Apna Punjab news

  • Home
  • Apna Punjab news

Apna Punjab news ਇਸ ਪੇਜ ਤੇ ਤੁਹਾਨੂੰ ਪੰਜਾਬ ਦੀਆ ਖ਼ਬਰਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਗੀ � ਕਿਰਪਾ ਕਰਕੇ ਪੇਜ ਨੂੰ follow ਜ਼ਰੂਰ ਕਰੋ

08/04/2023

ਕਿਸਾਨ ਭਰਾਵੋ J Farm ਡਾਊਨਲੋਡ ਕਰੋ ਅਪਣੇ ਫੋਨ ਵਿੱਚ 1ਮਿੰਟ ਵਿੱਚ ਦੇਖੌ ਵੀਡਿਓ ਤੇ share ਕਰੋ ਜੀ

08/04/2023

ਮਾਨ ਸਰਕਾਰ ਨੇ ਅੱਜ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਮੁਲਾਜਮਾਂ ਲਈ ਲਿਆ ਵੱਡਾ ਫੈਸਲਾ ਦੇਖੋ ਇਹ ਖਾਸ ਵੀਡਿਉ..।

05/04/2023

ਦੇਖੋ ਸਿੰਘ ਸਾਹਿਬ ਦੀ ਦਲੇਰੀ ਸ਼੍ਰੀ ਸਾਹਿਬ ਕੱਢ ਕੇ ਚੋਰਾ ਨੂੰ ਕਿਦਾ ਪਈਆਂ ਭਾਜੜਾਂ ਦੇਖੋ ਵੀਡਿਓ.

03/04/2023

ਭੈਣ ਲਈ ਅਰਦਾਸ ਕਰੋ, ਮਿੰਟ-ਮਿੰਟ ਬਾਅਦ ਪੈ ਰਹੇ ਨੇ ਦੌਰੇ, ਦਾਦਾ-ਦਾਦੀ ਕਰ ਰਹੇ ਨੇ ਸੰਭਾਲ, ਛੋਟੀ ਉਮਰ ‘ਚ ਛੱਡ ਗਈ ਗਈ ਸੀ ਮਾਂ ਵੀਡਿਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੌ ਇਸ ਧੀ ਦਾ ਇਲਾਜ ਹੋਕੇ।
Anmol kwatra Call 7889168849, 9688000074

03/04/2023

ਗੱਡੀ ਉੱਪਰ ਡਿੱਗਿਆ ਭਾਰੀ ਟਨ ਸਾਇਨ ਬੋਰਡ । ਦੇਖੋ ਕਾਰ ਦਾ ਹੋਇਆ ਭਾਰੀ ਨੁਕਸਾਨ ਰਾਤ ਹਨੇਰੀ ਤੂਫਾਨ ਨੇ ਕੀਤਾ ਬੇਹੱਦ ਨੁਕਸਾਨ ਦੇਖੋ ਵੀਡਿਓ

31/03/2023

ਇਸ ਬੰਦੇ ਦਾ ਅਪਣੀ ਪਤਨੀ ਨਾਲ ਪਿਆਰ ਦੇਖ ਕੇ ਤੁਸੀਂ ਵੀ ਹੋਜੋਗੇ ਭਾਵੁਕ, ਬਿਮਾਰ ਪਤਨੀ ਦੀ ਜਾਨ ਬਚਾਉਣ ਲਈ ਹੰਝੂ ਨੀਂ ਰੋਕ ਪਾ ਰਿਹਾ, ਦੇਖੋ Video
Anmol kwatra Call:7889168849, 9688000074

31/03/2023

ਦੇਖੋ ਪੰਜਾਬ ਵਿੱਚ ਚਿੱਟੇ ਦਾ ਕੇਹਰ ਕਿਵੇ ਨੌਜਵਾਨ ਚੜ ਰਹੇ ਆ ਚਿੱਟੇ ਦੇ ਭੇਟ.. ਵੀਡਿਓ ਨੂੰ ਵੱਧ ਤੋਂ ਵੱਧ share ਕਰੋ ਤਾਂ ਜੌ ਸਰਕਾਰ ਨੂੰ ਪਤਾ ਲੱਗ ਜਾਵੇ..

30/03/2023

ਦੇਖੋ ਕੰਪਿਊਟਰ ਕੰਡੇ ਆਲ਼ੇ ਕਿਵੇ ਕਰਦੇ ਆ ਲੋਕਾਂ ਨਾਲ ਹੇਰ ਫੇਰੀ 1ਮਿੰਟ ਦਾ ਸਮਾਂ ਕੱਢ ਕੇ ਵੀਡਿਓ ਜ਼ਰੂਰ ਦੇਖੋ ਵੱਧ ਤੋਂ ਵੱਧ ਲੋਕਾਂ ਨੂੰ share ਕਰੋ...

30/03/2023

ਦੇਖੋ ਤੂਹਾਨੂੰ ਸਰਕਾਰ ਵੱਲੋ ਰਾਸ਼ਨ ਕਾਰਡ ਤੇ ਕਿੰਨੀ ਕਣਕ ਆਈ ਹੈ ਤੇ ਤੂਹਾਨੂੰ ਕਣਕ ਕਿੰਨੀ ਮਿਲੀ ਹੈ ਇਸ ਵੀਰ ਨੇ ਸਮਝਾਇਆ ਕਿਨੇ ਸੋਖੇ ਤਿਰਕੇ ਨਾਲ ਤੁਸੀ ਕਿਵੇਂ online cheq ਕਰ ਸਕਦੇ ਹੋ...

29/03/2023

ਅੰਮ੍ਰਿਤਪਾਲ ਸਿੰਘ ਨੂੰ ਲੇ ਕੇ ਆਈ ਅੱਜ ਵੱਡੀ ਖ਼ਬਰ ਦੇਖੋ ਇਹ ਖਾਸ ਵੀਡਿਉ

28/03/2023

ਬਾਹਰਲੇ ਗੋਰੇ ਨੇ ਜਪੇ ਆਪਣੇ ਦੱਸ ਗੁਰੂਆਂ ਦੇ ਨਾਮ ਤੇ ਕੀਤਾ ਮੂਲ ਮੰਤਰ ਦਾ ਜਾਪ ਪੰਜਾਬ ਦੇ ਸਿੱਖਾਂ ਪ੍ਰਤੀ ਅਪਣੀ ਹਮਦਰਦੀ ਜਾਹਿਰ ਕਿਤੀ.. ਤੁਸੀ ਵੀ ਵੇਖੋ ਇਹ ਵੀਡਿਓ ਜੈ ਪੋਸਟ ਚੰਗੀ ਲੱਗੀ ਤਾਂ share ਜਰੂਰ ਕਰਦੋ...

28/03/2023

ਮਾਨ ਸਾਹਿਬ ਦੀ ਨਵੀਂ ਸਪੀਚ ਉਂਗਲ ਲੋਣ ਵਾਲਿਆਂ ਤੋ ਬਚੋਂ ਤੁਹਾਡਾ ਹਾਸਾ ਨਹੀਂ ਰੁਕਣਾ ਵੀਡਿਓ ਦੇਖ ਕੇ ਚੰਗੀ ਲੱਗੀ ਤਾਂ ਅੱਗੇ share ਕਰਦੋ...

28/03/2023

ਤੁਸੀਂ ਐਨੇ ਮਾੜੇ ਹਾਲਾਤ ਨਹੀਂ ਦੇਖੇ ਹੋਣੇ ਕਿਸੇ ਘਰ ਦੇ, ਬਿਮਾਰ ਪਈ ਮਾਂ ਦੇ ਇਲਾਜ਼ ਲਈ ਧੀਆਂ ਪਾ ਰਹੀਆਂ Anmol kwatra 7889168849, 9688000074

28/03/2023

ਆਪ ਸਭ ਨੂੰ ਬੇਨਤੀ ਹੈ ਕਿ ਕਿਸਾਨ ਭਰਾਵਾਂ ਲਈ ਅਰਦਾਸ ਕਰੋ ਕਿ ਬੇਮੌਸਮੀ ਮੀਂਹ ਕਾਰਨ ਉਹਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਨਾ ਹੋਵੇ
🙏🙏

27/03/2023

ਵੀਡਿਉ ਦੇਖ ਕੇ ਤੁਸੀਂ ਵੀ ਜਾਉ ਗੇ ਹੈਰਾਨ ਬਾਨਾ ਸਿੱਧੂ ਨੇ ਕਿਤੀ ਸਰਕਾਰ ਅੱਗੇ ਬੇਨਤੀ...

26/03/2023

ਖ਼ਰਾਬ ਹੋਈਆ ਫਸਲਾਂ ਲਈ ਭਗਵੰਤ ਮਾਨ ਨੇ ਕਿਸਾਨਾਂ ਲਈ ਕੀਤੇ ਅੱਜ ਵੱਡੇ ਫੈਸਲੇ ਤੁਸੀ ਵੀ ਵੇਖੋ ਖਾਸ ਵੀਡਿਉ

26/03/2023

ਅੱਜ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਵੱਖ ਵੱਖ ਮੁੱਦਿਆਂ 'ਤੇ ਪੱਤਰਕਾਰਾ ਨਾਲ ਕਿਤੀ ਗੱਲਬਾਤ।

25/03/2023

ਮੋਗਿਆ ਨਾਲ ਛੇੜਖਾਨੀ ਕਰਨ ਵਾਲਿਆ ਨੂੰ ਕਿਸਾਨ ਵੀਰ ਨੇ ਕੀਤੀ ਅਪੀਲ ਕੁਮੇਟਾ ਵਿੱਚ ਅਪਣੀ ਰਹਿ ਜ਼ਰੂਰ ਦਿਉ ਜੀ ਵੀਡਿਉ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੌ ਬਾਕੀਆ ਨੂੰ ਵੀ ਪਤਾ ਲੱਗ ਜਾਵੇ page ਨੂੰ follow ਜਰੂਰ ਕਰੋ ਜੀ

25/03/2023

ਪਿਓ ਮਰ ਗਿਆ, ਮਾਂ ਪਾਗਲ ਹੋ ਗਈ ਤੇ ਵੀਰ ਹੌਂਸਲਾ ਛੱਡ ਕੇ ਮਰਨ ਬਾਰੇ ਸੋਚ ਰਿਹਾ ਸੀ, ਫਿਰ ਦੇਖੋ ਕਿਵੇਂ ਬਦਲੀ ਜ਼ਿੰਦਗੀ, ਵੀਡਿਉ ਵੱਧ ਤੋਂ ਵੱਧ ਸ਼ੇਅਰ ਕਰੋ ਜੀ
ਪੇਜ ਨੂੰ follow ਜਰੂਰ ਕਰੋ ਜੀ Anmol kwatra 7889168849, 9688000074

24/03/2023

ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਭਾਰੀ ਬਰਿਸ਼ ਕਾਰਨ ਫਸਲਾਂ ਕਈ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਗਿਆ.ਵਹਿਗੁਰੂ ਸਬ ਦਾ ਭਲਾ ਕਰੀ

24/03/2023

ਅੰਮ੍ਰਿਤਪਾਲ ਤੇ ਸਾਥੀ ਦੀ CCTV ਵਾਇਰਲ ਹੋਣ ਤੋਂ ਬਾਅਦ ਰਿਹੜੇ ਵਾਲਾ ਆਇਆ ਸਾਹਮਣੇ, ਸੁਣੋ ਉਸ ਦਿਨ ਦੀ ਸਾਰੀ ਗੱਲਬਾਤ...

24/03/2023

ਸਿੱਧੂ ਮੂਸੇਵਾਲੇ ਦੀ ਖੇਤੀ ਕਰਦੇ ਦੀ ਵੀਡਿਉ ਹੋਈ ਮੁੜ ਤੋ viral ਤੁਹਾਡੀ ਵੀਡਿਉ ਦੇਖ ਕੇ ਰੁਹ ਖ਼ੁਸ਼ ਹੋ ਜਾਵੇ ਗੀ..
ਕਿਰਪਾ ਕਰਕੇ ਵੀਡਿਉ ਨੂੰ share ਕਰੋ ਵੱਧ ਤੋਂ ਵੱਧ..

23/03/2023

ਇਹ ਵੀਡਿਉ ਰਾਜਸਥਾਨ ਦੀ ਹੈ ਅਚਾਨਕ ਡਰਾਈਵਰ ਨੂੰ ਨੀਦ ਆਉਣ ਕਰਕੇ ਟਰੈਕਟਰ ਘਰ ਦੇ ਬਾਹਰ ਬਣੇ ਥੜੇ ਨਾਲ ਜਾਂ ਟਕਰਾਇਆ ਟਰੈਕਟਰ ਹਵਾ ਵਿੱਚ ਉੱਡ ਗਿਆ...

23/03/2023

ਅੰਮ੍ਰਿਤਪਾਲ ਸਿੰਘ ਦੇ ਭਰਾ ਤੇ 11 ਸਮਰਥਕਾਂ ਨੂੰ ਲੈ ਕੇ ਕੋਰਟ ਦਾ ਵੱਡਾ ਫੈਸਲਾ? ਸੁਣੋ ਵਕੀਲ ਨੇ ਸਾਫ ਕਰਤਾ ਇੱਕ-ਇੱਕ ਗੱਲ ਨੂੰ....

22/03/2023

ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਜੀ ਦਾ ਆਇਆ ਵੱਡਾ ਬਿਆਨ.. ਦੇਖੋ ਇਹ ਖਾਸ ਖ਼ਬਰ

22/03/2023

ਜਦੋਂ ਸਿੱਧੂ ਮੂਸੇਵਾਲਾ ਨੇ ਅਫਸਾਨਾ ਖਾਨ ਦੇ ਵਿਆਹ ਚ ਲਾਈਆ ਸੀ ਰੋਣਕਾ ਵੀਡਿਓ ਹੋਈ ਮੁੜ ਤੋਂ viral

21/03/2023

UK ਪਹੁੰਚੀ Rakhi Sawant, ਸਿੱਧੂ ਮੂਸੇਵਾਲਾ ਨੂੰ ਇੰਝ ਦਿੱਤੀ ਸ਼ਰਧਾਂਜਲੀ 🙏
ਕਿਹਾ- 'Legend ਨੂੰ ਕਦੇ ਭੁਲਿਆ ਨਹੀਂ ਜਾ ਸਕਦਾ'

20/03/2023

ਕਰੋ ਜੀ share ਵੱਧ ਤੋਂ ਵੱਧ ਬਾਈ ਸਿੱਧੂ ਮੂਸੇਵਾਲਾ ਦੇ ਫੈਨ ਨੂੰ 🙏 comments ਵਿਚ ਵਾਹਿਗੁਰੂ ਜ਼ਰੂਰ ਲਿਖੋ ਜੀ

Address

Shri MUKTSAR SAHIB

152107

Website

Alerts

Be the first to know and let us send you an email when Apna Punjab news posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share