Part 3: Dr Sukhpal Singh Principal Economist (Agriculture Marketing)
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰਿੰਸੀਪਲ ਅਰਥਸ਼ਾਸਤਰੀ ਡਾ ਸੁਖਪਾਲ ਸਿੰਘ ਭਾਗ 3
'ਕਿਸੇ ਵੇਲੇ MSP ਦੇ ਨਾਲ ਖਰੀਦ (Procurement) ਮੁੱਲ ਵੀ ਤੈਅ ਹੁੰਦਾ ਸੀ।'
#thestorypunjab #MSP #SwaminathanCommission
Part 2: Dr Sukhpal Singh, Principal Economist, PAU interview
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰਿੰਸੀਪਲ ਅਰਥਸ਼ਾਸਤਰੀ, ਡਾ. ਸੁਖਪਾਲ ਸਿੰਘ ਨਾਲ ਗੱਲਬਾਤ ਭਾਗ ਦੂਸਰਾ:
MSP ਦੇ ਰਾਹ ਵਿੱਚ WTO ਕਿਵੇਂ ਅੜਿੱਕਾ ਬਣਦਾ ਹੈ?
MSP ਨਾ ਹੋਣ ਦੀ ਸੂਰਤ ਵਿੱਚ ਫ਼ਾਇਦਾ ਗ਼ਰੀਬ ਦਾ ਜਾ ਕਾਰਪੋਰੇਟਾਂ ਦਾ?
ਪੇਸ਼ਕਰਤਾ: ਗਗਨਦੀਪ ਸਿੰਘ।
#thestorypunjab #msp #WTO
Dr. Sukhpal Singh, Principal Economist (Agriculture Marketing) PAU on MSP
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰਿੰਸੀਪਲ ਅਰਥਸ਼ਾਸਤਰੀ, ਡਾ ਸੁਖਪਾਲ ਸਿੰਘ ਨਾਲ MSP, 'ਤੇ ਖ਼ਾਸ ਗੱਲਬਾਤ।
ਇੰਟਰਵਿਊ ਭਾਗ: 1
MSP ਕਿਉਂ ਜ਼ਰੂਰੀ ਅਤੇ ਮੁੱਢਲੇ ਦੌਰ ਵਿੱਚ ਕਿਵੇਂ ਲਾਗੂ ਹੋਵੇ MSP?
#thestorypunjab #MSP #FarmersProtest
PU Research Scholar, Gurdeep on #FarmersProtest
ਕੋਈ ਜ਼ਮੀਨ ਵੀ ਨਹੀਂ, ਫਿਰ ਵੀ ਪੂਰਾ ਸਮਾਂ ਅੰਦੋਲਨ ਵਿੱਚ ਡਟੇ ਰਹੇ ਪੰਜਾਬ ਯੂਨੀਵਰਸਿਟੀ ਦੇ ਖੋਜ ਵਿਦਿਆਰਥੀ ਗੁਰਦੀਪ
#FarmersProtest #TheStoryPunjab #Ambedkar
Harinder Happy, Kisan Morcha Media Volunteer Interview.
ਸੰਯੁਕਤ ਕਿਸਾਨ ਮੋਰਚੇ ਦੇ Media Volunteer, ਹਰਿੰਦਰ ਹੈਪੀ ਨਾਲ ਕਿਸਾਨ ਅੰਦੋਲਨ ਵਿੱਚ ਉਨ੍ਹਾਂ ਦੇ ਤਜਰਬਿਆਂ, ਕਿਸਾਨ ਮੋਰਚੇ ਦੀ ਲੀਡਰਸ਼ਿਪ ਅਤੇ ਪੰਜਾਬ ਦੇ ਮੀਡੀਆ ਬਾਰੇ ਗੱਲ ਬਾਤ।
#FarmersProtest #TheStoryPunjab
ਅਕਾਲੀ ਦਲ ਦੀ ਮਾਨਤਾ ਰੱਦ ਕਰਵਾਉਣ ਲਈ ਕੇਸ। Court Case to Derecognise SAD
"ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ਼ ਗ਼ਲਤ ਦਸਤਾਵੇਜ਼ ਪੇਸ਼ ਕੀਤੇ"
ਵੇਖੋ ਬਲਵੰਤ ਸਿੰਘ ਖੇੜਾ ਨੇ ਅਕਾਲੀ ਦਲ ਦੀ ਮਾਨਤਾ ਰੱਦ ਕਰਵਾਉਣ ਲਈ ਅਦਾਲਤ ਵਿੱਚ ਹੋਰ ਕਿਹੜੀਆਂ ਦਲੀਲਾਂ ਦਿੱਤੀਆਂ?
#SAD #SGPC #TheStoryPunjab
Renowned Journalist P Sainath on Savarkar's Patriotism
'ਸਾਵਰਕਰ 1911 ਤੱਕ ਅਸਲੀ ਇਨਕਲਾਬੀ (ਕ੍ਰਾਂਤੀਕਾਰੀ) ਸਨ।'
'ਸਾਵਰਕਰ ਨੇ ਆਪਣੀਆਂ ਸਿਫ਼ਤਾਂ ਕਰਦੀ ਜੀਵਨੀ ਇੱਕ ਝੂਠੇ ਨਾਮ ਹੇਠ ਆਪ ਲਿਖੀ।'
ਉੱਘੇ ਪੱਤਰਕਾਰ ਪੀ. ਸਾਈਨਾਥ ਦੇ ਸਾਵਰਕਰ ਬਾਰੇ ਵਿਚਾਰ।
#Savarkar #RSS #TheStoryPunjab #Hindutva
Where is Akali Dal that was once fighting for federalism?
"ਕਦੀ ਸੂਬੇ ਦੇ ਵੱਧ ਅਧਿਕਾਰਾਂ ਲਈ ਲੜਦਾ ਸੀ, ਅਕਾਲੀ ਦਲ ਕਿਥੇ ਹੈ?"
ਸੰਯੁਕਤ ਮੋਰਚਾ ਦੇ ਵੱਡੇ ਆਗੂ ਬਲਬੀਰ ਸਿੰਘ ਰਾਜੇਵਾਲ.
#FarmersProtest #Lakhimpur #TheStoryPunjab
'They wanted to make Lakhimpur Kheri a Hindu-Sikh issues'
'ਉਹ ਇਸ ਨੂੰ ਹਿੰਦੂ ਸਿੱਖ ਮਸਲਾ ਬਣਾਉਣਾ ਚਾਹੁੰਦੇ ਸਨ'
ਲਖੀਮਪੁਰ ਖੀਰੀ: ਕਿਸਾਨਾਂ ਦੀ ਮੌਤ ਤੋਂ ਬਾਅਦ ਹੋਏ ਸਮਝੌਤੇ 'ਤੇ ਉੱਠੇ ਸਵਾਲਾਂ 'ਤੇ ਕੀ ਕਿਹਾ SMK ਆਗੂਆਂ ਨੇ?
#LakhimpurKheri #FarmersProtest #TheStoryPunjab
Dr. Ambedkar's views on Pakistan formation and Achhutistan
ਦ ਸਟੋਰੀ ਦੀ ਨਾਮੀ ਅੰਬੇਦਕਰਬਾਦੀ ਪ੍ਰੋ. ਜੀਸੀ ਕੌਲ ਨਾਲ ਵੰਡ ਨੂੰ ਲੈ ਕੇ ਹੇਠ ਲਿਖੇ ਮਸਲਿਆਂ 'ਤੇ ਗੱਲਬਾਤ।
1. ਡਾ. ਅੰਬੇਦਕਰ ਕੋਲ ਪਾਕਿਸਤਾਨ ਬਣਨ 'ਤੇ ਕੀ ਵਿਚਾਰ ਸਨ?
2. ਅਛੂਤਿਸਤਾਨ ਦੀ ਮੰਗ ਅਤੇ ਡਾ. ਅੰਬੇਦਕਰ ਦਾ ਇਸ 'ਤੇ ਕੀ ਰੁਖ਼ ਸੀ?
3. ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਵਿੱਚ ਰਹਿ ਗਏ ਦਲਿਤ ਭਾਈਚਾਰੇ ਨੂੰ ਭਾਰਤ ਭੇਜਣ ਤੋਂ ਕਿਉਂ ਮਨਾ ਕੀਤਾ?
#Partition #Dalit #Ambedkar #TheStoryPunjab
Crop Diversification: Long-awaited Agri reform, still far from reality
ਖੇਤੀ ਵਿਭਿੰਨਤਾ: ਉੱਘੇ ਅਰਥਸ਼ਾਸਤਰੀ ਸਰਦਾਰ ਸਿੰਘ ਜੋਹਲ ਦੀ ਅਗਵਾਈ ਹੇਠ ਦੋ ਕਮੇਟੀਆਂ।
ਖੇਤੀ ਮਹਿਕਮੇ ਵੱਲੋਂ ਲਗਾਤਾਰ ਯਤਨ।
1985 ਤੋਂ ਸ਼ੁਰੂ ਹੋਏ ਇਹ ਯਤਨ ਅਜੇ ਵੀ ਸਫਲ ਨਹੀਂ ਹੋਏ।
ਖੇਤੀ ਵਿਭਿੰਨਤਾ ਯੋਜਨਾ ਦੇ ਸਾਰੇ ਪਹਿਲੂਆਂ 'ਤੇ ਦ ਸਟੋਰੀ ਪੱਤਰਕਾਰ ਗਗਨਦੀਪ ਸਿੰਘ ਵੱਲੋਂ ਡਾਕੂਮੈਂਟਰੀ।
#CropDiversification #GreenRevolution #Agriculture #Farming #TheStoryPunjab
Interview with Sangeet Toor, Co-Founder Karti Dharti (a women-led News Latter)
ਕਰਤੀ ਧਰਤੀ, ਔਰਤਾਂ ਦਾ ਬਿਰਤਾਂਤ ਉਨ੍ਹਾਂ ਦੇ ਆਪਣੇ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ।
Logo ਵਿੱਚ ਫੁਲਕਾਰੀ ਦੇ Designs ਵਰਤੇ ਜਾਂਦੇ ਹਨ ਅਤੇ ਹਰ Edition ਵਿੱਚ ਬਦਲ ਜਾਂਦੇ ਹਨ।
ਸੰਗੀਤ ਤੂਰ, Cyber Security Analyst, ਨੇ ਆਪਣੀਆਂ ਸਾਥਣਾਂ ਨਾਲ ਮਿਲ ਕੇ ਕਿਵੇਂ ਸ਼ੁਰੂ ਕੀਤਾ ਕਰਤੀ ਧਰਤੀ?
#TheStory #KartiDharti #WomenRights #Feminism #FarmersProtestDelhi
Harinder Bindu, BKU Ugrahan Interview
'ਖੇਤ ਮਜ਼ਦੂਰ ਔਰਤਾਂ ਨੂੰ ਪੱਠਿਆਂ ਦੀ ਪੰਡ ਲਈ ਵੀ ਜਬਰ ਦਾ ਸਾਹਮਣਾ ਕਰਨਾ ਪੈਂਦਾ ਹੈ'
ਕੌਮਾਂਤਰੀ ਔਰਤ ਦਿਵਸ ਦੇ ਮੌਕੇ 'ਤੇ ਦ ਸਟੋਰੀ ਦੀ ਬੀਕੇਯੂ ਏਕਤਾ ਉਗਰਾਹਾਂ ਦੇ ਔਰਤ ਵਿੰਗ ਦੇ ਪ੍ਰਧਾਨ ਹਰਿੰਦਰ ਬਿੰਦੂ ਨਾਲ ਖ਼ਾਸ ਮੁਲਾਕਾਤ।
#TheStory #InternationalWomensDay #FarmersProtestDelhi
Interview with Dalit activist Shiv Kumar's family
'ਲੋਕ ਕਹਿੰਦੇ ਹਨ ਕਿ ਆਪਣੇ ਬੱਚਿਆਂ ਨੂੰ ਬਾਹਰ ਕਿਉਂ ਭੇਜਦੇ ਹੋ'
'ਪਰ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ'
ਹਰਿਆਣਾ ਪੁਲਿਸ ਵੱਲੋਂ ਫੜੇ ਗਏ ਦਲਿਤ ਕਾਰਕੁਨ, ਸ਼ਿਵ ਕੁਮਾਰ ਦੇ ਪਿਤਾ
#TheStory #Dalit #FarmersProtestDelhi #ShivKumar
How was the situation at Singhu Border till a day after Red Fort incident?
ਲਾਲ ਕਿਲ੍ਹੇ ਵਾਲੀ ਘਟਨਾ ਤੋਂ ਬਾਅਦ ਸਿੰਘੁ ਬਾਰਡਰ 'ਤੇ ਜਨਵਰੀ 27 ਕਿਵੇਂ ਦਾ ਮਾਹੌਲ ਸੀ?
ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਸਾਡਾ YouTube ਚੈਨਲ ਵੀ Subscribe ਕਰੋ।
https://cutt.ly/Kktg65D
#TheStory #FarmersProtestDelhi #26JanDelhiTractorParade
When did Akali Dal originate as a political party?
ਕੀ ਅਕਾਲੀ ਦਲ ਦਾ ਸਿਆਸੀ ਸਫ਼ਰ 1920 'ਚ ਸ਼ੁਰੂ ਹੋ ਗਿਆ ਸੀ?
ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਪ੍ਰਫੈਸਰ ਸੁਖਮਨੀ ਬਲ ਰਿਆੜ ਨੇ ਦ ਸਟੋਰੀ ਪੱਤਰਕਾਰ ਗਗਨਦੀਪ ਸਿੰਘ ਨਾਲ ਗੱਲ ਬਾਤ ਦੌਰਾਨ ਵੰਡ ਤੋਂ ਪਹਿਲਾਂ ਦੀ ਸਿੱਖ ਸਿਆਸਤ ਨੂੰ ਲੈ ਕਈ ਪਰਤਾਂ ਖੋਲੀਆਂ। To watch full interview go to:
https://www.youtube.com/watch?v=vdBeLIO3PM0
#AkaliDal #SAD #SGPC #Punjab #Sikh