Indo-Canadian Post

  • Home
  • Indo-Canadian Post

Indo-Canadian Post Contact information, map and directions, contact form, opening hours, services, ratings, photos, videos and announcements from Indo-Canadian Post, Media/News Company, .

08/07/2023

ਅੰਮ੍ਰਿਤਸਰ ਦਾ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਘਿਰਿਆ ਮੁਸ਼ਕਿਲ ਵਿੱਚ!
ਸੋਂਹ ਖਾ ਕੇ ਬੱਚ ਕੇ ਨਿਕਲਿਆ!
ਦੇਖੋ ਵੀਡੀਓ!

जालंधर लोकसभा उपचुनाव में रिकॉर्ड वोटों के अंतर से जीत हासिल की सुशील रिंकू ने।जीत की खुशी में निकाला जा रहा है रोड-शो.....
13/05/2023

जालंधर लोकसभा उपचुनाव में रिकॉर्ड वोटों के अंतर से जीत हासिल की सुशील रिंकू ने।
जीत की खुशी में निकाला जा रहा है रोड-शो...
◆◆◆◆◆◆◆◆◆◆◆◆◆◆◆◆◆◆◆◆
जालंधर (वार्ता) : लोकसभा उपचुनाव में सुशील रिंकू ने रिकॉर्ड मतों से जीत हासिल की। इस जीत के साथ एक बार फिर से आप पार्टी के खाते एक लोकसभा सीट आ गई। बता दें कि जालंधर लोकसभा उपचुनाव में सुशील रिंकू की बड़ी जीत हुई है। सुशील रिंकू ने करीब 58 हजार 691 मतों से एक बड़ी लीड से जीत दर्ज की है, जोकि एक बड़ा रिकार्ड माना जा रहा है। वहीं सुशील रिंकू की जीत के बाद सीएम भगंवत मान दिल्ली के सीएम अरविंद केजरीवाल से मिलने उनके आवास पहुंचे। जहां दोनों ने इस जीत के साथ जनता को जीत की बधाई दी और कहा यह हमारी नहीं जनता की जीत है। वहीं दूसरी ओर लोकसभा उपचुनाव में जीत हासिल करने के बाद सुशील रिंकू के नेतृत्व में एक बहुत बड़ा रोड शो निकाला जा रहा है। इस दौरान मीडिया से बातचीत करते सुशील रिंकू ने कहा कि चुनावों में पार्टी सुप्रीम होती है, चेहरे सुप्रीम नहीं होते। लोग पार्टी के काम देखती है।

उन्होंने कहा कि सीएम मान साहब ने राज्य में जो काम किए हैं, तथा लोगों को जो सुविधाएं दी जा रही हैं, उसके आधार पर लोगों ने उन्हें वोट डाली है तथा उन्हें इतनी बड़ी जीत दिलाई है। कांग्रेस पार्टी को लेकर सुशील रिंकू ने कहा कि पंजाब के लोग कांग्रेस से उकता चुके हैं। कांग्रेस में तकरीबन परिवारवाद चलता रहा है और जिसे खत्म करना बहुत मुश्किल है। लोग पार्टी की परफार्मैंस देखते हैं। लोगों ने जो आम आदमी पार्टी को इतनी बड़ी जीत दिलाई है, इससे परिवारवाद की राजनीति का दोआबा में अंत हो गया है। संसद में जाने को लेकर सुशील रिंकू ने कहा कि जब लोगों ने उन्हें चुना है तो वह जरूर लोगों के मुद्दों को संसद में उठाएंगे।

टीम रमन अरोड़ा ने सुशील रिंकू के हक में होने जा रही भगवंत मान और केजरीवाल की रैली को रिकॉर्ड तोड़ सफलता दिलाने एंव भारी ग...
20/04/2023

टीम रमन अरोड़ा ने सुशील रिंकू के हक में होने जा रही भगवंत मान और केजरीवाल की रैली को रिकॉर्ड तोड़ सफलता दिलाने एंव भारी गिनती वाली चुनावी सभा बनाने के लिए कर दिए जमीन आसमान एक।
◆◆◆◆◆◆◆◆◆◆◆◆◆◆◆◆
जालंधर (लुथर) 20 अप्रैल
◆◆◆◆◆◆◆◆◆◆◆◆◆◆◆◆

आम आदमी पार्टी लोकसभा उपचुनाव प्रत्याशी सुशील रिंकू के चुनाव प्रचार को उस समय भारी बल मिला, जब आज पंजाब के मुख्यमंत्री भगवंत मान और दिल्ली के मुख्यमंत्री अरविंद केजरीवाल की जालंधर केंद्रीय विधानसभा की रैली में टीम रमन अरोड़ा सैकड़ों की गिनती में इकट्ठा होने लगे।

आपको बता दें कि पंजाब के मुख्यमंत्री भगवंत मान और दिल्ली के मुख्यमंत्री अरविंद केजरीवाल आज विधायक रमन अरोड़ा के जालंधर सैंट्रल हलके के साईं दास स्कूल ग्राउंड में चुनावी सभा को संबोधित करने के लिए आ रहे हैं। यह रैली आज 3:00 बजे शुरू होने वाली है। इस रैली को एतिहासिक बनाने के लिए टीम रमन अरोड़ा पिछले कई दिनों से जुटी थी।

टीम रमन अरोड़ा द्वारा जालंधर शहर में अब तक की सबसे बड़ी राजनीतिक सभा करवाने में कई दिनों से जुटी हुई है। आम आदमी पार्टी के प्रत्याशी सुशील रिंकू मैदान में उतरे हैं उसी दिन से विधायक रमन अरोड़ा ने अपने क्षेत्र में दिन रात एक कर सुशील रिंकू के हक में चुनाव प्रचार शुरू किया हुआ है।

आज की चुनावी सभा की तैयारियों को लेकर भी विधायक रमन अरोड़ा द्वारा बीते दिनों में मोहल्ला स्तर पर सैकड़ों नुक्कड़ बैठक की गई। आज की चुनावी सभा में भगवंत मान और अरविंद केजरीवाल को सुनने के लिए हजारों की संख्या में लोगों के ग्राउंड में पहुंचने की संभावना है।

महिलाओं के लिए शिक्षा एंव अपने क्षेत्र का चौतरफा विकास मेरा मुख्य फोकस होगा : करमजीत कौर चौधरीजालंधर (लुथर)जालंधर संसदीय...
18/04/2023

महिलाओं के लिए शिक्षा एंव अपने क्षेत्र का चौतरफा विकास मेरा मुख्य फोकस होगा : करमजीत कौर चौधरी
जालंधर (लुथर)
जालंधर संसदीय सीट पर होने वाले उपचुनाव के लिए कांग्रेस उम्मीदवार करमजीत कौर चौधरी ने मंगलवार को कहा कि वह जालंधर के लोगों के सर्वांगीण विकास के लिए प्रतिबद्ध हैं और स्वर्गीय संतोख सिंह चौधरी की विरासत को आगे बढ़ाएंगी, जिन्होंने संसद में जालंधर के मुद्दों को सही ढंग से उठाया था। शाहकोट विधानसभा क्षेत्र में सभा को संबोधित करते हुए उन्होंने कहा, ‘अगर मुझे मौका मिला तो मैं चौधरी संतोख सिंह की तरह अच्छा काम करती रहूंगी। मैं विशेष रूप से दलित समुदाय के उत्थान के लिए कोई कसर नहीं छोड़ूंगी, जिन्हें आप के एक साल के शासन के दौरान उनके अधिकारों से वंचित कर दिया गया है। कांग्रेस उम्मीदवार ने कहा कि शिक्षा क्षेत्र में सुधार उनका मुख्य ध्यान होगा। उन्होंने कहा, “मैं जिले की महिलाओं को शिक्षित करने पर विशेष ध्यान दूंगी। उन्होंने कहा कि 2022 के विधानसभा चुनाव में कांग्रेस ने जालंधर जिले में 3,68,705 मतों के अंतर से जीत दर्ज की थी। आप को 3,17,388 वोट मिले थे। कांग्रेस एक बार फिर जीत को दोहराएगी। शाहकोट विधायक हरदेव सिंह लाडी के साथ उन्होंने कुलार, मुबारकपुर बांसियां, मेहमादपुर, ईदा, बल नौ, नारंगपुर डोना, सोहल झाबल, महला चन्ना, मोतीपुर, चचोवाल, बादली और बारा जागीर में कई सभाएं कीं। कांग्रेस उम्मीदवार करमजीत कौर चौधरी को जिले के सभी वर्गों से जबरदस्त प्रतिक्रिया मिल रही है। लोग कई मिनट तक उनके पक्ष में नारे लगाते रहते हैं। उन्होंने कहा, ‘मैं जहां भी जाती हूं, लोग संतोख सिंह चौधरी के अच्छे कामों का जिक्र करना नहीं भूलते। मैं वादा करती हूं कि जालंधर के लोगों को उसी तरह की देखभाल मिलती रहेगी जो उन्हें चौधरी संतोख सिंह से मिलती थी।

05/12/2022

ਪਟਿਆਲਾ ਵਿਖੇ ਇਕ ਘਰ ਅੰਦਰ ਬੈਠੀ ਬਜ਼ੁਰਗ ਔਰਤ ਦੇ ਪੈਰੀਂ ਹੱਥ ਲਾ ਕੇ ਸੋਨੇ ਦੀ ਚੈਨੀ ਝਪਟ ਕੇ ਲੈ ਗਿਆ ਚੋਰ.... ਵੇਖਦੇ ਹੀ ਰਹਿ ਗਏ ਘਰ ਵਾਲੇ.....
ਦਿਨੋਂ ਦਿਨ ਵੱਧ ਰਹੀ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਉਤੇ ਬਹੁਤ ਡਰ ਪੈਦਾ ਕਰ ਦਿੱਤਾ ਹੈ। ਪਟਿਆਲਾ ਵਿਚ ਵੀ ਚੋਰੀਆਂ ਦੀ ਘਟਨਾਵਾਂ ਬਹੁਤ ਵੱਧ ਗਈਆਂ ਹਨ। ਪਟਿਆਲਾ ਵਿਚ ਸੈਂਚਰੀ ਇਨਕਲੇਵ ਵਿੱਚ ਚੋਰ ਨੇ ਘਰ ਅੰਦਰ ਵੜ ਕੇ ਘਰ ਵਿਚ ਲੱਗੀਆਂ ਹੋਈਆਂ ਟਾਈਲ ਦੇਖਣ ਦੇ ਬਹਾਨੇ ਅਤੇ ਪੈਰੀ ਹੱਥ ਲਗਾਣ ਦੇ ਬਹਾਨੇ ਗੱਲ ਵਿੱਚੋ ਸੋਨੇ ਦੀ ਚੈਨ ਖਿੱਚ ਕੇ ਲੈ ਗਿਆ!
ਪਰਿਵਾਰ ਨੇ ਪਟਿਆਲਾ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ ਤੇ ਪੁਲਿਸ ਨੇ ਇਨਵੇਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ......

ਕਾਲੋਨੀ ਕੱਟਣਾ ਹੋਵੇਗਾ ਆਸਾਨ, ਸਰਕਾਰ ਨੇ ਮੰਗੇ ਸੁਝਾਅ, ਅਣ-ਅਧਿਕਾਰਤ ਕਾਲੋਨੀਆਂ ‘ਤੇ ਲਗੇਗੀ ਰੋਕ÷÷÷÷÷÷÷÷÷÷÷÷÷÷÷÷÷÷÷÷÷÷÷÷÷÷÷÷÷÷ਸੂਬੇ ਵਿੱਚ ...
17/10/2022

ਕਾਲੋਨੀ ਕੱਟਣਾ ਹੋਵੇਗਾ ਆਸਾਨ, ਸਰਕਾਰ ਨੇ ਮੰਗੇ ਸੁਝਾਅ, ਅਣ-ਅਧਿਕਾਰਤ ਕਾਲੋਨੀਆਂ ‘ਤੇ ਲਗੇਗੀ ਰੋਕ
÷÷÷÷÷÷÷÷÷÷÷÷÷÷÷÷÷÷÷÷÷÷÷÷÷÷÷÷÷÷
ਸੂਬੇ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਜਲਦ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ ਲਿਆਂਦੀ ਜਾ ਰਹੀ ਹੈ। ਲੋਕਾਂ ਤੋਂ ਸੁਝਾਅ ਲੈਣ ਵਾਸਤੇ ਇਸ ਨੀਤੀ ਦਾ ਖਰੜਾ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ।

ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੇ ਆਪਣੇ ਘਰ ਦਾ ਸੁਪਨਾ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ “ਪੰਜਾਬ ਅਫੋਰਡੇਬਲ ਹਾਊਸਿੰਗ ਨੀਤੀ-2022” ਤਿਆਰ ਕੀਤੀ ਹੈ ਅਤੇ ਲੋਕਾਂ ਤੋਂ ਸੁਝਾਅ ਲੈਣ ਵਾਸਤੇ ਇਸ ਨੀਤੀ ਦਾ ਖਰੜਾ ਵੈੱਬਸਾਈਟ www.puda.gov.in ਉਤੇ ਅਪਲੋਡ ਕਰ ਦਿੱਤਾ ਹੈ। ਇੱਛੁਕ ਵਿਅਕਤੀ 29 ਅਕਤੂਬਰ, 2022 ਤੱਕ ਆਪਣੇ ਸੁਝਾਅ ਲਿਖਤੀ ਰੂਪ ਵਿੱਚ ਦੇ ਸਕਦੇ ਹਨ।

ਇਸ ਨਵੀਂ ਨੀਤੀ ਤਹਿਤ ਪਲਾਟਾਂ ਵਾਲੀ ਕਾਲੋਨੀ ਵਾਸਤੇ ਘੱਟੋ-ਘੱਟ ਰਕਬਾ ਪੰਜ ਏਕੜ ਮਿੱਥਿਆ ਗਿਆ ਹੈ ਅਤੇ ਗਰੁੱਪ ਹਾਊਸਿੰਗ ਲਈ ਘੱਟੋ-ਘੱਟ ਰਕਬਾ ਸਿਰਫ਼ 2 ਏਕੜ ਹੈ। ਆਮ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਪਲਾਟ ਮੁਹੱਈਆ ਕਰਵਾਉਣ ਲਈ ਸਾਧਾਰਨ ਕਾਲੋਨੀਆਂ ਵਿੱਚ ਵਿਕਰੀਯੋਗ ਖੇਤਰ ਨੂੰ 55 ਫ਼ੀਸਦੀ ਤੋਂ ਵਧਾ ਕੇ 65 ਫ਼ੀਸਦੀ ਕਰ ਦਿੱਤਾ ਗਿਆ ਹੈ। ਪਲਾਟਾਂ ਵਾਲੇ ਖੇਤਰ ਵਿੱਚੋਂ ਲੰਘਦੀ ਕਿਸੇ ਵੀ ਮਾਸਟਰ ਪਲਾਨ ਸੜਕ ਸਮੇਤ ਪ੍ਰਾਜੈਕਟ ਦੇ ਕੁੱਲ ਪਲਾਟ ਖੇਤਰ ‘ਤੇ ਵੇਚਣਯੋਗ ਰਕਬਾ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਵਿਅਕਤੀਗਤ ਪਲਾਟ-ਧਾਰਕਾਂ ‘ਤੇ ਬੋਝ ਨੂੰ ਘਟਾਉਣ ਲਈ ਸਕੂਲ, ਡਿਸਪੈਂਸਰੀਆਂ ਅਤੇ ਹੋਰ ਆਮ ਸਹੂਲਤਾਂ ਸਬੰਧੀ ਲਾਜ਼ਮੀ ਸ਼ਰਤਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਸਾਧਾਰਨ ਕਾਲੋਨੀ ‘ਤੇ ਲਾਗੂ ਹੋਣ ਵਾਲੇ ਸੀ.ਐਲ.ਯੂ., ਈ.ਡੀ.ਸੀ. ਅਤੇ ਹੋਰ ਚਾਰਜਿਜ਼ ਵੀ 50 ਫੀਸਦੀ ਜਾਂ ਅੱਧੇ ਕਰ ਦਿੱਤੇ ਗਏ ਹਨ ਪਰ ਗਮਾਡਾ ਖੇਤਰਾਂ ਵਿੱਚ ਇਨ੍ਹਾਂ ਚਾਰਜਿਜ਼ ਵਿੱਚ ਕਟੌਤੀ ਲਾਗੂ ਨਹੀਂ ਹੋਵੇਗੀ।

ਇਸ ਨੀਤੀ ਤਹਿਤ ਪਲਾਟ ਦਾ ਵੱਧ ਤੋਂ ਵੱਧ ਆਕਾਰ 150 ਵਰਗ ਗਜ਼ ਤੱਕ ਨਿਰਧਾਰਤ ਕੀਤਾ ਗਿਆ ਹੈ ਅਤੇ ਫਲੈਟ ਦਾ ਵੱਧ ਤੋਂ ਵੱਧ ਆਕਾਰ 90 ਵਰਗ ਮੀਟਰ ਤੱਕ ਤੈਅ ਕੀਤਾ ਗਿਆ ਹੈ। ਉਸਾਰੀ ਦੀ ਲਾਗਤ ਘਟਾਉਣ ਲਈ ਪਾਰਕਿੰਗ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਨੀਤੀ ਨਿਊ ਚੰਡੀਗੜ੍ਹ ਵਿੱਚ ਲਾਗੂ ਨਹੀਂ ਹੋਵੇਗੀ ਅਤੇ ਮਾਸਟਰ ਪਲਾਨ ਅਨੁਸਾਰ ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਨਵੀਂ ਕਾਲੋਨੀ ਲਈ 25 ਏਕੜ ਰਕਬਾ ਲੋੜੀਂਦਾ ਹੈ।

ਸੀ.ਐਲ.ਯੂ. ਅਤੇ ਹੋਰ ਪ੍ਰਵਾਨਗੀਆਂ ਦੀ ਤੇਜ਼ੀ ਨਾਲ ਮਨਜ਼ੂਰੀ ਵਾਸਤੇ ਹਰੇਕ ਆਕਾਰ ਦੀ ਕਾਲੋਨੀ ਲਈ ਸਥਾਨਕ ਪੱਧਰ ‘ਤੇ ਇੱਕ ਸਮਰੱਥ ਅਥਾਰਟੀ ਨਿਰਧਾਰਤ ਕੀਤੀ ਗਈ ਹੈ। ਪ੍ਰਵਾਨਗੀਆਂ ਲਈ ਸਾਰੀਆਂ ਸ਼ਕਤੀਆਂ ਸਬੰਧਤ ਮੁਕਾਮੀ ਸ਼ਹਿਰੀ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੋਰ ਵਿਭਾਗਾਂ ਤੋਂ ਸਾਰੀਆਂ ਲਾਜ਼ਮੀ ਐਨ.ਓ.ਸੀਜ਼. ਹੁਣ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਲਈਆਂ ਜਾਣਗੀਆਂ ਅਤੇ ਪ੍ਰਵਾਨਗੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਦੇਰੀ ਤੋਂ ਬਚਾਅ ਲਈ ਬਾਕੀ ਸਾਰੇ ਵਿਭਾਗਾਂ ਲਈ ਐਨ.ਓ.ਸੀ. ਜਾਰੀ ਕਰਨ ਲਈ ਤਿੰਨ ਹਫ਼ਤਿਆਂ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ। ਪ੍ਰਵਾਨਗੀਆਂ ਸਬੰਧੀ ਕੇਸਾਂ ਦੇ ਜਲਦੀ ਨਿਪਟਾਰੇ ਲਈ ਉੱਚ ਪੱਧਰ ‘ਤੇ ਨਿਯਮਤ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਨੀਤੀ ਪ੍ਰਮੋਟਰਾਂ ਨੂੰ ਆਪਣੀਆਂ ਕਾਲੋਨੀਆਂ ਨੂੰ ਬਗ਼ੈਰ ਕਿਸੇ ਮੁਸ਼ਕਿਲ ਦੇ ਮਨਜ਼ੂਰ ਕਰਵਾਉਣ ਲਈ ਉਤਸ਼ਾਹਿਤ ਕਰੇਗੀ ਅਤੇ ਯਕੀਨੀ ਤੌਰ ‘ਤੇ ਅਣ-ਅਧਿਕਾਰਤ ਕਾਲੋਨੀਆਂ ਦੀ ਉਸਾਰੀ ‘ਤੇ ਰੋਕ ਲਗਾਏਗੀ

27/05/2019

ਅਮੀਰ ਅਰਬੀਆ ਦੇ ਸਨਕ ਭਰੇ ਕਾਰਨਾਮੇ।

27/05/2019

ਦੁਨੀਆਂ ਦੇ ਸਭ ਤੋਂ ਖ਼ਤਰਨਾਕ ਕੰਮ।

04/01/2019

ਵਾਹਿਗੁਰੂ।
ਕੁਦਰਤ ਤੇਰੇ ਰੰਗ ਨਿਆਰੇ।

04/01/2019

ਬਾਬਾ ਰਾਮਦੇਵ ਦੀ ਵਹੁਟੀ ਲੱਭ ਗਈ।

04/01/2019

ਕੰਵਰ ਗਰੇਵਾਲ।

08/12/2018

ਹਾ ਹਾ ਹਾ ਹਾ

03/12/2018

ਅੱਤ ਇਆ ਬਾਈ।

02/12/2018

ਕੰਮਕਾਜੀ ਬੀਬੀਆਂ ਦੇ ਆਫੀਸ ਤੋਂ ਛੁੱਟੀ ਮਾਰਨ ਦੇ ਬਹਾਨੇ।

02/12/2018

ਬੀਬਾ ਜੀ ਦੀ ਗੱਲ ਵੀ ਸੁਨ ਲਓ ਜੀ।

02/12/2018

ਲਾਹਣਤ ਐ ਇਹੋ ਜਿਹੇ ਲੋਕਾਂ ਦੇ ਜੋ ਗੁਰੂ ਘਰਾਂ ਨੂੰ ਨਹੀਂ ਬਖਸ਼ਦੇ ਓਹ ਆਮ ਲੋਕਾਂ ਨੂੰ ਕੀ ਕਰਨਗੇ।

02/12/2018

#ਵੀਡੀਓ_ਜਰੂਰ_ਦੇਖੋ। ਕਈ ਲੋਕ ੀ_ਹਵਸ_ਚ_ਅੰਨ੍ਹੇ ਹੋ ਕੇ ਆਪਣਾ ਹੱਸਦਾ ਵੱਸਦਾ ਘਰ ਉਜਾੜ ਲੈਂਦੇ ਆ ,,ਸਾਡੀ ਨੌਜਵਾਨੀ ਦਾ #ਕੌੜਾ_ਸੱਚ, ਬਹੁਤ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਹੈ, ਵਧੀਆ ਲੱਗੇ ਤਾਂ ਸ਼ੇਅਰ/ਸਪੋਟ ਜਰੂਰ ਕਰਿਓ।

02/12/2018

ਲੋਕ ਤਾ ਆਪਦਾ ਨਾਮ ਨਹੀ ਛੱਡ ਦੇ , ਤੁਸੀਂ ਮਾਂ ਹੀ ਛੱਡ ਤੀ

02/12/2018

ਆਹ ਤਾਂ ਨਵਾਂ ਹੀ ਟਰੈਂਡ ਚੱਲ ਪਿਆ।

01/12/2018

ਜਰੂਰ ਦੇਖੋ।

01/12/2018
27/11/2018

ਡਰਾਈਵ ਕਰਦੇ ਹੋਏ ਫੋਨ ਨਾ ਚਲਾਓ।

Address


Website

Alerts

Be the first to know and let us send you an email when Indo-Canadian Post posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share