21/07/2023
ਆਓ ਸਾਰੇ ਰੋਪੜ ਨਿਵਾਸੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚ ਹਲਕਾ ਵਿਧਾਇਕ ਦਿਨੇਸ਼ ਚੱਢਾ ਜੀ ਦੇ ਨਾਲ਼ ਖੜੀਏ.ਤਹਿਸੀਲਾਂ ਚ ਆਮ ਲੋਕਾਂ ਦੀ ਲੁੱਟ ਅਤੇ ਖੱਜਲ ਖੁਆਰੀ ਕਿਸੇ ਤੋਂ ਲੁਕੀ ਸ਼ਿਪੀ ਨਹੀਂ ਹੈ.ਪਰ ਹੁਣ ਜੇ ਹਲਕਾ ਵਿਧਾਇਕ ਨੇ ਇਸ ਲੁੱਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹਡ਼ਤਾਲ ਦਾ ਦਬਾਅ ਪਾਕੇ ਇਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.ਪਰ ਇਹ ਦਬਾਅ ਬਿਲਕੁਲ ਗਲਤ ਹੈ.ਜੇਕਰ ਕੋਈ ਵੀ ਯੂਨੀਅਨ ਅਜਿਹਾ ਗਲਤ ਦਬਾਅ ਭ੍ਰਿਸ਼ਟਾਚਾਰੀਆਂ ਦੇ ਹੱਕ ਚ ਪਾਏਗੀ ਤਾਂ ਫਿਰ ਆਮ ਲੋਕ ਵੀ ਅਜਿਹੇ ਮਾਫੀਏ ਦੇ ਖਿਲਾਫ ਸੜਕਾਂ ਤੇ ਉਤਰਨਗੇ.