Pattar kalan

Pattar kalan Contact information, map and directions, contact form, opening hours, services, ratings, photos, videos and announcements from Pattar kalan, News & Media Website, .

07/04/2024
     #ਵਿਸਾਖੀ  #ਸਨਮਾਨ
02/04/2024

#ਵਿਸਾਖੀ #ਸਨਮਾਨ

ਬਾਰਾਂ ਸਾਲ ਪਹਿਲਾਂ ਇੱਕ ਲੱਖ ਕੈਸ਼ ਰਿਸ਼ਵਤ ਲੈਣ ਕਰਕੇ ਗ੍ਰਿਫਤਾਰ ਕੀਤੀ ਗਈ ਪੰਜਾਬ ਪੁਲਿਸ ਦੀ ਮਹਿਲਾ DSP ਰਾਕਾ ਗੇਰਾ (Raka Ghira) ਨੂੰ ਸੀ ਬੀ ਆ...
08/02/2024

ਬਾਰਾਂ ਸਾਲ ਪਹਿਲਾਂ ਇੱਕ ਲੱਖ ਕੈਸ਼ ਰਿਸ਼ਵਤ ਲੈਣ ਕਰਕੇ ਗ੍ਰਿਫਤਾਰ ਕੀਤੀ ਗਈ ਪੰਜਾਬ ਪੁਲਿਸ ਦੀ ਮਹਿਲਾ DSP ਰਾਕਾ ਗੇਰਾ (Raka Ghira) ਨੂੰ ਸੀ ਬੀ ਆਈ ਕੋਰਟ ਨੇ 6ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ,

ਕੌਣ ਹੈ ਰਾਕਾ ਗੇਰਾ??
ਹਲਕੀ ਝਾਤ ਮਾਰਦੇ ਹਾਂ,
1975 ਦੀ ਐਮਰਜੇਂਸੀ ਦੌਰਾਨ ਪੰਜਾਬ ਦੇ ਲੋਕਾਂ ਦੁਆਰਾ ਜੇਲ ਭਰੋ ਅੰਦੋਲਨ ਕਰਕੇ ਉਸ ਸਮੇਂ ਦੀ ਹਾਕਮ ਇੰਦਰਾ ਗਾਂਧੀ ਵੱਲੋਂ ਐਮਰਜੇਂਸੀ ਮਜਬੂਰਨ ਤੋੜਨੀ ਪਈ, ਇਸ ਵਾਰਤਾਰੇ ਤੋਂ ਖਫ਼ਾ ਇੰਦਰਾ ਗਾਂਧੀ ਨੇ ਪੰਜਾਬ ਨੂੰ ਸਬਕ ਸਿਖਾਉਣ ਦੀ ਠਾਣ ਲਈ ਜੋ ਕੇ ਚੁਰਾਸੀ ਦਾ ਵਰਤਾਰਾ ਇਸੇ ਘਿਰਣਾ ਵਿੱਚੋਂ ਪੈਦਾ ਹੋਇਆ ਅਤੇ ਪੰਜਾਬ ਖਿਲਾਫ ਵਿਓਂਤਬੰਦੀ ਸ਼ੁਰੂ ਕਰਕੇ ਸਿੱਖਾਂ ਖਾਸ ਕਰਕੇ ਜੱਟ ਸਿੱਖਾਂ ਖਿਲਾਫ ਮੁਹਿੰਮ ਵਿੱਢੀ, ਜਿਸ ਵਿੱਚ ਮਜੂਦ DIG ਪ੍ਰਕਾਸ਼ ਚੰਦ ਦੀ ਸਮੂਲੀਅਤ ਵੱਡੇ ਪੱਧਰ ਤੇ ਸੀ,

ਰਾਹੋਂ ਮਾਛੀਵਾੜੇ ਮਾਰਗ ਤੇ ਇੱਕ ਕਰੀਬ 100 ਏਕੜ ਦੇ ਫਾਰਮ ਵਿੱਚ ਪ੍ਰਕਾਸ਼ ਚੰਦ ਵੱਲੋਂ ਗ਼ੈਰ ਕਨੂੰਨੀ ਹਥਿਆਰ ਚਲਾਉਣ ਦੀ ਟਰੇਨਿੰਗ ਦੇ ਕੇ ਅੱਤਵਾਦੀ ਤਿਆਰ ਕੀਤੇ ਗਏ ਅਤੇ ਜਿਹਨਾਂ ਨੂੰ ਪੰਜਾਬ ਵਿੱਚ ਅੱਗ ਲਾਉਣ ਵਾਸਤੇ ਵਰਤਿਆ ਗਿਆ

2012 ਵਿੱਚ ਚੰਡੀਗੜ੍ਹ ਸੈਕਟਰ 15 ਵਿੱਚ ਕੋਠੀ ਚੋਂ ਗ੍ਰਿਫਤਾਰ ਹੋਈ ਰਾਕਾ ਗੇਰਾ ਕੋਲੋਂ 1ਕਰੋੜ ਕੈਸ਼ 100 ਬੋਤਲ ਵਿਦੇਸ਼ੀ ਸ਼ਰਾਬ ਅਤੇ ਲਗਭਗ 1000 ਜਿੰਦਾ ਕਾਰਤੂਸ ਫੜੇ ਗਏ, ਫੜੇ ਗਏ ਕਾਰਤੂਸ 32 ਬੋਰ SLR ਤੇ AK ਸੰਤਾਲੀ ਅਤੇ ਹੋਰ ਮਾਰੂ ਹਥਿਆਰਾਂ ਦੇ ਸਨ, ਇਹ ਰਾਕਾ ਗੇਰਾ ਉਸ ਪ੍ਰਕਾਸ਼ ਚੰਦ ਦੇ ਨਸ਼ੇੜੀ ਦੀ ਪੁੱਤਰ ਨੂੰਹ ਹੈ,ਜੋ ਕੇ ਉੱਚ ਜਾਤੀ ਤੋਂ ਸੀ ਅਤੇ ਪ੍ਰਕਾਸ਼ ਚੰਦ ਦੇ ਬੇਟੇ ਨਾਲ ਲਵ ਜਿਹਾਦ ਦੀ ਸ਼ਿਕਾਰ ਹੋਣ ਕਰਕੇ ਬਾਅਦ ਵਿੱਚ ਇਹਦੇ ਘਰਵਾਲੇ ਨੂੰ ਨਕਲੀ ਰੋਡ ਐਕਸੀਡੈਂਟ ਵਿੱਚ ਮਾਰ ਦਿੱਤਾ ਗਿਆ ਜਿਹਦੀ ਮੌਤ ਤੋਂ ਬਾਅਦ ਰਾਕਾ ਨੂੰ ਓਹਦੀ ਨੌਕਰੀ ਦਿੱਤੀ ਗਈ, ਨੌਕਰੀ ਤੇ ਲਗਣ ਤੋਂ ਬਾਅਦ ਰਿਸ਼ਵਤ ਖ਼ੋਰੀ ਦੀ ਅਜਿਹੀ ਹਨੇਰੀ ਲਿਆਂਦੀ ਕੇ ਰਾਤੋ ਰਾਤ ਕਰੋੜਾਂ ਇਕੱਠੇ ਕੀਤੇ, ਪੈਸਾ ਅਤੇ ਸ਼ਰਾਬ ਇਹਨਾਂ ਲੋਕਾਂ ਦਾ ਸ਼ੌਂਕ ਹੁੰਦਾ ਹੈ, ਪਰ ਮਾਰੂ ਹਥਿਆਰਾਂ ਦੇ ਜਿੰਦਾ ਕਾਰਤੂਸ ਇੰਨੀ ਵੱਡੀ ਮਾਤਰਾ ਕਰਕੇ ਇਹਨਾਂ ਦੇ ਗੰਦੇ ਕਿਰਦਾਰ ਉੱਤੇ ਮੋਹਰ ਲਾਉਂਦਾ ਹੈ

ਇੱਕ ਪੁਲਿਸ ਅਫ਼ਸਰ ਦੇ ਘਰੋਂ ਨਕਦ ਪੈਸਾ ਸ਼ਰਾਬ ਅਤੇ ਹਥਿਆਰ ਮਿਲਣ ਤੋਂ ਬਾਅਦ ਬਾਰਾਂ ਸਾਲ ਚੱਲੇ ਕੇਸ ਵਿੱਚ ਹੁਣ ਸਜ਼ਾ ਸੁਣਾਈ ਗਈ ਹੈ, ਜਦ ਕੇ ਨਿਚਲੀ ਅਦਾਲਤ ਇਸ ਨੂੰ ਬਰੀ ਕਰ ਚੁਕੀ ਸੀ,

ਇਹ ਹਾਕਮਾਂ ਦੇ ਪਾਲੇ ਹੋਏ ਸਰਕਾਰੀ ਅੱਤਵਾਦੀ ਘਰਾਣੇ ਦੀ ਨੂੰਹ ਹੈ ਜੋ ਕੇ ਇਹਦਾ ਸੌਂਹਰਾ ਪ੍ਰਕਾਸ਼ ਚੰਦ ਧੜਲੇ ਨਾਲ ਪੰਜਾਬ ਦੇ ਪੁੱਤਾਂ ਨੂੰ ਪਹਿਲਾਂ ਤਾਂ ਸਰਕਾਰੀ ਸ਼ਹਿ ਤੇ ਟਰੇਨਿੰਗ ਦੇ ਕੇ ਗਲਤ ਰਸਤੇ ਤੋਰਦਾ ਰਿਹਾ ਬਾਅਦ ਵਿੱਚ ਕੋਹ ਕੋਹ ਕੇ ਮਾਰੇ ਗਏ ਪੰਜਾਬ ਦੇ ਪੁੱਤਾਂ ਬਾਰੇ ਕੌਣ ਨਹੀਂ ਜਾਣਦਾ,

ਅੱਜ ਰਾਕਾ ਗੇਰਾ ਨੂੰ ਬਣਦੀ ਸਜ਼ਾ ਮਿਲ ਚੁੱਕੀ ਹੈ, ਅਤੇ ਇਹਦਾ ਪਿੱਛੋਂਕੜ ਵੀ ਪੰਜਾਬ ਵਿਰੋਧੀ ਘਰਾਣੇ ਨਾਲ ਜੁੜਦਾ ਹੈ
@highlightNazrana TvRanvir Sonyਸੁਖਵਿੰਦਰ ਸਿੰਘ ਦਦੇਹਰDayakaran SinghSaroop Singh KadianaHarjinder Singh DilgeerRakhbir Singh Rakhbir Singh

Very good brother Harvin Toor
01/02/2024

Very good brother Harvin Toor

24/08/2023

ਫ਼ਰਜ਼ ਸਮਝ ਕੇ shere ਕਰੋ ਤਾਂਕਿ ਬੱਚਾ ਮਿਲ ਜਵੇ ਪੰਜਾਬ ਵਿੱਚ ਕੋਈ ਸੁਰੱਖਿਅਤ ਨਹੀਂ ਦਰਿੰਦਿਆ ਦੀ ਜੁਰਅਤ ਏਨੀ ਵਧ ਗਈ ਪਿਓ ਤੋਂ ਬੱਚਾ ਖੋਹ ਕੇ ਲੈ...
14/08/2023

ਫ਼ਰਜ਼ ਸਮਝ ਕੇ shere ਕਰੋ ਤਾਂਕਿ ਬੱਚਾ ਮਿਲ ਜਵੇ ਪੰਜਾਬ ਵਿੱਚ ਕੋਈ ਸੁਰੱਖਿਅਤ ਨਹੀਂ ਦਰਿੰਦਿਆ ਦੀ ਜੁਰਅਤ ਏਨੀ ਵਧ ਗਈ ਪਿਓ ਤੋਂ ਬੱਚਾ ਖੋਹ ਕੇ ਲੈਗੇ। Share kardo ਤਰਨ ਤਾਰਨ ਦੀ ਘਟਨਾਂ

ਮਾਂ ਖੇਡ ਕਬੱਡੀ ਨਾਲ ਬਚਪਨ ਤੋਂ ਲੈਕੇ ਹੁਣ ਤੱਕ ਬਤੌਰ ਖਿਡਾਰੀ ਅਤੇ ਕੋਚ ਦੇ ਰੂਪ ਜੁੜੇ, ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲ ਦੇ ਕੋਚ ਵੈਲੀ ਸਾਧ...
07/08/2023

ਮਾਂ ਖੇਡ ਕਬੱਡੀ ਨਾਲ ਬਚਪਨ ਤੋਂ ਲੈਕੇ ਹੁਣ ਤੱਕ ਬਤੌਰ ਖਿਡਾਰੀ ਅਤੇ ਕੋਚ ਦੇ ਰੂਪ ਜੁੜੇ, ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲ ਦੇ ਕੋਚ ਵੈਲੀ ਸਾਧੂਵਾਲ
ਦੀ ਬੀਤੇ ਦਿਨੀਂ ਅਪੈਂਡਿਕਸ ਦੀ ਨਾੜ ਅਚਾਨਕ ਫਟ ਗਈ ਸੀ। ਅਪੈਂਡਿਕਸ ਦੀ ਨਾੜ ਫਟਣਾ ਬਹੁਤ ਖਤਰਨਾਕ ਹੁੰਦਾ ਹੈ। ਇਸਦੇ ਇਲਾਜ ਤੇ ਖਰਚਾ ਵੀ ਕਾਫੀ ਹੋ ਜਾਂਦਾ ਹੈ। ਵੈਲੀ ਕੋਚ ਦੇ ਇਲਾਜ ਉਤੇ ਵੀ ਕਾਫੀ ਖਰਚਾ ਹੋ ਗਿਆ ਹੈ। ਵੈਲੀ ਦਾ ਘਰ ਕਬੱਡੀ ਦੇ ਸਿਰ ਉੱਤੇ ਹੀ ਚੱਲਦਾ ਹੈ।ਕਮਾਈ ਦਾ ਹੋਰ ਕੋਈ ਜ਼ਰੀਆ ਨਹੀਂ ਹੈ। ਦੋ ਬੱਚਿਆਂ ਦੀ ਪੜ੍ਹਾਈ ਕਰਾਉਣਾ ਵੀ ਮੁਸ਼ਕਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਵੈਲੀ ਦੀ ਪਤਨੀ ਵੀ ਕੈਂਸਰ ਪੀੜਤ ਹੈ ਅਤੇ ਇਲਾਜ ਚੱਲ ਰਿਹਾ ਹੈ। ਕੁਝ ਨਜ਼ਦੀਕੀ ਦੋਸਤਾਂ ਅਤੇ ਪ੍ਰਮੋਟਰ ਵੀਰਾਂ ਨੇ ਉਦੋਂ ਵੈਲੀ ਦੀ ਮੱਦਦ ਵੀ ਕੀਤੀ ਸੀ। ਹੁਣ ਫੇਰ ਵੈਲੀ ਕਾਫੀ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਕਬੱਡੀ ਜਗਤ ਨੂੰ ਬੇਨਤੀ ਹੈ ਕਿ ਮੁਸ਼ਕਲ ਦੀ ਘੜੀ ਵਿੱਚ ਵੈਲੀ ਦੀ ਆਪਣੀ ਸ਼ਰਧਾ ਮੁਤਾਬਿਕ ਮਾਇਕ ਮਦਦ ਕੀਤੀ ਜਾਵੇ।
ਧੰਨਵਾਦ।

Address


Website

Alerts

Be the first to know and let us send you an email when Pattar kalan posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share