HD T.V News

HD T.V News Contact information, map and directions, contact form, opening hours, services, ratings, photos, videos and announcements from HD T.V News, Media/News Company, .

ਸੱਚੀਆ ਖ਼ਬਰਾ ਵੇਖਣ ਸੁਣਨ ਲਈ ਪੇਜ਼ ਜਰੂਰ Like & Share ਕਰੋ   -19
22/05/2020

ਸੱਚੀਆ ਖ਼ਬਰਾ ਵੇਖਣ ਸੁਣਨ ਲਈ ਪੇਜ਼ ਜਰੂਰ Like & Share ਕਰੋ
-19

20/05/2020

The total number of corona virus patients in punjab is over 2000, 322 active Coronavirus continues to spread in the state. the number of co...

14/04/2020

ਅਫਵਾਹਾਂ ਤੋਂ ਬਚਣ ਲਈ ਕੇਜਰੀਵਾਲ ਦਾ ਦਿੱਲੀ ਵਾਸੀਆਂ ਨੂੰ ਸੁਨੇਹਾ

09/04/2020

M S Bitta ਕੋਈ ਸਿੱਖ ਨਹੀ - ਇੱਕ ਸਾਇਕਲ ਚੋਰ ਆ
ਮੁਸਲਮਾਨ ਵੀਰ ਸਾਡੇ ਭਰਾ ਨੇ

   #ਕਰਫਿਊ
08/04/2020

#ਕਰਫਿਊ

06/04/2020

ਸੰਗਰੂਰ ਦੇ ਮਸਤੂਆਣਾ ਸਾਹਿਬ ਤੋਂ ਰਾਹਤ ਦੀ ਖਬਰ,
ਜਾਂਚੇ ਗਏ ਸਾਰੇ 40 ਜਮਾਤੀਆਂ ਦੀ ਰਿਪੋਰਟ ਆਈ ਨੈਗੇਟਿਵ

04/04/2020

ਪਠਲਾਵਾ ਵਾਲੇ ਮ੍ਰਿਤਕ ਬਜੁਰਗ ਬਲਦੇਵ ਸਿੰਘ ਦਾ ਪੁੱਤਰ ਹੋਇਆ ਠੀਕ,
ਰਿਪੋਰਟ ਆਈ ਨੈਗੇਟਿਵ 🙏

04/04/2020

ਚੰਗੀ ਖਬਰ ਜਰੂਰ ਸ਼ੇਅਰ ਕਰੋ
ਚੰਡੀਗੜ੍ਹ 'ਚ ਕੋਰੋਨਾ ਦੇ 3 ਮਰੀਜ ਹੋਏ ਠੀਕ,
ਧੰਨਵਾਦ ਸਾਰੀ ਮੈਡੀਕਲ ਟੀਮ ਦਾ....
ਸ਼ੁਕਰ ਦਾਤਿਆ 🙏

03/04/2020

ਚੰਡੀਗੜ੍ਹ ਤੋਂ ਚੰਗੀ ਖਬਰ,
ਕੋਰੋਨਾ ਪੀੜਿਤ ਇੱਕ ਔਰਤ ਹੋਈ ਠੀਕ

01/04/2020

ਨਵਾਂ ਗਾਓ, ਮੋਹਾਲੀ ਵਾਲੇ ਮ੍ਰਿਤਕ ਬਜੁਰਗ ਦੇ ਸੰਪਰਕ 'ਚ ਆਏ 13 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ,
ਬਾਕੀਆਂ ਦੀ ਰਿਪੋਰਟ ਬਾਕੀ
🙏
ਮੇਹਰ ਕਰ ਦਾਤਿਆ 🙏

31/03/2020

ਪੰਜਾਬ 'ਚ ਅੱਜ ਨਹੀਂ ਆਇਆ ਕੋਈ ਨਵਾਂ ਕੋਰੋਨਾ ਪਾਜ਼ਿਟਿਵ,
ਮੌਤਾਂ ਦਾ ਅੰਕੜਾ ਹੋਇਆ 4,
ਕੁੱਲ ਪਾਜ਼ਿਟਿਵ - 41

31/03/2020

ਮਰ ਗਈ ਇਨਸਾਨੀਅਤ : ਫ਼ਿਰੋਜ਼ਪੁਰ ਤੋਂ ਸ਼ਰਮਨਾਕ ਖਬਰ ...

ਕੋਰੋਨਾ ਵਾਇਰਸ ਦੀ ਦਸਤਕ ਨੇ ਇਸ ਕਦਰ ਦਹਿਸ਼ਤ ਪੈਦਾ ਕਰ ਦਿੱਤੀ ਹੈ ਕਿ ਲੋਕ ਰਿਸ਼ਤੇ ਨਾਤੇ, ਮੂੰਹ ਲਿਹਾਜ਼ ਸਭ ਭੁੱਲ ਗਏ ਹਨ। ਅਜਿਹਾ ਹੀ ਮੰਜ਼ਰ ਫਿਰੋਜ਼ਪੁਰ ਵਿਖੇ ਵੇਖਣ ਨੂੰ ਮਿਲਿਆ।

ਹੋਇਆ ਇਹ ਕਿ ਰੰਗ ਰੋਗਨ ਦਾ ਕੰਮ ਕਰਦੇ ਫਿਰੋਜ਼ਪੁਰ ਦੀ ਗੋਬਿੰਦ ਨਗਰੀ ਦੇ ਵਾਸੀ ਸੁਖਦੇਵ ਸਿੰਘ ਜੋ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਸੀ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿਥੋਂ ਡਾਕਟਰਾਂ ਨੇ ਉਸ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ। ਪਰ ਇਲਾਜ਼ ਦੌਰਾਨ ਹੀ ਉਸ ਦੀ ਮੌਤ ਹੋ ਗਈ। ਸ਼ਾਮੀ ਸੁਖਦੇਵ ਸਿੰਘ ਦੀ ਲਾਸ਼ ਨੂੰ ਜਦੋਂ ਫਿਰੋਜ਼ਪੁਰ ਛਾਉਣੀ ਦੇ ਸ਼ਮਸ਼ਾਨ ਘਾਟ ਵਿਖੇ ਸਸਕਾਰ ਕਰਨ ਲਈ ਲਿਆਂਦਾ ਗਿਆ ਤਾਂ ਸਥਾਨਿਕ ਲੋਕਾਂ ਨੇ ਜ਼ੋਰਦਾਰ ਵਿਰੋਧ ਸ਼ੁਰੂ ਕਰ ਦਿੱਤਾ।

ਸੈਂਕੜੇ ਦੇ ਹਿਸਾਬ ਨਾਲ ਜੁੜੇ ਲੋਕਾਂ ਦੇ ਅੱਗੇ ਮ੍ਰਿਤਕ ਦੇ ਪਰਿਵਾਰ ਵਾਲੇ ਬੇਵੱਸ ਹੋ ਗਏ। ਫਿਰ ਸੁਖਦੇਵ ਸਿੰਘ ਦੀ ਲਾਸ਼ ਨੂੰ ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸ਼ਮਸ਼ਾਨ ਘਾਟ ਵਿਖੇ ਲਿਜਾਇਆ ਗਿਆ। ਪਰ ਓਥੇ ਵੀ ਲੋਕਾਂ ਨੇ ਭਾਰੀ ਵਿਰੋਧ ਕਰ ਦਿੱਤਾ। ਉਸ ਤੋਂ ਬਾਅਦ ਪੁਲਸ ਨੇ ਵੀ ਪਰਿਵਾਰ ਦਾ ਸਾਥ ਦਿੱਤਾ ਅਤੇ ਸੁਖਦੇਵ ਸਿੰਘ ਦੀ ਲਾਸ਼ ਨੂੰ ਸਸਕਾਰ ਲਈ ਫਿਰੋਜ਼ਪੁਰ ਦੀ ਭੱਟੀਆਂ ਵਾਲੀ ਵਸਤੀ 'ਚ ਬਣੇ ਸ਼ਮਸ਼ਾਨ ਘਾਟ ਲਿਜਾਇਆ ਗਿਆ ਤਾਂ ਉਥੇ ਵੀ ਲੋਕਾਂ ਨੇ ਸੁਖਦੇਵ ਸਿੰਘ ਦਾ ਸਸਕਾਰ ਨਹੀਂ ਹੋਣ ਦਿੱਤਾ। ਫਿਰ ਪੁਲਿਸ ਵਾਪਿਸ ਲਾਸ਼ ਨੂੰ ਜ਼ੀਰਾ ਗੇਟ ਵਾਲੇ ਸ਼ਮਸ਼ਾਨ ਘਾਟ ਵਿਖੇ ਲੈਕੇ ਆਈ।

ਭਾਰੀ ਪੁਲਿਸ ਬਲ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਧੀ ਰਾਤ ਨੂੰ ਸੁਖਦੇਵ ਸਿੰਘ ਦਾ ਸਸਕਾਰ ਕੀਤਾ ਗਿਆ। ਸੁਖਦੇਵ ਸਿੰਘ ਦੇ ਸਸਕਾਰ ਵੇਲੇ ਇਨਸਾਨੀ ਰਿਸ਼ਤੇ ਤਾਰ ਤਾਰ ਹੁੰਦੇ ਵੇਖੇ ਗਏ। ਪਰ ਉਦੋਂ ਤੱਕ ਸਸਕਾਰ ਲਈ ਜੱਦੋ ਜਹਿਦ ਚੱਲ ਰਹੀ ਸੀ।
ਓਧਰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚਲੀ ਡਾਕਟਰੀ ਟੀਮ ਨੇ ਕਿਹਾ ਕਿ ਮ੍ਰਿਤਕ ਦੇ ਟੈਸਟ ਲੈਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਟੈਸਟ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਉਹ ਕੋਰੋਨਾ ਪ੍ਰਭਾਵਤ ਸੀ ਜਾਂ ਨਹੀਂ ? ਟੈਸਟ ਰਿਪੋਰਟ ਕੀ ਆਉਂਦੀ ਹੈ ਇਹ ਬਾਅਦ ਦੀ ਗੱਲ ਹੈ ਪਰ ਸੁਖਦੇਵ ਸਿੰਘ ਦੀ ਮੌਤ ਨੇ ਫਿਰੋਜ਼ਪੁਰ ਵਿਚ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਗਿਆ ਹੈ।

ਖਬਰ : ਬਾਬੂਸ਼ਾਹੀ 🙏

30/03/2020

ਜੇਹ ਸੱਚੀਆਂ ਤੇ ਸਹੀ ਖਬਰਾਂ ਪੜਨੀਆ ਤਾਂ ਪੇਜ like ਤੇ share ਜਰੂਰ ਕਰੋ ਜੀ

30/03/2020

ਪੰਜਾਬ 'ਚ ਕੋਰੋਨਾ ਕਾਰਨ ਤੀਜੀ ਮੌਤ,
ਲੁਧਿਆਣਾ ਦੀ ਪੀੜਤ ਔਰਤ ਨੇ ਪਟਿਆਲਾ ਰਜਿੰਦਰਾ ਹਸਪਤਾਲ 'ਚ ਤੋੜਿਆ ਦਮ,
ਕੁੱਲ ਪਾਜ਼ਿਟਿਵ ਗਿਣਤੀ 41 ਹੋਈ।

30/03/2020

ਜਸਵਿੰਦਰ ਭੱਲਾ ਜੀ ਜਦੋਂ ਗੱਲ ਕਰਦੇ ਨੇ ਬੜੇ ਸੂਜ ਬੂਜ ਨਾਲ ਕਰਦੇ ਨੇ ।

28/03/2020

ਅੱਜ ਸੱਚੀ ਸਾਰਾ ਸੰਸਾਰ ਵੇਹਲਾ ਕਰਤਾ । ਇਹ ਅਾ ਵਾਹਿਗੁਰੂ ਦੇ ਰੰਗ ਬਹੁਤ ਸੋਹਣਾ ਗੀਤ ਆਵਾਜ - ਲਿਖਤ - ਹਾਕਮ ਬਖਤੜਵਾਲਾ

ਸਤਨਾਮ ਸ੍ੀ  ਵਾਹਿਗੁਰੂ ਜੀ
28/03/2020

ਸਤਨਾਮ ਸ੍ੀ ਵਾਹਿਗੁਰੂ ਜੀ

22/03/2020

ਨੀਟੂ ਸ਼ਟਰਾਂ ਵਾਲੇ ਦਾ ਵੀ 'ਸ਼ਟਰ ਡਾਊਨ',
ਕੋਰੋਨਾ ਦੇ ਇਲਾਜ਼ ਦਾ ਝੂਠਾ ਦਾਅਵਾ ਪਿਆ ਮਹਿੰਗਾ,
ਜਲੰਧਰ ਪੁਲਿਸ ਵੱਲੋਂ ਪਰਚਾ ਦਰਜ 👍

29/10/2019
29-09-2019
29/09/2019

29-09-2019

Address


Website

Alerts

Be the first to know and let us send you an email when HD T.V News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share