Roop Punjabi Channel

  • Home
  • Roop Punjabi Channel

Roop Punjabi Channel ਰੁਪ ਪੰਜਾਬੀ ਚੈਨਲ ਪੰਜਾਬ ਦੇ ਗੌਰਵਮਈ ਵਿਰਸੇ,ਸਭਿਆਚਾਰ,ਪੰਜਾਬੀ ਬੋਲੀ,
ਪੰਜਾਬੀ ਮਿੱਟੀ ਨੂੰ ਸਮਰਪਿਤ ਹੈ।

22/04/2022
ਖਾਲਸਾ ਪੰਥ ਸਾਜਨਾ ਦਿਵਸ ਗੁਰੂਦੁਆਰਾ ਹਰੀਆਂ ਬੇਲਾਂ ਪਾਤਸ਼ਾਹੀ ਸਤਵੀਂ।
14/04/2022

ਖਾਲਸਾ ਪੰਥ ਸਾਜਨਾ ਦਿਵਸ ਗੁਰੂਦੁਆਰਾ ਹਰੀਆਂ ਬੇਲਾਂ ਪਾਤਸ਼ਾਹੀ ਸਤਵੀਂ।

14/04/2022

ਪਿਛਲੇ ਦਿਨੀਂ ਇਕ ਬੰਦੇ ਨੇ ਮੇਰੇ 'ਤੇ ਤਣਜ਼ ਕੀਤੀ ਕਿ ਜਿਸ ਕੌਮ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਹੈ,ਭਾਈ ਸਾਹਿਬ ਭਾਈ ਨੰਦ ਲਾਲ ਵਰਗੇ ਤੇ ਭਾਈ ਗੁਰਦਾਸ ਵਰਗਿਆਂ ਦੀਆਂ ਰਚਨਾਵਾਂ ਹਨ,ਤੇ ਇਤਨੇ ਸ਼ਹੀਦਾਂ ਦਾ ਲੰਬਾ ਚੌੜਾ ਇਤਹਾਸ ਕੋਲ ਹੈ,ਉਹ ਸਿਖ ਥੋੜ੍ਹੇ ਕਿਉਂ ਨੇ?ਸੰਸਾਰ ਵਿਚ ਇਹ ਇਤਨੀ ਛੋਟੀ ਕੌਮ ਕਿਉਂ ਹੈ?ਬਿਲਕੁਲ ਛੋਟੀ।
ਦਿਲ ਦੀ ਤਸੱਲੀ ਵਾਸਤੇ ਤੇ ਉਸਦੀ ਤਸੱਲੀ ਕਰਵਾਉਣ ਵਾਸਤੇ ਮੈਂ ਦੋ ਲਫ਼ਜ਼ ਕਹੇ,ਭਾਵੇਂ ਅੰਦਰੋਂ ਮੇਰੀ ਜ਼ਮੀਰ ਨਹੀ ਸੀ ਮੰਨਦੀ।ਪਰ ਮੈਂ ਫਿਰ ਵੀ ਕਿਹਾ, "ਇਹਨਾਂ ਦਾ ਥੋੜ੍ਹੇ ਹੋਣਾ ਹੀ ਬਹਤੇ ਹੋਣ ਦਾ ਸਬੂਤ ਹੈ।ਕੁਦਰਤ ਜਿਹੜੀ ਕੀਮਤੀ ਚੀਜ਼ ਪੈਦਾ ਕਰਦੀ ਹੈ,ਉਹ ਥੋੜ੍ਹੀ ਹੀ ਰੱਖਦੀ ਹੈ।ਜ਼ਮੀਨ ਦੇ ਵਿਚੋਂ ਜਿਤਨਾ ਲੋਹਾ ਨਿਕਲਦਾ ਹੈ ਨਾ,ਉਤਨਾ ਸੋਨਾ ਨਹੀਂ ਨਿਕਲਦਾ।ਹੁਣ ਜਿਤਨਾ ਲੋਹਾ ਨਿਕਲਦਾ ਹੈ ਜੇ ਉਤਨਾ ਸੋਨਾ ਵੀ ਨਿਕਲੇ ਤੇ ਫਿਰ ਸੋਨੇ ਨੇ ਤੋਲਿਆਂ ਦੇ ਹਿਸਾਬ ਨਾਲ ਨਹੀਂ ਵਿਕਣਾ।ਫਿਰ ਉਸਦੀ ਕੀਮਤ ਵੀ ਕੁਝ ਨਹੀਂ ਹੋਵੇਗੀ।ਸੋਨੇ ਦੀ ਕੀਮਤ ਇਸ ਵਾਸਤੇ ਜ਼ਿਆਦਾ ਹੈ ਕਿ ਥੋੜ੍ਹਾ ਹੈ।ਅੌਰ ਸੰਖ ਤੇ ਸਿੱਪੀਆਂ ਜਿਤਨੀਆਂ ਸਮੁੰਦਰ ਵਿਚੋਂ ਨਿਕਲਦੀਆਂ ਹਨ,ਮੋਤੀ ਨਹੀਂ ਨਿਕਲਦੇ।ਅੋਰ ਜੰਗਲ ਵਿਚ ਜਿਤਨਾ ਫ਼ਾਲਤੂ ਦਰੱਖਤ ਮੌਜੂਦ ਹੈ,ਉਤਨਾ ਚੰਦਨ ਨਹੀਂ।ਕੀਮਤੀ ਚੀਜ਼ ਜੋ ਹੈ,ਉਸ ਪਰਮਾਤਮਾ ਨੇ ਬਹੁਤ ਘੱਟ ਬਣਾਈ ਹੈ।ਇਸ ਵਾਸਤੇ ਕਿ ਇਸਦੀ ਮਹਾਨਤਾ ਬਣੀ ਰਹੇ।ਇਸ ਦੀ ਪ੍ਰਭਤਾ ਜੋ ਹੈ,ਮਨੁੱਖ ਦੇ ਦਿਲ ਦਿਮਾਗ਼ ਤੇ ਛਾਈ ਰਵੇ।

ਗਿਆਨੀ ਸੰਤ ਸਿੰਘ ਜੀ ਮਸਕੀਨ।

16/09/2021

Please like and share page

ਰੂਪ ਪੰਜਾਬੀ ਚੈਨਲ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਗੌਰਵਮਈ ਵਿਰਸੇ, ਪੰਜਾਬੀ ਸਭਿਆਚਾਰ, ਪੰਜਾਬੀ ਬੋਲੀ,ਪੰਜਾਬ ਦੀ ਮਿੱਟੀ  ਨੂੰ ਸਮਰਪਿਤ ਹੈ। ਇ...
09/09/2021

ਰੂਪ ਪੰਜਾਬੀ ਚੈਨਲ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਗੌਰਵਮਈ ਵਿਰਸੇ, ਪੰਜਾਬੀ ਸਭਿਆਚਾਰ, ਪੰਜਾਬੀ ਬੋਲੀ,ਪੰਜਾਬ ਦੀ ਮਿੱਟੀ ਨੂੰ ਸਮਰਪਿਤ ਹੈ। ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਪੰਜ ਦਰਿਆਵਾਂ ਦੀ ਧਰਤੀ ਦੇ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਦੀ ਗੱਲ ਕਰਾਂਗੇ। ਇਸ ਚੈਨਲ ਰਾਹੀਂ ਅਸੀਂ ਉਹਨਾਂ ਸ਼ਖ਼ਸੀਅਤਾਂ ਦੇ ਰੂਬਰੂ ਹੋਵਾਂਗੇ ਜਿਹਨਾਂ ਦੀ ਜ਼ਿੰਦਗੀ ਦੇ ਸੰਘਰਸ਼ਾਂ ਤੋਂ ਪ੍ਰੇਰਨਾ ਲੈ ਕੇ ਸਭਿਅਕ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕੀਏ।
#ਪੰਜਾਬ #ਪੰਜਾਬੀ #ਬੋਲੀ #ਆਪਣੀ #ਸਭਿਆਚਾਰ #ਵਿਰਸਾ #ਗੌਰਵ #ਚੈਨਲ

Address


Website

Alerts

Be the first to know and let us send you an email when Roop Punjabi Channel posts news and promotions. Your email address will not be used for any other purpose, and you can unsubscribe at any time.

Contact The Business

Send a message to Roop Punjabi Channel:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share