Sikh of America Hero Awards

  • Home
  • Sikh of America Hero Awards

Sikh of America Hero Awards Contact information, map and directions, contact form, opening hours, services, ratings, photos, videos and announcements from Sikh of America Hero Awards, TV/Movie Award, .

21/12/2023
10/12/2023
09/12/2023
07/12/2023
01/12/2023
27/11/2023
27/11/2023

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਨੂੰ ਕਿਹਾ ਸੀ ਕਿ ਕਿਰਤ ਕਰੋ ਕਿਰਤ ਕਰਕੇ ਵੰਡ ਕੇ ਸ਼ਕੋ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਨੂੰ ਕਿਹਾ ਸੀ ਕਿ ਕਿਰਤ ਕਰੋ ਕਿਰਤ ਕਰਕੇ ਵੰਡ ਕੇ ਛਕੋ
ਅੱਜ ਦੇ ਕਲਯੁਗੀ ਲੋਕ ਕੀ ਕਰਦੇ ਨੇ ਦਾੜੇ ਪ੍ਰਕਾਸ਼ ਕਰ ਲੈਂਦੇ ਨੇ ਫਿਰ ਕਿਰਤ ਕਿਸ ਤਰਾਂ ਦੀ ਕਰਦੇ ਨੇ ਦੁਕਾਨਾਂ ਤੇ ਸਿਗਰਟਾਂ ਵੇਚਣੀਆਂ, ਤੰਬਾਕੂ ਵੇਚਣਾ, ਸ਼ਰਾਬਾਂ ਵੇਚਣੀਆਂ, ਮੀਟ ਜਾਨਵਰਾਂ ਦਾ ਮਾਸ ਵੇਚਣਾ, ਬਹੁਤ ਲੋਕ ਤਾਂ ਚਿੱਟਾ ਵੀ ਵੇਚਦੇ ਨੇ ਫਿਰ ਗੁਰਦੁਆਰੇ ਜਾ ਕੇ ਦਾਨ ਕਰਦੇ ਨੇ ,ਦਾਨੀ ਕਹਾਉਂਦੇ ਨੇ ਇਹ ਕਿਰਤ ਨਹੀਂ ਹੋਈ ਪਾਪਾਂ ਦਾ ਪੈਸਾ ਹੋਇਆ ਜਿਸ ਦੇ ਨਾਲ ਉਹ ਖੁਦ ਵੀ ਡੁੱਬਦੇ ਨੇ ਤੇ ਹੋਰਾਂ ਨੂੰ ਵੀ ਡਬਾਉਂਦੇ ਨੇ ਉਹ ਪਾਪਾਂ ਦੇ ਪੈਸੇ ਦੇ ਨਾਲ.

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਨੂੰ ਬੋਲਿਆ ਸੀ ਪਾਪ ਕਰਨ ਨੂੰ ਨਹੀਂ ਬੋਲਿਆ ਸੀ, ਨਸ਼ੇ ਵੇਚਣ ਨੂੰ ਨਹੀਂ ਬੋਲਿਆ ਸੀ,ਸਿਗਰਟਾਂ, ਤੰਬਾਕੂ ਵੇਚਣ ਨੂੰ ਨਹੀਂ ਕਿਹਾ ਸੀ ਪਰ ਅੱਜ ਦੇ ਕਲਯੁਗੀ ਸੰਸਾਰ ਦੇ ਵਿੱਚ ਲੋਕ ਕਿਸ ਤਰਾਂ ਦੀ ਕਿਰਤ ਕਰਦੇ ਇਹ ਸਭ ਦੇ ਸਾਹਮਣੇ ਹੈ ਪਰ ਦਾੜੇ ਪ੍ਰਕਾਸ਼ ਕਰ ਲੈਂਦੇ ਨੇ, ਗਾਤਰੇ ਵੀ ਪਾ ਲੈਂਦੇ ਨੇ ਫਿਰ ਉਨਾਂ ਦੁਕਾਨਾਂ ਤੇ ਸ਼ਰਾਬਾਂ, ਮੀਟ, ਤੰਬਾਕੂ ਹਰ ਇੱਕ ਚੀਜ਼ ਵੇਚਦੇ ਨੇ ਫਿਰ ਕਹਿੰਦੇ ਨੇ ਅਸੀਂ ਦਾਨੀ ਹਾਂ। ਪਰਮਾਤਮਾ ਇਸ ਤਰ੍ਹਾਂ ਦੇ ਕਲਯੁਗੀ ਲੋਕਾਂ ਨੂੰ ਅਕਲ ਦੇਵੇ। ਤੁਹਾਡੇ ਕੀ ਵਿਚਾਰ ਨੇ ਗੁਰੂ ਦੀ ਸੰਗਤੇ ਕਮੈਂਟਾਂ ਰਾਹੀ ਜਰੂਰ ਦੱਸੋ
ਵਾਹਿਗੁਰੂ ਜੀ ਕਾ ਖਾਲਸਾ||
ਵਾਹਿਗੁਰੂ ਜੀ ਕੀ ਫਤਿਹ||

25/11/2023
23/11/2023

ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨੀਲਾ ਚੋਲਾ, ਨੀਲਾ ਹੀ ਦਮਾਲਾ ਬੰਨਦੇ ਸੀ, ਨੀਲਾ ਹੀ ਸਰੋਪਾ ਸੀ। ਅੱਜ ਕਿੱਥੇ ਹੈ ਨੀਲਾ ਰੰਗ, ਗੁਰਦੁਆਰਿਆਂ ਦੇ ਵਿੱਚ ਦਿੱਤੇ ਜਾਂਦੇ ਨੇ ਨੀਲੇ ਸਰੋਪੇ? ਬਿਲਕੁਲ ਨਹੀਂ।.
ਇਹ ਪੀਲੇ ਸਰੋਪੇ ਕਿਸ ਨੇ ਦਿੱਤੇ? ਮਾਸਟਰ ਤਾਰਾ ਸਿੰਘ ਨੇ ਪਟਿਆਲੇ ਵਾਲੇ ਰਾਜਿਆਂ ਦੇ ਮਗਰ ਲੱਗ ਕੇ ਪੀਲਾ ਰੰਗ ਸ਼ੁਰੂ ਕੀਤਾ, ਅੱਜ ਤੱਕ ਚੱਲ ਰਿਹਾ ਜਿਸ ਨੂੰ ਕੇਸਰੀ ਕਹਿੰਦੇ ਹਨ। ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨੀਲਾ ਰੰਗ ਸੀ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਹਟਾ ਦਿੱਤਾ ਇੰਨਾ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਾਲ ਕਿੰਨੀ ਨਫਰਤ ਕਰਦੇ ਨੇ ਇਹ ਸਭ ਕੁਝ ਤੁਹਾਡੇ ਸਾਹਮਣੇ ਹੈ।.

09/11/2023
25/10/2023
22/10/2023
17/10/2023
16/10/2023

ਛੋਟੇ ਸਾਹਿਬਜ਼ਾਦਿਆਂ ਦੀ ਕੀਤੀ ਹੋਈ ਕੁਰਬਾਨੀ ਮਿੱਟੀ ਵਿੱਚ ਮਿਲਾ ਦਿੱਤੀ ਕੰਜਰ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਨਾਮ ਰੱਖ ਕੇ

1. ਜਿਹੜੇ ਬੱਚੇ ਪੰਜਾਬੀਆ ਦੇ 2019 ਤੋਂ ਬਾਅਦ ਦੇ ਵਿੱਚ ਪੈਦਾ ਹੋਏ ਨੇ ਉਹ ਕਿਹਾ ਕਰਨਗੇ ਵੱਡੇ ਹੋ ਕੇ ਵੀਰ ਬਾਲ ਦਿਵਸ ਅਸੀਂ ਪਹਿਲਾਂ ਤੋਂ ਹੀ ਮਨਾਉਂਦੇ ਆ ਰਹੇ ਹਾਂ ਜਦੋ ਤੋਂ ਸਾਡਾ ਜਨਮ ਹੋਇਆ.

2. ਇਹ ਸਾਹਿਬਜ਼ਾਦੇ ਨਹੀਂ ਹੈ ਇਹ ਵੀਰ ਬਾਲ ਨੇ, ਬਦਲ ਦਿੱਤਾ ਨਾ ਖਾਲਸੇ ਦਾ ਇਤਿਹਾਸ ਜਿਹੜੇ ਯੋਧੇ ਸੀ ਸੂਰਮੇ ਸੀ ਉਹਨਾਂ ਨੂੰ ਵੀਰ ਬਾਲ ਬਣਾ ਕੇ ਰੱਖ ਦਿੱਤਾ RSS ਤੇ ਨਰਿੰਦਰ ਮੋਦੀ ਨੇ, ਫਿਰ ਕੀ ਕਰੋਗੇ?

3. ਉਹ ਬੱਚਿਆਂ ਨੇ ਵੱਡੇ ਹੋ ਕੇ ਨਹੀਂ ਮੰਨਣਾ ਉਹ ਕਹਿਣਗੇ ਇਹ ਸਾਹਿਬਜ਼ਾਦੇ ਨਹੀਂ ਹੈ ਇਹ ਤਾਂ ਵੀਰ ਬਾਲ ਨੇ, ਬਦਲ ਦਿੱਤਾ ਨਾ ਖਾਲਸੇ ਦਾ ਇਤਿਹਾਸ, ਇਵੇਂ ਜਿਵੇਂ 1930 ਦੇ ਵਿੱਚ ਨਿਸ਼ਾਨ ਸਾਹਿਬ ਗੁਰੂਆਂ ਦੇ ਬਦਲ ਦਿੱਤੇ। ਕੰਜਰਾ ਦੇ ਪਟਿਆਲੇ ਵਾਲਿਆਂ ਦੇ ਝੰਡੇ ਤੇ ਉਹਨਾਂ ਕੰਜਰਾਂ ਦਾ ਲੋਗੋ ਗੁਰਦੁਆਰੇ ਵਿੱਚ ਲਾ ਦਿੱਤਾ ਅੱਜ ਤੱਕ ਲੱਗਿਆ ਹੋਇਆ ਹੈ। ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਮੰਨਦੇ ਹੀ ਨਹੀਂ ਉਹ ਕਹਿੰਦੇ ਨੇ, ਨਹੀਂ ਜਦੋਂ ਦਾ ਸਾਡਾ ਜਨਮ ਹੋਇਆ ਉਦੋਂ ਤੋਂ ਹੀ ਅਸੀਂ ਇਹ ਪੀਲੇ ਝੰਡੇ ਹੀ ਦੇਖਦੇ ਆ ਰਹੇ ਹਾਂ ਤੇ ਇਹ ਲੋਗੋ ਹੀ ਦੇਖਦੇ ਆ ਰਹੇ ਹਾਂ, ਤੇ ਇਸਨੂੰ ਹੀ ਲੋਕ ਖੰਡਾ ਦੱਸਦੇ ਆ ਰਹੇ ਨੇ ਪੁਰਾਣੇ ਬਜ਼ੁਰਗ ਨਹੀਂ ਮੰਨਦੇ, ਉਹ ਪੀਲੇ ਝੰਡੇ ਨੂੰ ਤੇ ਬ੍ਰਿਟਿਸ਼ ਹਕੂਮਤ ਦੇ ਲੋਗੋ ਨੂੰ ਖੰਡਾ ਸਮਝੀ ਜਾਂਦੇ ਨੇ ਕਿਊਂਕਿ ਜਨਮ ਤੋਂ ਹੀ ਇੰਨਾ ਨੇ ਏਹੀ ਕੁਛ ਦੇਖਿਆ 1930 ਦੀਆ ਜੋ ਗੁਰਦਵਾਰਿਆਂ ਦੀਆ ਫੋਟੋਆਂ ਨੇ ਉਸਦੇ 'ਚ ਸਾਫ ਦਿਖਦਾ ਹੈ ਗੁਰਦਵਾਰਿਆਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਚੜੇ ਹੋਏ ਨੇ ਜਿਨ੍ਹਾਂ ਚ ਤੁਸੀਂ ਦੇਖ ਸਕਦੇ ਹੋ ਉਪਰ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਫੋਟੋਆਂ ਸ਼੍ਰੋਮਣੀ ਕਮੇਟੀ ਨੇ ਕਦੇ ਸੰਗਤ ਨੂੰ ਦਿਖਾਈਆਂ ਹੀ ਨਹੀਂ ਹੈ ਕਿਉਂਕਿ ਮਾਸਟਰ ਤਾਰਾ ਸਿੰਘ ਤੇ ਮਜੀਠੀਏ ਨੇ 1930 ਚ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਉਤਾਰ ਕੇ ਪਟਿਆਲੇ ਵਾਲੇ ਕੰਜਰਾ ਦੇ ਝੰਡੇ ਗੁਰਦਵਾਰਿਆਂ ਤੇ ਚੜਾ ਦਿੱਤੇ। ਖਾਲਸੇ ਦਾ ਇਤਿਹਾਸ ਬਦਲ ਦਿੱਤਾ ।

4. ਅਕਾਲ ਤਖਤ ਸਾਹਿਬ ਤੇ 1930 ਤੱਕ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਪਵਿੱਤਰ ਨਿਸ਼ਾਨ ਸਾਹਿਬ ਚੜੇ ਹੁੰਦੇ ਸੀ ਜਿਨਾਂ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਉਹ ਫੋਟੋਆਂ ਦੇ ਵਿੱਚ ਪੂਰਾ ਸਾਫ ਪਤਾ ਲੱਗਦਾ ਹੈ। ਸੋਨੇ ਵਿਚ ਤਸਵੀਰ ਵੀ ਬਣੀ ਹੋਈ ਹੈ ਪਰ ਅੱਜ ਅਨਦੇਖਾ ਕੀਤਾ ਜਾ ਰਿਹਾ ਹੈ ਜਿਵੇਂ ਸਾਹਿਬਜ਼ਾਦਿਆਂ ਨੂੰ ਵੀਰ ਬਾਲ ਬਣਾ ਦਿੱਤਾ ਇਵੇਂ ਹੀ ਜਿਵੇਂ ਇਹਨਾਂ ਨੇ ਨਿਸ਼ਾਨ ਸਾਹਿਬ ਬਦਲ ਦਿੱਤੇ ਗੁਰੂ ਘਰਾਂ ਦੇ ਵਿੱਚੋਂ, ਪਰ ਅੱਜ ਜਿੰਨੇ ਵੀ ਗੁਰਦੁਆਰੇ ਨੇ ਦੁਨੀਆਂ ਤੇ ਉਹ ਪਟਿਆਲੇ ਵਾਲੇ ਲੁਚਿਆ ਦਾ ਝੰਡਾ ਪੀਲਾ ਚੜਾਈ ਫਿਰਦੇ ਨੇ, ਉਹਨਾਂ ਦਾ ਹੀ ਲੋਗੋ ਲਾਈ ਫਿਰਦੇ ਨੇ, ਜਿਹੜਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਪਵਿੱਤਰ ਖੰਡਾ ਸ੍ਰੀ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਉਹਨੂੰ ਖੰਡਾ ਨਹੀਂ ਮੰਨਦੇ। ਜਿਹੜਾ ਲੁੱਚਿਆ ਦਾ ਲੋਗੋ ਹੈ ਥੱਲਿਓ ਚੋੜਾ ਉੱਤੋਂ ਚੋੜਾ ਉਹਨੂੰ ਖੰਡਾ ਮੰਨੀ ਜਾਂਦੇ ਨੇ। ਕੀ ਕਰੋਗੇ ਇਸ ਤਰ੍ਹਾਂ ਦੇ ਕਰਾਇਤੀਏ ਲੋਕਾਂ ਦਾ? ਇਸ ਨੂੰ ਮਹੰਤ ਕਹੋਗੇ ਜਾਂ ਕੀ ਕਹੋਗੇ? ਬੁੱਚੜ ਕਹੋਗੇ? ਇਹ ਤੁਹਾਡੇ ਕਹਿਣ ਤੇ ਨਿਰਭਰ ਹੈ ਕਿਉਂਕਿ ਸਾਡਾ ਇਤਿਹਾਸ ਬਦਲਿਆ ਜਾ ਰਿਹਾ ਹੈ ਇਵੇਂ ਜਿਵੇਂ ਇਹ ਬਦਲਦੇ ਆ ਰਹੇ ਨੇ ਅੱਗੇ ਵੀ ਇਵੇਂ ਹੀ ਬਦਲਦੇ ਜਾ ਰਹੇ ਨੇ। ਇਸ ਨੂੰ ਰੋਕਣਾ ਹੋਏਗਾ ਗੁਰੂ ਦੀਏ ਸੰਗਤੇ।
--

12/10/2023
08/10/2023
07/10/2023
04/10/2023
03/10/2023
02/10/2023
25/09/2023
20/09/2023
08/09/2023

Address


Website

Alerts

Be the first to know and let us send you an email when Sikh of America Hero Awards posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share