ਮਿੱਟੀ ਤੇਰੀ ਜ਼ਿੰਦਗੀ ਬੰਦਿਆ, ਮਿੱਟੀ ਮੌਤ ਦਾ ਗਹਿਣਾ
ਮਿੱਟੀ ਤੋਂ ਅਨਮੋਲ ਏਂ ਭਾਵੇਂ , ਪਰ ਮਿੱਟੀ ਮੁੱਲ ਨਹੀਂ ਪੈਣਾ
ਆਖ਼ਿਰ ਮਿੱਟੀੳ ਮਿੱਟੀ ਹੋ ਕੇ ਮਿੱਟੀ ਦੇ ਵਿੱਚ ਰਹਿਣਾ ।
ਰਿਸ਼ੀ ਕਪੂਰ ਹੁਣਾਂ ਦੇ ਆਖ਼ਰੀ ਪਲਾਂ ਚੋਂ ਇੱਕ ਪੱਲ ਇਹ ਵੀ ਸੀ ਜਿਸ ਦੀ ਵੀਡੀੳ ਬਹੁਤਿਆਂ ਤੱਕ ਪਹੁੰਚੀ ਹੋਵੇਗੀ ਜੋ ਕਿ ਸੋਚਨ ਤੇ ਮਜਬੂਰ ਵੀ ਕਰਦੀ ਹੈ ਕਿ ਕਰੋੜਾਂ ਲੋਕਾਂ ਦਾ ਚਹੇਤਾ ਅਤੇ ਸਦਾਬਹਾਰ ਕਲਾਕਾਰ ਐਸੇ ਹਾਲਾਤਾਂ ਚ ਦੁਨੀਆ ਨੂੰ ਅਲਵਿਦਾ ਕਹਿ ਗਿਆ ਜਦੋਂ ੳਹਨਾਂ ਦੀ ਆਪਣੀ ਧੀ ਵੀ ੳਹਨਾਂ ਦੀਆਂ ਆਖ਼ਰੀ ਰਸਮਾਂ ਤੇ ਨਹੀਂ ਪਹੁੰਚ ਸਕੀ । ਇਹ ਵੇਲਾ ਐਸਾ ਹੈ ਦੋਸਤੋ ਜਦੋਂ ਨਾ ਤਾਂ ਅਰਬਾਂ ਖਰਬਾਂ ਦੀ ਦੌਲਤ ਨੇ ਕੰਮ ਆੳਣਾ , ਨਾ ਸ਼ੌਹਰਤ ਤੇ ਨਾ ਹੀ ਰੁਤਬੇ ਨੇ । ਇਸ ਕਰਕੇ ਆਪਣੇ ਜੀਵਨਕਾਲ ਵਿੱਚ ਜਿੰਨਾ ਖੁਸ਼ ਰਹਿ ਸਕੀਏ ਤੇ ਜਿੰਨਾ ਦੂਜਿਆਂ ਨੂੰ ਖੁਸ਼ ਰੱਖ ਸਕੀਏ , ਇਹੀ ਸਾਡਾ ਸਰਮਾਇਆ ਹੋ ਨਿੱਬੜਨਾ ।
What an inspirational video to start your day. We hope , this video clip will make all of us think what we do during this hard time and what should be done. Please Share If You Like It...
Have A Great Long Weekend
STAY HOME STAY SAFE
Always be grateful what we have 🙏🙏