Info mood

Info mood here for facts not for likes

09/06/2023

punjabimovie

07/06/2023

sidhumoosewala

06/06/2023

goga pasrori saleem albela funny punjabi video

31/05/2023

ਇਹ ਹੈ ਪੂਰਾ ਮਾਮਲਾ ਲੋਪੋ ਵਾਲੇ ਦਾ ਤੇ ਘੋੜੇ ਵਾਲਿਆਂ ਦਾ ।
ਇਸ ਵੀਡੀੳ ਨੂੰ ਅਖੀਰ ਤੱਕ ਦੇਖਕੇ ਦੱਸਿਓ ਕੀ ਗਲਤ ਕਿਹਾ ਘੋੜਿਆ ਵਾਲਿਆ ਨੂੰ Shonki Sardar ਸ਼ੌਂਕੀ ਸਰਦਾਰ Sukhjinder Singh Lopon ਨੇ ??
ਮਾਫੀ ਵੀ ਮੰਗਵਾ ਲਈ ਪਰ ਜਿੱਤ ਕੇ ਵੀ ਤੁਸੀ ਹਾਰ ਗਏ ।

29/05/2023

ਸੁਖਪਾਲ ਸਿੰਘ ਖਹਿਰਾ ਨੇ DSP ਨੂੰ ਫਿਰ ਦਿੱਤੀ ਵਾਰਨਿੰਗ

25/05/2023
23/05/2023

जीजू पत्रकार है मेरे ! SP पल्लव ने ट्रैफ़िक नियम तोड़ने पर पत्रकार के सालें का निकाला दम...

21/05/2023

बाइक चेकिंग में पकड़ा गया बुजुर्ग व्यक्ति,IPS अभिषेक पल्लव ने जमकर लगाई फटकार

 #ਸ਼ੇਅਰਪੇਜ ਤੇ ਹੋਰ ਤਸਵੀਰਾਂ ਵੇਖਣ ਲਈ ਲਾਇਕ ਕਰੋ ਜੋ
23/08/2021

#ਸ਼ੇਅਰ
ਪੇਜ ਤੇ ਹੋਰ ਤਸਵੀਰਾਂ ਵੇਖਣ ਲਈ ਲਾਇਕ ਕਰੋ ਜੋ

19/08/2021
😂😂🙏🏻
17/08/2021

😂😂🙏🏻

13/08/2021

ਗੁਰੂ ਤੇ ਵਿਸ਼ਵਾਸ

ਅਣਮੁੱਲੇ ਵਿਚਾਰ 💯
10/08/2021

ਅਣਮੁੱਲੇ ਵਿਚਾਰ 💯

ਅੱਜ ਸੇਵੇਰੇ ਓਲੰਪਿਕ ਖੇਡਾਂ ਦੇਖਣ ਦਾ ਵੱਖਰਾ ਹੀ ਮਜ਼ਾ ਆਇਆ। ਟੋਕੀਉ ਦੇ ਓਲੰਪਿਕ ਸਟੇਡੀਅਮ ਚ ਅੱਜ ਇੱਕ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਆਪ ਮੁ...
03/08/2021

ਅੱਜ ਸੇਵੇਰੇ ਓਲੰਪਿਕ ਖੇਡਾਂ ਦੇਖਣ ਦਾ ਵੱਖਰਾ ਹੀ ਮਜ਼ਾ ਆਇਆ। ਟੋਕੀਉ ਦੇ ਓਲੰਪਿਕ ਸਟੇਡੀਅਮ ਚ ਅੱਜ ਇੱਕ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਆਪ ਮੁਹਾਰੇ ਅੱਖਾਂ ਚੋਂ ਪਾਣੀ ਵਹਿ ਤੁਰਿਆ...ਅਤੇ ਟੋਕੀਉ ਦੇ ਓਲੰਪਿਕ ਸਟੇਡੀਅਮ ਚ ਬੈਠੇ ਕਈ ਸਾਰੇ ਲੋਕ ਵੀ ਅੱਖਾਂ ਪੂੰਝਦੇ ਦੇਖੇ ਗਏ। ਹੋਇਆ ਇਹ ਕੇ ਕਤਰ ਦੇਸ਼ ਦਾ ਉੱਚੀ ਛਾਲ ਲਾਉਣ ਵਾਲਾ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਅਤੇ ਇਟਲੀ ਦਾ ਉੱਚੀ ਲਾਉਣ ਵਾਲਾ ਖਿਡਾਰੀ "ਜਿਅੰਮਾਰਕੋ ਤੰਬਰੀ" ਮੁਕਾਬਲੇ ਚ ਬਰਾਬਰ ਬਰਾਬਰ ਚੱਲ ਰਹੇ ਸਨ। ਜਦੋਂ ਦੋਵਾਂ ਨੇ ਬਾਕੀ ਸਭ ਤੋਂ ਉੱਚੀ ਛਾਲ 2.37 ਮੀਟਰ ਦੀ ਮਾਰ ਲਈ ਸੀ। ਦੋਨਾਂ ਨੇ ਇਸਤੋਂ ਅਗਲੇ ਨਿਸ਼ਾਨੇ 2.39 ਮਿੱਤਰ ਲਈ ਕੋਸ਼ਿਸ਼ ਕੀਤੀ, ਪਰ ਦੋਵੇਂ ਨਾਕਾਮ ਰਹੇ।
ਇਸ ਆਖਰੀ ਛਾਲ ਲਾਉਂਦੇ ਸਮੇਂ ਇਟਲੀ ਵਾਲੇ ਖਿਡਾਰੀ ਦੇ ਸੱਟ ਲੱਗ ਗਈ। ਉਸਤੋਂ ਬਾਅਦ ਰੈਫਰੀ ਨੇ ਦੋਵਾਂ ਚੋਂ ਪਹਿਲੇ ਅਤੇ ਦੂਜੇ ਸਥਾਨ ਲਈ ਇੱਕ ਆਖਰੀ ਕੋਸ਼ਿਸ਼ ਕਰਨ ਲਈ ਕਿਹਾ।
ਪਰ ਕਤਰ ਵਾਲਾ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਜਾਣ ਗਿਆ ਸੀ ਕੇ ਇਟਲੀ ਵਾਲੇ ਖਿਡਾਰੀ "ਜਿਅੰਮਾਰਕੋ ਤੰਬਰੀ" ਦੇ ਸੱਟ ਲੱਗ ਚੁੱਕੀ ਹੈ ਅਤੇ ਉਹ ਸ਼ਾਇਦ ਇਹ ਆਖ਼ਿਰੀ ਕੋਸ਼ਿਸ਼ ਨਹੀਂ ਕਰ ਸਕੇਗਾ...ਅਤੇ ਜੇਕਰ ਕੋਸ਼ਿਸ਼ ਕਰੇਗਾ ਵੀ ਤਾਂ ਜਿੱਤ ਨਹੀਂ ਸਕੇਗਾ।
ਸੋ ਕਤਰ ਵਾਲੇ ਖਿਡਾਰੀ ?ਮੁਤਾਜ਼ ਈਸਾ ਬਰਸ਼ਿਮ" ਨੇ ਰੈਫਰੀ ਨੂੰ ਪੁੱਛਿਆ ਕੇ ਕੀ ਸੋਨ ਤਮਗ਼ਾ ਸਾਨੂੰ ਦੋਵਾਂ ਨੂੰ ਨਹੀਂ ਮਿਲ ਸਕਦਾ"?
ਕਿਓੰਕੇ ਮੈਂ ਕਿਸੇ ਸੱਟ ਲੱਗੀ ਖਿਡਾਰੀ (ਜਿਸਨੇ ਪਤਾ ਨਹੀਂ ਇੱਥੇ ਤੱਕ ਪਹੁੰਚਣ ਲਈ ਕਿੰਨੀ ਮੇਹਨਤ ਕੀਤੀ ਹੋਵੇਗੀ) ਤੋਂ ਇਹ ਮੌਕਾ ਖੋਹ ਕੇ ਸੋਨ ਤਮਗ਼ਾ ਹਾਸਿਲ ਨਹੀਂ ਕਰਨਾ ਚਾਹੁੰਦਾ। ...
ਰੈਫਰੀ ਨੇ ਖੇਡ੍ਹ ਨਿਯਮਾਂ ਵਾਲੀ ਕਿਤਾਬ ਫਰੋਲੀ।
ਉੱਨੀ ਦੇਰ ਤੱਕ ਸਭ ਹੈਰਾਨ ਸਨ ਕੇ ਕੀ ਹੋ ਰਿਹਾ ਹੈ।
ਅਖੀਰ ਰੈਫਰੀ ਨੇ ਆ ਕੇ ਦੱਸਿਆ ਕੇ "ਹਾਂ ਇਹ ਸੰਭਵ ਹੈ, ਤੁਹਾਨੂੰ ਦੋਵਾਂ ਨੂੰ ਸੋਨ ਤਮਗ਼ਾ ਦਿੱਤਾ ਜਾ ਸਕਦਾ ਹੈ"
ਜਦੋਂ ਇਹ ਇਹ ਗੱਲ ਇਟਲੀ ਵਾਲੇ ਖਿਡਾਰੀ ਨੂੰ ਦੱਸੀ ਗਈ ਤਾਂ ਉਹ ਇੱਕ ਦੱਮ ਕਤਰ ਵਾਲੇ ਖਿਡਾਰੀ ਦੇ ਗਧੇੜੇ ਜਾ ਚੜ੍ਹਿਆ ਅਤ ਖੁਸ਼ੀ ਚ ਉਸਦੇ ਹੰਝੂ ਨਹੀਂ ਰੁਕ ਰਹੇ ਸਨ।
ਚਾਰੇ ਪਾਸੇ ਤਾੜੀਆਂ ਦੀ ਗੂੰਜ ਇਸ ਇਤਿਹਾਸਿਕ ਪਲ ਨੂੰ ਮਾਣਦੀ ਹੈ ਅਤੇ ਇੱਕ ਇਤਿਹਾਸ ਸਿਰਜ ਦਿੱਤਾ ਜਾਂਦਾ ਹੈ।
ਸੋ ਟੋਕੀਓ ਓਲੰਪਿਕ ਦਾ ਇਹ ਉੱਚੀ ਛਾਲ਼ ਦਾ ਸੋਨ ਤਮਗ਼ਾ ਦੋ ਖਿਡਾਰੀਆਂ ਕਤਰ ਦੇ "ਮੁਤਾਜ਼ ਈਸਾ ਬਰਸ਼ਿਮ" ਅਤੇ ਇਟਲੀ ਦੇ "ਜਿਅੰਮਾਰਕੋ ਤੰਬਰੀ" ਨੂੰ ਮਿਲਿਆ। ਇਹ ਘਟਨਾ ਖੇਡ੍ਹ ਭਾਵਨਾ ਦੀ, ਭਰਾਤਰੀ ਪਿਆਰ ਦੀ, ਬਰਾਬਰਤਾ ਦੀ ਅਤੇ ਇਨਸਾਨੀ ਕਦਰਾਂ ਦੀ ਜਿਉਂਦੀ ਜਾਗਦੀ ਮਿਸਾਲ ਬਣ ਗਈ।ਮੇਰੀ ਜਾਚੇ ਇਹ ਇੱਕ ਇਤਿਹਾਸਿਕ ਘਟਨਾ ਹੈ ਅਤੇ ਇਸ ਘਟਨਾ ਨੇ ਸਾਡੇ ਸਭ ਲਈ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਹੈ ਅਤੇ ਸਾਂਨੂੰ ਸਭ ਨੂੰ ਬਹੁਤ ਵੱਡਾ ਸਬਕ ਦਿੱਤਾ ਹੈ ਸਬਕ ਦਿੱਤਾ ਹੈ। #ਸ਼ੇਅਰ

ਸਾਰੀਆਂ ਕੁੜੀਆਂ ਨੱਚ ਨੱਚ ਕੇ ਵੀਡੀਓ ਬਣਾਉਣ ਵਾਲੀਆਂ ਨਹੀਂ ਹੁੰਦੀਆਂ...ਮਲੋਟ ਦੇ ਪਿੰਡ ਕਬਰਵਾਲਾ ਦੀ ਧੀ ਕਮਲਪ੍ਰੀਤ ਕੌਰ ਨੇ ਉਲੰਪਿਕ ਖੇਡਾਂ ਵਿੱਚ ...
31/07/2021

ਸਾਰੀਆਂ ਕੁੜੀਆਂ ਨੱਚ ਨੱਚ ਕੇ ਵੀਡੀਓ ਬਣਾਉਣ ਵਾਲੀਆਂ ਨਹੀਂ ਹੁੰਦੀਆਂ...
ਮਲੋਟ ਦੇ ਪਿੰਡ ਕਬਰਵਾਲਾ ਦੀ ਧੀ ਕਮਲਪ੍ਰੀਤ ਕੌਰ ਨੇ ਉਲੰਪਿਕ ਖੇਡਾਂ ਵਿੱਚ ਡਿਸਕਸ ਥਰੋ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਪਰਮਾਤਮਾ ਕਾਮਯਾਬੀ ਬਖਸ਼ੇ।



29/07/2021
24/07/2021
20/07/2021

बापूजी ने देख लिया भूत फर जो हुवा

19/07/2021

🥺🥺

ਅੱਜ ਕਰ ਦਿਉ ਫੈਸਲਾ ਆਪਣੀ ਮਾਨਸਿਕਤਾ ਦਾ ?ਆਪਣਾ ਜਵਾਬ ਜਰੂਰ ਦਿਓ ।। (A) ਸਵਰਨ ਸਿੰਘ ਟਹਿਣਾ ਜੋ ਬੇਬਾਕ ਪੱਤਰਕਾਰ ਹੈ ਜੋ ਨੌਜਵਾਨਾਂ ਨੂੰ ਪੰਜਾਬ ਦ...
17/07/2021

ਅੱਜ ਕਰ ਦਿਉ ਫੈਸਲਾ ਆਪਣੀ ਮਾਨਸਿਕਤਾ ਦਾ ?
ਆਪਣਾ ਜਵਾਬ ਜਰੂਰ ਦਿਓ ।।
(A) ਸਵਰਨ ਸਿੰਘ ਟਹਿਣਾ ਜੋ ਬੇਬਾਕ ਪੱਤਰਕਾਰ ਹੈ ਜੋ ਨੌਜਵਾਨਾਂ ਨੂੰ ਪੰਜਾਬ ਦੇ ਹਲਾਤਾ ਤੋ ਜਾਣੋ ਕਰਵਾਉਦਾ ਉਹਨਾਂ ਨੂੰ ਉਹਨਾਂ ਦੇ ਹੱਕਾ ਪ੍ਰਤੀ ਜਾਗਰੂਕ ਕਰਦਾ ,ਪੰਜਾਬ ਦੇ ਹਰ ਮੁੱਦੇ ਨੂੰ ਬੜੇ ਸੰਜੀਵ ਢੰਗ ਨਾਲ ਚੁੱਕਦਾ ।।
(B) ਸਿੱਧੂ ਮੂਸੇਵਾਲਾ ਜੋ ਚੱਕਵੇ ਗਾਣੇਂ ਗਾ ਕੇ ਤੁਹਾਡੇ ਬੱਚਿਆ ਨੂੰ ਗੈਂਗਸਟਰ ਬਣਨ ਵੱਲ ਧੱਕ ਰਿਹਾ ਜਿਸਦੇ ਨਤੀਜੇ ਤੁਸੀ ਵੇਖਦੇ ਹੀ ਹੋ ਗੈਂਗਸਟਰ ਦੋ ਚਾਰ ਸਾਲ ਹੀ ਕੱਢਦੇ ਫੇਰ ਜਿਨਾ ਦੇ ਸਿਰ ਤੇ ਬਣੇ ਹੁੰਦੇ ਉਹ ਹੀ ਮਰਵਾ ਦਿੰਦੇ ਪਿੱਛੇ ਮਾਪੇ ਬੱਚੇ ਰੌਦੇ ਕਰਲਾਉਦੇ ਰਹਿ ਜਾਦੇ।

Swarn Tehna

fact
16/07/2021

fact

15/07/2021

ਬੇਅੰਤ ਕੌਰ ਬਾਜਵਾ ਦੀ ਸਹੇਲੀ ਨੇ ਖੋਲਤੇ ਸਾਰੇ ਪਰਦੇ

🤔🤔
14/07/2021

🤔🤔

12/07/2021

Punjab

12/07/2021

Sant sipahi

Address


Website

Alerts

Be the first to know and let us send you an email when Info mood posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share