Moga City

Moga City Contact information, map and directions, contact form, opening hours, services, ratings, photos, videos and announcements from Moga City, News & Media Website, .

23/10/2023

ਜੋ ਇਹ ਨੌਜਵਾਨ ਕਰ ਰਿਹਾ ਉਹ ਸਹੀ ਕਰ ਰਿਹਾ |

22/10/2023

ਭਈਏ ਸਾਡੀਆਂ ਹੁਣ ਦਾੜੀਆਂ ਨੂੰ ਪੈਣ ਲੱਗ ਗਏ ਗੱਲ ਸਮਝੋ ਬਾਹਰ ਆ |

18/05/2023

ਇਹ ਵੀਡੀਉ ਨੂੰ ਇਹਨਾਂ ਸ਼ੇਅਰ ਕਰੋ ਮੁੱਖ ਮੰਤਰੀ ਪੰਜਾਬ ਤੱਕ ਪਹੁੰਚੇ| ਬਟਾਲਾ 'ਚ ਪੁਲੀਸ ਅਧਿਕਾਰੀ ਨੇ ਮਹਿਲਾ ਕਿਸਾਨ ਦੇ ਮੁੰਹ 'ਤੇ ਜੜਿਆ ਥੱਪੜ

16/05/2023

ਇਕੋ ਬਹਾਨਾ ਹੁੰਦਾ ਵਰਦੀ ਨੂੰ ਹੱਥ ਪਾਇਆ ਲਿਆ

24/04/2023

ਕਿਉਂ ਮੌਤ ਨੂੰ ਵਾਜਾਂ ਮਾਰਦੇ ਹੋ

23/04/2023

ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਮੋਗਾ ਦੇ ਪਿੰਡ ਰੋਡੇ ਵਿੱਚ ਆਤਮ ਸਮਰਪਣ

22/04/2023

ਆਹ ਤਾਂ ਵਿਚਾਰੇ ਟਰੱਕ ਡਰਾਈਵਰ ਨਾਲ ਨਜਾਇਜ ਹੋਗੀ,,, 114 ਗੱਟੇ ਹੋਏ ਗਾਇਬ,, ਬਜੁਰਗ ਡਰਾਈਵਰ ਰੋ ਰਿਹਾ ਵਿਚਾਰਾ,,, ਕਰਿਓ ਸ਼ੇਅਰ ਜੀ

12/04/2023

ਰਾਮਪੁਰਾ ਫੂਲ ਵਿਖੇ ਗੁਰਦੁਆਰਾ ਵਿਚੋ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਕਰਦਾ ਰੰਗੇ ਹੱਥੀ ਫੜਿਆ ਗਿਆ ਵੀਡੀਓ ਨੂੰ ਸ਼ੇਅਰ ਕਰਦਿਉ

10/04/2023

ਸਾਡਾ ਪਾਣੀ ਕਿਓਂ ਖੋਹਣੇ ਓ
ਲੱਖਾ ਸਿਧਾਣਾ

02/04/2023

ਗੂਗਲ ਤੋਂ ਵੀ ਤੇਜ਼ ਨੇ ਆਹ ਬੱਚੇ ਸ਼ੇਅਰ ਜਰੂਰ ਕਰਿਓ

02/04/2023

ਜਨਮਦਿਨ ਮੁਬਾਰਕ ਬਾਈ

01/04/2023

ਜੱਟ ਦੀ ਜੂਨ ਬੁਰੀ 😭

01/04/2023

ਵੀਡੀਓ ਨੂੰ ਜਰੂਰ ਵੇਖਿਉ ਤੇ ਅੱਗੇ ਸ਼ੇਅਰ ਜਰੂਰ ਕਰਿਓ

14/03/2023

ਭਈਆਂ ਦਾ ਸਾਥ ਦੇਣ ਆਲਿਓ ਆਹ ਦੇਖਲੋ ਭਈਆਂ ਦੀਆਂ ਕਰਤੂਤਾਂ । ਦੇਖੀ ਚੱਲੋ ਕਿਵੇਂ ਥੋਡੇ ਸਿਰ ਚ ਛਿੱਤਰ ਮਾਰਦੇ ਆ

13/03/2023

ਭਈਆਂ ਨੇ ਪੰਜਾਬੀ ਡਰਾਈਵਰ ਨੂੰ ਕੁੱਟਿਆ ਇਹਨਾਂ ਭਈਆ ਨੂੰ ਪੰਜਾਬ ਤੋਂ ਕੱਢਣਾ ਪੈਣਾ ।

12/09/2022

ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਓ

08/09/2022

ਮਾਂ ਆਪਣੇ ਇਕਲੌਤੇ ਪੁੱਤ ਨੂੰ ਬਚਾਉਣ ਲਈ ਤਰਲੇ ਮਿੰਨਤਾਂ ਕਰਦੀ
ਵੀਡੀਓ ਸ਼ੇਅਰ ਕਰਕੇ ਦਾਨੀ ਵੀਰਾਂ ਤੱਕ ਪਹੁੰਚਾ ਦਿਉ
ਸਾਡੇ Whatsapp Group ਨਾਲ ਜੁੜੋ
https://chat.whatsapp.com/DauQnatvNFbAqslDUdIIAX
ਪਰਿਵਾਰ ਦਾ ਖਾਤਾ ਨੰਬਰ
Ac, 11931000001948
IFC code, PSIB0021193
AC name AMARJEET KAUR
Punjab & Sind Bank

21/08/2022

ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਜੀ 😢

21/08/2022

ਤਾਏ ਨੇ ਲਈ ਮਾਸੂਮ ਸਹਿਜ ਦੀ ਜਾਨ ਆਖ਼ਰੀ ਵੀਡੀਓ ਆਈ ਸਾਹਮਣੇ

15/08/2022

🔴 #ਹੜ ਬੀਤੀ ਰਾਤ ਜਿਲ੍ਹਾ ਬਠਿੰਡਾ ਦੇ ਪਿੰਡ ਚਾਉਕੇ, ਖੋਖਰ ਅਤੇ ਮੰਡੀਕਲਾਂ ਚ' ਬਹੁਤ ਭਾਰੀ ਮੀਂਹ ਤੋਂ ਬਾਅਦ ਹਲਾਤ ਬਹੁਤ ਭਿਆਨਕ ਬਣੇ ਹੋਏ ਨੇ, ਝੋਨੇ ਦੀ ਫਸਲ ਡੁੱਬਣ ਦੇ ਨਾਲ-ਨਾਲ ਚਾਉਕੇ ਅਤੇ ਖੋਖਰ ਪਿੰਡ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ, ਪਿੰਡਾਂ ਚੋਂ ਪਾਣੀ ਕੱਡਣ ਦਾ ਕੰਮ ਸਵੇਰ ਤੋਂ ਜਾਰੀ ਹੈ, ਪ੍ਰਸਾਸ਼ਣ ਇਹਨਾਂ ਪਿੰਡਾਂ ਦੀ ਜਲਦ ਤੋਂ ਜਲਦ ਸਾਰ ਲਵੇ।

ਮੌਸਮ ਪੰਜਾਬ ਦਾ
15 ਅਗਸਤ 2022

14/08/2022

ਅੱਜ ਵੀ ਦੁਨੀਆ ਰੋਂਦੀ ਹੈ😭😭😭😭
SidhuMoosewala

12/08/2022

ਮਾੜੀ ਕਿਸਮਤ ਵਿਚਾਰੇ ਗ਼ਰੀਬ ਦੀ ਵਾਹਿਗੁਰੂ 🙏 ਇਨ੍ਹਾਂ ਤੇ ਵੀ ਮਿਹਰ ਭਰਿਆ ਹੱਥ ਰੱਖੀਂ

29/06/2022

ਐਵੇਂ ਨੀ ਕਹਿੰਦੇ ਮੇਰੀ ਉਮਰ ਤੇਨੂੰ ਲੱਗ ਜਾਵੇ ਜਿਉਂਦਾ ਰੇਹ ਬਾਪੂ Salute ਇਸ ਬਾਪੂ ਨੂੰ 🙏🏻

16/06/2022

ਇੱਕ ਸ਼ੇਅਰ ਤਾਂ ਬਣਦਾ

12/06/2022

ਟਿੱਬਿਆਂ ਦਾ ਪੁੱਤ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਜ਼ਰੂਰ ਸ਼ੇਅਰ ਕਰੋ

09/06/2022

ਏਹ ਆ ਕਮਾਈ “ਟਿੱਬਿਆਂ ਦੇ ਪੁੱਤ” ਦੀ

17/05/2022

ਆ ਵੀਡਿਓ ਜਰੂਰੀ ਸੀ ਜਾਂ ਬੱਚਾ ਜਰੂਰੀ ਆ ਫ਼ੈਸਲਾ ਤੁਸੀਂ ਕਰਿਓ

13/05/2022

ਵਾਹਿਗੁਰੂ ਮੇਹਰ ਕਰੇ ਇਸ ਭੈਣ ਤੇ🙏🏻 ....ਹੋਣ ਤੇ ਵੀ ਇੰਨ੍ਹੇ ਐਵਾਰਡ ਵਾਲੀ ਭੈਣ❣ .....ਜੇ ਏ ਅਮਰੀਕਾ ਕਨੇਡਾ ਯੂਰੋਪ ਆਦਿ ਚ ਹੁੰਦੀ ਤਾਂ ਇਸ ਨੂੰ ਬਹੁਤ ਸਾਰੀਆਂ ਸਹੂਲਤਾਵਾਂ ਮਿਲਣੀਆਂ ਸਨ ...ਪਰ ਸਾਡੇ ਇੱਥੇ ...ਹਰ ਥਾਂ ਚਮਚਾਗਿਰੀ ...ਰਿਸ਼ਵਤ ਚੱਲਦੀ . ਟੈਲੰਟ ਦੀ ਕਦਰ ਨਹੀਂ ਜ਼ੀਰੋ ਕੀਮਤ ਜ਼ੀਰੋ

ਇਸ ਅਕਾਊਂਟ 'ਚ ਭੇਜੀ ਜਾ ਸਕਦੀ ਹੈ ਮਦਦ ਨਾਮ-ਜੋਗਿੰਦਰ ਸਿੰਘ, ਖ਼ਾਤਾ ਨੰਬਰ- 50100071626390, IFSC- HDFC0002254, ਜੈਤੋ ਮੰਡੀ  ਬ੍ਰਾਂਚ
11/05/2022

ਇਸ ਅਕਾਊਂਟ 'ਚ ਭੇਜੀ ਜਾ ਸਕਦੀ ਹੈ ਮਦਦ
ਨਾਮ-ਜੋਗਿੰਦਰ ਸਿੰਘ, ਖ਼ਾਤਾ ਨੰਬਰ- 50100071626390, IFSC- HDFC0002254, ਜੈਤੋ ਮੰਡੀ ਬ੍ਰਾਂਚ

Address


Website

Alerts

Be the first to know and let us send you an email when Moga City posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share