Viral Video

Viral Video ਪੰਜਾਬ ਦੇ ਮੁੱਦਿਆਂ ਅਤੇ ਪੰਜਾਬੀਅਤ ਦੀ ਆਵਾਜ਼

26/08/2023

ਚੋਰਾਂ ਦਾ ਖੌਫ਼

23/11/2021

ਗੁਰੂਘਰ ਵਿੱਚ ਹੋਇਆ ਰੂਹ ਕੰਬਾਊ ਹਾਦਸਾ,ਨੌਜਵਾਨ ਤੇ ਡਿੱਗਿਆ ਨਿਸ਼ਾਨ ਸਾਹਿਬ,ਮੁੰਡੇ ਦੀ ਮੌਕੇ ਤੇ ਮੌਤ

08/11/2021

ਮੋਦੀ ਨੂੰ ਹਾਰ ਪੈਂਦੇ ਦੇਖੋ🙏🙏

07/11/2021

ਆ ਕੀ ਚੱਕਰ ਪੈ ਗਿਆ ?
ਪਤਾ ਕਿਸੇ ਨੂੰ..?

05/11/2021

ਹੈਪੀ ਦਵਾਲੀ

01/11/2021

ਦੱਸੋ ਇਸ ਵਾਰੇ ਤੁਹਾਡੀ ਕੀ ਰਾਏ ਆ ?

29/10/2021

ਰੱਬਾ ਕੀ ਬਣੂ ਪੰਜਾਬ ਦਾ , ਤੁਸੀਂ ਦੱਸੋ ਇਦਾ ਦੀਆਂ ਔਰਤਾਂ ਨਾਲ਼ ਕੀ ਕੀਤਾ ਜਾਵੇ , ਮਨੀਸ਼ਾ ਗੁਲਾਟੀ ਤੱਕ ਪਹੁੰਚਾ ਦਿਉ ਇਹ Video

28/10/2021

ਇਹ ਵੀਡੀਉ ਧਿਆਨ ਨਾਲ ਦੇਖੋ , ਤੇ ਆਪਣੀਆਂ ਬੇਟੀਆਂ ਨੂੰ ਬਚਾਉ

27/10/2021

ਪਤੰਦਰ ਮੈਡਮ ਨੂੰ ਕਹਿੰਦਾ ਟਰੈਕਟ ਹੇਠਾਂ ਦੇ ਦਿਉਂ ਤੈਨੂੰ 😭😭😂😂

26/10/2021

ਲੁਟੇਰਿਆਂ ਨੇ ਨੌਜਵਾਨ ਦੇ ਮਾਰੀ ਗੋਲੀ ਨਾਲੇ ਗੱਡੀ ਲੈ ਕੇ ਹੋਗੇ ਫਰਾਰ

ਮੋਹਾਲੀ ਚ ਚੱਲ ਰਹੀ ਸ਼ਰੇਆਮ ਗੁੰਡਾਗਰਦੀ

26/10/2021

ਬੰਦਾ ਨੇਪਾਲੀ ਆ ਪਰ ਭਾਰਤ ਦੀ ਰਾਜਨੀਤੀ ਦੇ ਖਰਚੇ ਦਾ ਹਿਸਾਬ ਚੱਕੀ ਬੈਠਾ

ਭਾਰਤ ਦੇ ਵਾਸੀਉ ਤੁਸੀਂ ਕਦੋ ਅੱਖਾਂ ਖੋਲੋਂਗੇ ..

ਦੇਖੋ ਨਪਾਲ ਦੀ ਭਰੀ ਸੰਸਦ ਚ ਮੋਦੀ ਦੀ ਹੁੰਦੀ ਬੇਜ਼ਤੀ ਦੇਖੋ

25/10/2021

ਲੱਖੇ ਤੇ ਭਾਨੇ ਵਰਗਿਆਂ ਨੂੰ ਤਗਮੇ ਪੈਂ ਰਹੇ ਨੇ

20/10/2021

Singhu Border ਬੇਅਦਬੀ ਕਰਨ ਵਾਲੇ ਦੋਸ਼ੀ ਦੀ Video ਆਏ ਸਾਹਮਣੇ
ਜਿਸ ਵਕਤ ਬੇਅਦਬੀ ਕਰਨ ਆਇਆ ਸੀ

19/10/2021

ਇਹ ਬੰਦਾ ਕਹਿੰਦਾ Dhadriawala G& # ਆ ,
ਤੁਸੀਂ ਕਮੈਂਟ ਕਰਕੇ ਦਸੋ ਕੀ ਲਗਦਾ ?

09/10/2021

ਬਠਿੰਡਾ ਪੁਲਿਸ ਦਾ ਕਾਰਨਾਮਾ ਸੜਕ ਤੇ ਰੇਹੜੀ ਲਾਈ ਖੜ੍ਹੇ ਲੋਕਾਂ ਦੇ ਥਾਣੇਦਾਰ ਨੇ ਮਾਰੇ ਥੱਪੜ

06/10/2021

ਟਰਾਲੀ ਦੀ ਲਿਫਟ ਚੱਕਣ ਸਮੇਂ ਬਿਜਲੀ ਆਲੀਆਂ ਤਾਰਾਂ ਦਾ ਧਿਆਨ ਰੱਖਿਆ ਕਰੋ

ਆਹ ਹੋਗਿਆ ਨੁਕਸਾਨ ਨਾਲੇ ਪੈ ਚੱਲਿਆ ਸੀ ਜਾਨ ਨੂੰ ਸਿਆਪਾ

03/10/2021

ਕਾਦਰਿ ਦੀ ਕੁਦਰਤ , ਤੂੰ ਕੁਦਰਤ ਦਾ ਕਾਦਰਿ ਐਂ..
ਹਰ ਇੱਕ ਸ਼ੈਅ ਚ ਤੇਰੀ ਝਲਕ , ਤੂੰ ਜਗ ਦਾ ਮਾਲਕ ਐਂ..

20/09/2021

ਆ ਕੀ ਭਾਣਾ ਵਾਪਰ ਗਿਆ ਨਵੇਂ ਮੁੱਖ ਮੰਤਰੀ ਨਾਲ਼ 😂😂😂

16/09/2021

ਬੱਚਿਆਂ ਦਾ ਧਿਆਨ ਰੱਖਿਆ ਕਰੋ , ਕੀ ਪਤਾ ਕਿਸ ਵਕ਼ਤ ਕੀ ਭਾਣਾ ਵਾਪਰ ਜਾਵੇ

12/09/2021

ਇਹੋ ਜਿਹੇ ਅਫਸਰਾਂ ਨੂੰ ਤਾਂ , ਗਰੀਬ ਨਾਲ ਧੱਕਾ ਕਰਦੇ ਵੀ ਸ਼ਰਮ ਨੀ ਆਉਂਦੀ ਹੋਣੀ

06/09/2021

ਨਿਹੰਗ ਸਿੰਘਾਂ ਤੋਂ ਬਾਅਦ ਇਹਨਾਂ ਮੁੰਡਿਆਂ ਦਾ ਫੁੱਟਿਆ Producer ਤੇ ਗੁੱਸਾ , ਇਹ ਸਹੀ ਹੈ ਜਾਂ ਗਲਤ ?

05/09/2021

Producer DXX ਦਾ ਸਿੰਘਾਂ ਨੇ ਕੀਤਾ ਕੁਟਾਪਾ , ਦੇਖੋ Video

ਤੁਹਾਨੂੰ ਕੀ ਲੱਗਦਾ ਸਹੀ ਕੀਤਾ ਜਾਂ ਗਲਤ ?

01/09/2021

ਐਵੈਂ ਦੇ ਕਦਮ ਚੱਕਣ ਤੋਂ ਪਹਿਲਾਂ ਸੋਚਲਿਆ ਕਰੋ ਇੱਕ ਵਾਰ ,ਕੁੜੀ - ਮੁੰਡਾ ਕਰਵਾ ਰਹੇ ਸੀ court marraige , ਉਪਰੋਂ ਆਗਏ ਘਰਦੇ ਦੇਖੋ ਫੇਰ ਕੀ ਹੋਇਆ

27/08/2021

ਮਲੇਰਕੋਟਲਾ ਔਰਤਾਂ ਚੋਰੀ ਕਰਦੀਆਂ ਸੀ , ਅਗਲਿਆਂ ਨੇ ਫੱੜਕੇ Bata ਦੀਆਂ ਚੱਪਲਾਂ ਨਾਲ ਕਰਤੀ ਸਰਵਿਸ

ਨਾਲ-ਨਾਲ Page ਨੂੰ ਵੀ Like/Follow ਕਰਦੇ ਜਾਉ ਇਦਾ ਦੀਆਂ ਹੋਰ ਪੋਸਟਾਂ ਦੇਖਣ ਲਈ

08/08/2021

ਲੱਖਾਂ ਚੋਂ 1152 ਪਟਵਾਰੀ ਪੋਸਟ ਲਈ ਉਹੀ ਸਲੈਕਟ ਹੋਣਗੇ ਜਿਹਨਾ ਦੀ ਜੇਬ ਚ
132710400 ਰੁਪਏ ਹੋਣਗੇ ..ਗਿਣਤੀ ਆਪੇ ਕਰਲਿਉ ਮੈਨੂੰ ਤਾਂ ਐਨੀ ਆਉਂਦੀ ਨੀ ਪਰ ਮੋਟਾ ਮੋਟਾ ਦੱਸ ਦਿਨਾ ਵੀ ਇੱਕ ਵਿਦਿਆਰਥੀ ਦਾ ਖਰਚਾ 11 ਲੱਖ 52 ਹਜਾਰ ਰਪੀਏ ਬੈਠਦਾ + ਬਸ,ਗੱਡੀ,ਸਕੂਊਟਰ,ਮੋਟਰਸਾਈਕਲ ਦਾ ਕਿਰਾਇਆ + ਪੇਪਰ ਦੀ ਫੀਸ ...

03/08/2021

ਪਹਿਲਾਂ ਹੀ ਖਵਾ ਦਿੰਦਾ ਤਾਂ ਚੰਗਾ ਰਹਿੰਦਾ 😂😂

ਹੁਣ ਲੈਲਾ ਸਵਾਦ ਅਗਲਾ ਆਪੇ ਕੱਢ-ਕੱਢ ਖਾ ਰਿਹਾ 😂😂

26/07/2021

ਗੱਲ਼ 'ਚ ਪੈਣ ਆਲ਼ੇ ਫੰਦੇ ...
ਗਲ਼ ਫਸੇ ਹੀ ਠੀਕ ਨੇ ...
ਅਸੀਂ ਝੂਕਣਾ ਨੀ ਸਰਕਾਰੇ ,
"ਫਲਸਫੇ" ਹੀ ਠੀਕ ਨੇ‌ ..!!
🙏🙏🙏

#ਪੀਤਾ✍️✍️✍️

24/06/2021

ਇਹ 2 ਮਿੰਟ ਖਰਾਬ ਨੀ ਹੋਣਗੇ ..

ਦੇਖੋ ਕਿਸ ਤਰ੍ਹਾਂ‌ ਪੰਡਤ ਨੇ ਮੰਤਰਾ ਨਾਲ਼ ਅੱਗ ਮਚਾਤੀ 😯😯

30/05/2021

ਖਾਲੋ ਫਾਸਟ ਫੂਡ , ਨਾਲੇ ਮੰਚੂਰੀਅਨ ਨਾਲੇ ਛਿੱਪਕਲੀ ਦਾ ਟੇਸਟ 😂😂🦎

28/05/2021

ਪੰਜਾਬ ਪੁਲਿਸ ਤੁਹਾਡੀ ਸੇਵਾ ਚ ਹਾਜ਼ਰ ..

ਸੈਂਪਲ ਚੈੱਕ ਕਰਕੇ ਦਿੰਦੇ ਆ ਬਈ੍ਰਂ 🙏👍👍

23/05/2021

ਗ੍ਰੰਥੀ ਵਲੋਂ 8 ਸਾਲਾਂ ਦੀ ਜਵਾਕੜੀ ਨਾਲ ਬਲਾਤਕਾਰ ਦੀ ਕੋਸ਼ਿਸ਼
ਲੋਕਾਂ ਨੇ ਰੱਜ ਕੇ ਕੀਤੀ ਛਿੱਤਰੋਲ

18+ ਗਾਲਾਂ ਲਈ ਮਾਫੀ ..🙏🙏🙏

23/05/2021

ਬਰੈਂਡਡ ਸ਼ਰਾਬ ਪੀਣ ਵਾਲ਼ੇ ਦੇਖ ਲੈਣ 👍👍
ਕਰੋ ਟੈਗ ਮਹਿੰਗੀ ਦਾਰੂ ਪੀਣ ਵਾਲਿਆਂ ਨੂੰ ..

Branded Whiskey In India 😂😂

16/05/2021

ਇਹ ਨੇ ਸਾਡੇ ਦੇਸ਼ ਦੇ‌ ਮਹਾਨ ਸਿਪਾਹੀ ..
ਦਵਾਈ ਦਾ ਅਸਰ ਜਿਆਦੇ ਹੋਗਿਆ ਲਗਦਾ ..ਕਰਿਓ ਮਾੜਾ ਜਾ Famous ਇਹਨੂੰ ।।

08/05/2021

ਕਰੋਨਾ ਦੇ ਨਾਮ ਤੇ ਲੋਕਾਂ ਨੂੰ ਤੰਗ ਕਰਦਾ ਪ੍ਰਸ਼ਾਸਨ ..

CMO ਨੇ ਪਲਟਾਈ ਫਲਾਂ ਆਲੇ ਦੀ ਰੇਹੜੀ , ਬੰਦੇ ਨੂੰ ਆਇਆ ਗੁੱਸਾ ਅਗਲੇ ਨੇ ਭਜਾ ਭਜਾ ਕੁੱਟੇ 😂😂😂

ਬਾਕੀ ਤੁਸੀਂ ਆਪ ਦੇਖਲੋ ਤੇ ਸ਼ੇਅਰ ਕਰੋ .. 😂😂😂

04/05/2021

"ਮੂੰਨਾ ਝੁੰਡ ਮੇਂ ਤੋ ਸੂਅਰ ਆਤੇ ਹੈਂ,ਸ਼ੇਰ ਕੋ ਤੋ ਪੁਲਿਸ ਵਾਲ਼ੇ ਉੱਠਾਕਰ ਲੇ ਜਾਤੇ ਹੈਂ"..😂😂

ਇਹ ਤਾਂ ਨੀ ਹੁਣ ਨਿਕਲਦਾ ਬਾਹਰ😂😂
Lockdown ਖਤਮ ਹੋਣੋ ਬਾਅਦ ਵੀ 😂😂

30/04/2021

ਵਾਹ ਜੱਟਾ ..!!
ਕੈਪਟਨ ਨੂੰ ਤਾਂ ਲਾਹਤਾ ਥੱਲੇ ,
ਦੱਬੀ ਰੱਖੋ ਕੰਮ ਨੂੰ , ਚੱਕਦੋ ਫੱਟੇ ...
ਪਟਿਆਲ਼ੇ ਘੇਰਲਿਆ ਕੈਪਟਨ ਦਾ ਮਹਿਲ .. 👍👍👍👍

29/04/2021

ਜੇ ਹਸਪਤਾਲ਼ ਨਹੀਂ ਬਣਾ ਸਕਦੀ ਸੀ ਸਰਕਾਰ ਤਾਂ ਘੱਟੋ-ਘੱਟ ਆਕਸੀਜਨ ਹੀ ਬਰਕਰਾਰ ਰੱਖ ਲੈਂਦੀ ..
ਜੇ ਉਹ ਵੀ ਨਹੀਂ ਵੱਸ ਸੀ ਤਾਂ ਘੱਟੋ-ਘੱਟ ਸ਼ਮਸ਼ਾਨ ਤਾਂ ਬਣਾ ਦਿੰਦੀ ..
ਲੋਕ ਆਪਣਿਆਂ ਨੂੰ ਚੱਜ ਨਾਲ਼ ਅਲਵਿਦਾ ਤਾਂ ਕਹਿ ਦਿੰਦੇ..
ਮਰੇ ਹੋਇਆਂ ਨੂੰ ਮਰਕੇ ਵੀ ਮਰਨ ਲਈ ਇੰਤਜ਼ਾਰ ਕਰਨਾ ਪੈ ਰਿਹਾ ..
"ਥੂਹ ਸਰਕਾਰ ਦੇ"...!!

26/04/2021

ਪੰਜਾਬ ਤੇ ਕੇਂਦਰ ਸਰਕਾਰ ਨੇ ਆਉਣ ਵਾਲੀਆਂ ਨਸਲਾਂ ਦੀ ਪਿੱਠ ਤੋੜਤੀ .. ਇਹਤੋਂ ਵੱਧੀਆ ਤਾਂ ਅਸੀਂ ਗੁਲਾਮ ਹੀ ਚੰਗੇ ਸੀ .. ਇੱਕ ਸਾਲ ਪਹਿਲਾਂ ਖਰਾਬ ਕਰਤਾ ਦੂਜਾ ਫੇਰ ਉਹੀ ਕੰਮ ਚੱਲ ਰਿਹਾ ..ਜਵਾਕਾਂ ਦੇ ਪੇਪਰ ਰੱਦ , ਅੰਨਦਾਤਾ ਸੱੜਕਾਂ ਤੇ ਆ ..
ਮੋਦੀ ਤੋ ਪਹਿਲਾਂ ਕੈਪਟਨ ਨੂੰ ਲੋਟ ਕਰਨਾ ਚਾਹੀਦਾ .. ਜੇ ਐਡਾ ਧਰਨਾ ਪਟਿਆਲ਼ੇ ਮਹਿਲ ਦੇ ਬਾਹਰ ਲਾਇਆ ਹੁੰਦਾ ਤਾਂ ਕਿਸੇ ਦੀ ਕੀ ਮਜਾਲ ਸੀ ਵੀ ਕੋਈ ਹੱਥ ਪਾ ਜਾਂਦਾ .. ਘਰਦਾ ਭੇਤੀ ਹੀ ਲੰਕਾ ਢਾਉਂਦਾ .. ਤੇ ਕੁੱਤੀ ਚੋਰਾਂ ਨਾਲ਼ ਰਲੀ ਹੋਈ ਨੀ ਚੋਰਾਂ ਦੀ ਹੀ ਪਾਲੀ ਹੋਈ ਆ ... ਸੱੜਕਾਂ ਤੇ ਰੁਲ਼ਕੇ ਹੱਲ ਹੁੰਦਾ ਤਾਂ ਹੁਣ ਨੂੰ ਹੋ ਜਾਂਦਾ ਬਾਈ ..।।

25/04/2021
ਫੁੱਦੂ ਸਿਸਟਮ ..
06/04/2021

ਫੁੱਦੂ ਸਿਸਟਮ ..

Address


Website

Alerts

Be the first to know and let us send you an email when Viral Video posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share