"ohh"ਮੌਜਾਂ ਭੁੱਲਣੀਆਂ ਨੀ →"ਜੌ ਬਾਪੂ ਦੇ ਸਿਰ ਤੇ ਕਰੀਆਂ"←

  • Home
  • "ohh"ਮੌਜਾਂ ਭੁੱਲਣੀਆਂ ਨੀ →"ਜੌ ਬਾਪੂ ਦੇ ਸਿਰ ਤੇ ਕਰੀਆਂ"←

"ohh"ਮੌਜਾਂ ਭੁੱਲਣੀਆਂ ਨੀ →"ਜੌ ਬਾਪੂ ਦੇ ਸਿਰ ਤੇ ਕਰੀਆਂ"← ƒяηdz ℓιкє тнιѕ ραgє----------->ηιcє ραgє нαι ....• » ωєℓ¢σмє т?

●●●●●●▬▬▬▬▬ஜ۩۞۩ஜ▬▬▬▬●●●●●●●
─▀██▀───▀██▀─▀██──██▀─▀██▀▀▀▀─ ──██─────██───██▄█▀────██▄█─── ──██─────██───██▀█▄────██▀█─── ─▄██▄▄█─▄██▄─▄██──██▄─▄██▄▄▄▄─ ●●●●●●▬▬▬▬▬ஜ۩۞۩ஜ▬▬▬▬●●●●●●●

12/02/2018
PB 26 Aale | Espy | Full Video | Latest Punjabi Songs 2018

Lao g aagea apna song PB26 AALE
Kardo Saare share dabb ke.
Vocal/Music/Video: ESPY
DOP: Manoj Sharma
Label: Stair Records
Photography: Karan Hoshiarpuria
Love you all ❤️❤️

Latest Punjabi Song PB 26 AALE Full Song . SO Watch & Share & Comments !! _________________________________________________________________ Song - PB 26 Aale...

04/04/2015

Waheguru mehr kari __ 🙏

02/04/2015

Fact 😆

22/02/2015

Pakke punjabi .. 👍👍😜😜

16/10/2014

ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ
ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ..

01/01/2014

Aundi ae awaaz jattan tun-tun di
Chori-Chori Jatti Chamkila sun'di ;)

28/12/2013

ਮੈਂ ਇਤਿਹਾਸ ਬਣਾਉਣਾਂ ਚਾਹੁੰਦਾ ਸੀ __ ਉਹ ਪਿੱਛੇ ਹੱਟਦੀ ਰਹੀ…

ਮੈਂ ਮੋਤ ਨੂੰ ਹਰਾਉਣਾਂ ਚਾਹੁੰਦਾ ਸੀ__ ਪਰ ਉਸਨੂੰ ਮੇਰੀ ਤਬਾਹੀ ਜੱਚਦੀ ਰਹੀ

28/12/2013

ਉਹ ਮੈਨੁੰ ਕਹਿੰਦੀ ਤੂੰ Jhootha a ....... . .
ਪਰ ਮੈਨੁੰ ਕੋਈ ਫਰਕ ਨਹੀ ਪੈਦਾ....ਕਿਉਕ ੀ............ਮੇਰੀ ਮੰਮੀ ਕਹਿੰਦੇ..ਜਿਹੜਾ kehnda ਹੁੰਦਾ ..ਓਹੀ ਹੁੰਦਾ

06/11/2013

99% won't get this!

Mother's name is
Mrs. Sixty Two

Son's name is
Fifty Two

Daughter's name is
Fourty Two

What's The Fathers name?

Must Comments

04/11/2013

ਹੋਰਾ ਤੋ ਬਹੁਤ ਅਲੱਗ ਹੈ ਮੇਰੇ ਦਰਦ ਦੀ ਕਹਾਣੀ

ਜਖਮ ਦਾ ਕੋਈ ਨਿਸ਼ਾਨ ਨਹੀ ਤੇ ਦਰਦ ਦਾ ਕੋਈ ਅੰਤ ਨਹੀ

13/10/2013

ਦੁਸ਼ਿਹਰੇ ਤੇ ਰਾਵਣ ਨੂੰ ਹੀ ਦੇਖ ਕੇ ਤੁਸੀਂ ਸਮਝ ਲਓ__

ਕੇ ਆਸ਼ਕ਼ੀ ਕਿੰਨੀ ਮਹਿੰਗੀ ਪੈ ਸਕਦੀ ਆ__ !! :P ;)

04/10/2013
Kite Tu Vi Kalla Sochi Ve : Akhil Pasricha

Original Song Sung By My Fav. Gurdaas Mann Sahab !! boht chaheya k maan sahab de gaane nu gaun di gustakhi na kra Per ohna di kalam nu kot kot salaam,,metho ...

21/09/2013

ਇੱਕ ਵਾਰ ਘਰਆਲਾ ਗੁਸੇ ਚ ਕਹਿੰਦਾ " ਜਦੋ ਵੇਖੋ
ਮੇਰਾ ਮੇਰਾ ਕਰਦੀ ਰਹਿੰਨੀ ਏ
,
ਮੇਰਾ ਬੇਟਾ "
ਮੇਰਾ ਘਰ "
ਮੇਰੀ ਕਾਰ "
ਤੈਨੂੰ ਸਾਡਾ ਸਾਡਾ ਕਹਿਣਾ ਚਾਹਿੱਦਾ ਏ "
ਹੁਣ ਅਲਮਾਰੀ ਚ ਕੀ ਲੱਭ ਰਹੀ ਏ ???
ਘਰਆਲੀ " ਸਾਡੀ ਸਲਵਾਰ "...

27/08/2013

ਸੁਣਦੇ ਸਾਰ ਹੀ ਭੁੱਲ ਗਈ ਜਿਹੜੀ ਵਾਂਗ ਕਹਾਣੀ ਹੋ ਗਏ ਹਾਂ,

ਤੂੰ ਰਹੇ ਸਲਾਮਤ ਪੁੱਲ ਵਾਂਗੂ ਅਸੀਂ ਗੁਜ਼ਰੇ ਪਾਣੀਂ ਹੋ ਗਏ ਹਾਂ......

19/08/2013

ਵਰ੍ਹੇ ਲੱਗ ਜਾਂਦੇ ਨੇ ਨੀਹਾਂ ਨੂੰ ਭਰਦਿਆਂ-
ਭਰਦਿਆਂ !!!!!
ਘਰ ਪਾਉਣਾ ਹੋਵੇ ਜੇ ਕਿਸੇ ਦੇ ਦਿਲ ਅੰਦਰ.!!

11/08/2013

ਦੁਕਾਨਦਾਰ ਅਖਬਾਰਾਂ ਨੂੰ ਕੱਟ ਕੇ, ਲਿਫਾਫੇ ਬਣਾ ਲੈਂਦੇ ਨੇ...ਪਰ ਕਈ ਵਾਰੀ ਜੋੜ ਲਾਉਂਦੇ ਸਮੇਂ ਦੋ ਖਬਰਾਂ ਇਸ ਤਰਾਂ ਜੁੜ ਜਾਂਦੀਆਂ ਨੇ ਕਿ ਜੇ ਉਹਨਾਂ ਨੂੰ ਲਗਾਤਾਰ ਪੜਿਆ ਜਾਵੇ ਤਾਂ ਬੜੇ ਉਲਟੇ ਸਿਧੇ ਜਿਹੇ ਮਤਲਬ ਨਿਕਲਦੇ ਨੇ .....ਜਿਵੇਂ.....

* ਅਮਰੀਕਾ ਦੇ ਰਾਸਟਰਪਤੀ ਬਰਾਕ ਉਬਾਮਾ, ਮੁਲਾਂਪੁਰ ਨੇੜੇ ਚੋਰੀ ਦੀਆਂ ਮਝ੍ਹਾਂ ਸਮੇਤ ਕਾਬੂ...

* ਅਮਕੀਰੀ ਫੌਜਾਂ ਵਲੋਂ ਇਰਾਕ ਦੀਆਂ ਜੇਲਾਂ ਵਿਚ, ਪੰਮੀ ਬਾਈ ਨਾਲ ਭੰਗੜੇ ਦੀਆਂ ਕਲਾਸਾਂ 23 ਤਰੀਕ ਤੋਂ ਸ਼ੁਰੂ..

* ਅਫਗਾਨਿਸਤਾਨ ਦੀਆਂ ਜੇਲਾਂ ਵਿਚ ਲੁੱਕ ਕੇ ਬੈਠੇ ਲਾਦੇਨ ਨੂੰ, ਪੰਜਾਬ ਸਰਕਾਰ ਵਲੋਂ ਬੁਢਾਪਾ ਪੈਨਸ਼ਨ ਦੇਣ ਦਾ ਫੈਸਲਾ

*ਮੁੱਖ ਮੰਤਰੀ ਦੀ ਸਰਕਾਰੀ ਰਹਾਇਸ਼ ਤੇ', ਮਝ ਨੇ ਛੇ ਲੱਤਾਂ ਵਾਲੇ ਕੱਟੇ ਨੂੰ ਜਨਮ ਦਿਤਾ.

*ਆਪਣੇ ਹਰਮਨ ਪਿਆਰੇ ਨੇਤਾ ਨੂੰ ਵੋਟਾਂ ਪਾ ਕੇ, ਮਰਦਾਨਾ ਤਾਕਤ ਹਾਸਿਲ ਕਰੋ.

*ਅਟੱਲ ਬਿਹਾਰੀ ਵਾਜਪਾਈ ਨੇ ਜੋਰ ਦੇ ਕੇ ਕਿਹਾ, ਇਕ ਸੁੰਦਰ ਤੇ ਸੁਸੀਲ ਕੰਨਿਆ ਦੀ ਜਰੂਰਤ.

* ਤਿਹਾੜ ਜੇਲ ਚੋਂ ਛੇ ਕੈਦੀ ਫਰਾਰ, ਭਾਰਤ ਨੂੰ ਓਲੰਪਿਕ ਚ' ਸੋਨ ਤਗਮੇ ਦੀ ਉਮੀਦ

*ਕੀ ਤੁਹਾਡੀ ਨਜਰ ਕਮਜੋਰ ਹੈ ?..ਤਾਂ ਅੱਜ ਹੀ ਆਓ, ਠੇਕਾ ਸ਼ਰਾਬ ਦੇਸੀ..

* ਬੇ-ਔਲਾਦ ਦੰਪਤੀ ਪਰੇਸ਼ਾਨ ਨਾ ਹੋਣ, 7 ਤਰੀਕ ਨੂੰ ਲਾਲੂ ਪ੍ਰਸਾਦ ਆਉਣਗੇ ਤੁਹਾਡੇ ਸ਼ਹਿਰ :P :P

08/08/2013

Lol :p

08/07/2013

Some are saying that....."Yuvraj Singh" is the papa of Salman Khan?
Pehle Revital Yuvraj Khata tha
and
Salman Said "Revital mere papa
khaya karte the"

yaar kuch bhi Bolte hai Log.. :p :D

07/07/2013

ਅਮਲੀ ਜਲੇਬੀਆਂ ਵੇਚ ਰਿਹਾ ਸੀ
ਪਰ ਉਹ "ਆਲੂ ਲੈਲੋ ਆਲੂ ਲੈਲੋ" ਕਹਿ ਕੇ ਵੇਚ
ਰਿਹਾ ਸੀ

ਇਕ ਬੰਦਾ ਕੋਲ ਆ ਕੇ ਕਹਿੰਦਾ :- ... ਵੇਚ ਤਾਂ ਤੂੰ
ਜਲੇਬੀਆਂ ਰਿਹਾ ਏਂ
ਤੇ "ਆਲੂ ਲੈਲੋ ਆਲੂ ਲੈਲੋ" ਕਹੀ ਜਾ ਰਿਹਾ ਏ
ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ ?. .

ਅਮਲੀ :- ਚੁਪ ਕਰ ਸਾਲਿਆ ਨਹੀਂ ਤਾਂ ਮੱਖੀਆਂ ਆ
ਜਾਣਗੀਆਂ.....

30/06/2013

ilets wali madam to pappu .. :P

madam - hanji ki chaahida tuhanu ??

pappu - ji main canada jana .. !!

madam - pehla kite gaye ho . ??

pappu - hanji bhua ghar bhut barri geya ,, :P

madam - bhua bhar rehndi aa . ??

pappu - hanji bhua te sara din bhar hi rehndi aa , oh te ghare tikkdi hi ni , fuffd v tanng aa bhua ton ,, :P

29/06/2013

ਬੜੇ ਔਖੇ ਨੇ ਨਿਭਉਣੇ ਇਹ ਪਿਆਰ ਵਾਲੇ ਰਿਸ਼ਤੇ
ਕਿਸੇ ਨੂੰ ਸਮਝਦਿਆਂ ..ਤੇ ਕਿਸੇ ਨੂੰ ਸਮਝਉਦਿਆਂ.. ਜ਼ਿੰਦਗੀ ਬੀਤ ਜਾਂਦੀ ਹੈ ♥

28/06/2013

ਰੋਂਦੇ ਨੂੰ ਆਇਆ ਨਾਂ ਕੋਈ ਚੁੱਪ ਕਰਾਉਣ ਲਈ
ਅਰਥੀ ਤੁਰੀ ਤਾਂ ਸਾਰਾ ਪਿੰਡ ਤੁਰ ਪਿਆ ਜਲਾਉਣ ਲਈ :'(

27/06/2013

A Husband comes home drunk, vomits and falls down on the floor. Wife gets him up and cleans everything.

Next day when he gets up he expects her to be really angry with him. He braces for a fight, but finds a note near the table.

"Honey, your favorite breakfast is ready on the table, I had to leave early to buy groceries. I'll come running back to you, my love. I love you.

Surprised, he asks his son, "What happened last night?"

The Son replies, "When mom got you up to bed and tried removing your boots and shirt. You were dead drunk and you said,

"Hey Lady! Leave Me Alone. I'm Married!!"

True Love ... ♥ (Y)

27/06/2013

ਕਈ ਪੱਥਰਾਂ ਨਾਲ ਘਰ ਸਜਾ ਲੈਂਦੇ __ ਕਈ ਪੱਥਰਾਂ ਤੋਂ ਹੀ ਖਾ ਫੱਟ ਲੈਂਦੇ.

ਕਈ ਪੱਥਰਾਂ ਵਰਗੇ ਬਣ ਜਾਂਦੇ __ ਕਈ Dil ♥ ਤੇ ਪੱਥਰ ਰੱਖ ਲੈਂਦੇ...

27/06/2013

OsM

25/06/2013

Katrina- Chikni chameli paua chada k aye.....

Shaktimaan- Ruko!!!Tum toh Slice Peeti thi??

Katrina- Sorry Shaktimaan :p :p :v

16/06/2013

happy father's day :)

ohh"ਮੌਜਾਂ ਭੁੱਲਣੀਆਂ ਨੀ →"ਜੌ ਬਾਪੂ ਦੇ ਸਿਰ ਤੇ ਕਰੀਆਂ"

01/06/2013

ਮੂੰਹੋ ਨਿਕਲੀ ਹਰ ਗਾਲ ਵੀ ਔਰਤ ਜਾਤ ਨੰ ਲਗਦੀ ਆ ॥ #

28/05/2013

Banda Aapni Nigaah Ch Khush Hona Chahida....Duniya Nu Tan Koi Khush Kar Hi Nahi Sakeya....!!

Address


Website

Alerts

Be the first to know and let us send you an email when "ohh"ਮੌਜਾਂ ਭੁੱਲਣੀਆਂ ਨੀ →"ਜੌ ਬਾਪੂ ਦੇ ਸਿਰ ਤੇ ਕਰੀਆਂ"← posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share