Rs entertainment

  • Home
  • Rs entertainment

Rs entertainment Entertainment unlimted
(2)

16/04/2023

  &  ਕਲ ਨੂੰ ਕਰਨਗੇ ਸ਼ੁਰੂਆਤ ਪੰਜਾਬ ਦੇ ਖੇਡ ਸੀਜਨ ਦੀ ਸਰੂਆਤ  #ਜੰਡੀ( ਜਗਰਾਉ) ਦੇ‌ ਕਬੱਡੀ‌ ਕੱਪ ਤੇBest of luck
17/11/2021

&
ਕਲ ਨੂੰ ਕਰਨਗੇ ਸ਼ੁਰੂਆਤ ਪੰਜਾਬ ਦੇ ਖੇਡ ਸੀਜਨ ਦੀ ਸਰੂਆਤ #ਜੰਡੀ( ਜਗਰਾਉ) ਦੇ‌ ਕਬੱਡੀ‌ ਕੱਪ ਤੇ
Best of luck

17/11/2021

ਉਡੀਕ ਦੀਆ ਘੜੀਆ ਖਤਮ
ਪਹੁੰਚ ਗਿਆ #ਦੁੱਲਾ ਬੱਗਾ ਪਿੰਡ ਵੀ ਇੰਡੀਆ ਦੀ ਧਰਤੀ ਤੇ
ਮਿਲਦੇ੍ ਆ ਜਲਦੀ ਗਰਾਉਂਡ ਵਿਚ

Welcome ustaad gPala JalalpuriaSheera chak ali sherGinda Sidhu
16/11/2021

Welcome ustaad g
Pala Jalalpuria
Sheera chak ali sher
Ginda Sidhu

16/11/2021

ਉਡੀਕ ਦੀਆ ਘੜੀਆ ਖਤਮ
ਪਹੁੰਚ ਗਿਆ ਉਸਤਾਦ ਇੰਡੀਆ ਦੀ ਧਰਤੀ ਤੇ
ਮਿਲਦੇ੍ ਆ ਜਲਦੀ ਗਰਾਉਂਡ ਵਿਚ

14/11/2021

ਮਿਲਦੇ ਆ ਜੀ 20 ਨਵੰਬਰ ਨੂੰ ਬਾਗੜੀਆ(ਕਪੂਰਥਲਾ ) ਕਬੱਡੀ ਚੈਮਪਿਅਨਸਿਪ ਤੇ।

ਉਡੀਕ ਦੀਆ ਘੜੀਆ ਖਤਮ17 ਨੂੰ ਮਿਲਦੇ ਆ
12/11/2021

ਉਡੀਕ ਦੀਆ ਘੜੀਆ ਖਤਮ
17 ਨੂੰ ਮਿਲਦੇ ਆ

04/11/2021
ਦਿਉ ਮੁਬਾਰਕਾ ਮਿਤਰੋ ਅੱਜ ਉਸਤਾਦ ਦਾ ਜਨਮਦਿਨ ਆ ਪੁੱਠੇ-ਸਿੱਧੇ ਦਾਅ   ਮਾਰ ਚਾੜਦਾ ਕੁਟਾਪਾ ਏ,,,ਜਲਾਲਪੁਰੀਆ ਪਾਲਾ ਤਾਂ ਮਲ਼ਿਆ ਦਾ ਝਾਫ਼ਾ ਏ !!Happy...
28/10/2021

ਦਿਉ ਮੁਬਾਰਕਾ ਮਿਤਰੋ ਅੱਜ ਉਸਤਾਦ ਦਾ ਜਨਮਦਿਨ ਆ

ਪੁੱਠੇ-ਸਿੱਧੇ ਦਾਅ ਮਾਰ ਚਾੜਦਾ ਕੁਟਾਪਾ ਏ,,,
ਜਲਾਲਪੁਰੀਆ ਪਾਲਾ ਤਾਂ ਮਲ਼ਿਆ ਦਾ ਝਾਫ਼ਾ ਏ !!

Happy birthday jatta
Pala Jalalpuria

ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਆਪਣੀ ਟੀਮ purika  ਦੇ ਕਬੱਡੀ ਕੱਪ ਤੇ First ਰਹੀਬਾਬਾ ਜੀ ਕਿਰਪਾ ਕਰਨ ➡️Gurwinder Ghanga,Pola Jalalpu...
18/10/2021

ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਆਪਣੀ ਟੀਮ purika ਦੇ ਕਬੱਡੀ ਕੱਪ ਤੇ First ਰਹੀ
ਬਾਬਾ ਜੀ ਕਿਰਪਾ ਕਰਨ

➡️Gurwinder Ghanga,Pola Jalalpur,Buta Andana,Sumit Haryana ,Ravi Makloda,Iqbal Gehlan,Seera Chak Alisher,Avi Khehra Majha,Etc.

ਉਸਤਾਦ ਉਸਤਾਦ ਈ ਹੁੰਦਾਸਾਡੇ ਆਲਾ ਅੱਜ ਫਿਰ ਬੈਸਟ ਆ New york america ਦੇ ਕਬੱਡੀ ਕੱਪ ਤੇ।ਜਿੰਨੇ ਮੈਚ ਖੇਡੇ ਸਾਰਿਆ ਵਿੱਚ ਬੈਸਟ ਆ।Congrats pa...
11/10/2021

ਉਸਤਾਦ ਉਸਤਾਦ ਈ ਹੁੰਦਾ
ਸਾਡੇ ਆਲਾ ਅੱਜ ਫਿਰ ਬੈਸਟ ਆ New york america ਦੇ ਕਬੱਡੀ ਕੱਪ ਤੇ।
ਜਿੰਨੇ ਮੈਚ ਖੇਡੇ ਸਾਰਿਆ ਵਿੱਚ ਬੈਸਟ ਆ।
Congrats pala jalalpur

ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਉਸਤਾਦ cincinnati U.S.A ਦੇ ਕਬੱਡੀ ਕੱਪ ਤੇ ਬੈਸਟ ਰਿਹਾਦਿਉ ਮੁਬਾਰਕਾਂ ਮਿੱਤਰੋPala Jalalpur - The Clos...
03/10/2021

ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਉਸਤਾਦ cincinnati U.S.A ਦੇ ਕਬੱਡੀ ਕੱਪ ਤੇ ਬੈਸਟ ਰਿਹਾ
ਦਿਉ ਮੁਬਾਰਕਾਂ ਮਿੱਤਰੋ
Pala Jalalpur - The Close Fighter

ਅੱਜ ਆਪਣੀ ਟੀਮ ਦੇ ਸੁਪਰ ਸਟਾਰ ਰੇਡਰ  #ਦੁੱਲਾ_ਬੱਗਾ_ਪਿੰਡ ਦਾ ਜਨਮਦਿਨ ਆਦਿਉ ਮੁਬਾਰਕਾਂ ਮਿਤਰੋ
13/09/2021

ਅੱਜ ਆਪਣੀ ਟੀਮ ਦੇ ਸੁਪਰ ਸਟਾਰ ਰੇਡਰ #ਦੁੱਲਾ_ਬੱਗਾ_ਪਿੰਡ ਦਾ ਜਨਮਦਿਨ ਆ
ਦਿਉ ਮੁਬਾਰਕਾਂ ਮਿਤਰੋ

ਅੱਜ ਆਪਣੀ ਟੀਮ ਦੇ ਸੁਪਰ ਸਟਾਰ ਜਾਫੀ ਹੋਸਿਆਰਾ ਬੋਪਰ ਵਾਲੇ ਦਾ ਜਨਮਦਿਨ ਆਦਿਉ ਮੁਬਾਰਕਾਂ ਮਿਤਰੋ
30/08/2021

ਅੱਜ ਆਪਣੀ ਟੀਮ ਦੇ ਸੁਪਰ ਸਟਾਰ ਜਾਫੀ ਹੋਸਿਆਰਾ ਬੋਪਰ ਵਾਲੇ ਦਾ ਜਨਮਦਿਨ ਆ
ਦਿਉ ਮੁਬਾਰਕਾਂ ਮਿਤਰੋ

Lockdown  ਤੋ ਬਾਅਦ ਉਸਤਾਦ ਤਿੰਨ ਮੈਚ ਹੋਏ ਅਤੇ ਤਿੰਨ ਕੱਪਾ ਦਾ ਉਸਤਾਦ ਬੈਸਟ ਜਾਫੀ ਰਿਹਾ।Friends Sports & Cultural Club Kabaddi CupBes...
30/08/2021

Lockdown ਤੋ ਬਾਅਦ ਉਸਤਾਦ ਤਿੰਨ ਮੈਚ ਹੋਏ ਅਤੇ ਤਿੰਨ ਕੱਪਾ ਦਾ ਉਸਤਾਦ ਬੈਸਟ ਜਾਫੀ ਰਿਹਾ।
Friends Sports & Cultural Club Kabaddi Cup
Best jaffi - Pala Jalalpuria

ਬਸ ਹੋਰ ਕੁਝ ਲਿਖਣ ਦੀ ਲੋੜ ਨੀਨਾਮ ਹੀ ਕਾਫੀ ਆDulla bagga pind ❤
24/08/2021

ਬਸ ਹੋਰ ਕੁਝ ਲਿਖਣ ਦੀ ਲੋੜ ਨੀ
ਨਾਮ ਹੀ ਕਾਫੀ ਆ
Dulla bagga pind ❤

 #ਸਰੀ (ਕਨੇਡਾ) ਬੀ.ਸੀ ਯੂਨਾਈਟਿਡ ਕਬੱਡੀ 🏆ਬੈਸਟ ਜਾਫੀ 👉 ਪਾਲਾ ਜਲਾਲਪੁਰ 6 ਟੱਚ 6 ਜੱਫੇ
22/08/2021

#ਸਰੀ (ਕਨੇਡਾ) ਬੀ.ਸੀ ਯੂਨਾਈਟਿਡ ਕਬੱਡੀ 🏆
ਬੈਸਟ ਜਾਫੀ 👉 ਪਾਲਾ ਜਲਾਲਪੁਰ 6 ਟੱਚ 6 ਜੱਫੇ

ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ , ਪਰ ਫੜ ਜਰੂਰ ਲਈ ਦੀਆਂ ਨੇ .Pala Jalalpur - The Close Fighter
26/02/2021

ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ ,
ਪਰ ਫੜ ਜਰੂਰ ਲਈ ਦੀਆਂ ਨੇ .
Pala Jalalpur - The Close Fighter

ਦੋਸਤੋ ਜਿੱਥੇ ਅਸੀਂ ਕਿਸਾਨ ਅੰਨਦੋਲਨ ਚ ਅਰਦਾਸ ਬੇਨਤੀਆਂ ਕਰ ਰਹੇ ਵੀ ਕਿਸਾਨਾਂ ਅੱਗੇ ਜਲਦੀ ਸਰਕਾਰ ਝੁਕੇ ਉੱਥੇ ਇੱਕ ਵੱਡੀ ਜਾਣਕਾਰੀ ਕਬੱਡੀ ਜਗਤ ਵੱ...
08/01/2021

ਦੋਸਤੋ ਜਿੱਥੇ ਅਸੀਂ ਕਿਸਾਨ ਅੰਨਦੋਲਨ ਚ ਅਰਦਾਸ ਬੇਨਤੀਆਂ ਕਰ ਰਹੇ ਵੀ ਕਿਸਾਨਾਂ ਅੱਗੇ ਜਲਦੀ ਸਰਕਾਰ ਝੁਕੇ ਉੱਥੇ ਇੱਕ ਵੱਡੀ ਜਾਣਕਾਰੀ ਕਬੱਡੀ ਜਗਤ ਵੱਲੋਂ ਆਈ ਵੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆਂ ਆਪਣਾ ਅਗਲਾ ਸੀਜਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਖੇਡੂ ਇਹ ਜਾਣਕਾਰੀ ਦੁੱਲਾ ਬੱਗਾ ਪਿੰਡ,ਪਾਲਾ ਜਲਾਲਪੁਰ, ਸੇਵਾ ਸਿੰਘ ਤੇ ਬਲਜੀਤ ਸੰਧੂ ਹੋਰਾਂ ਵੱਲੋਂ ਆਈ ਆ
SARHALA RANUAN JOINS MLK FEDERATION

ਆਖ਼ਰੀ ਦਿਨ ਹੈ ਸਾਲ ਦਾ ਇਹੀ ਕਹਾਂਗਾ ਕੀ ਜ਼ਿੰਦਗੀ ਦੇ ਸਫਰ ਵਿੱਚੋ ਕਲੰਡਰ ਦੀ ਤਾਰੀਕ ਦੇ ਵਿਚੋ ਇੱਕ ਹੋਰ ਸਾਲ ਬੀਤ ਗਿਆ ਸਿਖਦੇ ਸਿਖਦੇ ਸੱਭ ਦੇ ਨਾਲ ...
31/12/2020

ਆਖ਼ਰੀ ਦਿਨ ਹੈ ਸਾਲ ਦਾ
ਇਹੀ ਕਹਾਂਗਾ ਕੀ ਜ਼ਿੰਦਗੀ ਦੇ ਸਫਰ ਵਿੱਚੋ ਕਲੰਡਰ ਦੀ ਤਾਰੀਕ ਦੇ ਵਿਚੋ ਇੱਕ ਹੋਰ ਸਾਲ ਬੀਤ ਗਿਆ ਸਿਖਦੇ ਸਿਖਦੇ ਸੱਭ ਦੇ ਨਾਲ ਸੋਚ ਮਿਲਾ ਕੇ ਤਾਂ ਨਹੀਂ ਤੁਰ ਸਕੇ ਪਰ ਅੱਗੇ ਵੀ ਕੋਸ਼ਿਸ਼ ਰਹੇਗੀ ਆਉਣ ਵਾਲੇ ਸਾਲ ਵਿੱਚ ਸੋਚ ਏਹੋ ਜ਼ਹੀ ਰੱਖ ਸਕੀਏ ਕਿ ਇਨਸਾਨੀਅਤ ਤੇ ਉਸ ਪਰਮਾਤਮਾ ਦੇ ਬਣਾਏ ਇਨਸਾਨ ਦੇ ਦਿਲ ਦੁਖਣ ਦਾ ਕਾਰਣ ਨਾ ਬਣੀਏ
ਇਨਸਾਨੀਅਤ ਜ਼ਿੰਦਾਬਾਦ 🙏

ਪਾਲਾ ਜਲਾਲਪੁਰਇੰਝ ਮਾਰਦਾ ਏ ਜੋਰ ਜਿਵੇਂ ਫੈਰ ਕੱਡੇ  #ਬੰਦੇ ਖਾਣੀ।ਕੋਈ ਜੱਟ ਕੋਲੋ ਸਿੱਖੇ  #ਕਿੱਦਾ ਅੱਤ ਹੈ ਕਰਾਉਣੀ।ਸੈਲਫੀਆ ਲੈਣ ਲਈ ਲੋਕ ਪਿੱਛੇ ...
13/11/2020

ਪਾਲਾ ਜਲਾਲਪੁਰ

ਇੰਝ ਮਾਰਦਾ ਏ ਜੋਰ ਜਿਵੇਂ ਫੈਰ ਕੱਡੇ #ਬੰਦੇ ਖਾਣੀ।
ਕੋਈ ਜੱਟ ਕੋਲੋ ਸਿੱਖੇ #ਕਿੱਦਾ ਅੱਤ ਹੈ ਕਰਾਉਣੀ।
ਸੈਲਫੀਆ ਲੈਣ ਲਈ ਲੋਕ ਪਿੱਛੇ ਪਿੱਛੇ #ਘੁੰਮਦੇ,,,
ਮਿਤਰੋ ਲੈ ਕੇ ਹੱਥਾਂ ਵਿੱਚ ਫੋਨ।
ਬਰੇਟੇ ਵਾਲਾ ਕਹਿੰਦਾ #ਪਾਲਾ ਜਲਾਲਪੁਰ ਤਾਂ,,
#ਸਰਹਾਲਾ_ਰਣੂੰਆ ਦੀ ਹੈ .
Writer Shambu Bareta
Dseo kida lagga fr...

Pala Jalalpuria...

Kn kn diwana gabru da.....

Like and comment kro sare veer jo jo fan ne...

Share v krdeo sare veer

ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਵੀਰਾਂ ਦਾ ਮੈਂ ਦਿਲੋਂ ਰਿਣੀ ਆਂ ਜਿਹਨਾਂ ਨੇਂ ਕੱਲ੍ਹ ਮੇਰੇ ਜਨਮ ਦਿਨ ਤੇ ਵਧਾਈਆਂ ਦੇ ਰੂਪ ਵਿੱਚ ਫੇਸਬੁੱਕ ਵ...
29/10/2020

ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਵੀਰਾਂ ਦਾ ਮੈਂ ਦਿਲੋਂ ਰਿਣੀ ਆਂ ਜਿਹਨਾਂ ਨੇਂ ਕੱਲ੍ਹ ਮੇਰੇ ਜਨਮ ਦਿਨ ਤੇ ਵਧਾਈਆਂ ਦੇ ਰੂਪ ਵਿੱਚ ਫੇਸਬੁੱਕ ਵਟਸਐਪ ਇਨਸਟਾਗ੍ਰਾਮ ਤੇ ਪੋਸਟਾਂ ਸਾਂਝੀਆਂ ਕੀਤੀਆਂ ਅਤੇ ਬਹੁਤ ਸਾਰੇ ਫੋਨ ਵੀ ਆਏ,ਤੁਹਾਡੇ ਹੁਣ ਤੱਕ ਬਖਸ਼ੇ ਪਿਆਰ ਨੂੰ ਮੈਂ ਹਮੇਸ਼ਾਂ ਦਿਲ ਚ ਸਮੋ ਕੇ ਰੱਖਾਂਗਾ ਅਤੇ ਹਮੇਸ਼ਾਂ ਤੁਹਾਡੇ ਪਿਆਰ ਦਾ ਕਰਜਦਾਰ ਰਹਾਂਗਾ ਤੇ ਹਮੇਸ਼ਾਂ ਤੁਹਾਡੀਆਂ ਆਸਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ🙏❤️ਤੁਹਾਡਾ ਵੀਰ ਪਾਲਾ ਜਲਾਲਪੁਰ
Pala Jalalpur - The Close Fighter

ਦਿਉ ਮੁਬਾਰਕਾਂ ਮਿੱਤਰੋ ਅੱਜ ਆਪਣੇ ਆਲੇ ਉਸਤਾਦ Pala Jalalpur - The Close Fighter ਦਾ ਜਨਮਦਿਨ ਆ।ਵਾਹਿਗੁਰੂ ਜੀ ਏਦਾ ਈ ਮੇਹਰ ਰੱਖਣ ਭਰਾ ਤੇH...
27/10/2020

ਦਿਉ ਮੁਬਾਰਕਾਂ ਮਿੱਤਰੋ ਅੱਜ ਆਪਣੇ ਆਲੇ ਉਸਤਾਦ Pala Jalalpur - The Close Fighter ਦਾ ਜਨਮਦਿਨ ਆ।
ਵਾਹਿਗੁਰੂ ਜੀ ਏਦਾ ਈ ਮੇਹਰ ਰੱਖਣ ਭਰਾ ਤੇ
Happy birthday jatta

Happy birthday  Swaran Sandhu bhajigod bless youPala Jalalpur - The Close Fighter
25/10/2020

Happy birthday Swaran Sandhu bhaji
god bless you
Pala Jalalpur - The Close Fighter

ਦਿਓ ਮੁਬਾਰਕਾਂ ਮਿੱਤਰੋ ਅੱਜ ਆਪਣੀ ਟੀਮ ਦੇ ਸਟਾਰ ਜਾਫੀ ਵਿੱਕੀ ਹਰੀਕੇ ਦਾ ਜਨਮਦਿਨ ਆ।Happy birthday bro
04/10/2020

ਦਿਓ ਮੁਬਾਰਕਾਂ ਮਿੱਤਰੋ ਅੱਜ ਆਪਣੀ ਟੀਮ ਦੇ ਸਟਾਰ ਜਾਫੀ ਵਿੱਕੀ ਹਰੀਕੇ ਦਾ ਜਨਮਦਿਨ ਆ।
Happy birthday bro

ਨਸ਼ੇ ਉੱਤੇ ਕਿਸੇ ਦੇ ਪੁੱਤਾਂ ਨੂੰ ਲਾਇਆ ਨੀ।ਹੱਥ ਪਾਇਆ ਗੁੱਟਾਂ ਨੂੰ ਗੁੱਤਾਂ ਨੂੰ ਪਾਇਆ ਨੀ।Pala Jalalpur - The Close Fighter ustaad
23/09/2020

ਨਸ਼ੇ ਉੱਤੇ ਕਿਸੇ ਦੇ ਪੁੱਤਾਂ ਨੂੰ ਲਾਇਆ ਨੀ।
ਹੱਥ ਪਾਇਆ ਗੁੱਟਾਂ ਨੂੰ ਗੁੱਤਾਂ ਨੂੰ ਪਾਇਆ ਨੀ।
Pala Jalalpur - The Close Fighter ustaad

Address


Website

Alerts

Be the first to know and let us send you an email when Rs entertainment posts news and promotions. Your email address will not be used for any other purpose, and you can unsubscribe at any time.

Contact The Business

Send a message to Rs entertainment:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share