Crystal Switch Gears #ludhianaupdates #BreakingNews #punjabview #ludhiana
ਮਸੀਹ ਧਰਮ ਦੇ ਉਪਰ ਪਾਬੰਦੀਆਂ ਲਗਾਉਣ ਲੈ ਕੇ ਮੀਸਹ ਆਗੂ ਅਲਬਰਟ ਦੂਆ ਨੇ ਚੁੱਕੇ ਸਵਾਲ
#ludhianaupdates #BreakingNews #punjabview #ludhiana #
Crystal Switch Gears #ludhianaupdates #BreakingNews #punjabview #ludhiana
Crystal Switch Gears #ludhianaupdates #BreakingNews #punjabview #ludhiana
ਪ੍ਰਭੂ ਯਿਸ਼ੂ ਮਸੀਹ ਦੇ ਪਾਕ ਪੱਵਿਤਰ ਤਿਉਹਾਰ ਯਾਨੀ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਪਿੰਡ ਕਾਸਾਬਾਦ ਏਸ਼ੀਅਨ ਕਲਵਰੀ ਚਰਚ ਵਿਖੇ ਕ੍ਰਿਸਮਸ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿਚ ਲੁਧਿਆਣਾ ਸ਼ਹਿਰ ਦੀਆਂ ਸਮਾਜਿਕ ਰਾਜਨੀਤਕ ਅਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕਰ ਪ੍ਰਭੂ ਯਿਸੂ ਮਸੀਹ ਦਾ ਆਸ਼ੀਰਵਾਦ ਪ੍ਰਾਪਤ ਕੀਤਾ
#ludhianaupdates #BreakingNews #punjabview #ludhiana #
ਅੱਜ ਲੁਧਿਆਣਾ ਦੇ ਟੈਂਪਲ ਆਫ ਗੋਰਡ ਚਰਚ ਸਲੇਮ ਟਾਬਰੀ ਵਿਖੇ ਪ੍ਰਭੂ ਯਿਸ਼ੂ ਮਸੀਹ ਦੇ ਪਾਕ ਪੱਵਿਤਰ ਤਿਉਹਾਰ ਕ੍ਰਿਸਮਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ
#ludhianaupdates #BreakingNews #punjabview #ludhiana