ਜਦੋਂ ਸੁਲਤਾਨਪੁਰ ਲੋਧੀ ਦੇ ਤਹਿਸੀਲਦਾਰ ਤੋਂ ਅੱਕੇ ਹੋਏ ਕਥਾਵਾਚਕ ਨੇ ਸੁਣਾਇਆ ਤਹਿਸੀਲਦਾਰ ਦਾ ਕਿੱਸਾ ਤਾਂ ਦੇਖੋ ਕੀ ਹੋਇਆ ....
#ਪੰਜਾਬ #corruption #Government #SultanpurLodhi #Tehsildar
ਕਈ ਸਾਲਾਂ ਤੋਂ ਵਿਦੇਸ਼ ਵਿੱਚ ਫਸੇ ਨੌਜਵਾਨ ਨੂੰ ਦੇਖਣ ਦੇ ਲਈ ਤਰਸ ਰਹੀਆਂ ਨੇ ਇੱਕ ਮਾਂ ਦੀਆਂ ਅੱਖਾਂ , ਸੁਣੋ ਇਸ ਪਰਿਵਾਰ ਦੀ ਦਰਦ ਭਰੀ ਕਹਾਣੀ
ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਵੱਡਾ ਬਿਆਨ, ਮੈਂ ਖੁੱਲਕੇ ਕਰਾਂਗਾ ਕੁਲਬੀਰ ਜੀਰਾ ਦੀ ਸੁਪੋਰਟ
ਸੁਲਤਾਨਪੁਰ ਲੋਧੀ ਤੋਂ ਪਟਨਾ ਸਾਹਿਬ ਗਈ ਬਲਵੀਰ ਕੌਰ ਸ਼ੱਕੀ ਹਾਲਾਤਾਂ ਵਿੱਚ ਕਈ ਦਿਨਾਂ ਤੋਂ ਲਾਪਤਾ , ਪਰਿਵਾਰ ਵੱਲੋਂ ਭਾਲ ਜਾਰੀ
ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਸਕੱਤਰ ਤੇ Sui Dhaga ਬੁਟੀਕ ਦੇ ਐਮਡੀ ਰਾਜਿੰਦਰ ਕੌਰ ਰਾਜ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ
ਸੁਲਤਾਨਪੁਰ ਲੋਧੀ ਤੋਂ ਸਤਨਾਮ ਐਸ ਵੀ ਸਟੱਡੀ ਪੁਆਇੰਟ ਵੱਲੋਂ ਸਮੂਹ ਪੰਜਾਬੀਆਂ ਨੂੰ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ
ਸੁਲਤਾਨਪੁਰ ਲੋਧੀ ਤੋਂ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਵੱਲੋਂ ਸਮੂਹ ਪੰਜਾਬੀਆਂ ਨੂੰ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਮੁਬਾਰਕਾਂ
RCF 'ਚ ਬਣ ਰਹੀ ਪਹਿਲੀ PUDA APPROVED ਕਲੋਨੀ ! ਸਹੂਲਤਾਂ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ! Satguru Land Developer ਵਾਲੇ ਤੁਹਾਡੇ ਘਰ ਬਣਾਉਣ ਦੇ ਸੁਪਨੇ ਨੂੰ ਕਰਨਗੇ ਸਾਕਾਰ, ਚੁੱਕੋ Phone ਤੇ ਹੁਣੇ ਕਰਵਾਓ Registration 73007-13113, 86993-13713 #SultanpurLodhi #kapurthala #railcoachfactory #RCF #Property #Colony #advancedfacilities #highsecurity #loanfacility #plots #Satgurulanddeveloper #BabaShriChandjienclave #cctv24/7surveillance
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਤੇ WTO ਦੇ ਪੁਤਲੇ ਫੂਕ ਕੀਤਾ ਗਿਆ ਰੋਸ ਪ੍ਰਦਰਸ਼ਨ
ਸਰਕਾਰ ਤੁਹਾਡੇ ਦੁਆਰ ਕੈਂਪ ਦਾ ਲੋਕ ਵੱਡੀ ਗਿਣਤੀ ਚ ਲ਼ੈ ਰਹੇ ਲਾਭ , ਹੁਣ ਇਸ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਮੌਕੇ ਤੇ ਨਿਪਟਾਰਾ
ਲਲਿਤ ਸਕਲਾਨੀ ਦੁਆਰਾ ਪਿੰਡ ਸ਼ਾਲਾਪੁਰ ਦੋਨਾਂ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ , ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਵੱਡੇ ਪੱਧਰ ਤੇ ਪੂਰਾ ਕਰਵਾ ਰਹੀ ਹੈ ਸਰਕਾਰ - ਸੱਜਣ ਚੀਮਾ
ਅਕਾਲ ਗਲੈਕਸੀ ਸਕੂਲ ਲੋਹੀਆਂ ਖਾਸ ਵਿਖੇ Annual Sports Meet ਦਾ ਆਯੋਜਨ, ਸ.ਬਘੇਲ ਸਿੰਘ ਕਲੱਬ ਅਤੇ ਵਾਹਿਗੁਰੂ ਅਕੈਡਮੀ ਦੇ ਮੁੱਖੀ ਗਗਨਦੀਪ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ, ਦਿੱਤਾ ਖਾਸ ਸੁਨੇਹਾ
#SultanpurLodhi #lohiankhas #AkalAcademy #waheguruacedamy #Annual #sportsmeet
ਕਿਸਨੇ ਚਲਾਈ ਗੋਲੀ ? ਕੀ ਪੁਲਿਸ ਨੇ ਚਲਾਈ ਗੋਲੀ ਜਾਂ ਨਿਹੰਗ ਸਿੰਘਾਂ ਨੇ ? ਕੀ ਸੱਚ ਵਿੱਚ ਪੁਲਿਸ ਨੇ ਕੀਤੀ ਕੋਈ ਬੇਅਦਬੀ ਜਾਂ ਮਾਮਲੇ ਨੂੰ ਦਿੱਤੀ ਜਾ ਰਹੀ ਹੈ ਸਿਆਸੀ ਤੂਲ ? ਜਾਣੋ ਕੀ ਕਹਿਣਾ ਹੈ ਚਸ਼ਮਦੀਦਾਂ ਦਾ !
ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੀ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਨੇ ਲਗਾਇਆ ਸਾਂਝਾ ਰੋਸ ਧਰਨਾ , ਦੇਖੋ ਮੌਕੇ ਦੀਆਂ ਤਸਵੀਰਾਂ
ਸੁਲਤਾਨਪੁਰ ਲੋਧੀ ਤੋਂ ਸਿਵਿਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵਿੰਦਰ ਪਾਲ ਸ਼ੁਭ ਵੱਲੋਂ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ
ਸੁਲਤਾਨਪੁਰ ਲੋਧੀ ਤੋਂ ਵਾਹਿਗੁਰੂ ਅਕੈਡਮੀ ਵਲੋਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ
ਬਲਵਿੰਦਰ ਸਿੰਘ ਜੋਸਨ ( ਲੱਡੂ ਪ੍ਰਧਾਨ) ਤਲਵੰਡੀ ਚੌਧਰੀਆਂ ਦੇ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਸ਼ੁੱਭਕਾਮਨਾਵਾਂ
ਮੀਰਾ ਪਾਤਸ਼ਾਹ ਹਜ਼ਰਤ ਸ਼ਾਹ ਹੁਸੈਨ ਜੀ ਗੱਦੀ ਨਸ਼ੀਨ ਸਾਈਂ ਜੋਗੀ ਸ਼ਾਹ ਜੀ ਤਲਵੰਡੀ ਚੌਧਰੀਆਂ ਜੀ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਸ਼ੁੱਭਕਾਮਨਾਵਾਂ
ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਸ਼ੁੱਭਕਾਮਨਾਵਾਂ
ਦਿਵਾਲੀ ਅਤੇ ਬੰਦੀ ਛੋੜ ਦਿਵਸ ਦੇ ਸ਼ੁਭ ਮੌਕੇ ਤੇ ਸੂਈ ਧਾਗਾ ਬੁਟੀਕ ਦੇ MD. ਰਾਜਿੰਦਰ ਕੌਰ ਰਾਜ ਨੇ ਸਮੂਹ ਦੇਸ਼ ਵਾਸੀਆਂ ਨੂੰ ਦਿੱਤੀਆਂ ਹਾਰਦਿਕ ਸ਼ੁਭਕਾਮਨਾਵਾਂ #SultanpurLodhi #diwali #Greetings #khabara2z