Baaz Tv

Baaz Tv this page is a religious beliefs page...and donate good thinks for public

25/08/2022

9311770599795

17/02/2022
Page nu like te follow kro
18/02/2021

Page nu like te follow kro

28/06/2020

ਸਭ ਗਲ੍ਹਾ ਛੱਡੋ ਸਾਰੇ ਗਰੁੱਪ ਦਸੋ ਗੁਰੂ ਨਾਨਕ ਮੋਦੀ ਖਾਨਾ ਦੇ ਹੱਕ ਵਿਚ ਕੌਣ ਕੌਣ ਖੜਾ ਹੈ। ਤੁਹਾਡੇ ਫੈਸਲੇ ਨੇ ਤੁਹਾਡਾ ਭਵਿਖ ਦੱਸਣਾ ਹੈ.page like kro

Coming soon Punjabi song Punjab di kahani
17/06/2020

Coming soon Punjabi song Punjab di kahani

ਤੁਰ ਪੇ ਪੈਦਲ ਦੇਸ਼ ਨੂੰ, ਹੋ  ਕੇ  ਬੇਰੁਜ਼ਗਾਰ  #ਗਰਭਵਤੀ ਨੇ  #ਜੰਮਿਆ,ਬੱਚਾ ਅਧਵਿਚਕਾਰਕਈ ਕਿਲੋਮੀਟਰ ਦੂਰ ਆਪਣੇ ਘਰ ਤੱਕ ਪਹੁੰਚਣ ਲਈ ਨਿਕਲੀ  #ਗਰਭ...
21/05/2020

ਤੁਰ ਪੇ ਪੈਦਲ ਦੇਸ਼ ਨੂੰ, ਹੋ ਕੇ ਬੇਰੁਜ਼ਗਾਰ
#ਗਰਭਵਤੀ ਨੇ #ਜੰਮਿਆ,ਬੱਚਾ ਅਧਵਿਚਕਾਰ

ਕਈ ਕਿਲੋਮੀਟਰ ਦੂਰ ਆਪਣੇ ਘਰ ਤੱਕ ਪਹੁੰਚਣ ਲਈ ਨਿਕਲੀ #ਗਰਭਵਤੀ ਔਰਤ ਨੇ #ਸੜਕ ਵਿਚਕਾਰ ਬੱਚੇ ਨੂੰ #ਜਨਮ ਦੇਣ ਤੋਂ ਇਕ ਘੰਟਾ ਬਾਅਦ 160 ਕਿਲੋਮੀਟਰ ਦਾ ਸਫਰ ਤੈਅ ਕਰਕੇ ਜਿੱਥੇ ਭਾਰਤ ਦੇ ਸਰਕਾਰੀ ਪ੍ਰਬੰਧ ਨੂੰ ਨੰਗਾ ਕੀਤਾ ਹੈ ਉੱਥੇ #ਜਿੰਦਾਦਿਲੀ ਦੀ ਮਿਸਾਲ ਪੈਦਾ ਕੀਤੀ ਹੈ।ਇਹ ਇਕ ਅਜਿਹਾ ਰਿਕਾਰਡ ਹੈ, ਜੋ ਕਿਸੇ ਵੀ #ਸੰਸਥਾ ਵੱਲੋਂ ਨਹੀਂ ਲਿਖਿਆ ਜਾਵੇਗਾ,ਪਰ ਸਦਾ #ਡਿਜੀਟਲ ਇੰਡੀਆ ਦਾ ਮੂੰਹ ਚੜਾਉਦਾ ਰਹੇਗਾ।ਇਹ #ਮੇਕ #ਇੰਨ #ਇੰਡੀਆ ਨੂੰ ਸਵਾਲ ਪੁੱਛੇਗਾ।ਮਨ ਦੀ ਬਾਤ ਸਣਾਉਂਣ ਵਾਲੇ ਨੂੰ ਮਨ ਦੀ ਸੁਣਨ ਲਈ ਆਖੇਗਾ। ਇਹ ਰਿਕਾਰਡ ਔਰਤ ਨੂੰ ਔਖੇ ਰਾਹਾਂ ਨਾਲ #ਅਡੋਲ #ਜੂਝਣ ਲਈ #ਪ੍ਰੇਰਿਤ ਕਰੇਗਾ। #ਗਊ #ਮਾਤਾ ਦੀ ਜਾਂ ਭਾਰਤ ਮਾਤਾ ਦੀ ਜੈ ਬੋਲਣ ਨਾਲੋਂ ਅਜਿਹੀਆਂ ਮਾਵਾਂ ਨੂੰ ਸਲਾਮ ਕਰਨਾ ਜ਼ਿਆਦਾ ਜ਼ਰੂਰੀ ਹੈ।

ਥੂ ਅਾ ਐਸੀ #ਸਰਕਾਰ ਤੇ ਅਤੇ ਅਜਿਹੇ #ਗੰਦੇ ਤੇ #ਭ੍ਰਿਸ਼ਟ #ਸਿਸਟਮ ਤੇ ।

Like this page
10/05/2020

Like this page

ਚਕਤਾ ਘੜੇ ਤੋਂ ਚਪਨ ਆ‌ ਲੳ ਜੀ । ਰਣਜੀਤ ਬਾਵਾ ਉਤੇ ਪਰਚਾ ਦਰਜ ਕਰਨ ਲਈ ਦਰਖਾਸਤ ਦੇਣ ਵਾਲੇ ਅਸ਼ੋਕ ਸ਼ਰੀਨ ਉਤੇ ਵੀ ਪਰਚਾ ਦਰਜ ਕਰਨ ਲਈ ਦਰਖਾਸਤ।
06/05/2020

ਚਕਤਾ ਘੜੇ ਤੋਂ ਚਪਨ ਆ‌ ਲੳ ਜੀ । ਰਣਜੀਤ ਬਾਵਾ ਉਤੇ ਪਰਚਾ ਦਰਜ ਕਰਨ ਲਈ ਦਰਖਾਸਤ ਦੇਣ ਵਾਲੇ ਅਸ਼ੋਕ ਸ਼ਰੀਨ ਉਤੇ ਵੀ ਪਰਚਾ ਦਰਜ ਕਰਨ ਲਈ ਦਰਖਾਸਤ।

ਸਾਨੂੰ ਪੰਛੀਆਂ ਲਈ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਮੌਸਮ  ਗਰਮੀ ਦਾ ਹੋਵੇ ਚਾਹੇ ਸਰਦੀ ਦਾ ਨਹੀਂ ਇਨ੍ਹਾਂ ਵਿਚਾਰਿਆਂ ਨੂੰ ਕੈਮੀਕਲ ਵਾਲਾ ਪਾਣੀ ਨਾਲੀ...
05/05/2020

ਸਾਨੂੰ ਪੰਛੀਆਂ ਲਈ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਮੌਸਮ ਗਰਮੀ ਦਾ ਹੋਵੇ ਚਾਹੇ ਸਰਦੀ ਦਾ ਨਹੀਂ ਇਨ੍ਹਾਂ ਵਿਚਾਰਿਆਂ ਨੂੰ ਕੈਮੀਕਲ ਵਾਲਾ ਪਾਣੀ ਨਾਲੀਆਂ ਵਿੱਚੋਂ ਪੀਣਾ ਪੈਂਦਾ ਹੈ ਜੋ ਇਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੈ ਉਮੀਦ ਕਰਦੇ ਹਾਂ ਕੇ ਤੁਸੀਂ ਸਾਡੀ ਗੱਲ ਜ਼ਰੂਰ ਮੰਨੋਗੇ ਕ੍ਰਿਪਾ ਕਰਕੇ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਪੰਛੀ ਦਾ ਫਾਇਦਾ ਹੋ ਸਕੇ

"" #ਕੁਦਰਤ ਦਾ ਵੀ ਕਰਿਸ਼ਮਾ ਦੇਖੋ ਜਨਾਬ,,,, ਅੱਜ ਇਹਨਾਂ ਨੂੰ ਵੀ ਫਲਨ ਫੁਲਨ ਦਾ ਮੌਕਾ ਮਿਲ ਰਿਹਾ ਹੈ।ਓਹ ਵੀ ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਕਦੀ ਇ...
04/05/2020

"" #ਕੁਦਰਤ ਦਾ ਵੀ ਕਰਿਸ਼ਮਾ ਦੇਖੋ ਜਨਾਬ,,,,
ਅੱਜ ਇਹਨਾਂ ਨੂੰ ਵੀ ਫਲਨ ਫੁਲਨ ਦਾ ਮੌਕਾ ਮਿਲ ਰਿਹਾ ਹੈ।
ਓਹ ਵੀ ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਕਦੀ ਇਹਨਾਂ ਸੋਚਿਆ ਵੀ ਨਹੀਂ ਹੋਣਾ_ ਕਿ ਕਦੀ ਅਸੀਂ ਵੀ ਇਸ ਤਰ੍ਹਾਂ ਦੀ ਜਗ੍ਹਾ ਖਿਲਾਂਗੇ,,,
#ਬਸ ਸਮੇਂ ਸਮੇਂ ਦੀ ਗੱਲ ਏ....plz like and share this page ❤️

ਜਲੰਧਰ ਕਮਿਸ਼ਨਰ ਨੇ ਕਿਹਾ ਕਿ ਮੁਲਖ ਰਾਜ ਦੀ ਬਹਾਦਰੀ ਨੂੰ ਦੇਖਦਿਆਂ ਉਹ ਮੁੱਖ ਮੰਤਰੀ ਕੋਲ ਉਸ ਦੀ ਪ੍ਰਮੋਸ਼ਨ ਦੀ ਸਿਫਾਰਿਸ਼ ਕਰਨਗੇ।  ਇੱਕ ਰਾਏ ਹੋਰ ਭੁ...
03/05/2020

ਜਲੰਧਰ ਕਮਿਸ਼ਨਰ ਨੇ ਕਿਹਾ ਕਿ ਮੁਲਖ ਰਾਜ ਦੀ ਬਹਾਦਰੀ ਨੂੰ ਦੇਖਦਿਆਂ ਉਹ ਮੁੱਖ ਮੰਤਰੀ ਕੋਲ ਉਸ ਦੀ ਪ੍ਰਮੋਸ਼ਨ ਦੀ ਸਿਫਾਰਿਸ਼ ਕਰਨਗੇ।

ਇੱਕ ਰਾਏ ਹੋਰ ਭੁੱਲਰ ਸਾਬ ਇਹਨਾਂ ਦਾ ਇੱਕ ਫਿਟਨਸ ਟੈਸਟ ਵੀ ਜ਼ਰੂਰ ਕਰਵਾ ਲਵੋ, ਮੁੰਡੇ ਵੀ ਕੋਈ ਨੌਕਰੀ ਦੇ ਦਿਓ, ਨਹੀਂ ਘਰਵਾਲੀ ਨੂੰ ਪਟਵਾਰੀ ਲਾ ਦਿਓ। ਸੱਚ, ਜਿਹੜੀਆਂ ਆਸ਼ਾ ਵਰਕਰਾਂ ਨੂੰ ਕਰੋਨਾ ਹੋਇਆ ਉਹਨਾਂ ਦੀ ਤਨਖਾਹ ਪਤਾ ਕਰੋ ਕਿੰਨੀ ਆ, ਹੈਲਥ ਡਿਪਾਰਟਮੈਂਟ ਵਾਲੇ ਕਰਮਚਾਰੀ ਜਿਹੜੇ ਠੇਕੇ ਤੇ ਨੇ, fire ਡਿਪਾਰਟਮੈਂਟ ਦੇ ਮੁੰਡੇ, ਠੇਕੇ ਵਾਲੀਆਂ ਨਰਸਾਂ ਅਤੇ ਬੇਰੁਜ਼ਗਾਰ ਅਧਿਆਪਕ, ਉਹਨਾਂ ਦੀ ਵੀ ਕੋਈ ਸਿਫਾਰਿਸ਼ ਭੇਜ ਦਿਓ।
ਜੇ ਬਹਾਦਰੀ ਦੀਆਂ ਮਿਸਾਲਾਂ ਹੋਰ ਚਾਹੀਦੀਆਂ ਨੇ ਤਾਂ ਭਾਈ ਜਸਵੰਤ ਸਿੰਘ ਖਾਲੜਾ ਦੀ 25000 ਨੌਜਵਾਨਾਂ ਦੀ ਲਿਸਟ ਖਾਲੜਾ ਕਮਿਸ਼ਨ ਤੋਂ ਮੰਗਵਾ ਲਓ, ਪੰਜਾਬ ਪੁਲਸ ਦੀ ਬਹਾਦਰੀ ਦੇ ਕਿੱਸਿਆਂ ਨਾਲ ਫਾਈਲਾਂ ਭਰੀਆਂ ਪਈਆਂ ਨੇ।

ਜਦੋ ਤੱਕ ਇਨਸਾਨ ਨੂੰ ਸਮਝ ਆਉਗੀ ਉਦੋ ਤੱਕ ਧਰਤੀ ਤੇ ਕੁਝ ਨੀ ਬਚਣਾਬੰਦਿਆਂ ਆਪਣਾ ਮਤਲਬ ਨਾ ਕੱਢ ਧਰਤੀ ਤੇ ਹੋਰਾਂ ਜਿੰਦਗੀਆਂ ਦਾ ਵੀ ਖਿਆਲ ਕਰ।।
03/05/2020

ਜਦੋ ਤੱਕ ਇਨਸਾਨ ਨੂੰ ਸਮਝ ਆਉਗੀ ਉਦੋ ਤੱਕ ਧਰਤੀ ਤੇ ਕੁਝ ਨੀ ਬਚਣਾ
ਬੰਦਿਆਂ ਆਪਣਾ ਮਤਲਬ ਨਾ ਕੱਢ
ਧਰਤੀ ਤੇ ਹੋਰਾਂ ਜਿੰਦਗੀਆਂ ਦਾ ਵੀ ਖਿਆਲ ਕਰ।।

Like and share this page ❤️
03/05/2020

Like and share this page ❤️

Plz like and share this page ❤️
03/05/2020

Plz like and share this page ❤️

ਕਹਿੰਦੇ ਨੇ ਸਿਫ਼ਤਾਂ ਉਹ ਜੋ ਲੋਕ ਕਰਨ । ਆਪਣੇ ਆਪ ਨੂੰ ਤੇ ਸਾਰੇ ਚੰਗਾ ਜਾਣਦੇ ਨੇ
24/04/2020

ਕਹਿੰਦੇ ਨੇ ਸਿਫ਼ਤਾਂ ਉਹ ਜੋ ਲੋਕ ਕਰਨ । ਆਪਣੇ ਆਪ ਨੂੰ ਤੇ ਸਾਰੇ ਚੰਗਾ ਜਾਣਦੇ ਨੇ

23/04/2020

ਕਰੋਨਾ ਦਾ ਇਲਾਜ

ਭਲਾ ਇਸਨੂੰ ਵੇਚ ਕੇ ਕਿੰਨੇ ਕੁ ਵੈਂਟੀਲੇਟਰ ਖਰੀਦੇ ਜਾ ਸਕਦੇ ਹਨ? ਤਾਂ ਜੋ ਲੋਕਾਂ ਦਾ ਭਲਾ ਹੋ ਸਕੇ
17/04/2020

ਭਲਾ ਇਸਨੂੰ ਵੇਚ ਕੇ ਕਿੰਨੇ ਕੁ ਵੈਂਟੀਲੇਟਰ ਖਰੀਦੇ ਜਾ ਸਕਦੇ ਹਨ?
ਤਾਂ ਜੋ ਲੋਕਾਂ ਦਾ ਭਲਾ ਹੋ ਸਕੇ

ਆਹ ਵੇਖਲੋ ਹਾਲ 😳😅 ਸਮਝ ਨਹੀਂ ਆਉਂਦੀ ਹੱਸੀਏ ਕਿ ਰੋਈਏ ਚੱਪਲਾਂ ਸ਼ੋਸ਼ਲ ਡਿਸਟੇਂਟਿੰਗ ਕਰ ਰਹੀਆਂ ਤੇ ਲੋਕ ਕੱਠੇ ਬੈਠ ਗੱਪਾਂ ਮਾਰ ਰਹੇ 😰🤬 ਕਰਲੋ ਕਰੋ...
17/04/2020

ਆਹ ਵੇਖਲੋ ਹਾਲ 😳😅 ਸਮਝ ਨਹੀਂ ਆਉਂਦੀ ਹੱਸੀਏ ਕਿ ਰੋਈਏ
ਚੱਪਲਾਂ ਸ਼ੋਸ਼ਲ ਡਿਸਟੇਂਟਿੰਗ ਕਰ ਰਹੀਆਂ ਤੇ ਲੋਕ ਕੱਠੇ ਬੈਠ ਗੱਪਾਂ ਮਾਰ ਰਹੇ 😰🤬 ਕਰਲੋ ਕਰੋਨਾ ਮੁਕਤ ਦੇਸ਼ 😅💔

Address


Website

Alerts

Be the first to know and let us send you an email when Baaz Tv posts news and promotions. Your email address will not be used for any other purpose, and you can unsubscribe at any time.

Contact The Business

Send a message to Baaz Tv:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share