Latest Pind Shankar

  • Home
  • Latest Pind Shankar

Latest Pind Shankar Facebook Latest Pind Shankar

█║▌│█│║▌║││█║▌│║█║▌ © Official

https://youtu.be/LkA9EFdargo
18/05/2022

https://youtu.be/LkA9EFdargo

Pind Di Yaad | Sona Purewal | Surinder Singh Sunner | Official Video Punjabi SongAudio Creditsong - Pind di YaadSinger - Sona PurewalLyrics - Surinder Singh ...

Sultan Gill Debi's Records keep Sharing
21/04/2021

Sultan Gill Debi's Records keep Sharing

Fist look Poster of Song,
Releasing Soon only on Debi's Records
Singer/lyrics -
Music -
producer - Baldev singh Debi
C0-Producer - Joga Shah
Line Producer - Harwinder Singh
DOP - Naqaash Chittewani
Asst. Director - Jass Bhamra & kuldeep Singh
Production manager - Ulfat Gill
Director-Editor - Sultan Gill
Video by A Sultan Gill & Team Films

26/03/2021

Thanks to All of you for showing yours love .
Gaani has Crossed 100K view on YouTube .
keep Sharing ....😍
YT Link 👉 https://youtu.be/fvaU-1O3quI

18/03/2021

Releasing March 20th, 2021 . this Satureday on YouTube with all digital Platforms.

Singer - Kuldeep Purewal, Lyrics By Joga Shah, Music - Sarang Ahuja, Produced by Baldev Singh Debi
Featuring - Sukhbir Gill & Dhwani khatter
Director - Sultan Gill
🥳
Keep sharing Poster.

01/12/2020

Now the IT cell is on the verge of becoming unemployed.



30/11/2020

ਦਿੱਲੀ ਦੀਆਂ ਸਾਰੀਆਂ ਟੈਕਸੀ ਯੂਨੀਅਨ ਅਤੇ ਟਰੱਕ ਯੂਨੀਅਨ ਦਾ ਐਲਾਨ ਜੇਕਰ 2 ਦਿਨ ਵਿਚ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰਦੀ ਤਾਂ ਦਿੱਲੀ ਵਿਚ ਕੋਈ ਟੈਕਸੀ ਕੋਈ ਟਰੱਕ 2 ਦਿਨ ਬਾਅਦ ਨਹੀਂ ਚੱਲੇਗਾ!!!!




30/11/2020

Whatever the media,
Dock or Modi, keep your word within the bounds of restraint in harmony. Good behavior is our basic message. The world is watching you.



Corona may or may not leave India, but the BJP government will definitely go because the farmers have prepared the vacci...
30/11/2020

Corona may or may not leave India, but the BJP government will definitely go because the farmers have prepared the vaccine.



ਟਵਿੱਟਰ ਤੇ ਵੀ ਜੰਗ ਸ਼ੁਰੂ ਕਰ ਦਿੱਤੀ ਹੈ। ਅਕਾਊਂਟ ਤਾਂ ਬਹੁਤ ਟਾਈਮ ਪਹਿਲਾ ਦਾ ਬਣਾਇਆ ਹੋਇਆ ਹੈ, ਪਰ ਅਸਲੀ ਵਰਤੋ ਹੁਣ ਕਰ ਰਹੇ ਹਾਂ। ਕੋਸ਼ਿਸ਼ ਹੋ...
30/11/2020

ਟਵਿੱਟਰ ਤੇ ਵੀ ਜੰਗ ਸ਼ੁਰੂ ਕਰ ਦਿੱਤੀ ਹੈ। ਅਕਾਊਂਟ ਤਾਂ ਬਹੁਤ ਟਾਈਮ ਪਹਿਲਾ ਦਾ ਬਣਾਇਆ ਹੋਇਆ ਹੈ, ਪਰ ਅਸਲੀ ਵਰਤੋ ਹੁਣ ਕਰ ਰਹੇ ਹਾਂ। ਕੋਸ਼ਿਸ਼ ਹੋਵੇਗੀ ਕਿ ਘੱਟੋ ਘੱਟ 50+ ਪੋਸਟਾਂ ਅੱਜ ਪੋਸਟ ਕਰਾਂ।
ਟਵਿੱਟਰ ਜਰੂਰੀ ਕਿਉਂ ਹੈ ?
ਟਵਿੱਟਰ ਇੱਕ ਅੰਤਰਰਾਸ਼ਟਰੀ ਪਲੇਟਫਾਰਮ ਹੈ, ਜਿਸਤੇ ਹੈਸ਼ਟੈਗ ਵਰਤ ਕਰੇ ਪੋਸਟ ਪਾਈ ਜਾਂਦੀ ਹੈ ਤੇ ਇਹਨਾ ਹੈਸ਼ਟੇਗ ਕਰਕੇ ਕੋਈ ਵੀ ਚੀਜ ਕਦੋਂ ਵੀ ਵਾਇਰਲ ਹੋ ਸਕਦੀ ਹੈ। ਜਦੋ ਬਹੁਤ ਜਿਆਦਾ ਗਿਣਤੀ ਚ ਲੋਕ ਇੱਕੋ ਹੈਸ਼ਟੈਗ ਵਰਤ ਕੇ ਪੋਸਟਾਂ ਪਾਉਂਦੇ ਹਨ ਤਾਂ ਉਹ ਮੁੱਦਾ trending ਚ ਆ ਜਾਂਦਾ ਹੈ ਤੇ ਜੋਂ trending ਚ ਹੁੰਦਾ ਹੈ, ਉਸਤੇ ਪੂਰੀ ਦੁਨੀਆ ਦੀ ਨਜ਼ਰ ਟਿਕੀ ਹੁੰਦੀ ਹੈ। ਇਸ ਤਰ੍ਹਾਂ ਸਾਨੂੰ ਗੋਦੀ ਮੀਡੀਆ ਤੇ ਨਿਰਭਰ ਹੋਣ ਦੀ ਕੋਈ ਜਰੂਰਤ ਨਹੀਂ, ਅਸੀ ਆਪਣੀ ਅਵਾਜ ਦੁਨੀਆਂ ਤੱਕ ਖੁਦ ਪਹੁੰਚਾ ਸਕਦੇ ਹਾਂ।
https://twitter.com/merapindshankar



The latest Tweets from Mera Pind Shankar (). VPO Shankar

30/11/2020

ਸਾਥੀਓ ਬੇਨਤੀ ਇਹ ਹੈ ਹੁਣ ਹਰ ਪੋਸਟ ਪੰਜਾਬੀ ਦੇ ਨਾਲ ਨਾਲ ਹਿੰਦੀ ਜਾਂ ਇੰਗਲਿਸ਼ ਵਿਚ ਕਰੋ , ਟੈਗ ਦੇ ਨਾਲ ਤਾਂ ਜੋ ਹਰ ਭਾਰਤ ਵਾਸੀ ਅਤੇ ਪੂਰੀ ਦੁਨੀਆਂ ਤੱਕ ਆਪਣੀ ਆਵਾਜ਼ ਪਹੁੰਚ ਸਕੇ।



ਹੁਣ ਆਪਾਂ ਦਿੱਲੀ ਦਾ ਓਹ ਧੂੰਆਂ ਕੱਢਣਾ ਐ ਜੋ ਇਹ ਕਹਿੰਦੇ ਸੀ ਪੰਜਾਬ ਨੇ ਘੱਲਿਆ 🤧
29/11/2020

ਹੁਣ ਆਪਾਂ ਦਿੱਲੀ ਦਾ ਓਹ ਧੂੰਆਂ ਕੱਢਣਾ ਐ ਜੋ ਇਹ ਕਹਿੰਦੇ ਸੀ ਪੰਜਾਬ ਨੇ ਘੱਲਿਆ 🤧



The sooner the pesticide is applied, the better. Otherwise these two insects will ruin the whole crop
29/11/2020

The sooner the pesticide is applied, the better. Otherwise these two insects will ruin the whole crop



29/11/2020




29/11/2020

ਵੀਰੋਂ ਭੈਣੋ ਅਤੇ ਹਾਣੀਓਂ ਇਹ ਜ਼ਮਾਨਾ ਡਿਜਿਟਲ ਦਾ ਹੈ। ਬਹੁਤ ਲੋਕ ਪਰਦੇਸ ਵਿਚ ਨੇ। ਬਹੁਤ ਲੋਕ ਅਜੇ ਵੀ ਘਰਾਂ ਵਿਚ ਨੇ। ਬਹੁਤ ਲੋਕ ਸੜਕਾਂ ਤੇ ਨੇ ਜਿਸਦਾ ਜਿਵੇਂ ਵੱਸ ਚਲਦਾ ਉਹ ਓਵੇਂ ਹੀ ਲੱਗਾ ਪਿਆ ਹੈ ਇਸ ਸੰਘਰਸ਼ ਵਿਚ। ਸਾਨੂੰ ਹਰ ਜਗਾਂ ਮਜ਼ਬੂਤ ਰਹਿਣਾ ਚਾਹੀਦਾ ਹੈ। ਦੁਨੀਆਂ ਦੇ ਹਰ ਕੋਨੇ ਵਿਚ ਆਪਣੀ ਆਵਾਜ਼ ਨੂੰ ਇਕ ਸਾਰ ਗੁੰਝਣ ਲਗਾਉਣ ਲਈ। ਦੋਸਤੋਂ ਅਸੀਂ ਦੇਖ ਰਹੇ ਆ ਸੋਸ਼ਲ ਮੀਡੀਆ ਹੈ ਉਸ ਤੇ ਵੀ ਸਰਕਾਰ ਆਪਣੇ ਤਰੀਕੇ ਅਪਨਾ ਰਹੇ ਨੇ ਪੂਰੀ ਦੁਨੀਆਂ ਦੇ ਸਾਹਮਣੇ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ । ਹਰ 10 ਮਿੰਟ ਬਾਅਦ ਸਾਨੂੰ ਪੋਸਟ ਕਰਨੀ ਚਾਹੀਦੀ ਹੈ। ਇਹਨਾਂ hashtag ਦੇ ਨਾਲ ਤਾਂ ਜੋ ਓਹਨਾ ਦੀਆਂ ਪਾਇਆ ਪੋਸਟਾਂ hashtag ਕਿਤੇ ਨਜ਼ਰ ਨਾ ਆਉਣ। ਸਾਨੂੰ ਹਰ ਪਾਸੇ ਤੋਂ ਮਜ਼ਬੂਤ ਬਣ ਚਲਣਾ ਚਾਹੀਦਾ ਹੈ।



29/11/2020

Hello There, 96 Thousand Tractors and 12 million Farmers are protesting on the border of Capital of India. Dear World it's the Longest March in the history of Planet Earth. Please Support Us, These farm Produce are daily on your Tables, Indian Media is paid by Agencies and are fabricating the protest. Support Us in writing the most beautiful chapter in the History of this Planet Earth. Just forward this text to any one of your friend, this is the only contribution we need from you. Let it be the Payment of Health, farmer has given you ,to your Family.
Just one forward with also these hashTAG



🙏🙏🙏

03/11/2020

Out Now full Song Here : https://youtu.be/OAkenJNaL-8
Debi’s Records®
Song – Putt Punjabi
Singer -
Lyrcis -
Music –
Producer –

09/04/2020

Address


144042

Website

Alerts

Be the first to know and let us send you an email when Latest Pind Shankar posts news and promotions. Your email address will not be used for any other purpose, and you can unsubscribe at any time.

Contact The Business

Send a message to Latest Pind Shankar:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share