Lyc Punjabi

Lyc Punjabi LYC PUNJABI

https://youtu.be/_L6nNNWROvw
03/12/2021

https://youtu.be/_L6nNNWROvw

Song Varis Zamina De 's Khjaan singh Bhullar Sukhpal singh kotliSinger Contact Nb.9501590913(Official video)2021 #ਵਾਰਿਸ_ਜ਼ਮੀਨਾਂ_ਦੇ ਵਾਰਿਸ ...

18/11/2021

Song_ Audio_2021

Dhadi Jatha Bhai Gurjit Singh Manochahal Fatehgarh Sabhrawa Wale

Sarangi Master Bhai Harmanpreet Singh B.A.

Dhadi Bhai Hardeep Singh Chahal

Dhadi Bhai Lakhbir Singh Alam

Lyrics:- Bhai Gurjant Singh Bainka

Music:-Jazz

Label:- LYC PUNJABI


https://youtu.be/1FT5aJNQack


https://twitter.com/lyc_punjabi?t=5yK0xB00kPSSvgspAetbLg&s=09

👇🏻
https://youtube.com/channel/UCUDyqwVbl7pcEbTbRrLD2dg

Plz page Like and share now
https://www.facebook.com/115040946536405/posts/657016719005489/

https://youtu.be/1FT5aJNQack
17/11/2021

https://youtu.be/1FT5aJNQack

Song_Guru Nanak Da RoopDhadi Jatha Bhai Gurjit Singh Manochahal Fatehgarh Sabhrawa WaleSarangi Master Bhai Harmanpreet Singh B.A.Dhadi Bhai Hardeep Singh Cha...

 #ਹਰਿਆਣਾ ਦੇ  #ਪਾਨੀਪਤ ਨੇੜਲੇ  #ਪਿੰਡ_ਨੰਗਲਾ ਦਾ  #ਪ੍ਰਦੀਪ_ਸਿੰਘ 3 ਮਈ ਨੂੰ  #ਕਰੋਨਾ ਪੀੜਤ ਹੋ ਗਿਆ।  ਇਹਨਾ ਦਿਨਾਂ 'ਚ ਜੋ ਹਸਪਤਾਲਾਂ ਦੀ ਸਥਿ...
23/05/2021

#ਹਰਿਆਣਾ ਦੇ #ਪਾਨੀਪਤ ਨੇੜਲੇ #ਪਿੰਡ_ਨੰਗਲਾ ਦਾ #ਪ੍ਰਦੀਪ_ਸਿੰਘ 3 ਮਈ ਨੂੰ #ਕਰੋਨਾ ਪੀੜਤ ਹੋ ਗਿਆ। ਇਹਨਾ ਦਿਨਾਂ 'ਚ ਜੋ ਹਸਪਤਾਲਾਂ ਦੀ ਸਥਿਤੀ ਸੀ ਉਸ ਵਿੱਚ ਉਸਨੇ ਘਰ ਵਿੱਚ ਵੀ ਹੀ ਇਕਾਂਤਵਾਸ ਹੋਣਾ ਬਿਹਤਰ ਸਮਝਿਆ । ਪਰ ਆਕਸੀਜਨ ਪੱਧਰ ਘੱਟਣ ਨਾਲ ਸਾਹ ਵਿੱਚ ਤਕਲੀਫ ਤਾਂ ਹੋਣੀ ਹੀ ਸੀ , ਨਾਲ ਹੀ ਛਾਤੀ ਵਿੱਚ ਦਰਦ ਹੋਣ ਲੱਗਿਆ, ਆਕਸੀਜਨ ਸਿਲੰਡਰ ਹਾਸਲ ਕਰਨ ਲਈ ਹੱਥ ਪੈਰ ਮਾਰੇ ਪਰ ਕਾਮਯਾਬ ਨਾ ਹੋਇਆ । ਅਖੀਰ ਉਸਨੇ ਘਰ ਦੇ ਨੇੜੇ ਖੇਤਾਂ 'ਚ ਦਰੱਖਤਾਂ ਦਾ ਆਸਰਾ ਲਿਆ , ਪ੍ਰਦੀਪ ਲਗਾਤਾਰ 10 ਦਿਨ , 8 -10 ਘੰਟੇ ਦਰੱਖਤਾਂ ਹੇਠ ਰਿਹਾ ਕਰੇ । ਕੁਦਰਤ ਦੀ ਗੋਦੀ 'ਚ ਬਹਿ ਕੇ ਹੀ ਖਾਣਾ ਖਾਇਆ ਕਰੇ , ਤਿੰਨ ਦਿਨਾਂ 'ਚ ਡੁੰਨਵੱਟਾ ਜਿਹਾ ਬਣੇ ਪ੍ਰਦੀਪ ਦਾ ਆਕਸੀਜਨ ਪੱਧਰ ਸਹੀ ਹੋ ਗਿਆ । ਫਿਰ ਛਾਤੀ ਦਾ ਦਰਦ ਵੀ ਘੱਟ ਹੋ ਗਿਆ ਅਤੇ ਸਾਹਾਂ ਦੀ ਸਾਂਝ ਵੀ ਸਥਾਪਿਤ ਰਹੀ । 13 ਮਈ ਨੂੰ ਉਸਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਰਿਸਟ-ਪੁਸ਼ਟ ਹੈ।
By The Times of Dharmkot

https://youtu.be/Yg1Mud4cOic
12/12/2020

https://youtu.be/Yg1Mud4cOic

LYC PUNJABI PRESENTS_Release Punjabi Song_ਹੱਕ ਦਿੱਲੀਏ Hak Delhiye By Hardeep Singh ChahalTitle : Hak Delhiye ਹੱਕ ਦਿੱਲੀਏSinger : Hardeep Singh ChahalMusic : Bl...

https://youtu.be/55I4zKMzvjA
09/12/2020

https://youtu.be/55I4zKMzvjA

ਕਾਨੂੰਨ ਦਿੱਲੀ ਦਾ ਬਦਲੀਏ ਸਿੰਘੋ ਸਰਦਾਰੋ .Dhadi Jatha Bhai Mehtab Singh Bhindr_Sathi Fatehghar Sabhrawa WaleSarangi Wada...

08/09/2020
ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਸਾਡੇ ਬਹੁਤ ਹੀ ਪਿਆਰੇ ਵੀਰ ਰਾਗੀ ਭਾਈ ਹਰਪਾਲ ਸਿੰਘ ਬੁੱਟਰ ਦਮਦਮੀ ਟਕਸਾਲ ਵਾਲਿਆਂ ਦਾ ਪ੍ਰੋਮੋ 20 ਫਰਵਰ...
13/02/2020

ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਸਾਡੇ ਬਹੁਤ ਹੀ ਪਿਆਰੇ ਵੀਰ ਰਾਗੀ ਭਾਈ ਹਰਪਾਲ ਸਿੰਘ ਬੁੱਟਰ ਦਮਦਮੀ ਟਕਸਾਲ ਵਾਲਿਆਂ ਦਾ ਪ੍ਰੋਮੋ 20 ਫਰਵਰੀ ਤੋਂ ਸ਼ੁਰੂ ਹੋਣ ਜਾ ਹੈ। ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ🙏ਸਾਡੇ ਵੀਰਾਂ ਨੂੰ ਅਸੀਸਾਂ ਬਖਸ਼ਣੀਆਂ ਜੀ।

Address


Website

Alerts

Be the first to know and let us send you an email when Lyc Punjabi posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share