendingmoosewala #ptcnews
ਲੋਕਾਂ ਦੇ ਦਿਲਾਂ 'ਤੇ ਮੁੜ ਛਾਇਆ ਸਿੱਧੂ ਮੂਸੇਵਾਲਾ, ਗਾਣਾ ' Watch Out' ਹੋਇਆ ਰਿਲੀਜ਼, ਮਿੰਟਾਂ ‘ਚ ਹੋਏ Million ਵੀਊਜ਼
ਲੋਕਾਂ ਦੇ ਦਿਲਾਂ 'ਤੇ ਮੁੜ ਛਾਇਆ ਸਿੱਧੂ ਮੂਸੇਵਾਲਾ, ਗਾਣਾ ' Watch Out' ਹੋਇਆ ਰਿਲੀਜ਼, ਮਿੰਟਾਂ ‘ਚ ਹੋਏ Million ਵੀਊਜ਼ #sidhumoosewala #newsingmoosewala #watchout $tendingsidhumoosewala #punjab
ਸਿੱਧੂ ਮੂਸਵਾਲਾ ਦੇ ਗੀਤ ਦਾ ਫੈਨ ਕਰ ਰਹੇ ਬੇਸਬਰੀ ਨਾਲ ਇੰਤਜ਼ਾਰ
ਸਿੱਧੂ ਮੂਸਵਾਲਾ ਦੇ ਗੀਤ ਦਾ ਫੈਨ ਕਰ ਰਹੇ ਬੇਸਬਰੀ ਨਾਲ ਇੰਤਜ਼ਾਰ,ਪ੍ਰੀਮੀਅਰ ‘ਤੇ ਬੈਠੇ 5 ਹਜ਼ਾਰ ਦੇ ਕਰੀਬ ਲੋਕ #sidhumoosewala #newsong #watchout #SidhuMoosewalaFans #PunjabiMusic #PTCNews #moosewalafans #YouTubePremiere
ਸ੍ਰੀ ਹਰਿਮੰਦਰ ਸਾਹਿਬ 'ਚ ਬੰਦੀ ਛੋੜ ਦਿਵਸ ਦੀਆਂ ਲੱਗੀਆਂ ਰੌਣਕਾਂ
ਸ੍ਰੀ ਹਰਿਮੰਦਰ ਸਾਹਿਬ 'ਚ ਬੰਦੀ ਛੋੜ ਦਿਵਸ ਦੀਆਂ ਲੱਗੀਆਂ ਰੌਣਕਾਂ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ,ਦੇਖੋ ਅਲੌਕਿਕ ਨਜ਼ਾਰਾਂ #SriHarmandirSahib #Amritsar #BandiChhorDivas #Sikhs #Sikhism #SikhSangat #PunjabNews #PTCNews
ਸਿੱਧੂ ਮੂਸੇਵਾਲਾ ਦੇ ਆਉਣ ਵਾਲੇ ਗਾਣੇ ਦਾ ਬੇਸਬਰੀ ਨਾਲ ਕਰ ਰਹੇ FANS ਇੰਤਜ਼ਾਰ
ਸਿੱਧੂ ਮੂਸੇਵਾਲਾ ਦੇ ਆਉਣ ਵਾਲੇ ਗਾਣੇ ਦਾ ਬੇਸਬਰੀ ਨਾਲ ਕਰ ਰਹੇ FANS ਇੰਤਜ਼ਾਰ ਹੁਣ ਧੁੰਮਾਂ ਮਚਾਉ MOOSEWALA ਦਾ ਇਹ ਗਾਣਾ #sidhumoosewala #newsong #watchout #SidhuMoosewalaFans #PunjabiMusic #PTCNews #moosewalafans
ਵਿਆਹ VIP ਤੇ ਮਹਿਮਾਨ VVIP ਆਮ ਆਦਮੀ ਹੋਣ ਦਾ ਸਰਟੀਫਿਕੇਟ ਦੇਣ ਵਾਲਿਆਂ ਨੇ ਹੀ ਆਮ ਲੋਕਾਂ ਨੂੰ ਕੀਤਾ ਖੱਜਲ-ਖੁਆਰ
ਵਿਆਹ VIP ਤੇ ਮਹਿਮਾਨ VVIP ਆਮ ਆਦਮੀ ਹੋਣ ਦਾ ਸਰਟੀਫਿਕੇਟ ਦੇਣ ਵਾਲਿਆਂ ਨੇ ਹੀ ਆਮ ਲੋਕਾਂ ਨੂੰ ਕੀਤਾ ਖੱਜਲ-ਖੁਆਰ #LatestNews #PunjabNews #derabassi #PunjabGovt #PTCNews #meethayer #marriage
ਦੀਵਾਲੀ 'ਤੇ ਇੰਝ ਕਰੋ ਲਕਸ਼ਮੀ ਪੂਜਾ ਦੀਵੇ ਜਗਾ ਜ਼ਰੂਰ ਰੁਸ਼ਨਾਓ ਘਰ
ਦੀਵਾਲੀ 'ਤੇ ਇੰਝ ਕਰੋ ਲਕਸ਼ਮੀ ਪੂਜਾ ਦੀਵੇ ਜਗਾ ਜ਼ਰੂਰ ਰੁਸ਼ਨਾਓ ਘਰ PTC NEWS ਵੱਲੋਂ ਆਪ ਸਭ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ #latestnews #diwali #diwali2023 #ptcnews #lakshmipooja #diwalipooja #diwalicelebration #diwalipooja2023
ਆਓ ਜਾਣੀਏ ਦਿਵਾਲੀ ਦੇ ਪਵਿੱਤਰ ਤਿਉਹਾਰ 'ਤੇ ਕਿਹੜੇ ਬੂਟਿਆਂ ਨੂੰ ਘਰ ਵਿੱਚ ਲਗਾਉਣਾ ਹੋਵੇਗਾ ਸ਼ੁਭ
ਆਓ ਜਾਣੀਏ ਦਿਵਾਲੀ ਦੇ ਪਵਿੱਤਰ ਤਿਉਹਾਰ 'ਤੇ ਕਿਹੜੇ ਬੂਟਿਆਂ ਨੂੰ ਘਰ ਵਿੱਚ ਲਗਾਉਣਾ ਹੋਵੇਗਾ ਸ਼ੁਭ | Diwali Special #DiwaliSpecial #Diwali2023 #DiwaliVibes #EcoFriendlyDiwali #DiwaliVibes #DiwaliWishes #FestivalOfLights #Punjabi #PTCPunjabi
ਕਿਣ-ਮਿਣ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਦਭੁਤ ਨਜ਼ਾਰਾ ਦੇਖ ਸੰਗਤਾਂ ਹੋ ਰਹੀਆਂ ਗਦਗਦ
ਕਿਣ-ਮਿਣ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਦਭੁਤ ਨਜ਼ਾਰਾ ਦੇਖ ਸੰਗਤਾਂ ਹੋ ਰਹੀਆਂ ਗਦਗਦ #Punjab #GoldenTemple #SriDarbarSahib #PTCNews #Rain RainInPunjab #PTCNews
Shortcuts
- Address
- Alerts
- Videos
- Claim ownership or report listing
-
Want your business to be the top-listed Media Company?