Shere Punjab tv

  • Home
  • Shere Punjab tv

Shere Punjab tv Contact information, map and directions, contact form, opening hours, services, ratings, photos, videos and announcements from Shere Punjab tv, TV Channel, .

05/01/2024
22/10/2023

ਪੰਜਾਬ ਪੁਲਿਸ ਨੇ ਬੱਸ ਅੱਡੇ 'ਤੇ ਬੱਚਾ ਚੋਰ ਗੈਂਗ ਨੂੰ ਪਾਇਆ ਘੇਰਾ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਬੱਚਾ ਚੋਰੀ ਕਰਕੇ ਹੋਏ ਸੀ ਫਰਾਰ ਪਿੱਛਾ ਕਰਦੇ ਅੰਮ੍ਰਿਤਸਰ ਤੋਂ ਲੁਧਿਆਣਾ ਪਹੁੰਚੀ ਪੁਲੀਸ

20/10/2023
13/10/2023

ਮੁੱਦਾ ਤਾਂ ਇਹ ਲਕੋਣਾ ਸੀ
31/07/2022

ਮੁੱਦਾ ਤਾਂ ਇਹ ਲਕੋਣਾ ਸੀ

ਭਲਾ ਬਦਲਾਵ ਸਿਰਫ ਰੰਗ ਬਦਲ ਕੇ ਈ ਆਉਂਦਾ? ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਏ ਸੇਵਾ ਕੇਂਦਰਾਂ ਦਾ ਰੰਗ ਬਦਲ ਕੇ ਮੁਹੱਲਾ ਕਲੀਨਿਕ ਦਾ ਨਾਮ ਦੇਣ ਵਾਲੇ ...
20/07/2022

ਭਲਾ ਬਦਲਾਵ ਸਿਰਫ ਰੰਗ ਬਦਲ ਕੇ ਈ ਆਉਂਦਾ? ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਏ ਸੇਵਾ ਕੇਂਦਰਾਂ ਦਾ ਰੰਗ ਬਦਲ ਕੇ ਮੁਹੱਲਾ ਕਲੀਨਿਕ ਦਾ ਨਾਮ ਦੇਣ ਵਾਲੇ ਇਹ ਵੀ ਦਸ ਦਿਓ।

 #ਸ਼ੇਰ_ਏ_ਪੰਜਾਬਪੰਜਾਬ ਦਿਆ ਸ਼ੇਰਾ ਤੇਰੇ ਰਾਜ ਅਤੇ ਤਾਜ ਦੇ ਨਕਸ਼ ਪੰਜਾਬ ਦੇ ਵਾਰਿਸਾਂ ਦੇ ਦਿਲਾਂ ਵਿੱਚੋਂ ਮਿਟਣੇ ਨਹੀਂ ਤੇ ਕਿਸੇ ਹੋਰ ਦੇ ਟਿਕਣੇ ...
16/03/2022

#ਸ਼ੇਰ_ਏ_ਪੰਜਾਬ
ਪੰਜਾਬ ਦਿਆ ਸ਼ੇਰਾ ਤੇਰੇ ਰਾਜ ਅਤੇ ਤਾਜ ਦੇ ਨਕਸ਼ ਪੰਜਾਬ ਦੇ ਵਾਰਿਸਾਂ ਦੇ ਦਿਲਾਂ ਵਿੱਚੋਂ ਮਿਟਣੇ ਨਹੀਂ ਤੇ ਕਿਸੇ ਹੋਰ ਦੇ ਟਿਕਣੇ ਨਹੀਂ…

13/03/2022

ਬਾਹਮਣ ਦੇ ਸ਼ੈਤਾਨੀ ਦਿਮਾਗ਼ ਦੀ ਹੀ ਨਵੀਂ ਮਸ਼ੀਨਰੀ ਦਾ ਨਾਮ ਹੈ ਕੇਜਰੀਵਾਲ ਬਨਾਮ ਆਮ ਪਾਰਟੀ ਏਜੰਸੀਆਂ ਦੀ ਕੁੱਕੜ ਖੇਡ ਤੋਂ ਖੁਦ ਹੈਰਾਨ ਨੇ ਆਪ ਬਾਂਦਰ

आजादी के लिऐ जल सेना से लङने की ट्रेनिंग लेती  #कगँना
22/11/2021

आजादी के लिऐ जल सेना से लङने की ट्रेनिंग लेती #कगँना

ਐਲਾਨਜੀਤ ਸਿੰਘ ਚੰਨੀ 🤣🤣🤣
19/11/2021

ਐਲਾਨਜੀਤ ਸਿੰਘ ਚੰਨੀ 🤣🤣🤣

ਦਿੱਲੀ 'ਚ ਸਿੱਖਾਂ ਵੱਲੋਂ ੩ ਦਿਨਾਂ ਅੰਦਰ ਬਣਾਏ ਗਏ ੨੦੦ ਆਕਸੀਜਨ ਵਾਲੇ ਬੈੱਡਾਂ ਨਾਲ ਲੈਸ ਕਰੋਨਾ ਸੈਂਟਰ! ਸਰਕਾਰਾਂ ਜ਼ਰੂਰ ਹਾਰ ਗਈਆਂ,ਪਰ ਗੁਰੂ ਦੇ ...
04/05/2021

ਦਿੱਲੀ 'ਚ ਸਿੱਖਾਂ ਵੱਲੋਂ ੩ ਦਿਨਾਂ ਅੰਦਰ ਬਣਾਏ ਗਏ ੨੦੦ ਆਕਸੀਜਨ ਵਾਲੇ ਬੈੱਡਾਂ ਨਾਲ ਲੈਸ ਕਰੋਨਾ ਸੈਂਟਰ!
ਸਰਕਾਰਾਂ ਜ਼ਰੂਰ ਹਾਰ ਗਈਆਂ,ਪਰ ਗੁਰੂ ਦੇ ਸਿੰਘਾਂ ਨੇ ਹਾਰ ਨਾ ਮੰਨੀ!🙏

इस से ज़यादा और कितना आत्मनिर्भर बनोगे।
28/04/2021

इस से ज़यादा और कितना आत्मनिर्भर बनोगे।

26/04/2021

ਕੱਲ੍ਹ ਤੋਂ ਪੰਜਾਬ ਵਿੱਚ 8 ਵਜੇ ਦੀ ਬਜਾਏ ਸ਼ਾਮ 6 ਵਜੇ ਤੋਂ ਲਾਗੂ ਹੋਵੇਗਾ ਨਾਈਟ ਕਰਫਿਊ। ਵੀਕਐਂਡ ਲੌਕ ਡਾਊਨ ਦਾ ਵੀ ਹੋਇਆ ਐਲਾਨ।

ਸਾਡੇ ਵੀਰ ਪਲਵਿੰਦਰ ਸਿੰਘ ਤਲਵਾੜਾ  ਨੂੰ ਅੱਜ ਫਤਿਹਗੜ੍ਹ ਸਾਹਿਬ ਦੀ ਇਕ ਅਦਾਲਤ ਨੇ 10 ਸਾਲ ਪੁਰਾਣੇ ਕੇਸ ਵਿੱਚ  5 ਸਾਲ ਸਜਾ ਸੁਣਾਈ ਗਈ ਹੈ  ਕਿਸਾਨ...
09/03/2021

ਸਾਡੇ ਵੀਰ ਪਲਵਿੰਦਰ ਸਿੰਘ ਤਲਵਾੜਾ ਨੂੰ ਅੱਜ ਫਤਿਹਗੜ੍ਹ ਸਾਹਿਬ ਦੀ ਇਕ ਅਦਾਲਤ ਨੇ 10 ਸਾਲ ਪੁਰਾਣੇ ਕੇਸ ਵਿੱਚ 5 ਸਾਲ ਸਜਾ ਸੁਣਾਈ ਗਈ ਹੈ ਕਿਸਾਨੀ ਸੰਘਰਸ਼ ਵਿਚ ਅਹਿਮ ਰੋਲ ਨਿਭਾਇਆ ਹੈ ਤਲਵਾੜਾ ਸਾਹਬ ਨੇ ਖਾਸ ਕਰਕੇ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਉਣ ਤੋਂ ਬਾਅਦ ਦੀਪ ਸਿੱਧੂ ਦੇ ਹੱਕ ਵਿਚ ਖੜਕੇ ਬਹੁਤ ਹੀ ਇਮਾਨਦਾਰ ਸ਼ਖਸੀਅਤ ਹਨ

13/02/2021
ਕਿਸਾਨ ਅੰਦੋਲਨ
29/01/2021

ਕਿਸਾਨ ਅੰਦੋਲਨ

25/01/2021
ਕੌਮ ਨੂੰ ਮਾਣ ਹੈ ਇਹੋ ਜਿਹੀਆਂ ਬੀਬੀਆਂ ਤੇ ਜੋ ਗੁਰੂ ਦੀ ਬਖਸ਼ੀ ਹੋਈ ਦਾਤ ਨੂੰ ਸੰਭਾਲ ਕੇ ਆਪਣਾ ਤੇ ਕੌਮ ਦਾ ਨਾਮ ਸਾਰੀ ਦੁਨੀਆ ਵਿਚ ਚਮਕਾ ਰਹੀ ਹੈ ਸ...
28/12/2020

ਕੌਮ ਨੂੰ ਮਾਣ ਹੈ ਇਹੋ ਜਿਹੀਆਂ ਬੀਬੀਆਂ ਤੇ ਜੋ ਗੁਰੂ ਦੀ ਬਖਸ਼ੀ ਹੋਈ ਦਾਤ ਨੂੰ ਸੰਭਾਲ ਕੇ ਆਪਣਾ ਤੇ ਕੌਮ ਦਾ ਨਾਮ ਸਾਰੀ ਦੁਨੀਆ ਵਿਚ ਚਮਕਾ ਰਹੀ ਹੈ ਸਤਿਗੁਰੂ ਹੋਰ ਕਿਰਪਾ ਕਰਨ ਜੀ

हरियाणा सरकार का फैसला, जब तक किसान आंदोलन जारी रहेगा, हरियाणा रोडवेज की कोई बस पंजाब नहीं जाएगी
25/11/2020

हरियाणा सरकार का फैसला, जब तक किसान आंदोलन जारी रहेगा, हरियाणा रोडवेज की कोई बस पंजाब नहीं जाएगी

💥💥ਯੋਗਰਾਜ ਸਿੰਘ ਮੁਤਾਬਕ ਅੱਜ ਉਹ ਨਵਜੋਤ ਸਿੱਧੂ ਨੂੰ ਪੰਜਾਬ ਦੀ ਅਗਵਾਈ ਦਾ ਸੱਦਾ ਦੇਣ ਗਿਆ💥💥ਕਾਂਗਰਸੀਆਂ ਘਰ ਜਾਣਾ ਵੱਡੀ ਗੱਲ ਨਹੀ ਕਿਉਕਿ ਜੱਦੀ ਪੁ...
25/11/2020

💥💥ਯੋਗਰਾਜ ਸਿੰਘ ਮੁਤਾਬਕ ਅੱਜ ਉਹ ਨਵਜੋਤ ਸਿੱਧੂ ਨੂੰ ਪੰਜਾਬ ਦੀ ਅਗਵਾਈ ਦਾ ਸੱਦਾ ਦੇਣ ਗਿਆ💥💥

ਕਾਂਗਰਸੀਆਂ ਘਰ ਜਾਣਾ ਵੱਡੀ ਗੱਲ ਨਹੀ ਕਿਉਕਿ ਜੱਦੀ ਪੁਸ਼ਤੀ ਕਾਂਗਰਸੀ ਹੈ ਪਰ ਕਮਾਲ ਦੀ ਗੱਲ ਕਿ ਇਹਨੂੰ ਕਿਹਨੇ ਹੱਕ ਦੇਤਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਦੀ ਅਗਵਾਈ ਦਾ ਸੱਦਾ ਦੇਣ ਤੁਰ ਪਿਆ

ਨਵਜੋਤ ਉਹੀ ਹੈ ਜਿਸਦੀ ਪਤਨੀ ਦੇ ਪਰੋਗਰਾਮ ਦੌਰਾਨ ਟਰੇਨ ਹਾਦਸੇ ਵਿੱਚ ਮਰੇ ਲੋਕਾਂ ਦੇ ਪਰਿਵਾਰ ਇਨਸਾਫ ਲਈ ਧੱਕੇ ਖਾ ਰਹੇ ਨੇ ?
ਨਵਜੋਤ ਉਹੀ ਹੈ ਜੋ ਕੁਰਸੀ ਜਾਣ ਤੇ ਘਰ ਬਹਿ ਜਾਂਦਾ ਹੈ ?
ਨਵਜੋਤ ਉਹੀ ਹੈ ਜੋ ਕਰੋਨਾ ਸਮੇਂ ਘਰੇ ਬੈਠਾ ਰਿਹਾ ?
ਨਵਜੋਤ ਉਹੀ ਹੈ ਜੋ ਨਸ਼ਾ ਤਸਕਰੀ ਚ ਨਿੱਤ ਫੜੇ ਜਾਂਦੇ ਕਾਂਗਰਸੀਆਂ ਬਾਰੇ ਚੁੱਪ ਹੈ?
ਨਵਜੋਤ ਉਹੀ ਹੈ ਜੋ ਸ਼ਰਾਬ ਮਾਫੀਆ ਖਿਲਾਫ ਚੁੱਪ ਹੈ ?
ਨਵਜੋਤ ਉਹੀ ਹੈ ਜੋ ਬਾਹਰੀ ਰਾਜਾਂ ਤੋ ਝੋਨਾ ਪੰਜਾਬ ਲਿਆ ਵੇਚੇ ਜਾਣ ਤੇ ਚੁੱਪ ਹੈ ?
ਨਵਜੋਤ ਉਹੀ ਹੈ ਜੋ ਧਰਮਸੋਤ ਦੇ ਘੋਟਾਲੇ ਤੇ ਚੁੱਪ ਹੈ?
ਨਵਜੋਤ ਉਹੀ ਹੈ ਜੋ ਯੂਥ ਕਾਂਗਰਸੀ ਦੇ ਸ਼ਰਾਬ ਤਸਕਰੀ ਵਿੱਚ ਫੜੇ ਹਾਣ ਤੇ ਚੁੱਪ ਹੈ ?

ਆਖਿਰ ਨਵਜੋਤ ਉਹੀ ਹੈ ਜਿਸਦੀ ਧਰਮ ਪਤਨੀ ਮੁਤਾਬਕ ਉਹ ਦੋਨੋ RSS ਦੀ ਵਿਚਾਰਧਾਰਾ ਅਪਨਾ ਕੇ ਚਲ ਰਹੇ ਹਨ।

ਫਿਰ ਕਿਵੇਂ ਸਿੱਧੂ ਨੂੰ ਪੰਜਾਬ ਦਾ ਹੋਕਾ ਦੇਣ ਤੁਰ ਪਿਆ ਯੋਗਰਾਜ????

ਦੁਨੀਆ ਵਿਚ ਸਭ ਤੋਂ ਤੇਜ਼ ਰਫ਼ਤਾਰ ਅਰਦਾਸ ਦੀ ਹੁੰਦੀ ਹੈ ਜੋ ਦਿਲ ਤੋਂ ਜ਼ੁਬਾਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੱਬ ਤੱਕ ਪਹੁੰਚ ਜਾਂਦੀ ਹੈ।      🙏
24/11/2020

ਦੁਨੀਆ ਵਿਚ ਸਭ ਤੋਂ ਤੇਜ਼ ਰਫ਼ਤਾਰ ਅਰਦਾਸ ਦੀ ਹੁੰਦੀ ਹੈ ਜੋ ਦਿਲ ਤੋਂ ਜ਼ੁਬਾਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੱਬ ਤੱਕ ਪਹੁੰਚ ਜਾਂਦੀ ਹੈ।

🙏

Address


Website

Alerts

Be the first to know and let us send you an email when Shere Punjab tv posts news and promotions. Your email address will not be used for any other purpose, and you can unsubscribe at any time.

Contact The Business

Send a message to Shere Punjab tv:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share