Tibbe aale bai

  • Home
  • Tibbe aale bai

Tibbe aale bai Team J B
Music
Rapper style lyrics composer works

2024 ch poster 2025 ch aa rea apna gana    #2025    singer  music by urs  Release on youtube
31/12/2024

2024 ch poster 2025 ch aa rea apna gana #2025
singer
music by urs
Release on youtube

ਆਉ ਮਿਲਕੇ ਪੰਜਾਬ ਦੇ ਹੱਕਾਂ ਲਈ ਇਕ ਹੋਈਏ ਤੇ ਡੱਲੇਵਾਲ ਸਾਬ ਦੀ ਆਵਾਜ਼ ਦੇਸ਼ ਭਰ ਵਿਚ ਫੈਲਾਈਏ l 🚨Release anytime🚨 Singer .lakhi7 Lyricis...
20/12/2024

ਆਉ ਮਿਲਕੇ ਪੰਜਾਬ ਦੇ ਹੱਕਾਂ ਲਈ ਇਕ ਹੋਈਏ ਤੇ ਡੱਲੇਵਾਲ ਸਾਬ ਦੀ ਆਵਾਜ਼ ਦੇਸ਼ ਭਰ ਵਿਚ ਫੈਲਾਈਏ l
🚨Release anytime🚨 Singer .lakhi7
Lyricist
Music
YouTube 🙏

  Song released anytime on youtube channel Tibbeaale production  subscribe the channel singer  .b Lyrics   label  visual...
13/10/2024

Song released anytime on youtube channel Tibbeaale production subscribe the channel singer .b Lyrics label visualization

.Tibbeaale music studio offer for one month full song ready in 10k with mix mastering Book yours appointments, vocal rec...
10/08/2024

.Tibbeaale music studio offer for one month full song ready in 10k with mix mastering Book yours appointments, vocal recording, music beats,mix mastering,studio live session,cover songs are available call and WhatsApp 9877004612

DM FOR SONG RECORDING  Mob 9877004612 📱            🎶
11/04/2024

DM FOR SONG RECORDING Mob 9877004612 📱 🎶

ਪੰਜਾਬ ਪੰਜਬੀਅਤ ਨੂੰ ਖਤਰਾ!ਆਪਾ ਸਬ ਨੂੰ ਪਤਾ ਪੰਜਾਬ ਬਹੁਤ ਗਲਤ ਰਸਤੇ ਜਾ ਰਿਹਾ ,ਮਾਵਾ ਦੀਆਂ ਕੁੱਖਾਂ ਉੱਜੜ ਰਹੀਆ ਕੁਸ਼ ਨਸ਼ੇ ਨੇ ਜਵਾਨੀ ਰੋਲਤੀ ਕ...
02/06/2022

ਪੰਜਾਬ ਪੰਜਬੀਅਤ ਨੂੰ ਖਤਰਾ!
ਆਪਾ ਸਬ ਨੂੰ ਪਤਾ ਪੰਜਾਬ ਬਹੁਤ ਗਲਤ ਰਸਤੇ ਜਾ ਰਿਹਾ ,ਮਾਵਾ ਦੀਆਂ ਕੁੱਖਾਂ ਉੱਜੜ ਰਹੀਆ ਕੁਸ਼ ਨਸ਼ੇ ਨੇ ਜਵਾਨੀ ਰੋਲਤੀ ਕੁਸ਼ ਦੀ ਦੁਸ਼ਮਣੀਆਂ ਨੇ.. ਗੈਂਗ ਬਣਾ ਪਤਾ ਨੀ ਕੀ ਸਾਬਿਤ ਕਰਨਾ ਚਾਹੁੰਦੇ ਨੇ..ਇਕ ਹੰਕਾਰ ਹੀ ਬੰਦੇ ਨੂੰ ਹਵਾਨ ਬਣਾ ਰਿਹਾ। ⭐ਗਲ ਬਈ ਸਿੱਧੂ ਦੀ ਕਰੀਏ ਪਤਾ ਨੀ ਕਿਸੇ ਨੇ ਕਿਉ ਐਡੀ ਬੇਰੇਮੀ ਨਾਲ ਕਤਲ ਕੀਤਾ, ਇਸ ਗੱਲ ਦਾ ਜਵਾਬ ਕਿਸੇ ਕੋਲ ਨਹੀਂ ਜਾ ਤਾਂ ਕਰਨ ਵਾਲਿਆ ਨੂੰ ਪਤਾ ਜਾਂ ਰੱਬ ਨੂੰ ਪਤਾ.....ਲੋਕ ਕਹਿ ਰਹੇ ਨੇ ਸਰਕਾਰ ਬਚਾ ਸਕਦੀ ਸੀ ਇਹ ਗਲ ਪੱਕੀ ਹੀ ਆ...ਸਾਨੂੰ ਸਬ ਨੂੰ ਪਤਾ ਸਰਕਾਰ ਦਾ ਕਤਲ ਵਿਚ ਕੋਈ ਦੋਸ਼ ਨਹੀਂ..ਨਾਹੀ ਸਰਕਾਰ ਨੇ ਕਰਵਾਇਆ ਇਹ ਕੰਮ ਪਰ ਸਵਾਲ ਇਹ ਆ ੨ ਕਾਰਾ ਐਵੇਂ ਤਾ ਪ੍ਰਕਟ ਨਹੀਂ ਹੋਗੀਆ ਮੂਸੇਵਾਲੇ ਪਿੱਛੇ ਦਿਨ ਦਿਹਾੜੇ ਐੱਨੇ ਨਾਕੇ ਲੱਗੇ ਹੁੰਦੇ ਨੇ ਪ੍ਰਸ਼ਾਸ਼ਨ ਗਰੀਬ ਲੋਕਾਂ ਦੇ ਚਲਾਨ ਕਰਨ.. ਸਰਕਾਰੀ ਲੁੱਟ ਕਸੁਟ ਕਰਨ ਵਿਚ ਹੀ ਵਿਅਸਤ ਰਹਿੰਦਾ..ਤੇ ਮਾਹੌਲ ਖਰਾਬ ਕਰਨ ਵਾਲੇ ਬੇਖੌਫ ਕਾਰਾ ਚ ਅਸਲਾ ਲਦ ਕੇ ਸਰੇਆਮ ਵਾਰਦਾਤ ਕਰ ਜਾਂਦੇ ਨੇ ਤੇ ਇੰਨਾ ਹੋਣ ਤੋਂ ਬਾਅਦ ਫਿਰ ਵੀ ਇਹ ਸੁਣਨ ਨੂੰ ਮਿਲਦਾ ਭਾਲ ਜਾਰੀ ਹੈ... ਸਰਕਾਰਾਂ ਚਾਹੁਣ ਤਾਂ ਕਿ ਨੀ ਹੋ ਸਕਦਾ,ਕਿਸੇ ਕੋਲ ਪਾਈਆ ਭੂਕੀ ਹੋਵੇ ਇਹਨਾਂ ਨੂੰ ਹਫਤਾ ਪਹਿਲਾ ਹੀ ਪਤਾ ਹੁੰਦਾ ਪਰ ੨ ਕਾਰਾ ਅਸਲੇ ਨਾਲ ਲੈਸ ਹੋਣ ਇਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ...ਫਿਰ ਐਥੇ ਨਲੇਕੀ ਕਿਸਦੀ ਐ?
ਕਿਸੇ ਦਾ ਪੁੱਤ ਗਿਆ ਲੋਕ ਰਾਜਨੀਤੀ ਕਰ ਰਹੇ ਆ ਕੋਈ ਕਹਿੰਦਾ ਆਪ ਮਾੜੀ ਆ ਕੋਈ ਕਹਿੰਦਾ, ਕਾਂਗਰਸ ! ਰਾਜਨੇਤਾ ਆਵਦੀਆਂ ਹੀ ਮਾਰ ਰਹੇ ਆ, ਜੇ ਪਰਿਵਾਰ ਨਾਲ ਹਮਦਰਦੀ ਐ ਤਾਂ ਆਵਦੀ ਸੋਚ ਥੋੜੀ ਉੱਚੀ ਕਰੋ,ਮਾ ਬਾਪ ਨੂੰ ਹੋਂਸਲਾ ਦਿਓ ਤੇ ਪਰਿਵਾਰ ਦਾ ਪੁੱਤ ਗਿਆ ਰਾਜਨੀਤੀ ਛੱਡ ਸਗੋ ਇਨਸਾਫ਼ ਦੀ ਆਵਾਜ਼ ਉਠਾਓ ਰੱਲ ਮਿਲ ਕੇ ਹੀ ਪੰਜਾਬ ਦਾ ਮਾਹੌਲ ਠੀਕ ਹੋਊ,ਇਕ ਦੂਜੇ ਨੂੰ ਨਿੰਦ ਕੇ ਨਫਰਤ ਪੈਦਾ ਕਰ ਸਕਦੇ ਆ...ਕਿਸੇ ਲਈ ਖੁਸ਼ਹਾਲੀ ਨੂੰ ਨਹੀਂ ਮੰਗ ਸਕਦੇ..ਸਾਰਿਆ ਨੂੰ ਚਾਹੀਦਾ ਇਕ ਜੁੱਟ ਹੋ ਪਰਸ਼ਾਸ਼ਨ ਦੇ ਸਾਥ ਨਾਲ ਪੰਜਾਬ ਤੇ ਪੰਜਬੀਅਤ ਦੀ ਰੱਖਿਆ ਲਈ ਕੋਈ ਆਵਾਜ਼ ਉਠਾਈਏ ਕਿਸੇ ਤੇ ਦੋਸ਼ ਨਾ ਸਗੋ ਸਰਕਾਰਾਂ ਨੂੰ ਹੋਸ਼ ਚ ਲਿਆਉਣ ਦੇ ਜਤਨ ਕਰੀਏ....
ਸਿੱਧੂ ਬਈ ਮਾਰਿਆ ਨਹੀਂ ਜਿਓੰਦਾ ਪੰਜਾਬ ਦੇ ਦਿਲਾ ਵਿੱਚ 🙏ਮਨ

Address


Website

Alerts

Be the first to know and let us send you an email when Tibbe aale bai posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share