I am panjab

I am panjab Contact information, map and directions, contact form, opening hours, services, ratings, photos, videos and announcements from I am panjab, Social Media Agency, .

04/02/2024
ਜਰੂਰ ਦਸੋ 🙏🏻
03/02/2024

ਜਰੂਰ ਦਸੋ 🙏🏻

ਟਿਡੀ ਦਲ ਵੱਲ ਝਾਕ ਕੇ ਸਿੰਘ ਗਰਜੇ,ਅਸੀਂ ਖਾਲਸੇ ਹਾਂ ਮਰਨਾ ਜਾਣਦੇ ਹਾਂ।ਸਵਾ ਲੱਖ ਨਾਲ ਇੱਕ ਇੱਕ ਭਿੜ ਜਾਈਏ,ਲਾੜੀ ਮੌਤ ਨੂੰ ਵੀ ਵਰਨਾ ਜਾਣਦੇ ਹਾਂ,ਸ...
29/01/2024

ਟਿਡੀ ਦਲ ਵੱਲ ਝਾਕ ਕੇ ਸਿੰਘ ਗਰਜੇ,
ਅਸੀਂ ਖਾਲਸੇ ਹਾਂ ਮਰਨਾ ਜਾਣਦੇ ਹਾਂ।
ਸਵਾ ਲੱਖ ਨਾਲ ਇੱਕ ਇੱਕ ਭਿੜ ਜਾਈਏ,
ਲਾੜੀ ਮੌਤ ਨੂੰ ਵੀ ਵਰਨਾ ਜਾਣਦੇ ਹਾਂ,
ਸਾਡੇ ਦਿਲ ਕਲੇਜੇ ਫੌਲਾਦ ਨੇ।
ਜ਼ਖਮ ਖਾਂ ਕੇ ਵੀ ਜਰਨਾ ਜਾਣਦੇ ਹਾਂ।
ਨਦੀ ਜ਼ੁਲਮ ਦੀ ਭਾਵੇਂ ਤੂਫਾਨ ਬਣ ਜਾਏ,
ਡੁੱਬ ਡੁੱਬ ਕੇ ਵੀ ਤਰਨਾ ਜਾਣਦੇ ਹਾਂ.

ਕੋਚਿੰਗ ਸੈਂਟਰਾਂ 'ਤੇ ਕੇਂਦਰ ਦੀ ਸਖ਼ਤੀ!!!16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਕੋਚਿੰਗ ਬੰਦ, ਹੁਕਮ ਨਾ ਮੰਨਣ ਆਲ਼ੇ ਅਦਾਰੇ ਇੱਕ ਲੱਖ ਦੇ ਜੁਰਮਾਨ...
19/01/2024

ਕੋਚਿੰਗ ਸੈਂਟਰਾਂ 'ਤੇ ਕੇਂਦਰ ਦੀ ਸਖ਼ਤੀ!!!
16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਕੋਚਿੰਗ ਬੰਦ, ਹੁਕਮ ਨਾ ਮੰਨਣ ਆਲ਼ੇ ਅਦਾਰੇ ਇੱਕ ਲੱਖ ਦੇ ਜੁਰਮਾਨੇ ਆਸਤੇ ਰਹਿਣ ਤਿਆਰ...

ਸਿੱਧੂ ਮੂਸੇਵਾਲਾ ਦੀ security ਵਾਪਿਸ ਲੈਣ ਦੀ ਖ਼ਬਰ ਦਾ ਢਿੰਡੋਰਾ ਪਿੱਟਣ ਵਾਲਾ ਬਲਤੇਜ ਪੰਨੂ, ਜਿਸ ਤੋਂ ਬਾਅਦ moosewala ਤੇ ਹਮਲਾ ਹੋਇਆ
18/01/2024

ਸਿੱਧੂ ਮੂਸੇਵਾਲਾ ਦੀ security ਵਾਪਿਸ ਲੈਣ ਦੀ ਖ਼ਬਰ ਦਾ ਢਿੰਡੋਰਾ ਪਿੱਟਣ ਵਾਲਾ ਬਲਤੇਜ ਪੰਨੂ, ਜਿਸ ਤੋਂ ਬਾਅਦ moosewala ਤੇ ਹਮਲਾ ਹੋਇਆ

ਕਲਾ ਕਲੇਸ਼ ਦਾ ਮੂੰਹ ਸਿਰ ਕਾਲ਼ਾ ਹੀ, ਜਮੀਨ ਜਾਇਜਾਦ ਲਾਲਚੀ ਗਾਇਕ ਬੁੱਗੇ, ਦੀ ਭਰਜਾਈ ਦੋਹਾਂ ਭਰਾਵਾਂ ਦੀ ਲੜ੍ਹਾਈ,'ਚ ਜਹਾਨੋਂ ਤੁਰਗੀ...ਬੁੱਗੇ ਤੇ ਓ...
14/01/2024

ਕਲਾ ਕਲੇਸ਼ ਦਾ ਮੂੰਹ ਸਿਰ ਕਾਲ਼ਾ ਹੀ, ਜਮੀਨ ਜਾਇਜਾਦ ਲਾਲਚੀ ਗਾਇਕ ਬੁੱਗੇ, ਦੀ ਭਰਜਾਈ ਦੋਹਾਂ ਭਰਾਵਾਂ ਦੀ ਲੜ੍ਹਾਈ,'ਚ ਜਹਾਨੋਂ ਤੁਰਗੀ...
ਬੁੱਗੇ ਤੇ ਓਹਦੇ ਆੜੀਆਂ ਖਿਲਾਫ਼ 304, 323, 341, 506, 34 ਤਹਿਤ ਪਰਚਾ ਦਰਜ...
ਮਿੱਟੀ ਏਥੇ ਹੀ ਰਹੂ ਤੇ ਆਪ ਮਿੱਟੀ ਹੋ ਤੋਇ-ਤੋਇ ਕਰਾਗੇ ਲਾਲਚੀ...
✍ਸਹਿਬ ਸੰਧੂ

ਚਵਲ
13/01/2024

ਚਵਲ

ਹੱਡੀਆਂ ਅਤੇ ਗੋਡਿਆਂ ਦੇ ਤੇਲ ਦੀ ਮਸ਼ਹੂਰੀ ਕਰਨ ਵਾਲਾ ਡਾ. ਓਰਥੋ🙄🤔
12/01/2024

ਹੱਡੀਆਂ ਅਤੇ ਗੋਡਿਆਂ ਦੇ ਤੇਲ ਦੀ ਮਸ਼ਹੂਰੀ ਕਰਨ ਵਾਲਾ ਡਾ. ਓਰਥੋ🙄🤔

ਦੱਲਪੁਣੇ ਦੇ ਨਵੇਂ ਵਰਜ਼ਨ ਨਾਲ ਢੱਡਰੂ ਨੇ ਸੁੱਖਾ ਗੱਪੀ ਕੀ ਦੇਹਧਾਰੀ ਵੀ ਫੇਲ ਕਰ ਛੱਡੇ ਸ੍ਰੀ ਦਰਬਾਰ ਸਾਹਿਬ ਨੂੰ ਆਮ ਬਿਲਡਿੰਗ ਕਹਿੰਦਾ ਕਹਿੰਦਾ ਲੌ...
11/01/2024

ਦੱਲਪੁਣੇ ਦੇ ਨਵੇਂ ਵਰਜ਼ਨ ਨਾਲ ਢੱਡਰੂ ਨੇ ਸੁੱਖਾ ਗੱਪੀ ਕੀ ਦੇਹਧਾਰੀ ਵੀ ਫੇਲ ਕਰ ਛੱਡੇ ਸ੍ਰੀ ਦਰਬਾਰ ਸਾਹਿਬ ਨੂੰ ਆਮ ਬਿਲਡਿੰਗ ਕਹਿੰਦਾ ਕਹਿੰਦਾ ਲੌਂ.. ਆਪਣਾ ਖੋਖਾ ਵੀ ਲਗਜ਼ਰੀ ਕਰ ਗਿਆ!
"ਭੇਡਾਂ ਮੁੰਨੀਆਂ ਤਾਂ ਜਾ ਸਕਦੀਆਂ ਪਰ, ਸਮਝਾਈਆਂ ਨੀ" 😒

Date sheet ਤੇ ਵੀ ਫੋਟੋ 😵‍💫😵‍💫
09/01/2024

Date sheet ਤੇ ਵੀ ਫੋਟੋ 😵‍💫😵‍💫

ਸਾਰਾ ਸਲੀਕਾ ਸਿੱਖਣ ਦਾ ਠੇਕਾ ਆਪਾਂ ਈ ਲਿਆ ??? ਅਗਲੇ ਸ਼ਰੇਆਮ ਗਾਲਾਂ ਕੱਢਦੇ ਫਿਰਦੇ ਤੇ ਏਧਰ ਸਾਡੇ ਲੰਡੂ ਪੱਤਰਕਾਰ ਮੋਕ ਮਾਰਨ ਲਗ ਪੈਂਦੇ … ਜਦੋਂ ...
09/01/2024

ਸਾਰਾ ਸਲੀਕਾ ਸਿੱਖਣ ਦਾ ਠੇਕਾ ਆਪਾਂ ਈ ਲਿਆ ??? ਅਗਲੇ ਸ਼ਰੇਆਮ ਗਾਲਾਂ ਕੱਢਦੇ ਫਿਰਦੇ ਤੇ ਏਧਰ ਸਾਡੇ ਲੰਡੂ ਪੱਤਰਕਾਰ ਮੋਕ ਮਾਰਨ ਲਗ ਪੈਂਦੇ … ਜਦੋਂ ਅਗਲੇ ਬਕਵਾਸ ਕਰਦੇ ਉਦੋਂ ਇਨਾਂ ਨੂੰ ਦੰਦਲ ਪਈ ਹੁੰਦੀ .. ਫਿਰ ਜੇ ਸ਼ੁਭ ਵਰਗਾ ਜਵਾਬ ਦੇਦੇ , ਇਹ ਲੱਤਾਂ ਖਿੱਚਣ ਆ ਜਾੰਦੇ

 #ਚਮਕੌਰ_ਦੀ_ਗੜੀ_ਦਾ_ਇਤਿਹਾਸ_ਦੁਹਰਾਉਣ_ਵਾਲਾ_ਬਾਪੂ5 ਜਨਵਰੀ ਨੂੰ ਜਦ ਬਾਪੂ ਤਰਲੋਕ ਸਿੰਘ ਭਾਈ ਸਤਵੰਤ ਸਿੰਘ ਨਾਲ ਜੇਲ ਵਿੱਚ ਮੁਲਾਕਾਤ ਕਰਕੇ ਆਏ ਸੀ ...
06/01/2024

#ਚਮਕੌਰ_ਦੀ_ਗੜੀ_ਦਾ_ਇਤਿਹਾਸ_ਦੁਹਰਾਉਣ_ਵਾਲਾ_ਬਾਪੂ

5 ਜਨਵਰੀ ਨੂੰ ਜਦ ਬਾਪੂ ਤਰਲੋਕ ਸਿੰਘ ਭਾਈ ਸਤਵੰਤ ਸਿੰਘ ਨਾਲ ਜੇਲ ਵਿੱਚ ਮੁਲਾਕਾਤ ਕਰਕੇ ਆਏ ਸੀ ਤਾਂ ਮੁਲਾਕਾਤ ਤੋਂ ਵਾਪਿਸ ਆਉਣ ਲੱਗੇ ਬਾਪੂ ਤਰਲੋਕ ਸਿੰਘ ਨੂੰ ਭਾਈ ਸਤਵੰਤ ਸਿੰਘ ਨੇ ਕਿਹਾ ਸੀ ਕਿ ਬਾਪੂ ਜੀ ਅੱਜ ਤੁਸੀਂ ਜੇਲ ਵਿੱਚੋਂ ਬਾਹਰ ਜਾਂਦੇ ਵਕਤ ਜੈਕਾਰੇ ਲਾ ਕੇ ਜਾਇਉ ਕਿਉਂਕਿ ਮੈਂ ਕੱਲ ਨੂੰ ਸ਼ਹੀਦ ਹੋ ਜਾਣਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੱਡੇ ਸਾਹਿਬਜਾਦੇ ਸ਼ਹੀਦ ਹੋਣ ਵੇਲੇ ਚਮਕੌਰ ਦੀ ਗੜੀ ਵਿੱਚ ਜੈਕਾਰੇ ਲਾਏ ਸੀ, ਅੱਜ ਤੁਸੀਂ ਵੀ ਉਸੇ ਤਰਾਂ ਜੈਕਾਰੇ ਲਾਉਂਦੇ ਜਾਣਾ ਹੈ, ਤਾਂ ਜੋ ਲੋਕੀਂ ਇਹ ਸਮਝ ਲੈਣ ਕਿ ਸਿੱਖ ਅੱਜ ਵੀ ਗੁਰੂ ਦੇ ਨਕਸ਼ੇ ਕਦਮ ਤੇ ਚੱਲਦੇ ਹਨ।

ਇਤਿਹਾਸ ਗਵਾਹ ਹੈ #ਬਾਪੂ_ਤਰਲੋਕ_ਸਿੰਘ ਨੇ ਜਦ ਜੈਕਾਰੇ ਲਾਏ ਤਾਂ ਮੀਡੀਆ ਵਾਲੇ ਬਾਪੂ ਜੀ ਨੂੰ ਪੁਛਦੇ ਸੀ," ਬਾਪੂ ਜੀ! ਕੀ ਸਤਵੰਤ ਸਿੰਘ ਦੀ ਫਾਂਸੀ ਰੱਦ ਹੋ ਗਈ ਹੈ, ਜੈਕਾਰੇ ਲਾ ਰਹੇ ਜੇ"..... ਤਾਂ ਬਾਪੂ ਜੀ ਨੇ ਜਵਾਬ ਦਿੱਤਾ, "ਨਹੀ! ਫਾਂਸੀ ਰੱਦ ਨਹੀਂ ਹੋਈ, ਕੱਲ ਮੇਰਾ ਪੁੱਤ ਲਾੜੀ ਮੌਤ ਨਾਲ ਵਿਆਹ ਕਰਵਾਵੇਗਾ ਤਾਂ ਜੈਕਾਰੇ ਲਾ ਰਿਹਾ ਹਾਂ।
- Jagbir Singh Riar

ਆਤਮ ਨਿਰਭਰਤਾ ਆਲ਼ੀ ਇਜ਼ਰਾਈਲ ਮੀਡੀਆ ਐਂਕਰ ''Lital Shemesh''
06/01/2024

ਆਤਮ ਨਿਰਭਰਤਾ ਆਲ਼ੀ ਇਜ਼ਰਾਈਲ ਮੀਡੀਆ ਐਂਕਰ ''Lital Shemesh''

ਸ਼ਹੀਦੀ ਦਿਨ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ
06/01/2024

ਸ਼ਹੀਦੀ ਦਿਨ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ

ਕੀ ਪ੍ਰੋ.ਬਲਜਿੰਦਰ ਕੌਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਦਰ ਆਪਣੀ ਸਕਿਉਰਟੀ ਨੂੰ ਵਰਦੀ ਸਮੇਤ ਲੈਕੇ ਜਾਣਾ ਮਰਯਾਦਾ ਦੀ ਉਲੰਘਣਾ ਨਹੀਂ ?ਜੇ ਉਲੰਘਣਾ ਹ...
04/01/2024

ਕੀ ਪ੍ਰੋ.ਬਲਜਿੰਦਰ ਕੌਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਦਰ ਆਪਣੀ ਸਕਿਉਰਟੀ ਨੂੰ ਵਰਦੀ ਸਮੇਤ ਲੈਕੇ ਜਾਣਾ ਮਰਯਾਦਾ ਦੀ ਉਲੰਘਣਾ ਨਹੀਂ ?
ਜੇ ਉਲੰਘਣਾ ਹੈ ਤਾਂ ਧਾਰਮਿਕ ਮਰਯਾਦਾ ਤੇ ਕਾਨੂੰਨ ਅਨੁਸਾਰ ਕਾਰਵਾਈ ਹੋਵੇ...

ਆਹ ਕੀ ਨਵੀਂ ਖੇਡ ਫੜੀ ਆ ਬੋਕਰ ਪਾਰਟੀ ਅਲਿਆਂ ਨੇ
03/01/2024

ਆਹ ਕੀ ਨਵੀਂ ਖੇਡ ਫੜੀ ਆ ਬੋਕਰ ਪਾਰਟੀ ਅਲਿਆਂ ਨੇ

Address


Website

Alerts

Be the first to know and let us send you an email when I am panjab posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share