Ravinder Singh Joshan

  • Home
  • Ravinder Singh Joshan

Ravinder Singh Joshan ਪੰਜਾਬ ਦੀਆਂ ਖੇਡ ਸਖਸ਼ੀਅਤਾਂ, ਧਾਰਮਿਕ ਅਤੇ ਸਮਾਜਿਕ ਮੁੱਦਿਆ ਤੇ ਖਾਸ ਪ੍ਰੋਗਰਾਮ ਦੇਖਣ ਲਈ ਜੁੜੇ ਰਹੋ।
(1)

ਮਿਹਨਤਾਂ ਨਾਲ ਮੱਲੇ ਹੋਏ ਮੁਕਾਮ ਨੇ ਸੱਜਣਾ।।
ਨਹੀਂ ਯਕੀਨ ਤੇ ਠੋਕਰਾਂ ਮਾਰਨ ਵਾਲੇ ਰਾਹ ਦੇ ਰੋੜਿਆਂ ਨੂੰ ਪੁੱਛੀ।

21/01/2025
21/01/2025

ਅਗਰ ਤੁਸੀਂ ਹਿੱਕ ਠੋਕ ਕੇ ਗਲਤ ਨੂੰ ਗਲਤ, ਸਹੀ ਨੂੰ ਸਹੀ ਕਹਿ ਸਕਦੇ ਹੋ ਤਾਂ ਤੁਸੀਂ ਬਾਗੀ ਕਹਾ ਸਕਦੇ ਹੋ, ਗੁਲਾਮ ਨਹੀਂ।

13/01/2025

ਕੋਈ ਬਿਨਾਂ ਮਿਲੇ ਸਭ ਜਾਣਦਾ
ਕੋਈ ਮਿਲ ਕੇ ਵੀ ਅਣਜਾਣ ਹੈ,
ਜੋਸ਼ਨ ਕੋਈ ਜਜ਼ਬਾਤਾਂ ਨਾਲ ਹੇਰਫੇਰ ਕਰੀ ਬੈਠਾ, ਕੋਈ ਸੱਚਾ ਹੋ ਕੇ ਵੀ ਬਦਨਾਮ ਹੈ।

13/01/2025

ਪਹਿਲਾਂ ਮੈਨੂੰ ਘੁੰਮਣ ਦਾ ਬਹੁਤ ਸ਼ੌਂਕ ਸੀ, ਫੇਰ ਜ਼ਿੰਦਗੀ ਨੇ ਮੈਨੂੰ ਐਸਾ ਘੁਮਾਇਆ ਕਿ ਸਾਰੇ ਸ਼ੌਂਕ ਹੀ ਖਤਮ ਹੋ ਗਏ।
ਰਵਿੰਦਰ ਸਿੰਘ ਜੋਸਨ

11/01/2025

ਕਾਹਦਾ ਮਾਣ ਕਰਾਂ ਰੱਬਾ ਇੱਥੇ,
ਸਭ ਹੀ ਮੇਰੇ ਤੋਂ ਸਿਆਣੇ ਨੇ
ਬਸ ਇਹ ਹੰਕਾਰ ਨਾ ਭਰੀ ਮੇਰੇ ਵਿੱਚ
ਇਹ ਦਿਨ ਚੰਗੇ ਜਾਂ ਮਾੜੇ ਤਾਂ ਤੇਰੇ ਭਾਣੇ ਨੇ।

08/01/2025

ਇਹ ਕਿਤਾਬਾਂ ਪੜ੍ਹ ਕੇ ਸਿਰਫ਼ ਕਿਤਾਬੀ ਇਮਤਿਹਾਨ ਦਿੱਤੇ ਜਾ ਸਕਦੇ ਨੇ, ਪਰ ਜਿੰਦਗੀ ਦੇ ਅਸਲ ਇਮਤਿਹਾਨ ਤਾਂ ਬੰਦੇ ਪੜ੍ਹ ਕੇ ਹੀ ਦਿੱਤੇ ਜਾਂਦੇ ਨੇ।
ਰਵਿੰਦਰ ਸਿੰਘ ਜੋਸਨ

06/01/2025

ਫੇਸਬੁੱਕ ਵਿਦਵਾਨ ਨਾਲ ਗੱਲਬਾਤ

30/12/2024

ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਕਿ ਹੈ ਸੁਖਬੀਰ ਸਿੰਘ ਬਾਦਲ ਤੇ ਸਾਥੀਆਂ ਦਾ ਸਿਆਸੀ ਭਵਿੱਖ

27/12/2024

ਖਨੌਰੀ ਤੇ ਮਰਨ ਵਰਤ ਤੇ ਬੈਠੇ ਡੱਲੇਵਾਲ ਜੀ ਲਈ ਹੋ ਰਹੀਆਂ ਨੇ ਅਰਦਾਸਾਂ

27/12/2024

ਸਾਹਿਬਜਾਦਿਆਂ ਦੀ ਯਾਦ ਵਿੱਚ ਪਿੰਡ ਰਾਮਪੁਰਾ ਕੋਠੇ ਵੱਲੋਂ ਕੀਤੀ ਜਾ ਰਹੀ ਗਰਮ ਦੁੱਧ ਦੀ ਸੇਵਾ

27/12/2024

ਨਿੱਕੀਆਂ ਜਿੰਦਾਂ ਵੱਡੇ ਸਾਕੇ, ਮਹਾਨ ਸ਼ਹੀਦਾਂ ਬਾਰੇ ਵਿਚਾਰਾਂ

23/12/2024

ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਆਂ....
ਦੁਨੀਆ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਆ ਸੀ ..

21/12/2024

ਲੋਕੀਂ ਅਕਸਰ ਟੁੱਟਦੇ ਹੋਏ ਤਾਰੇ ਤੋਂ ਕੁਝ ਨਾ ਕੁਝ
ਮੰਗਦੇ ਆ
ਪਰ ਜਿਹੜਾ ਵਿਚਾਰਾ ਆਪ ਹੀ ਟੁੱਟ ਗਿਆ ਉਸ ਨੇ
ਕਿਸੇ ਨੂੰ ਕੀ ਦੇਣਾ

Address


Website

Alerts

Be the first to know and let us send you an email when Ravinder Singh Joshan posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share