ਪਿਆਰ ਓਦੋਂ ਹੀ ਕਰੀ ਸੱਜਣਾ ਜਦੋਂ ਨਿਭਓਣਾ ਆ ਜਾਵੇ

  • Home
  • ਪਿਆਰ ਓਦੋਂ ਹੀ ਕਰੀ ਸੱਜਣਾ ਜਦੋਂ ਨਿਭਓਣਾ ਆ ਜਾਵੇ

ਪਿਆਰ ਓਦੋਂ ਹੀ ਕਰੀ ਸੱਜਣਾ ਜਦੋਂ ਨਿਭਓਣਾ ਆ ਜਾਵੇ ਕਿਸੇ ਦੀ ਤਲਾਸ਼ ਵਿੱਚ ਨਾ ਨਿਕਲੋ.
ਲੋਕ ਗਵਾਚਦ?

26/03/2019

13/10/2018

ਬਾਥਰੂਮ ਸਾਫ ਕਰਨ ਲਈ ਵੱਖਰਾ ਤੇ ਟਾਇਲਟ ਸਾਫ ਕਰਨ ਲਈ ਵੱਖਰਾ ਹਾਰਪਿਕ
ਹੱਥ ਨਾਲ ਕੱਪੜੇ ਧੋਣ ਵਾਲਾ ਸਾਬਣ ਵੱਖਰਾ ਤੇ ਜੇੇ ਵਾਸ਼ਿੰਗ ਮਸ਼ੀਨ ਵਿਚ ਧੋਣੇ ਤਾਂ ਵੱਖਰਾ ਪਾਊਡਰ...

ਕਾਲਰ ਚੋਂ ਤੰਦ ਮੈਲ ਕੱਢਣ ਲਈ ਵੱਖਰਾ ਵਾਸ਼ਿਗ ਪਾਊਡਰ..ਅਤੇ ਕੱਪੜੇ ਨਿਖਾਰਨ ਵਾਲੀ ਵੱਖਰੀ ਸ਼ੀਸ਼ੀ
ਵਾਲ ਧੋਣ ਲਈ ਕੱਲਾ ਸ਼ੈਂਪੂ ਹੀ ਜਰੂਰੀ ਨਹੀਂ ਸਗੋਂ ਕੰਡੀਸ਼ਨਰ ਵੀ ਜਰੂਰੀ ਬਣਾ ਦਿੱਤਾ ਗਿਆ ਹੈ
ਵਾਲ ਲੰਮੇ ਕਰਨ ਲਈ ਅੱਲਗ ਤੇ ਜੇ ਝੜਦੇ ਹੋਣ ਤੇ ਅੱਲਗ ਟ੍ਰੀਟਮੈਂਟ..
ਹੇਅਰ ਜੈੱਲ,ਸਨਸਕ੍ਰੀਨ,ਗੋਰੇ ਕਾਲੇ ਤੇ ਟੈਨਿੰਗ ਲਈ ਅਲੱਗ ਅਲੱਗ ਕਰੀਮਾਂ ਸਕਰੱਬ ਅਤੇ ਟ੍ਰੀਟਮੈਂਟ..

ਜੇ ਦੁੱਧ ਨੂੰ ਹੋਰ ਪਾਵਰਫੁੱਲ ਬਣਾਉਣਾ ਹੈ ਤਾਂ ਹੌਰਲਿਕਸ ਬੋਰਨਵਿਟਾ ਮਿਲਾਉਣਾ ਜਰੂਰੀ ਹੈ...ਨਵੇਂ ਜੰਮੇ ਦਾ ਵੱਖਰਾ,ਡੈਡ ਦਾ ਵੱਖਰਾ ਮੰਮੀ ਦਾ ਵੱਖਰਾ ਤੇ ਦਾਦੇ ਦਾਦੀ ਦਾ ਵੱਖਰਾ ਹਾਰਲਿਕਸ!

ਸਾਹਾਂ ਦੀ ਬਦਬੂ ਵਾਸਤੇ ਬੁਰਸ਼ ਕਾਫੀ ਨਹੀਂ ਇਸ ਲੇਈ ਮਾਊਥ ਵਾਸ਼ ਦੀਆਂ ਕਰੂਲੀਆਂ ਤੇ ਫੇਰ ਧਾਗਾ ਫੇਰਨਾ ਜਰੂਰੀ
ਸਬਜ਼ੀ ਵਿਚ ਪਾਉਣ ਵਾਲਾ ਲੂਣ ਵੀ ਪੰਜ ਛੇ ਤਰਾਂ ਦਾ ਤੇ ਉੱਤੋਂ ਬੇਹਿਸਾਬ ਮਸਾਲੇ ਚਟਨੀਆਂ..ਤੇ ਕੂਕਿੰਗ ਆਇਲ!

ਦੋਸਤੋ ਪੰਝੀ ਤੀਹ ਸਾਲ ਪਹਿਲਾਂ ਜਿਹੜਾ ਘਰ ਪੰਜ ਹਜਾਰ ਵਿਚ ਆਸਾਨੀ ਨਾਲ ਚੱਲ ਜਾਇਆ ਕਰਦਾ ਸੀ ਅੱਜ ਓਸੇ ਘਰ ਵਿਚ ਲੱਖ ਰੁਪਈਆਂ ਨਾਲ ਵੀ ਪੂਰੀ ਨੀ ਪੈਂਦੀ !
ਸਾਰਾ ਕਸੂਰ ਮੰਹਿਗਾਈ ਦਾ ਨਹੀਂ ..ਮਨਮੋਹਨ ਸਿੰਘ ਪੀ ਚਿਦੰਬਰਮ ਤੇ ਟਰੂਡੋ ਤੇ ਟਰੰਪ ਨੂੰ ਗਾਲ਼ਾਂ ਕੱਢਣ ਤੋਂ ਪਹਿਲਾਂ ਥੋੜਾ ਦਿਮਾਗ ਤੇ ਜ਼ੋਰ ਦਿਓ..!

ਇਨਸਾਨ ਨੂੰ ਬੜੀ ਹੀ ਚਲਾਕੀ ਨਾਲ ਟੇਲੀਵਿਜਨ ਦੀ ਮਦਦ ਨਾਲ ਕਾਰਪੋਰੇਟ ਘਰਾਣਿਆਂ ਲਈ ਪੈਸੇ ਬਣਾਉਣ ਦੀ ਮਸ਼ੀਨ ਬਣਾ ਦਿੱਤਾ ਗਿਆ ਹੈ

ਕੁਝ ਸਾਲ ਪਹਿਲਾਂ ਜਿਹਨਾਂ ਚੀਜਾਂ ਦੀ ਕੋਈ ਲੋੜ ਨਹੀਂ ਸੀ ਹੁੰਦੀ ਅੱਜ ਉਹ ਚੀਜਾਂ ਕਾਰੋਬਾਰੀ ਇਸ਼ਤਿਹਾਰਾਂ ਤੇ ਡਾਕਟਰਾਂ ਦੀ ਮਿਲੀਭੁਗਤ ਨਾਲ ਜਿੰਦਗੀ ਦੀਆਂ ਵੱਡੀਆਂ ਜਰੂਰਤਾਂ ਬਣਾ ਕੇ ਪੇਸ਼ ਕਰ ਦਿੱਤੀਆਂ ਗਈਆਂ ਹਨ

ਡਿਸਕਾਊਂਟਾਂ ਸੇਲਾਂ ਕੂਪਨਾ ਸਕੀਮਾਂ ਲਾਟਰੀਆਂ ਲੋਟੋ ਮੈਕਸ ,ਦਿਵਾਲੀ ਵਿਸਾਖੀ ਅਤੇ ਨਵੇਂ ਸਾਲ ਵਾਲੇ ਬੰਪਰਾ ਨੇ ਸਾਰੀ ਦੁਨੀਆ ਪਾਗਲ ਕਰ ਛੱਡੀ ਏ..
ਉੱਤੋਂ ਕਰੈਡਿਟ ਡੈਬਿਟ ਕਾਰਡਾਂ ਦੇ ਭੰਬਲ-ਭੂਸਿਆਂ ਵਿਚ ਫਸਿਆ ਹੋਇਆ ਇਨਸਾਨ ਤੜਕੇ ਮੂੰਹ ਹਨੇਰੇ ਘਰੋਂ ਨਿੱਕਲ ਸ਼ਾਮਾਂ ਨੂੰ ਸਿਰ ਤੇ ਫਿਕਰਾਂ ਦੀ ਪੰਡ ਲੱਦੀ ਅਧਮੋਇਆ ਹੋਇਆ ਘਰ ਵੜਦਾ ਹੈ !

ਵੱਡੇ ਘਰ, ਇੰਸ਼ੋਰੈਂਸਾਂ ਬਿਜਲੀ ਪਾਣੀ ਅਤੇ ਹੋਟਲਾਂ ਦੇ ਬਿੱਲ,ਕਾਰਾਂ ਫਰਨੀਚਰ ਏ ਸੀ ਟੈਕਸ ਕਿਸ਼ਤਾਂ ਜੁਰਮਾਨੇ ਵਿਆਜ ਓਵਰਡਰਾਫਟ ਸ਼ਕੀਨੀਆਂ ਸਟਾਈਲ ਨਾਜੋ-ਨਖਰੇ ਰੀਤੀ ਰਿਵਾਜ ਉੱਚੀ ਮੁੱਛ ਲੀੜਾ-ਲੱਤਾ ਫੀਸਾਂ ਕੰਪੀਟੀਸ਼ਨ ਮੁਕਾਬਲੇ ਫੈਸ਼ਨ ਸ਼ੋ ਮਿਸ ਯੂਨੀਵਰਸ ਪੁਜੀਸ਼ਨਾਂ ਰੁਤਬੇ ਰਿਸ਼ਤੇਦਾਰੀਆਂ ਵਾਕਫ਼ੀਆਂ ਤੇ ਹੋਰ ਅਣਗਿਣਤ ਆਪੇ ਸਹੇੜੇ ਜੀ ਦੇ ਜੰਜਾਲ....

ਇਹ ਸਭ ਕੁਝ ਹੁਣ ਕੱਲੇ ਜਣੇ ਦੇ ਵੱਸ ਦੀ ਗੱਲ ਨਹੀਂ ਰਹੀ ਸੋ ਦੁੱਧ ਚੁੰਗਦੇ ਨਿਆਣੇ ,ਡੇ-ਕੇਅਰਾਂ.ਅਤੇ ਪ੍ਰੀ-ਨਰਸਰੀ ਸਕੂਲਾਂ ਦੇ ਵੱਸ ਪਾ ਦੋਵੇਂ ਜਣੇ ਜਾਣੇ ਨਿੱਤ ਦਿਹਾੜੇੇ ਸੰਘਰਸ਼ ਦੀ ਭੱਠੀ ਵਿਚ ਖਤਮ ਹੁੰਦੇ ਜਾ ਰਹੇ ਨੇ !

ਵਧੇ ਢਿਡ੍ਹ ਤੇ ਵਧਾਈਆਂ ਜਰੂਰਤਾਂ ਕਿਸਮਤ ਵਾਲਿਆਂ ਦੀਆਂ ਹੀ ਕਾਬੂ ਵਿਚ ਆਉਂਦੀਆਂ ਪਰ ਫੇਰ ਵੀ ਕੋਸ਼ਿਸ਼ ਕਰਨ ਵਿਚ ਕੀ ਹਰਜ ਹੈ ਕਿਓੰਕੇ ਜਿੰਦਗੀ ਵਿਚਾਰੀ ਤੇ ਫੁੱਲਾਂ ਤੋਂ ਵੀ ਹੌਲੀ ਏ ਜਦੋਂ ਕੇ ਸਿਰ ਤੇ ਚੁੱਕਿਆਂ ਹੋਇਆ ਭਾਰ ਤੇ ਸਿਰਫ ਆਪੇ ਸਹੇੜੀਆਂ ਖਾਹਿਸ਼ਾਂ ਦਾ ਹੀ ਹੈ...

ਅੰਨੇਵਾਹ ਦੌੜੇ ਜਾਂਦਿਆਂ ਨੂੰ ਕੌਣ ਸਮਝਾਵੇ ਕੇ ਜਰੂਰਤਾਂ ਤੇ ਇੱਕ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਜਦੋ ਕੇ ਖਾਹਿਸ਼ਾਂ ਦੀ ਪੂਰਤੀ ਅੱਗੇ ਤੇ ਮੁਕੱਦਰਾਂ ਦੇ ਸਿਕੰਦਰ ਵੀ ਬੌਣੇ ਪੈ ਜਾਂਦੇ ਨੇ..

ਸੋ ਦੋਸਤੋ ਕਿਸੇ ਤਰਾਂ ਉੱਦਮ ਕਰਕੇ "ਲੋਕੀ ਕੀ ਆਖਣਗੇ "ਵਾਲਾ ਝੋਟਾ ਮਾਰ ਲਵੋ..ਏਨੂੰ ਚੰਬੜੀਆਂ ਲਹੂ ਪੀਣੀਆਂ ਅਨੇਕਾਂ ਜੋਕਾਂ ਆਪਣੇ ਆਪ ਹੀ ਮੁੱਕ ਜਾਣਗੀਆਂ !

#ਹਰਪ੍ਰੀਤ_ਸਿੰਘ

true👍🏻
08/07/2018

true👍🏻

sach
05/07/2018

sach

👀👀
07/06/2018

👀👀

true
02/06/2018

true

😊😊
01/06/2018

😊😊

31/05/2018

ਅੱਜ ਦਾ ਸੱਚ..must watch

29/05/2018

🙏🏻🙏🏻

🏫🏫
28/05/2018

🏫🏫

26/05/2018

😂😂😂

23/05/2018

ਵਧੀਆ 🦖🦖 dinasore 👌🏻👌🏻😂

14/04/2018

🙏🏻🙏🏻

🙏🏻🙏🏻
09/04/2018

🙏🏻🙏🏻

Address


Alerts

Be the first to know and let us send you an email when ਪਿਆਰ ਓਦੋਂ ਹੀ ਕਰੀ ਸੱਜਣਾ ਜਦੋਂ ਨਿਭਓਣਾ ਆ ਜਾਵੇ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share