ਤਹਿਲਕਾ Tehlka

  • Home
  • ਤਹਿਲਕਾ Tehlka

ਤਹਿਲਕਾ Tehlka *ਤਹਿਲਕਾ Tehlka*
Latest Punjabi Politics, Entertainment, Health, Lifestyle (ਪੰਜਬ ਦੇ ਆਲੇਦੁਆਲੇ ਦੀ ਹੱਲਚੱਲ)

ਅਾਪਣੇ PAGE ਨੂੰ LIKE ਤੇ SHARE ਕਰੋ ਜੀ

28/09/2023

ਸੁਖਪਾਲ ਖਹਿਰਾ ਨੂੰ ਪੁਲਿਸ ਨੇ ਕੀਤਾ ਗਰਿਫ਼ਤਾਰ KHAIRA VERSUS POLICE ਦੱਬ ਕੇ ਸ਼ੇਅਰ ਕਰੋ ਵੀਰੋ ਖਹਿਰਾ ਸਾਹਬ ਨੂੰ ਤੁਹਾਡੇ ਸਾਥ ਦੀ ਲੋੜ ਆ ਜੀ 🙏🙏🙏 Please Share

ਨਹੀਂ ਰਹੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾRIP 🕊️
26/07/2023

ਨਹੀਂ ਰਹੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ
RIP 🕊️

ਗੁਰਪਤਵੰਤ ਸਿੰਘ ਪੰਨੂ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ। ਹਰਦੀਪ ਨਿੱਝਰ ਤੋਂ ਬਾਦ ਇੱਕ ਹੋਰ ਖਾਲਿਸਤਾਨੀ ਦੀ ਮੌਤ ਹੋਈ
05/07/2023

ਗੁਰਪਤਵੰਤ ਸਿੰਘ ਪੰਨੂ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ। ਹਰਦੀਪ ਨਿੱਝਰ ਤੋਂ ਬਾਦ ਇੱਕ ਹੋਰ ਖਾਲਿਸਤਾਨੀ ਦੀ ਮੌਤ ਹੋਈ

ਨਹੀਂ ਰਹੇ ਸਿਆਸਤ ਦੇ 'ਬਾਬਾ ਬੋਹੜ' ਕਹੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ, 95 ਸਾਲ ਦੀ ਉਮਰ 'ਚ ਲਏ ਆਖਰੀ ਸਾਹ
25/04/2023

ਨਹੀਂ ਰਹੇ ਸਿਆਸਤ ਦੇ 'ਬਾਬਾ ਬੋਹੜ' ਕਹੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ, 95 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਆਹ ਕੀ ਆ ਸਾਲ਼ਿਓ???  #ਬਿਸ਼ਨੋਈ_ਭਿੰਡਰਾਵਾਲੇ_ਦਾ_ਫ਼ੈਨ
17/03/2023

ਆਹ ਕੀ ਆ ਸਾਲ਼ਿਓ??? #ਬਿਸ਼ਨੋਈ_ਭਿੰਡਰਾਵਾਲੇ_ਦਾ_ਫ਼ੈਨ

ਅੱਗੇ ਹਰ ਨਿੱਕ ਸੁੱਕ ਦੀ ਜਿੰਮੇਵਾਰੀ ਭਾਵੇਂ ਸਰੀ ਚ ਸਨੋਅ ਪੈ ਰਹੀ ਹੋਵੇ ਤੇ ਸ਼ਹਿਰ ਕੋਲ ਲੂਣ ਨਾ ਹੋਵੇ ਜਾਂ ਕੈਨੇਡਾ ਚ ਬੱਚਿਆ ਦੀ ਖੰਗ ਦੀ ਦਵਾਈ ਮੁ...
02/12/2022

ਅੱਗੇ ਹਰ ਨਿੱਕ ਸੁੱਕ ਦੀ ਜਿੰਮੇਵਾਰੀ ਭਾਵੇਂ ਸਰੀ ਚ ਸਨੋਅ ਪੈ ਰਹੀ ਹੋਵੇ ਤੇ ਸ਼ਹਿਰ ਕੋਲ ਲੂਣ ਨਾ ਹੋਵੇ ਜਾਂ ਕੈਨੇਡਾ ਚ ਬੱਚਿਆ ਦੀ ਖੰਗ ਦੀ ਦਵਾਈ ਮੁੱਕੀ ਹੋਵੇ ਦੀ ਜਿੰਮੇਵਾਰੀ ਵੀ ਗੋਲਡੀ ਬਰਾੜ ਲੈ ਲੈਂਦਾ ਸੀ , ਹੁਣ ਸਵਾਲ ਅਹਿਮ ਬਣਿਆ ਹੋਇਆ ਹੈ ਕਿ ਗੋਲਡੀ ਬਰਾੜ ਦੀ ਕਥਿਤ ਗ੍ਰਿਫਤਾਰੀ ਤੋਂ ਬਾਅਦ ਅੱਗੇ ਭਵਿੱਖ ਚ ਇੰਨਾ ਮਸਲਿਆ ਦੀ ਜਿੰਮੇਵਾਰੀ ਆਖਿਰ ਕੋਣ ਲਿਆ ਕਰੇਗਾ ??

ਕਹਾਂ ਗਏ ਵੋ ਦਿਨ
23/11/2022

ਕਹਾਂ ਗਏ ਵੋ ਦਿਨ

ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਹ ਅਨਮੋਲ ਬਚਨ 🙏🙏🙏
21/11/2022

ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਹ ਅਨਮੋਲ ਬਚਨ 🙏🙏🙏

ਯੂ ਟੂਬ ਚੈਨਲਾਂ ਨੂੰ ਬੇਨਤੀ ਹੈ….ਇਸ ਬੱਚੇ ਦੀ ਸਟੋਰੀ ਨੂੰ ਸਮਾਜ ਤੱਕ ਲੈਕੇ ਜਾਉ….ਸਧਾਰਨ ਪਰਿਵਾਰ ਵਿੱਚ ਪੈਦਾ ਹੋਇਆ ਇਹ ਬੱਚਾ ਜੱਜਲ ਪਿੰਡ ਦਾ ਬੋਹ...
17/11/2022

ਯੂ ਟੂਬ ਚੈਨਲਾਂ ਨੂੰ ਬੇਨਤੀ ਹੈ….ਇਸ ਬੱਚੇ ਦੀ ਸਟੋਰੀ ਨੂੰ ਸਮਾਜ ਤੱਕ ਲੈਕੇ ਜਾਉ….ਸਧਾਰਨ ਪਰਿਵਾਰ ਵਿੱਚ ਪੈਦਾ ਹੋਇਆ ਇਹ ਬੱਚਾ ਜੱਜਲ ਪਿੰਡ ਦਾ ਬੋਹੜ ਦਾਸ ਹੈ….ਮੈਰੀਟੋਰੀਅਸ ਸਕੂਲ ਬਠਿੰਡਾ ਤੋਂ ਗਿਆਰਵੀਂ ਬਾਰਵੀਂ ਮੈਡੀਕਲ ਸਟਰੀਮ ਚ ਪਾਸ ਕਰਕੇ ਨੀਟ ਲੰਘਦਾ MBBS ਨੂੰ ਹੱਥ ਪਾਈ ਬੈਠਾ….ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਚ ਕਰੇਗਾ MBBS….ਪੰਜਾਬ ਦਾ ਯੂਥ ਕੈਨੇਡਾ ਆਸਟਰੇਲੀਆ ਨੂੰ ਭੱਜਿਆ ਜਾ ਰਿਹਾ ਪਰ ਬੋਹੜ ਦਾਸ ਵਰਗੇ ਬੱਚੇ ਆਪਣੀ ਕਿਸਮਤ ਨੂੰ ਇੱਥੇ ਰਹਿ ਕਿ ਘੜ੍ਹ ਰਹੇ ਨੇ….ਸੋ ਸਭ ਸਾਥੀਆਂ ਨੂੰ ਬੇਨਤੀ ਹੈ ਜੋ ਮੇਰੇ ਨਾਲ ਨਿਊਜ ਏਜੰਸੀਆਂ ਚ ਕੰਮ ਕਰਦੇ ਸਾਥੀ ਹਨ ਉਹ ਇਸ ਨੂੰ ਜਰੂਰ ਅੱਗੇ ਸਾਂਝਾ ਕਰਨ ਤਾਂ ਕਿ ਪੰਜਾਬ ਦੇ ਬੱਚਿਆਂ ਨੂੰ ਹੌਂਸਲਾ ਹੋ ਸਕੇ ਮਿਹਨਤ ਕਰਨ ਦਾ….ਬਾਠ ਕੁਲਵਿੰਦਰ

30/10/2022
30/10/2022

ਵਲਟੋਹਾ ਬਾਦਲਾਂ ਦੀਆਂ ਚੱਪਲਾਂ ਝਾੜਣ ਵਾਲਾ ਚਵਲ - ਬਲਜੀਤ ਦਾਦੂਵਾਲ 😂
#ਦੇਖੋ_ਪੂਰਾ_ਡਰਾਮਾ VALTOHA vs. DADUWAL ਸ਼ਰੇਆਮ

30/10/2022

ਇਸ ਫੋਟੋ ਨੂੰ ਜੂਮ ਕਰਕੇ, ਲੋਕਾਂ (ਪੰਜਾਬੀਆਂ) ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਬੀ. ਜੇ .ਪੀ. ਦੇ ਛੁਪੇ ਹੋਏ ਏਜੰਟ ਪਛਾਣੋ। ਨੋਟਃ ਕੇਜਰੀਵਾਲ ਭਗਤ ਸਮਾਂ ਖਰਾਬ ਨਾ ਕਰਨ ।

ਭਾਈ ਪਿੰਦਰਪਾਲ ਸਿੰਘ ਜੀ ਨੇ ਭਾਈ ਹਰਜਿੰਦਰ ਸਿੰਘ ਜੀ ਨਾਲ Airport ਤੇ ਬੈਠਿਆਂ ਦੀ ਤਸਵੀਰ ਕੀਤੀ ਸਾਂਝੀਦੋਨਾਂ ਦੀ ਸਖਸ਼ੀਅਤ ਬਾਰੇ ਦਿਓ ਆਪਣੇ ਵਿਚਾ...
23/10/2022

ਭਾਈ ਪਿੰਦਰਪਾਲ ਸਿੰਘ ਜੀ ਨੇ ਭਾਈ ਹਰਜਿੰਦਰ ਸਿੰਘ ਜੀ ਨਾਲ Airport ਤੇ ਬੈਠਿਆਂ ਦੀ ਤਸਵੀਰ ਕੀਤੀ ਸਾਂਝੀ
ਦੋਨਾਂ ਦੀ ਸਖਸ਼ੀਅਤ ਬਾਰੇ ਦਿਓ ਆਪਣੇ ਵਿਚਾਰ

ਵਿੱਜੇ ਸਿੰਗਲਾ ਤੇ ਫੌਜਾ ਸਿੰਘ ਸਰਾਰੀ ਵੀ ਭਗਤ ਸੂੰਹ ਈ ਹੋਏ ਫੇਰ ਤਾਂ ਲਾਲਾ ਜੀ 🤣🤣 ਫਿਰ ਅੰਗਰੇਜ ਕੌਣ ਆ ਸਾਲਿਓ 🙄ਭ੍ਰਿਸ਼ਟਾਚਾਰੀ ਇਨਕਲਾਬ 🤣🤣
17/10/2022

ਵਿੱਜੇ ਸਿੰਗਲਾ ਤੇ ਫੌਜਾ ਸਿੰਘ ਸਰਾਰੀ ਵੀ ਭਗਤ ਸੂੰਹ ਈ ਹੋਏ ਫੇਰ ਤਾਂ ਲਾਲਾ ਜੀ 🤣🤣 ਫਿਰ ਅੰਗਰੇਜ ਕੌਣ ਆ ਸਾਲਿਓ 🙄

ਭ੍ਰਿਸ਼ਟਾਚਾਰੀ ਇਨਕਲਾਬ 🤣🤣

ਇਹ ਕੀ ਬਈ ?????? 🤔🤔🤔🤔🤔
16/10/2022

ਇਹ ਕੀ ਬਈ ?????? 🤔🤔🤔🤔🤔

 #ਸਾਡਾ_ਕਾਮ_ਬੋਲਦਾ ਵਾਲੀਓ 🐑🐑🐑 ਤੁਹਾਨੂੰ ਨਵੇਂ ਭਗਤ ਸਿੰਗ ਤੇ ਰਾਚਗੂਰੂ ਅੰਤ ਨਵੀਂ ਆਜ਼ਾਦੀ ਦੀ ਲੜਾਈ ਦੀਆਂ ਵਧਾਈਆਂ 😂😂😂
16/10/2022

#ਸਾਡਾ_ਕਾਮ_ਬੋਲਦਾ ਵਾਲੀਓ 🐑🐑🐑 ਤੁਹਾਨੂੰ ਨਵੇਂ ਭਗਤ ਸਿੰਗ ਤੇ ਰਾਚਗੂਰੂ ਅੰਤ ਨਵੀਂ ਆਜ਼ਾਦੀ ਦੀ ਲੜਾਈ ਦੀਆਂ ਵਧਾਈਆਂ 😂😂😂

ਇਹ ਨੇ ਗੁਰਸਿੱਖ ਸਰਦਾਰ ਪਰਮਿੰਦਰ ਸਿੰਘ ਭੰਡਾਲ ਡਿਪਟੀ ਕਮਿਸ਼ਨਰ ਪੁਲਿਸ ਲਾ ਐਂਡ ਆਰਡਰ ਅੰਮ੍ਰਿਤਸਰ ਜੋ ਕਿ ਬਿਨਾਂ ਨਾਗਾ ਸੱਚਖੰਡ ਸ੍ਰੀ ਦਰਬਾਰ ਸਾਹਿਬ...
16/10/2022

ਇਹ ਨੇ ਗੁਰਸਿੱਖ ਸਰਦਾਰ ਪਰਮਿੰਦਰ ਸਿੰਘ ਭੰਡਾਲ ਡਿਪਟੀ ਕਮਿਸ਼ਨਰ ਪੁਲਿਸ ਲਾ ਐਂਡ ਆਰਡਰ ਅੰਮ੍ਰਿਤਸਰ ਜੋ ਕਿ ਬਿਨਾਂ ਨਾਗਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਦੇ ਹਨ ਜਦੋਂ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਕੋਠੜੀ ਸਾਹਿਬ ਤੋਂ ਚਾਲੇ ਪਾਉਂਦੇ ਹਨ ਦਰਬਾਰ ਸਾਹਿਬ ਪ੍ਰਕਾਸ਼ ਸੁਭਾਇਮਾਨ ਹੋਣ ਲਈ ਤਾਂ ਇਹ ਰੋਜ਼ਾਨਾ ਸੰਗਤਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕਰਦੇ ਆਉਂਦੇ ਹਨ ਤੇ ਗੁਰੂ ਜੀ ਦੇ ਪ੍ਰਕਾਸ਼ ਹੋਣ ਤੱਕ ਉਸਤੋਂ ਬਾਅਦ ਉਥੇ ਹੀ ਬੈਠਕੇ ਰੋਜ਼ਾਨਾ ਕੀਰਤਨ ਸੁਣਦੇ ਹਨ ਬਹੁਤ ਇਕਾਗਰ ਚਿੱਤ ਹੋ ਕੇ । ਗੁਰੂ ਜੀ ਨੇ ਜਿੱਡਾ ਵੱਡਾ ਕੱਦ ਇਹਨਾਂ ਨੂੰ ਦਿੱਤਾ ਉਤਨੀ ਹੀ ਨਿਮਰਤਾ ਵੀ ਬਖਸ਼ੀ ਹੈ । ਹਮੇਸ਼ਾਂ ਆਪਣਾ ਸੀਸ ਝੁਕਾਏ ਗੁਰੂ ਜੀ ਦੀ ਹਜ਼ੂਰੀ ਚ ਬੈਠੇ ਮੈਨੂੰ ਪਿਛਲੇ 8 ਮਹੀਨਿਆਂ ਤੋਂ ਰੋਜ ਨਜ਼ਰ ਆਉਂਦੇ ਹਨ। ਅੱਜ ਸੋਚਿਆ ਦੋ ਹਰਫ਼ ਇਸ ਗੁਰਸਿੱਖ ਅਫ਼ਸਰ ਦੀ ਸਿਫ਼ਤ ਚ ਲਿਖ ਦੇਵਾਂ । ਮੈਂ ਇਸ ਅਫ਼ਸਰ ਨੂੰ ਨਾਂ ਜਾਣਦਾ ਹਾਂ ਨਾ ਮੇਰੀ ਕੋਈ ਰਿਸ਼ਤੇਦਾਰੀ ਹੈ ਇਹਨਾਂ ਨਾਲ ਪਰ ਗੁਰਸਿੱਖੀ ਦੀ ਸਾਂਝ ਹੈ ਇਹਨਾਂ ਦੇ ਗੁਣਾਂ ਕਰਕੇ। ਮੈਂ ਸੋਚਦਾ ਹਾਂ ਕਿ ਜੇਕਰ ਇਹੋ ਜਿਹੇ ਅਫ਼ਸਰ ਉਸ ਦੌਰ ਚ ਹੁੰਦੇ ਜਦੋਂ ਝੂਠੇ ਮੁਕਾਬਲੇ ਬਣਾਏ ਗਏ ਤਾਂ ਇਹ ਅਫ਼ਸਰ ਇੱਕ ਵੀ ਖ਼ਾੜਕੂ ਨੂੰ ਨਾਂ ਮਾਰਦਾ ਬੇਸ਼ਕ ਨੌਕਰੀ ਛੱਡ ਦਿੰਦਾ । ਦਰਬਾਰ ਸਾਹਿਬ ਜਦੋਂ ਵੀ ਇਹ ਆਉਂਦੇ ਹਨ ਦਾੜ੍ਹਾ ਪ੍ਰਕਾਸ਼ ਕਰਕੇ ਹੀ ਆਉਂਦੇ ਨੇ ਅੰਮ੍ਰਿਤ ਵੇਲੇ। ਮੇਰਾ ਸਲੂਟ ਹੈ ਇਹੋ ਜਿਹੇ ਪੰਜਾਬ ਪੁਲਿਸ ਦੇ ਇਸ ਅਫ਼ਸਰ ਨੂੰ।

ਕਮਾਲ ਹੋ ਗਈ ਬਦਲਾਵ ਵਾਲੀ ਤਾਂਵੈਟਰਨਰੀ ਅਫਸਰਾਂ ਦੀ ਭਰਤੀ ਲਈ PPSC ਬੋਰਡ ਵਲੋਂ ਲਏ ਗਏ ਪੇਪਰ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਤਾਂ ਇਕੋ ਸੈਂਟਰ ਦੇ 8...
11/10/2022

ਕਮਾਲ ਹੋ ਗਈ ਬਦਲਾਵ ਵਾਲੀ ਤਾਂ
ਵੈਟਰਨਰੀ ਅਫਸਰਾਂ ਦੀ ਭਰਤੀ ਲਈ PPSC ਬੋਰਡ ਵਲੋਂ ਲਏ ਗਏ ਪੇਪਰ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਤਾਂ ਇਕੋ ਸੈਂਟਰ ਦੇ 80 ਬਲਕਿ ਇੱਕੋ ਕਮਰੇ ਚ ਬੈਠੇ 80 ਪਾਸ ਹੋ ਗਏ ਅਤੇ ਸਰਕਾਰੀ ਅਫ਼ਸਰ ਬਣ ਗਏ। ਵਾਹ ਜੀ ਵਾਹ ਐਸਾ ਕਮਾਲ ਤਾਂ ਪਿਛਲੇ 70 ਸਾਲਾਂ ਚ ਨਹੀਂ ਹੋਇਆ 😂😂😂

indian Narrative ਦੀ ਖਬਰ ਹੈ ਕਿ CM ਭਗਵੰਤ ਮਾਨ ਨੂੰ ਫ੍ਰੈਂਕਫਰਟ ਤੋਂ ਬਹੁਤ ਜ਼ਿਆਦਾ ਸ਼ਰਾਬ ਪੀਣ‌ ਕਾਰਨ ਫਲਾਈਟ ਵਿੱਚੋ ਉਤਾਰਿਆ ਗਿਆ ਹੈ। ਜੇਕਰ...
18/09/2022

indian Narrative ਦੀ ਖਬਰ ਹੈ ਕਿ CM ਭਗਵੰਤ ਮਾਨ ਨੂੰ ਫ੍ਰੈਂਕਫਰਟ ਤੋਂ ਬਹੁਤ ਜ਼ਿਆਦਾ ਸ਼ਰਾਬ ਪੀਣ‌ ਕਾਰਨ ਫਲਾਈਟ ਵਿੱਚੋ ਉਤਾਰਿਆ ਗਿਆ ਹੈ। ਜੇਕਰ ਇਹ ਸਭ ਸੱਚ ਹੈ ਤਾਂ ਭਗਵੰਤ ਮਾਨ ਨੂੰ ਜਨਤਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਹੈ - ਖਹਿਰਾ 😂😂😂

ਭੇਡਾਂ ਦੀ ਬਵਾਸੀਰ ਲਈ ਲਗਾਇਆ ਗਿਆ ਸਪੇਸ਼ਲ ਮੈਡੀਕਲ ਕੈਂਪ 😂😂
13/08/2022

ਭੇਡਾਂ ਦੀ ਬਵਾਸੀਰ ਲਈ ਲਗਾਇਆ ਗਿਆ ਸਪੇਸ਼ਲ ਮੈਡੀਕਲ ਕੈਂਪ 😂😂

11/08/2022

ਕੈਨੇਡਾ ਦੇ ਪੰਜਾਬੀ ਨੌਜਵਾਨ ਨੂੰ ਕੁਹਾੜੀਆਂ ਨਾਲ ਵੱਢਿਆ ਦੇਖੋ ਵੀਡੀਓ LIVE 👇👇👇 ਆ ਦੇਖਲੋ ਹਾਲ ਕਨੇਡਾ ਦੇ ਹਾਲ SHARE ਕਰੋ ਸਚਾਈ

ਪੰਜਾਬ ਦੇ ਨਵੇਂ ਬੁੱਧੀਜੀਵੀ.ਇਨ੍ਹਾਂ ਬੁੱਧੀਜੀਵੀਆਂ ਦੇ ਬੌਧਿਕ ਪੱਧਰ ਅਤੇ ਇਨ੍ਹਾਂ ਬੁੱਧੀਜੀਵੀਆਂ ਦੇ ਚੇਲਿਆਂ ਦੇ ਬੌਧਿਕ ਪੱਧਰ ਤੋਂ ਅੰਦਾਜ਼ਾ ਲਾ ਲਓ...
14/07/2022

ਪੰਜਾਬ ਦੇ ਨਵੇਂ ਬੁੱਧੀਜੀਵੀ.
ਇਨ੍ਹਾਂ ਬੁੱਧੀਜੀਵੀਆਂ ਦੇ ਬੌਧਿਕ ਪੱਧਰ ਅਤੇ ਇਨ੍ਹਾਂ ਬੁੱਧੀਜੀਵੀਆਂ ਦੇ ਚੇਲਿਆਂ ਦੇ ਬੌਧਿਕ ਪੱਧਰ ਤੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਦਾ ਆਉਣ ਵਾਲਾ ਭਵਿੱਖ ਕਿੱਦਾਂ ਦਾ ਹੈ.
ਕਿਸੇ ਸ਼ਾਇਰ ਨੇ ਸੱਚ ਲਿਖਿਆ ਸੀ ਗਰੰਥਾਂ ਵਰਗੇ ਬੰਦੇ ਇਨ੍ਹਾਂ ਕੈਦਿਆਂ ਦੀ ਜਿਲਦਾਂ ਵਰਗੇ ਯੱਭਲਾਂ ਨੇ ਚੁੱਪ ਕਰਾ ਦਿੱਤੇ

ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਲਗਭਗ ਵੀਹ ਸਾਲ ਮਗਰੋਂ ਲਈ ਇਸ ਤਸਵੀਰ ਵਿੱਚ ਇਨ੍ਹਾਂ ਰੋਹਬ ਹੈ, ਜਦੋਂ ਇਹ ਸਰਦਾਰ ਉੱਤਾ ਸਿੰਘ, ਮਹਾਰਾਜਾ ਰਣਜੀਤ...
12/07/2022

ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਲਗਭਗ ਵੀਹ ਸਾਲ ਮਗਰੋਂ ਲਈ ਇਸ ਤਸਵੀਰ ਵਿੱਚ ਇਨ੍ਹਾਂ ਰੋਹਬ ਹੈ, ਜਦੋਂ ਇਹ ਸਰਦਾਰ ਉੱਤਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਬਾਡੀਗਾਰਡ ਸੀ, ਉਦੋਂ ਕਿੰਨਾ ਰੋਹਬਦਾਰ ਹੋਵੇਗਾ?? ਇਹੋ ਜਿਹੇ ਸੂਰਮੇ ਸਨ ਜਿਨ੍ਹਾਂ ਬਾਰੇ ਅੰਗਰੇਜ਼ ਲਿਖਦੇ ਹਨ ਕਿ ਸਿੱਖਾਂ ਦਾ ਕੀਤਾ ਵਾਰ, ਗੋਰਿਆਂ ਦੀ ਤਲਵਾਰ ਤੋੜ ਕੇ ਗੋਰੇ ਨੂੰ ਵੱਢ ਕੇ, ਘੋੜੇ ਨੂੰ ਵੀ ਵੱਢ ਦਿੰਦਾ ਸੀ। ਇਨਾਂ ਲੋਹ ਪੁਰਸ਼ਾਂ ਦੇ ਸਿਰਾਂ ਤੇ ਖਾਲਸਾ ਰਾਜ ਟਿਕਿਆ ਹੋਇਆ ਸੀ।

ਭਗਵੰਤ ਮਾਨ ਨੇ ਕਿਹਾ ਸੀ ਕਿ ਵਿਜੇ ਸਿੰਗਲੇ ਨੇ ਉਹਦੇ ਸਾਹਮਣੇ ਪੈਸੇ ਲੈਣੇ ਮੰਨੇ ਸੀ ਤੇ ਇਸ ਦੀ ਆਡੀਉ ਵੀਡੀਉ ਰਿਕਾਰਡਿੰਗ ਵੀ ਹੋਈ। ਹੁਣ ਜੇਲ ਤੋਂ ਬ...
12/07/2022

ਭਗਵੰਤ ਮਾਨ ਨੇ ਕਿਹਾ ਸੀ ਕਿ ਵਿਜੇ ਸਿੰਗਲੇ ਨੇ ਉਹਦੇ ਸਾਹਮਣੇ ਪੈਸੇ ਲੈਣੇ ਮੰਨੇ ਸੀ ਤੇ ਇਸ ਦੀ ਆਡੀਉ ਵੀਡੀਉ ਰਿਕਾਰਡਿੰਗ ਵੀ ਹੋਈ। ਹੁਣ ਜੇਲ ਤੋਂ ਬਾਹਰ ਆ ਕੇ ਵਿਜੇ ਸਿੰਗਲਾ ਪੱਟਾਂ ਤੇ ਥਾਪੀਆਂ ਮਾਰਦਾ ਫਿਰਦਾ ਕਿ ਉਹਦੇ ਖਿਲਾਫ ਕੋਈ ਇਕ ਖੋਟਾ ਪੈਸਾ ਲੈਣ ਦਾ ਇਲਜਾਮ ਸਾਬਤ ਕਰਦੇ।

ਭਗਵੰਤ ਮਾਨ ਤੇ ਵਿਜੇ ਸਿੰਗਲੇ ‘ਚੋਂ ਇਕ ਜਾਣਾ ਝੂਠ ਬੋਲ ਰਿਹਾ। ਦੱਸੋ ਕੌਣ ?

#ਮਹਿਕਮਾ_ਪੰਜਾਬੀ

ਮਾਨਸਾ ਵਾਲਿਓ ਆਸ਼ਾ ਤਾਂ ਜ਼ਮਾਨਤ ਤੇ ਬਾਹਰ ਆ ਹੀ ਜਾਣਾ ਸੀ ਪਰ ਕਬਰਾਂ ਵਿੱਚ ਸੁੱਤਾ 5911 ਸ਼ਾਇਦ ਕਦੇ ਬਾਹਰ ਨਾਂ ਆਵੇ!!😰😰😭
08/07/2022

ਮਾਨਸਾ ਵਾਲਿਓ ਆਸ਼ਾ ਤਾਂ ਜ਼ਮਾਨਤ ਤੇ ਬਾਹਰ ਆ ਹੀ ਜਾਣਾ ਸੀ ਪਰ ਕਬਰਾਂ ਵਿੱਚ ਸੁੱਤਾ 5911 ਸ਼ਾਇਦ ਕਦੇ ਬਾਹਰ ਨਾਂ ਆਵੇ!!😰😰😭

ਕਾਂ ਜਲੇਬੀ ਲੈ ਗਿਆ😆😂ਬੋਟੀ ਮੀਡਿਆ ਤੇ ਵਿਕਿਆ ਹੋਇਆ ਜੋ ਮੁੱਖ ਮੰਤਰੀ ਦੀ ਪਤਨੀ ਦੀ ਜਨਮ ਤਰੀਕ ਵੀ ਗਲਤ ਦੱਸ ਰਿਹਾ ਪਰ ਅਸਲ ਤਰੀਕ 28 ਨਵੰਬਰ 1994 ਆ...
07/07/2022

ਕਾਂ ਜਲੇਬੀ ਲੈ ਗਿਆ😆😂
ਬੋਟੀ ਮੀਡਿਆ ਤੇ ਵਿਕਿਆ ਹੋਇਆ ਜੋ ਮੁੱਖ ਮੰਤਰੀ ਦੀ ਪਤਨੀ ਦੀ ਜਨਮ ਤਰੀਕ ਵੀ ਗਲਤ ਦੱਸ ਰਿਹਾ ਪਰ ਅਸਲ ਤਰੀਕ 28 ਨਵੰਬਰ 1994 ਆ ਤੇ ਆਪਣੇ CM ਸਾਬ 17/10/1973 ਮਸਾ ਅਜੇ 50 ਕੁ ਸਾਲ ਦੇ ਆ। ਲੋਕ ‍ਐਂਵੇ ਰੌਲਾ ਪਾਈ ਜਾਂਦੇ ਕਿ ਬੁੱਢਾ ਹੋ ਗਿਆ ਪਰ ਰਾਮ ਰਹੀਮ ਨਾਲੋਂ ਤੇ ਅਜੇ ਵੀ 5 ਸਾਲ ਉਮਰ ਘੱਟ ਆ ਮਾਨ ਸਾਬ ਦੀ..!!! ਤੇ ਦੋਵਾਂ ਦੀ ਉਮਰ ਚ 21-22 ਸਾਲਾਂ ਦਾ ਈ ਅੰਤਰ ਆ ਇਹੀ ਤੇ ਕਿਰਦਾਰ ਹੁੰਦਾ ਬੰਦੇ ਦਾ ਕਿ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਵਿਆਹ ਕਰਵਾ ਕੇ ਗਿਨੀਜ਼ ਬੁੱਕ ਚ ਨਾਮ ਦਰਜ਼ ਕਰਵਾਉਣਗੇ CM ਸਾਬ। ਇਨਕਲਾਬ ਜਿੰਦਾਬਾਦ.... ਬਾਕੀ ਸ਼ੇਅਰ ਦੀ ਜਿੰਮੇਵਾਰੀ ਤੁਹਾਡੀ।

30/06/2022

ਆਉਣ ਵਾਲੇ 10-15 ਸਾਲਾਂ 'ਚ ਇੱਕ ਪੀੜੀ ਸੰਸਾਰ ਛੱਡ ਕੇ ਚੱਲੀ ਜਾਏਗੀ... ਓਹ ਲੋਕ ਜਿੰਨਾ ਦੀ ਉਮਰ ਇਸ ਵੇਲੇ 65-70 ਸਾਲ ਹੈ।

ਏਸ ਪੀੜੀ ਦੇ ਲੋਕ ਬਿਲਕੁਲ ਅਲੱਗ ਹਨ...

ਰਾਤ ਨੂੰ ਜਲਦੀ ਸੋ ਕੇ ਸਵੇਰੇ ਜਲਦੀ ਉੱਠਣ ਵਾਲੇ, ਘਰ 'ਚ ਲੱਗੇ ਪੌਦਿਆਂ ਨੂੰ ਪਾਣੀ ਦੇਣ ਵਾਲੇ, ਟਹਿਲ-ਕਦਮੀ ਕਰਦਿਆਂ ਸੈਰ ਕਰਨ ਵਾਲੇ।

ਮੰਦਰ- ਗੁਰੂਦੁਆਰੇ ਜਾਣ ਵਾਲੇ, ਸਵੇਰੇ ਸ਼ਾਮ ਰੱਬ ਦਾ ਨਾਮ ਲੈਣ ਵਾਲੇ, ਰਸਤੇ 'ਚ ਮਿਲਣ ਵਾਲੇ ਨੂੰ ਰਾਮ-ਰਾਮ, ਸਤਿ ਸ੍ਰੀ ਅਕਾਲ ਬੁਲਾਉਣ ਵਾਲੇ, ਸਭ ਦਾ ਹਾਲ-ਚਾਲ ਪੁੱਛਣ ਵਾਲੇ।

ਤਿੱਥ-ਤਿਉਹਾਰ, ਰੀਤੀ-ਰਿਵਾਜ਼, ਮੱਸਿਆ-ਪੂਰਨਮਾਸੀ, ਇਕਾਦਸ਼ੀ ਦਾ ਧਿਆਨ ਰੱਖਣ ਵਾਲੇ, ਜੰਮਣੇ-ਮਰਨੇ ਦੀਆਂ ਤਰੀਕਾਂ ਯਾਦ ਰੱਥਣ ਵਾਲੇ, ਰੱਬ ਦਾ ਡਰ ਮੰਨਣ ਵਾਲੇ, ਵਰਤ ਰੱਖਣ ਵਾਲੇ, ਨਜ਼ਰ ਉਤਾਰਨ ਵਾਲੇ।

ਅਖਬਾਰ ਨੂੰ ਉਲਟ-ਪਲਟ ਕੇ ਦਿਨ 'ਚ ਦੋ ਵਾਰੀ ਪੜਨ ਵਾਲੇ, ਘਰ ਦਾ ਕੁਟਿਆ ਮਸਾਲਾ ਵਰਤਣ ਵਾਲੇ, ਆਚਾਰ ਪਾਉਣ ਵਾਲੇ, ਪੁਰਾਣੀਆਂ ਚੱਪਲਾਂ ਪਾ ਕੇ ਘੁੰਮਣ ਵਾਲੇ।

ਸੰਤੋਖੀ ਤੇ ਸਾਦਗੀ ਵਾਲਾ ਜੀਵਨ ਜੀਣ ਵਾਲੇ, ਮਿਲਾਵਟ ਤੇ ਬਣਾਵਟ ਤੋਂ ਦੂਰ ਰਹਿਣ ਵਾਲੇ, ਧਰਮ ਦੇ ਰਸਤੇ 'ਤੇ ਚੱਲਣ ਵਾਲੇ, ਸਭ ਦਾ ਫਿਕਰ ਕਰਨ ਵਾਲੇ।

ਅਜਿਹੇ ਲੋਕ ਹੌਲੀ ਹੌਲੀ ਸਾਡਾ ਸਾਥ ਛੱਡ ਕੇ ਜਾ ਰਹੇ ਹਨ... ਜੇਕਰ ਤੁਹਾਡੇ ਘਰ ਵੀ ਬਜੁਰਗ ਹਨ ਤਾਂ ਓਨਾ ਨੂੰ ਆਦਰ- ਸਨਮਾਨ, ਅਪਣਾਪਣ, ਤੇ ਪਿਆਰ ਦੇ ਕੇ ਉਨ੍ਹਾਂ ਦੇ ਪਦਚਿੰਨ੍ਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰੋ...
ਮਨੁੱਖੀ ਇਤਿਹਾਸ ਦੀ ਏਹ ਆਖਰੀ ਪੀੜੀ ਹੈ, ਜਿਸਨੇ ਆਪਣੇ ਵੱਡਿਆਂ ਦੀ ਵੀ ਸੁਣੀ ਤੇ ਹੁਣ ਛੋਟਿਆਂ ਦੀ ਵੀ ਸੁਣ ਰਹੇ ਹਨ।

ਡੀਜੇ ਵਾਲੀ ਹਾਹਾਹਾਹਾਹਾਹਾਹਾਹਾ😂😂😂
27/06/2022

ਡੀਜੇ ਵਾਲੀ ਹਾਹਾਹਾਹਾਹਾਹਾਹਾਹਾ😂😂😂

ਉਹ Captain Amarinder Singh ਹੀ ਸੀ ਜਿਹੜਾ ਆਪਣੇ 2.5 ਸਾਲ ਦੇ ਰਾਜ ਤੋਂ ਬਾਅਦ ਵੀ Congress ਦੇ 8 MP ਜਿਤਾ ਗਿਆ ਸੀ l ਜੋ ਹਾਲਾਤ ਟੋਪੀ ਵਾਲਿ...
26/06/2022

ਉਹ Captain Amarinder Singh ਹੀ ਸੀ ਜਿਹੜਾ ਆਪਣੇ 2.5 ਸਾਲ ਦੇ ਰਾਜ ਤੋਂ ਬਾਅਦ ਵੀ Congress ਦੇ 8 MP ਜਿਤਾ ਗਿਆ ਸੀ l
ਜੋ ਹਾਲਾਤ ਟੋਪੀ ਵਾਲਿਆਂ ਦੇ ਨੇ ਲੱਗਦਾ ਹੁਣ ਲੋਕ ਕੋਈ ਵੀ ਚੋਣ ਨੀ ਜਿੱਤਣ ਦਿੰਦੇ ਚਾਹੇ ਲਾਲੇ ਨੂੰ ਬਾਰੀ ਚੋਂ ਲਮਕਾਂ ਲੈਣ ਤੇ ਚਾਹੇ ਝੰਡਾ😂

ਹੈਅ ਤਾਂ  ਗੰਜਿਆਂ ਨੂੰ ਕੰਘੀਆਂ ਵੇਚਣ ਵਾਲਾ ਈ ਕੰਮ , ਪਰ ਬਹੁਤਿਆਂ ਨੇ ਅਣਮੁੱਲੇ ਭਾ ਦੇ ਗਾਣੇ ਨੂੰ ਸਮਝਣ ਦੀ ਬਜਾਏ ਸਿੱਧੂ ਮੂਸੇਵਾਲਾ vs ਬੱਬੂ ਮਾ...
24/06/2022

ਹੈਅ ਤਾਂ ਗੰਜਿਆਂ ਨੂੰ ਕੰਘੀਆਂ ਵੇਚਣ ਵਾਲਾ ਈ ਕੰਮ , ਪਰ ਬਹੁਤਿਆਂ ਨੇ ਅਣਮੁੱਲੇ ਭਾ ਦੇ ਗਾਣੇ ਨੂੰ ਸਮਝਣ ਦੀ ਬਜਾਏ ਸਿੱਧੂ ਮੂਸੇਵਾਲਾ vs ਬੱਬੂ ਮਾਨ ਬਣਾ ਲਿਆ ।
ਓਹਨੇ ਸਵਾ ਚਾਰ ਮਿੰਟ ਦੇ ਗਾਣੇ 'ਚ ਸਾਰੇ ਪੰਜਾਬ ਦਾ ਕੌਮ ਦਾ ਬਿਰਤਾਂਤ ਸਿਰਜਤਾ ।
ਚਿਣ ਚਿਣ ਕੇ ਕੋਕੇ ਲਾਏ ਆ । ਐਧਰ ਸਾਡੇ ਆਲੇ ਪਰਸੋਂ ਦੇ ਵੇਟ ਕਰੀ ਜਾਂਦੇ ਕਿ ਕਦੋਂ ਕੱਲ੍ਹ ਦੇ ਛੇ ਵੱਜਣੇ 'ਤੇ ਗਾਣਾ ਆਵੇ, ਜਦੋਂ ਸੁਣਿਆ ਤਾਂ ਸੁਣਕੇ ਅੱਧਿਓਂ ਵੱਧ ਨੇ ਤਾਂ ਗਾਣੇ ਦੀ ਡੂੰਘਾਈ ਸਮਝਣ ਦੀ ਬਜਾਇ ਦੂਜੇ ਪਾਸੇ ਲੈ ਤੁਰੇ ।
ਗਾਣੇ 'ਚ ਹਿਮਾਚਲ, ਹਰਿਆਣਾ, ਚੰਡੀਗੜ, ਜੋੜ ਕੇ ਸਾਂਝੇ ਪੰਜਾਬ ਦੀ ਗੱਲ ਕਰੀ 'ਤੇ ਬੱਬਰਾਂ ਦੀ ਯਾਦ ਨੂੰ ਤਾਜਾ ਕਰਿਆ, SYL ਦਾ ਇਤਿਹਾਸ ਯਾਦ ਕਰਿਆ 'ਤੇ ਕਰਾਇਆ । ਇੱਕ ਧਿਰ ਵਾਂਗੂੰ ਗਾਣੇ 'ਚ ਆਪਣੇ ਹੱਕਾਂ ਦੀ ਗੱਲ ਕਰੀ, ਪਰ ਸਾਡੇ ਬੂਝੜਾਂ ਓਹ ਨੀ ਸੁਣਿਆ ਬਸ ਕੱਲ੍ਹੇ ਬੱਬੂ ਮਾਨ ਨੂੰ ਫੜਕੇ ਬੈਹ ਗਏ । ਸਾਰੇ ਗਾਣੇ ਦੀ ਜੱਖਣਾ ਪੱਟਤੀ ।
ਯਰ ਸਿੱਧੂ ਦਾ ਨਿੱਜੀ ਮਸਲਾ ਸੀ ਬੱਬੂ ਨਾਲ , ਓਹ ਪਹਿਲਾਂ ਤੋਂ ਵੀ ਚਲਦਾ ਰਿਹਾ । ਹੁਣ ਤੁਸੀਂ ਜਾਣ ਬੁੱਝ ਕੇ ਬੱਬੂ ਮਾਨ ਨੂੰ ਟਰੌਲ ਕਰਕੇ ਓਹਦੇ ਚਾਹੁਣ ਵਾਲਿਆਂ ਤੋਂ ਦੁਨੀਆਂ ਛੱਡ ਚੁੱਕੇ ਸਿੱਧੂ ਨੂੰ ਗਾਲਾਂ ਕਢਵਾ ਰਹੇ ਹੋ । ਏਹੀ ਸਰਧਾਂਜਲੀ ਆ ਥੋਡੀ ।
ਅੱਜ ਸਿੱਧੂ ਨੂੰ ਰੋ ਰਹੇ ਓ, ਕੱਲ੍ਹ ਨੂੰ ਬੱਬੂ ਮਾਨ ਨੂੰ ਰੋਈ ਜਾਇਓ । ਨਿਸ਼ਾਨ ਸਾਹਿਬ ਦੇ ਮਸਲੇ 'ਤੇ ਹੋ ਸਕਦਾ ਬੱਬੂ ਮਾਨ ਗਲਤ ਹੋਵੇ ਪਰ ਹਵਾਏਂ, ਸੁਰੰਗਾਂ ਪੁੱਟ ਕੇ ਲੰਘ ਗਏ ਅਗਲੇ ਏਹ ਵੀ ਓਹਨੇ ਈ ਗਾਇਆ । ਕਿਸਾਨੀ ਸੰਘਰਸ ਚ ਬੱਬੂ ਨੇ ਨੋਜਵਾਨਾਂ ਨੂੰ ਲਾਮਬੰਦ ਕਰਨ ਚ ਵੀ ਯੋਗਦਾਨ ਪਾਇਆ ਉਹ ਵੀ ਨਾ ਭੁੱਲਣਯੋਗ ਹੈ, ਹਰ ਪੰਜਾਬੀ ਪੁੱਤ ਦਾ ਸਤਿਕਾਰ ਕਰੋ ਯਰ ਜੋ ਪੰਜਾਬ ਦੇ ਹੱਕ ਲਈ ਬੋਲਦਾ, 80 ਸਾਲ ਦਾ ਬਾਬਾ ਦੀਪ ਸਿਓ ਨੇਹਰੀ ਲਿਆ ਗਿਆ ਸੀ, ਇਹ ਵੀ ਨਾ ਭੁੱਲੋ, ਬਸ ਕਰੋ ਯਰ ਰੰਡੀ ਰੋਣਾ ਬੰਦ ਕਰਦੋ ਕਿ ਕੌਣ ਚੰਗਾ ਕੌਣ ਮਾੜਾ, ਪੰਜਾਬ,ਪੰਜਾਬੀ,ਪੰਜਾਬੀਅਤ ਦੀ ਗੱਲ ਕਰੋ, ਪੰਜਾਬ ਵਸਦਾ ਗੁਰਾਂ ਦੇ ਨਾ ਤੇ🙏🏻🙏🏻🙏🏻🙏🏻
ਨੋਟ >ਮੈਂ ਦੋਵੇਂ ਕਲਾਕਾਰਾਂ ਨੂੰ ਸੁਣਦਾ ਤੇ ਸਤਿਕਾਰ ਕਰਦਾ
ਕਿਰਪਾ ਕਰਕੇ ਵਿਦਵਾਨ ਨਾ ਹੀ ਆਉਣ ਪੋਸਟ ਤੇ ਨਾ ਮੈਂ ਕਿਸੇ ਦਾ ਰਿਪਲਾਈ ਕਰਨਾ 🙏
✍🏻 ਰੁਪਿੰਦਰ ਜਲਾਲ

ਡੁੱਬ ਕੇ ਮਰਜੋ ਭਗਤੋ ਹੋਰ ਚੱਟੋ ਬਦਲਾਵ ਨੂੰ 😡😡😡😡
21/06/2022

ਡੁੱਬ ਕੇ ਮਰਜੋ ਭਗਤੋ ਹੋਰ ਚੱਟੋ ਬਦਲਾਵ ਨੂੰ 😡😡😡😡

ਕੋਈ ਤਲਵਾਰ ਚੱਕੀ ਫਿਰਦਾਂ ਚਮਚਾ ਖਾਲੀ ਮਿਆਨ ਚੱਕੀ ਫਿਰਦਾਂ
21/06/2022

ਕੋਈ ਤਲਵਾਰ ਚੱਕੀ ਫਿਰਦਾਂ ਚਮਚਾ ਖਾਲੀ ਮਿਆਨ ਚੱਕੀ ਫਿਰਦਾਂ

 #ਸਕਿਓਰਟੀ_ਗਾਰਡ_ਦੀ_ਕੁਰਬਾਨੀ_ਨੂੰ_ਸੈਲਿਊਟ ਇਸ ਵਿਅਕਤੀ ਦਾ ਨਾਮ ਅਹਿਮਦ ਹੈ , ਕੱਲ ਅਫ਼ਗਾਨਿਸਤਾਨ ਦੇ ਕਾਬੁਲ ਦੇ ਕਰਤਾ ਪਰਵਾਨ ਗੁਰਦੁਆਰੇ ਤੇ ਹੋਏ ਆ...
19/06/2022

#ਸਕਿਓਰਟੀ_ਗਾਰਡ_ਦੀ_ਕੁਰਬਾਨੀ_ਨੂੰ_ਸੈਲਿਊਟ
ਇਸ ਵਿਅਕਤੀ ਦਾ ਨਾਮ ਅਹਿਮਦ ਹੈ , ਕੱਲ ਅਫ਼ਗਾਨਿਸਤਾਨ ਦੇ ਕਾਬੁਲ ਦੇ ਕਰਤਾ ਪਰਵਾਨ ਗੁਰਦੁਆਰੇ ਤੇ ਹੋਏ ਆਤੰਕਵਾਦੀ ਹਮਲੇ ਵਿੱਚ ਗੁਰੂੂਦੁਆਰੇ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ , ਅਹਿਮਦ ਉੱਥੇ ਗੁਰੂਦੁਆਰੇ ਦੇ ਬਾਹਰ ਪਾ੍ਈਵੇਟ ਸਕਿਓਰਟੀ ਗਾਰਡ ਦੀ ਨੌਕਰੀ ਕਰਦਾ ਸੀ , ਆਤੰਕਵਾਦੀਆਂ ਦੀ ਗੋਲਾਬਾਰੀ ਦਾ ਮੁਕਾਬਲਾ ਕਰਦੇ ਗੁਰੂਦੁਆਰੇ ਦੀ ਰੱਖਿਆ ਲਈ ਆਪਣੀ ਜਾਨ ਗੰਵਾ ਦਿੱਤੀ | ਇਸ ਸਕਿਓਰਟੀ ਗਾਰਡ ਦੀ ਕੁਰਬਾਨੀ ਨੂੰ ਸੈਲਿਊਟ |

ਸਾਰੇ ਪੰਜਾਬ ਤੋਂ ਆਹ ਚਵਲ ਬੰਦਾ ਨੀ ਸੁਧਾਰਿਆ ਜਾਣਾ 😡😡😡
09/06/2022

ਸਾਰੇ ਪੰਜਾਬ ਤੋਂ ਆਹ ਚਵਲ ਬੰਦਾ ਨੀ ਸੁਧਾਰਿਆ ਜਾਣਾ 😡😡😡

ਹੁਣ ਰਾਜਾ ਬੇਟਾ ਅੱਖਾਂ ਕੱਢੂਗਾ ਹਾਲੇ settle ਵੀ ਨਹੀਂ ਹੋਏ ਠੀਕ ਸੇ ਹਾਹਾਹਾਾਹਾਹਾਹ😂😂😂
08/06/2022

ਹੁਣ ਰਾਜਾ ਬੇਟਾ ਅੱਖਾਂ ਕੱਢੂਗਾ ਹਾਲੇ settle ਵੀ ਨਹੀਂ ਹੋਏ ਠੀਕ ਸੇ ਹਾਹਾਹਾਾਹਾਹਾਹ😂😂😂

ਵਾਹਿਗੁਰੂ ਜੀੳ 🙏🙏🙏 ਕੋਈ ਪਾਪੀ ਰੂਹ ਹੋਏਗੀ ਜੋ ਸ਼ੇਅਰ ਨਹੀਂ ਕਰੇਗਾ॥
08/06/2022

ਵਾਹਿਗੁਰੂ ਜੀੳ 🙏🙏🙏 ਕੋਈ ਪਾਪੀ ਰੂਹ ਹੋਏਗੀ ਜੋ ਸ਼ੇਅਰ ਨਹੀਂ ਕਰੇਗਾ॥

ਇਹਦੇ ਘਰੇ ਗਿਆ ਕੋਈ,,,,ਨਾ ਨੇਤਾ ਨਾ ਅਭਿਨੇਤਾ, ਨਾ ਬਾਬਾ ਨਾ ਝੰਡਾ ਨਾ ਗੁਲਾਬਾ, ਨਾ ਪੱਤਰਕਾਰ ਨਾ ਮੀਡੀਆ ਨਾ ਕੋਈ ਹੋਰ,, ਕਿਉਂਕਿ ਪਤਾ ਸੀ ਵੀ ਗਰੀ...
06/06/2022

ਇਹਦੇ ਘਰੇ ਗਿਆ ਕੋਈ,,,,
ਨਾ ਨੇਤਾ ਨਾ ਅਭਿਨੇਤਾ, ਨਾ ਬਾਬਾ ਨਾ ਝੰਡਾ ਨਾ ਗੁਲਾਬਾ, ਨਾ ਪੱਤਰਕਾਰ ਨਾ ਮੀਡੀਆ ਨਾ ਕੋਈ ਹੋਰ,, ਕਿਉਂਕਿ ਪਤਾ ਸੀ ਵੀ ਗਰੀਬ ਬੁੜ੍ਹੇ ਦਾ ਸਿਵਾ ਕਿਹੜੀਆਂ ਰੋਟੀਆਂ ਰੜ੍ਹਨਗੀਆਂ ਇੱਥੇ,,
ਇਹ ਫੋਟੋ ਹੈ,,,,
ਮਜੀਠਾ ਨੇੜਲੇ ਪਿੰਡ ਢਿੰਗ ਨੰਗਲ 'ਚ ਕੁੜੀਆਂ ਤੋਂ ਐਕਟਿਵਾ ਖੋਹਣ ਦਾ ਵਿਰੋਧ ਕਰਦੇ ਹਰਜਿੰਦਰ ਸਿੰਘ ਨੂੰ ਜਸਮੀਤ ਸਿੰਘ ਜੱਸੀ ਅਤੇ ਉਸਦੇ ਪਿਤਾ ਹਰਜਿੰਦਰ ਸਿੰਘ ਨੇ ਗੋਲੀ ਮਾਰ ਦਿੱਤੀ ਜਿਸ ਕਾਰਨ ਹਰਜਿੰਦਰ ਸਿੰਘ ਦੀ ਮੌਤ ਹੋ ਗਈ । ਪਰ ਕੁਰਬਾਨੀ ਦੀ ਕਿਤੇ ਚਰਚਾ ਨਹੀਂ ਹੋਈ , ਕੱਲ੍ਹ ਨੂੰ ਕੌਣ ਕਿਸੇ ਲਈ ਖੜੇਗਾ ਇਹ ਵੀ ਸੋਚਣ ਵਾਲੀ ਗੱਲ ਤੁਹਾਡੇ ਲਈ ਕੌਣ ਖੜੇਗਾ ।
✍️ ਮਾਨ ਭੈਣੀ ਬਾਘੇ ਆਲ਼ਾ

ਲਓ ਜੀ ਭੇਡਾਂ ਦਾ ਡੈਡੀ ਵਿਕ ਗਿਆ ਹੁਣ ਮੇਂਹ ਮੇਂਹ ਕਰੋ, ਫੋਟੋ ਦੇ ਸਿਰ ਤੇ certificate ਦੇਣ ਵਾਲਿਓ।
06/06/2022

ਲਓ ਜੀ ਭੇਡਾਂ ਦਾ ਡੈਡੀ ਵਿਕ ਗਿਆ ਹੁਣ ਮੇਂਹ ਮੇਂਹ ਕਰੋ, ਫੋਟੋ ਦੇ ਸਿਰ ਤੇ certificate ਦੇਣ ਵਾਲਿਓ।

ਆਮ ਮੁੱਖ ਮੰਤਰੀ  ਨੂੰ ਸਿੱਧੂ ਮੂਸੇ ਵਾਲੇ ਦੇ ਪਿਤਾ ਤੋ ਵੀ ਡਰ ਲੱਗ ਰਿਹਾ ਹੈ ਤਸਵੀਰਾਂ ਵਿੱਚ ਦੇਖੋ ਕਿਵੇਂ ਸਿਵਲ ਵਰਦੀ ਵਿੱਚ ਤੈਨਾਤ ਇੱਕ ਪੁਲਿਸ ਮ...
03/06/2022

ਆਮ ਮੁੱਖ ਮੰਤਰੀ ਨੂੰ ਸਿੱਧੂ ਮੂਸੇ ਵਾਲੇ ਦੇ ਪਿਤਾ ਤੋ ਵੀ ਡਰ ਲੱਗ ਰਿਹਾ ਹੈ
ਤਸਵੀਰਾਂ ਵਿੱਚ ਦੇਖੋ ਕਿਵੇਂ ਸਿਵਲ ਵਰਦੀ ਵਿੱਚ ਤੈਨਾਤ ਇੱਕ ਪੁਲਿਸ ਮੁਲਾਜ਼ਮ ਨੇ ਸਿੱਧੂ ਦੇ ਪਿਤਾ ਨੂੰ ਮੋਢਿਆਂ ਤੋਂ ਫੜ ਰੱਖਿਆ ਹੈ।
ਮਨ ਦਾ ਡਰ ਜ਼ੋ ਅੰਦਰਲਾ ਪਾਪ ਮੁੱਖ ਮੰਤਰੀ ਸਾਬ ਨੂੰ ਡਰਾ ਰਿਹਾ ਹੈ। ਪਿਤਾ ਦੀ ਅੱਖਾਂ ਚ ਅੱਖਾਂ ਪਾ ਕੇ ਤਾਂ ਦੇਖੋ ਨੀਵੀਂ ਕਿਉਂ ਪਾਈ ਆ।
ਤਸਵੀਰਾਂ ਵਿੱਚ ਅਫਸੋਸ ਦੌਰਾਨ ਸੱਥਰ ਤੇ ਵੀ ਆਮ ਲੋਕਾਂ ਨੂੰ ਪਾਸੇ ਕਰਕੇ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਅਫਸੋਸ।

Address


Website

Alerts

Be the first to know and let us send you an email when ਤਹਿਲਕਾ Tehlka posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share

Our story

Latest News On Punjabi Politics, Entertainment, Health. Lifestyle, And Many More ONLY ON ** Tehlka **