ਜਾਗਦੇ ਰਹੋ

ਜਾਗਦੇ ਰਹੋ ਹਰ ਖਬਰ ਤੁਹਾਡੇ ਤੱਕ---
For News or Advertise ur Buisness Whatsapp us at- 70097-46847
(1)

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ... ICC Women's World Cup 2025 ਦੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ....
31/10/2025

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ... ICC Women's World Cup 2025 ਦੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ...
ਟੀਮ ਦੀ ਕਪਤਾਨ ਤੇ ਪੰਜਾਬ ਦੀ ਸ਼ਾਨ ਹਰਮਨਪ੍ਰੀਤ ਕੌਰ ਸਣੇ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਫਾਈਨਲ ਮੈਚ ਲਈ ਸ਼ੁੱਭਕਾਮਨਾਵਾਂ...
🇮🇳 ਚੱਕ ਦੇ ਇੰਡੀਆ...

24/10/2025

ਜਿਲਾ ਸੰਗਰੂਰ ਦੇ ਪਿੰਡ ਕਿਲਾ ਭਰੀਆਂ ਦੇ ਅਨਾਜ ਮੰਡੀ ਵਿੱਚ ਕਿਸਾਨਾਂ ਨੇ ਕੀਤਾ ਮੰਡੀ ਬੋਰਡ ਦੇ ਇੰਸਪੈਕਟਰ ਦਾ ਘਿਰਾਓ

24/10/2025

ਹੜ ਪੀੜਤ ਇਲਾਕਿਆਂ ਵਿੱਚ ਹੁਣ ਸੰਗਰੂਰ ਦੇ ਕਿਸਾਨ ਜਾ ਕੇ ਪੀੜਤ ਕਿਸਾਨਾਂ ਦੀਆਂ ਬੀਜਣਗੇ ਫਸਲਾਂ

ਨਿੱਕੇ ਸਿੱਧੂ ਦੀ ਆਹ ਦਸਤਾਰ ਵਾਲੀ ਤਸਵੀਰ ਵੇਖੋ ਕਿੰਨੀ ਪਿਆਰੀ..
20/10/2025

ਨਿੱਕੇ ਸਿੱਧੂ ਦੀ ਆਹ ਦਸਤਾਰ ਵਾਲੀ ਤਸਵੀਰ ਵੇਖੋ ਕਿੰਨੀ ਪਿਆਰੀ..

19/10/2025

ਲਹਿਰਾਗਾਗਾ ਤਿਉਹਾਰਾਂ ਦੇ ਮੱਦੇ ਨਜ਼ਰ ਪੁਲਿਸ ਨੇ ਵਧਾਈ ਚੌਕਸੀ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਉੱਤੇ ਲਗਾਏ ਗਏ 8 ਨਾਕੇ

18/10/2025

ਅੰਮ੍ਰਿਤ ਵੇਲਾ ਚੜਦੀ ਸਵੇਰ ਧੰਨ ਗੁਰੂ ਰਾਮ ਦਾਸ ਜੀ ਸਭ ਤੇ ਮਹਿਰ ਭਰਿਆ ਹੱਥ ਰੱਖਣ ਜੀ
#ਵਾਹਿਗੁਰੂ

18/10/2025

ਪਿੰਡ ਮੰਡਵੀ ਦਾ ਨੌਜਵਾਨ ਕਰਨਦੀਪ ਸਿੰਘ ਅਮਰੀਕਾ ‘ਚੋਂ ਗੁੰਮ! ਪਰਿਵਾਰ ਚਿੰਤਾ ‘ਚ ਡੁੱਬਿਆ

17/10/2025

ਹੁਣ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਿਖਾਏ ਜਾ ਰਹੇ ਟਰੈਫਿਕ ਨਿਅਮ,,ਟਰੈਫਿਕ ਪੁਲਿਸ ਅਤੇ RTO ਵਿਭਾਗ ਨੇ ਚਲਾਏ ਪ੍ਰੋਗਰਾਮ

16/10/2025

ਤਿਉਹਾਰਾਂ ਨੂੰ ਲੈਕੇ ਪੁਲਿਸ ਨੇ ਵਧਾਈ ਚੌਕਸੀ CASO ਆਪਰੇਸ਼ਨ ਤਹਿਤ ਬਸ ਸਟੈਂਡ ਤੇ ਸ਼ੱਕੀ ਲੋਕਾਂ ਦੀ ਲਈ ਤਲਾਸ਼ੀ

ਤਸਵੀਰਾਂ ਡੀਆਈਜੀ ਭੁੱਲਰ ਦੇ ਘਰ ਦੀਆਂ, ਨੋਟ ਗਿਣਨ ਵਾਲੀ ਮਸ਼ੀਨ ਵੀ ਪਹੁੰਚੀਅਜਿਹੀਆਂ ਤਸਵੀਰਾਂ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆਉਂਦੀਆਂ ਸਨ। ਪਰ...
16/10/2025

ਤਸਵੀਰਾਂ ਡੀਆਈਜੀ ਭੁੱਲਰ ਦੇ ਘਰ ਦੀਆਂ, ਨੋਟ ਗਿਣਨ ਵਾਲੀ ਮਸ਼ੀਨ ਵੀ ਪਹੁੰਚੀ

ਅਜਿਹੀਆਂ ਤਸਵੀਰਾਂ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆਉਂਦੀਆਂ ਸਨ। ਪਰ ਹੁਣ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਦੇ ਘਰੋਂ ਤਿੰਨ ਬੈਗ ਤੇ ਇਕ ਟੈਂਚੀ ਨੋਟਾਂ ਦਾ ਮਿਲਿਆ। ਸੋਨੇ ਦੇ ਗਹਿਣੇ ਵੀ ਮਿਲੇ ਹਨ। ਇਕ ਕਰੋੜ ਤੋਂ ਵੱਧ ਦਾ ਕੈਸ਼ ਮਿਲਣ ਦੀ ਜਾਣਕਾਰੀ, ਰੇਡ ਹਜੇ ਜਾਰੀ।

ਅੱਜ ਪੰਜਾਬ ਦੇ ਅੱਧੇ ਅਫ਼ਸਰਾਂ ਦੀ ਨੀਂਦ ਉੱਡ ਚੁੱਕੀ ਹੈ। ਜਲਦੀ ਹੀ ਪੰਜਾਬ ਦੇ ਹੋਰ ਅਫਸਰਾਂ ਦੇ ਘਰ ਵੀ ਚੱਲ ਸਕਦਾ CBI ਵੱਲੋਂ ਇਹੋ ਜਿਹਾ ਸਫਾਈ ਅਭਿਆਨ---

Address

Ludhiana

Opening Hours

Monday 6am - 11pm
Tuesday 6am - 11pm
Wednesday 6am - 11pm
Thursday 6am - 11pm
Friday 6am - 11pm
Saturday 6am - 11pm
Sunday 6am - 11pm

Telephone

+917009746847

Website

Alerts

Be the first to know and let us send you an email when ਜਾਗਦੇ ਰਹੋ posts news and promotions. Your email address will not be used for any other purpose, and you can unsubscribe at any time.

Contact The Business

Send a message to ਜਾਗਦੇ ਰਹੋ:

Share

Category