manna singh budhakhera

  • Home
  • manna singh budhakhera

manna singh budhakhera Contact information, map and directions, contact form, opening hours, services, ratings, photos, videos and announcements from manna singh budhakhera, Digital creator, .
(1)

15/08/2024

Deep Sidhu ਜੋ ਪਰਚਾਰ ਕਰ ਗਿਆ ਓ ਕੋਈ ਪਰਚਾਰਕ ਵੀ ਨਈ ਕਰ ਸਕਦਾ
#ਭਿੰਡਰਾਂਵਾਲੇ

ਕਿਹੜੀ ਅਜ਼ਾਦੀ ਵੇਖ ਲਈ ਤੁਸੀਂ ਪੰਜਾਬੀਓ 10 ਲੱਖ ਲਾਸ਼ਾਂ ਤੇ ਏਕ ਲੱਖ ਮਾਵਾ ਪੈਣਾ ਦਾ ਰੇਪ ਹੋਗਿਆ ਹੋਵੇ ਤੇ ਤੁਸੀ ਅਜ਼ਾਦੀ ਮਨਾਦੇ ਫਿਰਦੇ ਹੋਵੇ ਸ਼...
14/08/2024

ਕਿਹੜੀ ਅਜ਼ਾਦੀ ਵੇਖ ਲਈ ਤੁਸੀਂ ਪੰਜਾਬੀਓ 10 ਲੱਖ ਲਾਸ਼ਾਂ ਤੇ ਏਕ ਲੱਖ ਮਾਵਾ ਪੈਣਾ ਦਾ ਰੇਪ ਹੋਗਿਆ ਹੋਵੇ ਤੇ ਤੁਸੀ ਅਜ਼ਾਦੀ ਮਨਾਦੇ ਫਿਰਦੇ ਹੋਵੇ ਸ਼ਰਮ ਨਾਲ ਮਰ ਜਾਓ ਪੰਜਾਬੀਓ ਜੇ ਕਿਸੇ ਨੇ ਮੈਨੂੰ ਅਜ਼ਾਦੀ ਦੀ ਵਧਾਈ ਦਿੱਤੀ ਆਪਣਾ ਹਿਸਾਬ ਲਾ ਕੇ ਦਿਓ
#ਭਿੰਡਰਾਂਵਾਲੇ

02/08/2024

“ ਮੌਤ ਨੂੰ ਲਲਕਾਰਨਾ ਤੇ ਸਰਦਾਰਾਂ ਦਾ ਕੰਮ ਹੈ । ਤੇ ਸਰਦਾਰਾਂ ਨੂੰ ਲਲਕਾਰਨਾ ਗਲਤੀ , ਬਹੁਤ ਵੱਡੀ ਗਲਤੀ “
#ਭਿੰਡਰਾਂਵਾਲੇ

03/06/2024

ਆਏ ਹੈਲੀਕਾਪਟਰ ਤੇ ਸੀ ਗਏ ਟਰੱਕ ਚ ਸੀ ਹਿੰਦੁਸਤਾਨੀ ਫੌਜੀ
#ਭਿੰਡਰਾਂਵਾਲੇ #ਖਾਲਿਸਤਾਨ

ਚੂਹੇ ਖੁੱਡਾ ਚੋ ਬਾਰ ਕੜੇ ਗਾ ਅਮਰੀਕਾ ਡੋਵਾਲ ਵਰਗੇ ਵੀ ਡਿਪਰੈਸ਼ਨ ਦੀਆ ਗੋਲੀਆ ਖਾਣ ਲਾਤੇ ਸਰਪੰਚ ਨੇ ਕਿੰਨੇ ਸਬੂਤ ਚਾਹੀ ਦੇ ਨੇ
08/12/2023

ਚੂਹੇ ਖੁੱਡਾ ਚੋ ਬਾਰ ਕੜੇ ਗਾ ਅਮਰੀਕਾ ਡੋਵਾਲ ਵਰਗੇ ਵੀ ਡਿਪਰੈਸ਼ਨ ਦੀਆ ਗੋਲੀਆ ਖਾਣ ਲਾਤੇ ਸਰਪੰਚ ਨੇ ਕਿੰਨੇ ਸਬੂਤ ਚਾਹੀ ਦੇ ਨੇ

27/11/2023

🌻🌻🌺🍁🌹🌹🪻🏵️

*ਘਰਿ ਘਰਿ ਬਾਬਾ ਪੂਜੀਐ*
*ਹਿੰਦੂ ਮੁਸਲਮਾਨ ਗੁਆਈ ॥*
*ਛਪੇ ਨਾਹੀ ਛੁਪਾਇਆ*
*ਚੜਿਆ ਸੂਰਜੁ ਜਗੁ ਰੁਸ਼ਨਾਈ*॥

ਭਾਈ ਗੁਰਦਾਸ ਸਾਹਿਬ ਜੀਓ
ਵਾਰ ਪਹਿਲੀ ਪਉੜੀ 34/8

ਹਿੰਦੂ ਮੁਸਲਿਮ ਦਾ ਭੇਦ ਗੁਆਚ ਗਿਆ (ਅਤੇ) ਘਰ ਘਰ ਅੰਦਰ ਬਾਬੇ (ਨਾਨਕ) ਦੀ ਪੂਜਾ ਹੋਣ ਲੱਗੀ, ਜਿਵੇਂ ਸੂਰਜ ਨੂੰ ਛੁਪਾਇਆ ਨਹੀਂ ਜਾ ਸਕਦਾ, ਸੂਰਜ ਚੜ੍ਹਨ ‘ਤੇ ਦੁਨੀਆ (ਹਰ ਥਾਂ) ਰੌਸ਼ਨੀ ਹੋ ਜਾਂਦੀ ਹੈ।

*ਗੁਰੂਦੇਵ ਪਾਤਸ਼ਾਹ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਪਾਤਸ਼ਾਹ ਕਿਰਪਾ ਕਰਨ ਤੇ ਸਾਡੇ ‘ਤੇ ਵੀ ਗਿਆਨ ਚਾਨਣ ਦੀ ਨਾਮ ਸਿਮਰਨ ਦੀ ਬਖਸ਼ਿਸ਼ ਹੋਵੇ।*

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਿਹ॥*
#ਗੁਰਪੁਰਬ

30/09/2023

ਕੁਰੂਸ਼ੇਤਰ ਹਰਿਆਣਾ ਵਿਖੇ ਸਾਈਕਲ ਤੇ ਜਾ ਰਹੇ ਨੌਜਵਾਨ ਥੱਪੜ ਮਾਰਕੇ ਦਸਤਾਰ ਲਾਈ ਗਈ ਸਿੰਘ ਨੇ ਪੁਲਸ ਵਾਲੇ ਦਾ ਹੱਥ ਵੜਿਆ
#ਦਸਤਾਰ

I've received 3,000 reactions to my posts in the past 30 days. Thanks for your support. 🙏🤗🎉ਧੰਨਵਾਦ ਸਾਰਿਆ ਵੀਰਾ ਪੈਣਾ ਦਾ ਸਪੋ...
11/09/2023

I've received 3,000 reactions to my posts in the past 30 days. Thanks for your support. 🙏🤗🎉
ਧੰਨਵਾਦ ਸਾਰਿਆ ਵੀਰਾ ਪੈਣਾ ਦਾ ਸਪੋਟ ਕਰਨ ਨੂੰ

ਮੁਗਲਾਂ ਨੇ ਹਿੰਦੁਸਤਾਨ ਤੇ 800 ਸਾਲ ਰਾਜ ਕੀਤਾ ਤੇ ਸਿੱਖਾ ਦੇ ਦਰਬਾਰ ਸਾਹਿਬ ਤੇ ਤਿੰਨ ਵਾਰੀ ਹਮਲੇ ਕੀਤੇ ਫਿਰ ਆਇਆ ਅੰਗਰੇਜਾਂ ਦਾ ਰਾਜ ਅੰਗਰੇਜਾਂ ...
07/09/2023

ਮੁਗਲਾਂ ਨੇ ਹਿੰਦੁਸਤਾਨ ਤੇ 800 ਸਾਲ ਰਾਜ ਕੀਤਾ ਤੇ ਸਿੱਖਾ ਦੇ ਦਰਬਾਰ ਸਾਹਿਬ ਤੇ ਤਿੰਨ ਵਾਰੀ ਹਮਲੇ ਕੀਤੇ ਫਿਰ ਆਇਆ ਅੰਗਰੇਜਾਂ ਦਾ ਰਾਜ ਅੰਗਰੇਜਾਂ ਨੇ 100 ਸਾਲ ਰਾਜ ਕੀਤਾ ਪਰ ਓਹਨਾ ਨੇ ਦਰਬਾਰ ਸਾਹਿਬ ਤੇ ਕੋਈ ਹਮਲਾ ਨਈ ਕੀਤਾ ਫਿਰ ਆਇਆ ਨਉ ਮਾਸ ਵਾਲਿਆ ਦਾ ਰਾਜ ਜਿਨਾ ਨੇ 68 ਸਾਲਾਂ ਚ ਸਿਖਾ ਦੇ ਦਰਬਾਰ ਸਾਹਿਬ ਤੇ ਚਾਰ ਵਾਰੀ ਹਮਲੇ ਕਰ ਦਿੱਤੇ ਨੇ ਪਰ ਸਿੱਖ ਕੌਮ ਹਜੇ ਵੀ ਗੁਲਾਮ ਹੈ ਜਦੋਂ ਤਕ ਸਿੱਖ ਅਜ਼ਾਦ ਨਈ ਹੁੰਦੇ ਹੋ ਸਕਦਾ ਐ ਹਮਲੇ ਹੋਰ ਵੀ ਹੋਣ ਓਣ ਵਾਲੇ ਟਾਈਮ ਚ
#ਭਿੰਡਰਾਂਵਾਲੇ

ਖਾਲਸਾ ਦੁਨੀਆ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਾਜਿਆ ਗਿਆ ਸੀ ਤੇ ਜ਼ੇ ਤੁਸੀ  ਆਪਣੇ ਅਧਿਕਾਰਾਂ ਦੀ ਹੀ ਰਾਖੀ ਨਈ ਕਰ ਸਕਦੇ ਤਾਂ ਦੁਨੀਆ ਚ ਤੁਸੀ...
06/09/2023

ਖਾਲਸਾ ਦੁਨੀਆ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਾਜਿਆ ਗਿਆ ਸੀ ਤੇ ਜ਼ੇ ਤੁਸੀ ਆਪਣੇ ਅਧਿਕਾਰਾਂ ਦੀ ਹੀ ਰਾਖੀ ਨਈ ਕਰ ਸਕਦੇ ਤਾਂ ਦੁਨੀਆ ਚ ਤੁਸੀ ਖਾਲਸੇ ਦੀ ਪਰਿਭਾਸ਼ਾ ਨਹੀਂ ਦੇ ਸਕੋਗਏ
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ

ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ...ਭਾਈ ਇੰਦਰਜੀਤ ਸਿੰਘ ਜੀ ਖਾਲਸਾ ਅਤੇ ਭਾਈ ਈਸ਼ਰ ਸਿੰਘ ਜੀ ਖਾਲਸਾ 🙏🙏🙏 #ਭਿੰਡਰਾਂਵ...
05/09/2023

ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ...ਭਾਈ ਇੰਦਰਜੀਤ ਸਿੰਘ ਜੀ ਖਾਲਸਾ ਅਤੇ ਭਾਈ ਈਸ਼ਰ ਸਿੰਘ ਜੀ ਖਾਲਸਾ 🙏🙏🙏
#ਭਿੰਡਰਾਂਵਾਲੇ

I've just reached 2K followers! Thanks all members
04/09/2023

I've just reached 2K followers! Thanks all members

20/08/2023

ਅੰਤਿਮ ਅਰਦਾਸ ਜੀ ਦੀ ਬੇਬੇ ਦੀ ਹਾਏ ਇਕ ਦਿਨ ਤੁਹਾਨੂੰ ਜਰੂਰ ਲਗੇਗੀ ਅਵਤਾਰ ਬਾਈ ਨਾਲ ਧੋਕਾ ਕਰਨ ਵਾਲਿਓ

ਕੋਈ ਨਾ ਹਿੰਦੂ ਹਕੂਮਤ ਵੀ ਆਪਣਾ ਚਾਅ ਪੂਰਾ ਕਰ ਲਵੇ,,,,ਲੱਖ ਪਾਬੰਦੀਆਂ ਲਗਾ ਲਓ ,,,ਪਾਤਸ਼ਾਹੀ ਦਾਅਵਾ ਰੱਖਣ ਵਾਲੇ ਸਿੱਖ ਆਪਣੇ ਯੋਧਿਆਂ ਦੇ ਸ਼ਹੀਦੀ...
19/08/2023

ਕੋਈ ਨਾ ਹਿੰਦੂ ਹਕੂਮਤ ਵੀ ਆਪਣਾ ਚਾਅ ਪੂਰਾ ਕਰ ਲਵੇ,,,,ਲੱਖ ਪਾਬੰਦੀਆਂ ਲਗਾ ਲਓ ,,,ਪਾਤਸ਼ਾਹੀ ਦਾਅਵਾ ਰੱਖਣ ਵਾਲੇ ਸਿੱਖ ਆਪਣੇ ਯੋਧਿਆਂ ਦੇ ਸ਼ਹੀਦੀ ਸਮਾਗਮਾ ਵਿੱਚ ਜਰੂਰ ਪਹੁੰਚਣਗੇ ।

ਕਿੰਨੀ ਵੱਡੀ ਗਲਤ ਫਹਿਮੀ ਪਾਲੀ ਹੋਈ ਆ ਹਿੰਦੂ ਹਕੂਮਤ ਨੇ ਕੇ ਅਸੀ ਸਿੱਖਾਂ ਨੂੰ ਝੁਕਾ ਲਵਾਂਗੇ,,,,,ਇਹਨਾ ਨੂੰ ਖ਼ਤਮ ਕਰ ਦੇਵਾਂਗੇ , ਇਹੀ ਗਲਤ ਫਹਿਮੀ ਔਰਗਜ਼ੇਬ, ਇੰਦਰਾ ਗਾਂਧੀ ਨੇ ਪਾਲੀ ਸੀ,,,, ਹੋਇਆ ਕੀ ਦੋਵੇਂ ਅਪਣਾ ਰਾਜ ਗਵਾ ਬੈਠੇ,,,, ਪਰ ਇਹ ਸਾਡਾ ਇਤਿਹਾਸ ਭੁੱਲ ਗਏ ।

ਜਿਹੜੀ ਕੌਮ ਨੂੰ ਅਕਾਲ ਪੁਰਖ ਆਪ ਸਜਿਆ ਹੋਵੇ ਆਪ ਪ੍ਰਗਟ ਕੀਤਾ ਹੋਵੇ ਓਹ ਕੌਮ ਸਦੀਵੀ ਰਹੇਗੀ ,,,,,,, ਕਿਉੰਕਿ ਖ਼ਤਮ ਉਸ ਨੂੰ ਕੀਤਾ ਜਾਂਦਾ ਹੈ ਜੋਂ ਪੈਦਾ ਹੋਇਆ ਹੋਵੇ,,,,,,,,,, ।
ਇਹ ਹਿੰਦੂ ਹਕੂਮਤ ਦੀ ਜੜ੍ਹ ਵੀ ਸਿੱਖਾਂ ਨੇ ਹੀ ਪੁੱਟਣੀ ਆ ।

ਸਾਡੇ ਆਲੇ ਭਾਈ
18/08/2023

ਸਾਡੇ ਆਲੇ ਭਾਈ

ਕਿਹੜਾ ਝੰਡਾ ! ਕਿਹੜਾ ਡੰਡਾ ! ਤੇ ਕਿਹੜੀ ਆਜ਼ਾਦੀ ?ਪੰਜਾਬ ਥੋਡਾ ਵੱਢ ਵੱਢ ਕੇ ਚਾਰ ਚੁਫੇਰਿਓਂ ਸੀਖਾਂ ਵਾਲੀ ਡੱਬੀ ਜਿੰਨਾਂ ਕਰਤਾ ,, ਦਸ ਬਾਰਾਂ ਲੱ...
14/08/2023

ਕਿਹੜਾ ਝੰਡਾ ! ਕਿਹੜਾ ਡੰਡਾ ! ਤੇ ਕਿਹੜੀ ਆਜ਼ਾਦੀ ?
ਪੰਜਾਬ ਥੋਡਾ ਵੱਢ ਵੱਢ ਕੇ ਚਾਰ ਚੁਫੇਰਿਓਂ ਸੀਖਾਂ ਵਾਲੀ ਡੱਬੀ ਜਿੰਨਾਂ ਕਰਤਾ ,, ਦਸ ਬਾਰਾਂ ਲੱਖ ਤੁਸੀਂ ਓਦੋਂ ਬੰਦਾ ਮਰਵਾ ਲਿਆ , ਇੱਜ਼ਤਾਂ ਰੋਲ ਲਈਆਂ ,,, ਫੇਰ ਜ਼ਰਾਇਮ ਪੇਸ਼ਾ ਕੌਂਮ ਥੋਨੂੰ ਓਦੋਂ ਤੋਂ ਈ ਘੋਸ਼ਿਤ ਕਰਤਾ , ਪਾਣੀ ਥੋਡੇ ਲੁੱਟ ਕੇ ਲੈ ਗਏ , ਇੱਕ ਖੋਟੀ ਦਵਾਨੀ ਮੁੱਲ ਨੀ ਦਿੱਤਾ ਕਿਸੇ ਪਾਣੀ ਦਾ ,, ਟਾਡਾ ਵਰਗੇ ਕਨੂੰਨ ਥੋਡੇ ਤੇ ਠੋਕ ਕੇ ਥੋਨੂੰ ਜੇਲ੍ਹਾਂ ਵਿੱਚ ਸਿੱਟਿਆ ਹੋਇਆ , ਪਏ ਸੜੀ ਜਾਉ ,,, ਆਕਾਲ ਤਖਤ ਥੋਡਾ ਢਹਿ ਢੇਰੀ ਕਰਤਾ ,, ਹਜ਼ਾਰਾਂ ਦੀ ਗਿਣਤੀ "ਚ ਥੋਨੂੰ ਟਾਇਰ ਪਾ ਪਾ ਕੇ ਸਾੜਿਆ , ਧੀਆਂ ਭੈਣਾਂ ਮਾਵਾਂ ਦੀ ਇੱਜ਼ਤ ਥੋਡੀ ਲੁੱਟੀ ,,, ਮਿਲੀ ਸਜ਼ਾ ਕਿਸੇ ਦੋਸ਼ੀ ਨੂੰ ? ਇਤਿਹਾਸ ਥੋਡਾ ਤੋੜ ਮਰੋੜ ਦਿੱਤਾ , ਅਖੌਤੀ ਆਜ਼ਾਦੀ ਵਿੱਚ ਸੌ ਚੋਂ ਬੰਨਵੇਂ ਸਿਰ ਦਿੱਤੇ ਤੁਸੀਂ ,, ਨਾਂ ਥੇਅ ਥੋਡਾ ਹੈ ਕਿਤੇ !!!
ਗ੍ਰੰਥ ਸਾਹਿਬ ਥੋਡਾ ਗਲੀਆਂ "ਚ ਰੋਲਤਾ ,,, ਝਾਕੀ ਚੱਲੋ ਮੂੰਹ ਵੱਲ ਕਿ ਕੋਈ ਇਨਸਾਫ ਕਰੂ !! ਆਹ ਬਠਿੰਡਾ ਟੱਪ ਜਾ, ਥੋਡੇ ਵੱਲ ਇਉਂ ਝਾਕਦੇ ਆ ਜਿਵੇਂ ਕਸਾਈ ਬੱਕਰੇ ਵੱਲ ਝਾਕਦਾ ਹੁੰਦਾ ,,, ਫੇਰ ਵੀ ਅਖੇ ਅਸੀਂ ਆਜ਼ਾਦੀ ਮਾਣ ਰਹੇ ਆਂ ,, ਐਸ ਦਿਨ ਅਸੀਂ ਆਜ਼ਾਦ ਹੋਏ ਸੀ , ਅਸੀਂ ਆਜ਼ਾਦੀ ਦੇ ਗੀਤ ਗਾਵਾਂਗੇ , ਅਸੀਂ ਝੰਡੇ ਝੁਲਾਵਾਂਗੇ ਆਜ਼ਾਦੀ ਦੇ ,,, ਯੱਧੇ ਬਣੇ ਆਜ਼ਾਦੀ ਦੇ ,,, ਕੁਸ਼ ਤਾਂ ਯਾਦ ਰੱਖ ਲਿਆ ਕਰੋ ,, ਚਾਰ ਦਿਨ ਤਾਂ ਕੁੱਤਾ ਵੀ ਯਾਦ ਰਖਦਾ ਛਿੱਤਰ ਵੱਜੇ,, ਸੰਤਾਲੀ ਤੋਂ ਲੈ ਕੇ ਛਿੱਤਰਾਂ ਤੋਂ ਬਿਨਾਂ ਥੋਡੇ ਪੱਲੇ ਪਿਆ ਹੀ ਕੀ ਹੈ !!! ਰੌਲਾ ਝੰਡੇ ਦਾ ਨਹੀਂ ! ਝੰਡਾ ਤਾਂ ਇਹ ਤੁਸੀਂ ਹਾਸਿਲ ਕੀਤਾ,, ਥੋਡਾ ਈ ਇਹ ਵੀ ,, ਇਹ ਸਾਲੇ ਨੀ ਲਗਦੇ ਝੰਡੇ ਦੇ ,, ਅਸਲੀ ਰੌਲਾ ਝੰਡੇ ਵਿੱਚ ਫਸਾਏ ਡੰਡੇ ਦਾ ਐ !! ਜਿਹੜਾ ਸੰਨ ਸੰਤਾਲੀ ਤੋਂ ਲੈ ਕੇ ਥੋਡੇ ਚਿੱਤੜਾ ਤੇ ਪੈਂਦਾ ਆਉਂਦਾ ਤੇ ਥੋਡੀਆਂ ਘੀਸੀਆਂ ਕਰਾਉਂਦਾ ਆਉਂਦਾ ਐ 🙏🙏
ਕਾਪੀ

ਮੁਗਲਾਂ ਨਾਲੋ ਵੀ ਟਪ ਗਈ ਭਾਰਤੀ ਹਕੂਮਤ
12/08/2023

ਮੁਗਲਾਂ ਨਾਲੋ ਵੀ ਟਪ ਗਈ ਭਾਰਤੀ ਹਕੂਮਤ

ਮੁਬਾਰਕਾ ਖਾਲਸਾ ਪੰਥ ਨੂੰ ਤੁਹਾਡਾ ਪ੍ਰਧਾਨ ਹਿੰਦੂ ਲਾਤਾ ਉਨ੍ਹਾਂ ਨੇ ਤੁਸੀ ਆਪਸ ਚ ਲੜੀ ਜਾਓ ਬੱਸ ਔਰ ਕੁਛ ਨਾ ਕਰਿਓ ਖਾਲਿਸਤਾਨ ਤੋਂ ਬਿਨਾ ਤੁਹਾਡਾ ...
07/08/2023

ਮੁਬਾਰਕਾ ਖਾਲਸਾ ਪੰਥ ਨੂੰ ਤੁਹਾਡਾ ਪ੍ਰਧਾਨ ਹਿੰਦੂ ਲਾਤਾ ਉਨ੍ਹਾਂ ਨੇ ਤੁਸੀ ਆਪਸ ਚ ਲੜੀ ਜਾਓ ਬੱਸ ਔਰ ਕੁਛ ਨਾ ਕਰਿਓ ਖਾਲਿਸਤਾਨ ਤੋਂ ਬਿਨਾ ਤੁਹਾਡਾ ਕੋਈ ਹੱਲ ਨਈ ਹੈ ਸਾਰੇ ਏਕ ਨਿਸ਼ਾਨ ਸਾਹਿਬ ਥੱਲੇ ਕਠੇ ਹੋਜੋ

05/08/2023

ਹਿੰਦੁਸਤਾਨ ਚ ਸਾਰੇ ਆਪਸ ਚ ਲਡ ਰਹੇ ਨੇ ਬੱਸ ਭਾਮਣ ਹੀ ਸ਼ਰੀਫ਼ ਹੈ ਜਿਦੀ ਕਿਸੇ ਨਾਲ ਲੜਾਈ ਨਈ ਹੈ

12/07/2023

ਜ਼ੇ ਭਿੰਡਰਾਂਵਾਲਾ ਦਰਬਾਰ ਸਾਹਿਬ ਚ ਨਾ ਵੀ ਹੁੰਦਾ ਅਟੈਕ ਫਿਰ ਵੀ ਹੋਣਾ ਸੀ ਬਹੁਤ ਵਧੀਆ ਵੀਡਿਓ ਹੈ

11/07/2023

Deep Sidhu di lalkar wali speech

06/07/2023

ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਸਾਂਝੀ ਕਰੋ ਜੀ

20/06/2023

ਗੁਰੂ ਸਾਹਿਬ ਦੇ ਦਰਸ਼ਨ ਕਿਵੇਂ ਹੋਣ ਗਏ ਸੁਣੋ ਕਥਾ

17/06/2023

ਇਨਸਾਫ਼ ਸਿੱਖ ਖੁਦ ਹੀ ਲੈਂਦਾ ਆਇਆ ਹੈ

13/06/2023

ਵੀਰ ਜੋਗਾ ਸਿੰਘ ਖਾਲਿਸਤਾਨੀ ਬਾਂਦਰ ਸੈਨਾ ਦਾ ਕਾਲ #ਖਾੜਕੂ #ਭਿੰਡਰਾਂਵਾਲੇ

06/06/2023

ਹਿੰਦੁਸਤਾਨ ਵਲੋ ਦਰਬਾਰ ਸਾਹਿਬ ਤੇ ਹਮਲੇ ਚ ਗੁਰੂ ਸਾਹਿਬ ਤੇ ਵੱਜਿਆ ਗੋਲੀਆ ਦੇ ਨਿਸ਼ਾਨ ਵੇਖੋ ਤੇ ਆਪਣੇ ਬੱਚਿਆ ਨੂੰ ਵੀ ਵਖਾਓ

05/06/2023

ਰਾਜਾ ਵੜਿੰਗ ਦੀ ਵੀ ਸਪੀਡ ਚੈਕ ਹੋਗੀ

Address


Website

Alerts

Be the first to know and let us send you an email when manna singh budhakhera posts news and promotions. Your email address will not be used for any other purpose, and you can unsubscribe at any time.

Contact The Business

Send a message to manna singh budhakhera:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share