ਫਿਲਮ “ਮੁੰਡਾ ਰਾੱਕਸਟਾਰ” ਕਹਾਣੀ ਤੋਂ ਕਰਵਾਇਆ ਜਾਣੂ, ਫਿਲਮ ਦੀ ਪ੍ਰਮੋਸ਼ਨ ਲਈ ਟੀਮ ਪੁੱਜੀ ਮਾਨਸਾ
ਮਾਨਸਾ 6 ਜਨਵਰੀ ---- ਆ ਰਹੀ ਪੰਜਾਬੀ ਫਿਲਮ “ਮੁੰਡਾ ਰਾੱਕਸਟਾਰ” ਦੇ ਕਲਾਕਾਰ ਯੁਵਰਾਜ ਹੰਸ, ਆਦਿੱਤੀ ਆਰੀਆ, ਮੁਹੰਮਦ ਨਜੀਮ ਅਦਾਕਾਰ ਮਾਨਸਾ ਵਿਖੇ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਪੁੱਜੇ। ਉਨ੍ਹਾਂ ਦੱਸਿਆ ਕਿ ਫਿਲਮ 12ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਲੱਗ ਰਹੀ ਹੈ । ਇਸ ਮੌਕੇ ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਹੋਰ ਸ਼ਹਿਰ ਵਾਸੀ ਹਾਜਰ ਸਨ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿਜੈ ਸਿੰਗਲਾ,ਅਸ਼ੋਕ ਬਾਂਸਲ, ਲਖਵਿੰਦਰ ਮੂਸਾ,ਵਿਸ਼ਵਦੀਪ ਬਰਾੜ,ਬਲਵੰਤ ਭਾਟੀਆ,ਮਾਰਕੀਟ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਡਾ ਜਨਕ ਰਾਜ ਸਿੰਗਲਾ,ਵਿਕਰਮ ਟੈਕਸਲਾ ਆਦਿ ਹਾਜ਼ਰ ਸਨ।

ਡਾ. ਮਾਨਵ ਜਿੰਦਲ ਨੇ ਜੈ ਵੀਰ ਬਜਰੰਗ ਦੇ ਨਾਂਅਰੇ ਲਾਕੇ ਰਵਾਨਾ ਕੀਤਾ ਭੰਡਾਰਾ
ਮਾਨਸਾ, 14 ਅਕਤੂਬਰ
ਮਾਂ ਚਿੰਤਪੁਰਨੀ ਮੰਦਰ ਦੇ ਭੰਡਾਰੇ ਲਈ ਹਵਨ ਯੁੱਗ ਅਤੇ ਭੰਡਾਰੇ ਨੂੰ ਰਵਾਨਾ ਕਰਨ ਦੀ ਰਸਮ ਸਮਾਜ ਸੇਵੀ ਡਾ. ਮਾਨਵ ਜਿੰਦਲ ਨੇ ਅਦਾ ਕੀਤੀ। ਉਨ੍ਹਾਂ ਨੇ ਮਾਨਸਾ ਤੋਂ ਇਸ ਭੰਡਾਰੇ ਨੂੰ ਨਾਰੀਅਲ ਤੋੜਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਭਗਤਾਂ ਵੱਲੋਂ ਕਰਵਾਏ ਗਏ ਹਵਨ ਯੁੱਗ ਵਿੱਚ ਸਮੂਲੀਅਤ ਕਰਕੇ ਮਾਂ ਦਾ ਅਸ਼ੀਰਵਾਦ ਲਿਆ।
ਨਾਰੀਅਲ ਤੋੜਕੇ ਭੰਡਾਰਾ ਰਵਾਨਾ ਕਰਨ ਮੌਕੇ ਬੋਲਦਿਆਂ ਡਾ. ਮਾਨਵ ਜਿੰਦਲ ਨੇ ਕਿਹਾ ਕਿ ਅਜਿਹੇ ਧਾਰਮਿਕ ਕਾਰਜ ਸਾਡੇ ਕਰਮ ਅਤੇ ਸਕੂਨ ਨਾਲ ਜੁੜੇ ਹੋਏ ਹਨ, ਜਿੰਨਾਂ ਵਿੱਚ ਸਮੂਲੀਅਤ ਕਰਕੇ ਇੱਕ ਵੱਖਰੇ ਆਤਮਿਕ ਸਕੂਨ ਮਹਿਸੂਸ ਹੁੰਦਾ ਹੈ। ਉਨ੍ਹਾਂ ਇਸ ਦੌਰਾਨ ਮਾਂ ਚਿੰਤਪੁਰਨੀ, ਜੈ ਵੀਰ ਬਜਰੰਗ ਦੇ ਨਾਅਰੇ ਲਗਾਕੇ ਭੰਡਾਰੇ ਨੂੰ ਰਵਾਨਾ ਕੀਤਾ।
ਇਸ ਮੌਕੇ ਸੁਰਿੰਦਰ ਚਾਂਦਪੁਰੀਆ,ਵਿਜੈ ਕੁਮਾਰ, ਮੇਸੀ ਸੂਰੀਆ,ਜਗਤ ਰਾਮ ਗਰਗ,ਤਰਸੇਮ ਚਾਂਦਪੁਰੀਆ,ਕਾਲਾ ਆਦਿ ਹਾਜ਼ਰ ਸਨ।
ਮਾਨਸਾ ਦੇ ਸਾਰੇ ਦੁਕਾਨਦਾਰ ਵੀਰ ਧਿਆਨ ਦੇਣ। ਮਾਨਸਾ ਵਿਖੇ ਕੁੱਝ ਮਹਿਲਾਵਾਂ ਦੀ ਇੱਕ ਟੋਲੀ ਦੁਕਾਨਾਂ ਵਿਖੇ ਜਾ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੀ ਹਨ। ਮਾਨਸਾ ਦੇ ਰਮਨ ਸਿਨੇਮਾ ਰੋਡ ਸਥਿਤ ਅੰਬੇ ਕਾਸਮੈਟਿਕ ਦੀ ਦੁਕਾਨ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜੋਕਿ ਕੈਮਰੇ ਵਿੱਚ ਚੋਰੀ ਕਰਦੀਆਂ ਸਾਫ਼ ਦਿਖਾਈ ਦੇ ਰਹੀਆ ਹਨ। ਇਕ ਵੀਡੀਓ ਹੋਰ ਚ ਵੀ ਇਹ ਟੋਲੀ ਸ਼ਹਿਰ ਚ ਘੁੰਮਦੀ ਨਜ਼ਰ ਆ ਰਹੀ ਹੈ। ਸਾਰੇ ਦੁਕਾਨਦਾਰ ਵੀਰ ਆਪਣੇ ਦੁਕਾਨਾ ਤੇ ਚੋਕਸੀ ਰੱਖਣ।

ਮਾਨਸਾ ( ਸਟਾਰ ਮਾਨਸਾ) ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।
ਪਿਛਲੇ ਦਿਨੀਂ ਪਰਵਿੰਦਰ ਸਿੰਘ ਝੋਟਾ ਤੇ ਬਾਕੀ ਸਾਥੀਆਂ ਤੇ ਜੋਂ ਪਰਚਾ ਦਰਜ਼ ਹੋਇਆ ਸੀ ਉਸ ਦੀ ਸਾਡੇ ਸਾਥੀਆਂ ਵੱਲੋਂ ਪੂਰਨ ਘੋਖ ਕੀਤੀ ਗਈ ਤੇ ਇਹ ਪਾਇਆ ਕਿ ਝੂਠੇ ਤੱਥਾ ਦੇ ਆਧਾਰ ਤੇ ਪਰਚਾ ਹੋਇਆ ਹੈ।
ਇਸ ਸਬੰਧੀ ਉੱਚ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਜਲਦ ਹੀ ਬੇਗੁਨਾਹਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ।
ਮਾਨਸਾ ਦੇ ਰਮਨ ਸਿਨੇਮਾ ਰੋਡ ਤੇ ਵਾਰਡ ਨੰਬਰ 3 ਅਤੇ 4 ਚ ਹਾਲਾਤ ਖਰਾਬ ਹੋ ਗਏ ਹਨ। ਸੀਵਰੇਜ ਦੇ ਗੰਦੇ ਪਾਣੀ ਨਾਲ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆਂ ਨਾਲ ਜੂਝ ਰਹੇ ਹਾਂ। ਕੋਈ ਵੀ ਅਧਿਕਾਰੀ ਸੁਨਣ ਨੂੰ ਤਿਆਰ ਨਹੀਂ। ਸੜਕ ਵੀ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਸੀਵਰੇਜ ਆਲੇ ਮੋਟਰਾਂ ਨਾ ਚੱਲਣ ਦੁਹਾਈ ਪਾ ਰਹੇ ਹਨ। ਰਮਨ ਸਿਨੇਮਾ ਰੋਡ ਤੋਂ ਲੈਕੇ ਕਾਲਜ ਤੱਕ ਤਿੰਨ ਕਿਲੋਮੀਟਰ ਦੀ ਸੜਕ ਵਿੱਚ ਸਿਰਫ਼ ਇਥੇ ਹੀ ਸੀਵਰੇਜ ਦੀ ਸਮੱਸਿਆਂ ਹੈ ਹੋਰ ਕਿਤੇ ਵੀ ਨਜ਼ਰ ਨਹੀਂ ਆਉਂਦੀ। ਸੀਵਰੇਜ ਡੱਗਾ ਨੂੰ ਸਾਫ ਕਰਵਾਉਣ ਦੀ ਲੋੜ ਹੈ। ਸਿਰਫ਼ ਡੰਡਾਂ ਫੇਰ ਕੇ ਖੋਲਣ ਨਾਲ ਕੰਮ ਨਹੀਂ ਚਲਦਾ। ਸੀਵਰੇਜ ਅਧਿਕਾਰੀ ਨੂੰ ਮੈਂ ਪੁਛਣਾ ਚਾਹੁੰਦਾ ਹਾਂ ਕਿ ਜਦੋਂ ਡੱਗ ਵਿਚ ਡੰਡਾਂ ਮਾਰਕੇ ਸੀਵਰੇਜ ਦਾ ਪਾਣੀ ਕਿਵੇਂ ਚੱਲ ਪੈਂਦਾ ਉਸ ਟਾਇਮ ਕਿਹੜੀਆ ਮੋਟਰਾਂ ਚੱਲ ਪੈਂਦੀਆਂ ਹਨ। ਇਹ ਦੱਸਿਆ ਜਾਵੇ। ਸੀਵਰੇਜ ਦੇ ਅਧਿਕਾਰੀ ਕਹਿੰਦੇ ਇਹ ਥਾਂ ਨੀਵਾਂ ਹੈ, ਤਾਂ ਕਰਕੇ ਪਾਣੀ ਨਿਕਲਦਾ ਫੇਰ ਇਸ ਤੋਂ ਅੱਗੇ ਕਿਓਂ ਨਹੀਂ ਪਾਣੀ ਨਿਕਲਦਾ। ਇਸ ਤੋਂ ਅੱਗੇ
ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕੀਤੀ ਮਾਨਸਾ ਜ਼ਿਲ੍ਹੇ ਚ ਸਾਰੇ ਬੋਰਡਾਂ ਨੂੰ ਪੰਜਾਬੀ ਭਾਸ਼ਾ ਚ ਲਿਖਣ ਦੀ ਅਪੀਲ।