Times of Great Punjab

  • Home
  • Times of Great Punjab

Times of Great  Punjab All News about Punjab

18/02/2024
16/02/2024

ਕਿਸਾਨ ਅੰਦੋਲਨ 2.0 ਦੀ ਪਹਿਲੀ ਸ਼ਹਾਦਤ !! ਇੱਕ ਕਿਸਾਨ ਗੰਭੀਰ ਜਖਮੀ ਹੋਣ ਤੋਂ ਬਾਅਦ ਚੱਲ ਵਸਿਆ

15/02/2024

ਅੱਜ ਸ਼ਾਮੀਂ ਪੰਜ ਵਜੇ ਹੋਵੇਗੀ ਚੰਡੀਗੜੵ ਚ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀ ਮੰਡਲ ਦੀ ਤੀਜੇ ਦੌਰ ਦੀ ਮੀਟਿੰਗ, ਸਾਰਥਕ ਹੱਲ ਹੋਣ ਦੇ ਆਸਾਰ।

Link 👉 https://amzn.to/3O2XBU9 ਤੁਸੀਂ ਵੀ ਆਪਣੇ ਘਰ ਸ਼੍ਰੀ ਰਾਮ ਮੰਦਰ ਦਾ ਮਾਡਲ ਮੰਗਵਾ ਕੇ 22 ਜਨਵਰੀ ਨੂੰ ਹੋਣ ਵਾਲੀ ਪ੍ਰਾਣ ਪਰਿਤਸ਼ਠਾ ਮੌਕੇ ...
16/01/2024

Link 👉 https://amzn.to/3O2XBU9
ਤੁਸੀਂ ਵੀ ਆਪਣੇ ਘਰ ਸ਼੍ਰੀ ਰਾਮ ਮੰਦਰ ਦਾ ਮਾਡਲ ਮੰਗਵਾ ਕੇ 22 ਜਨਵਰੀ ਨੂੰ ਹੋਣ ਵਾਲੀ ਪ੍ਰਾਣ ਪਰਿਤਸ਼ਠਾ ਮੌਕੇ ਮੰਦਰ ਦੇ ਮਾਡਲ ਅੱਗੇ ਦੀਪਮਾਲਾ ਕਰ ਸਕਦੇ ਹੋ ਲਿੰਕ ਤੇ ਕਲਿੱਕ ਕਰਕੇ ਹੁਣੇ ਕਰੋ ਆਡਰ 👇👇
https://amzn.to/3O2XBU9

ਆਪ ਜੀ ਨੂੰ ਅਤੇ ਤੁਹਾਡੇ ਪਰਿਵਾਰ ਨੂੰ 2023 ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ !! ਪਰਮਾਤਮਾ ਕਰੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਅਤੇ ਤ...
31/12/2022

ਆਪ ਜੀ ਨੂੰ ਅਤੇ ਤੁਹਾਡੇ ਪਰਿਵਾਰ ਨੂੰ 2023 ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ !! ਪਰਮਾਤਮਾ ਕਰੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਅਤੇ ਤਰੱਕੀਆਂ ਲੈ ਕੇ ਆਵੇ !!
WISHING YOU AND YOUR FAMILY A VERY PROSPEROUS AND HAPPY NEW YEAR 2023..

ਮਿਲਕੇ ਬੈਠੀਆਂ ਨੇ ਸਾਰੀਆਂ ਇੱਲਾਂਸੋਚ ਰਹੀਆਂ ਨੇ ਕਿ ਪੰਜਾਬ ਨੂੰ ਕਿਵੇਂ ਨੋਚਿਆ ਜਾਵੇ। #ਪੰਜਾਬ_ਵਿਧਾਨ_ਸਭਾਚੋਣਾਂ_2022
28/01/2022

ਮਿਲਕੇ ਬੈਠੀਆਂ ਨੇ ਸਾਰੀਆਂ ਇੱਲਾਂ
ਸੋਚ ਰਹੀਆਂ ਨੇ ਕਿ ਪੰਜਾਬ ਨੂੰ ਕਿਵੇਂ ਨੋਚਿਆ ਜਾਵੇ।
#ਪੰਜਾਬ_ਵਿਧਾਨ_ਸਭਾਚੋਣਾਂ_2022

25/11/2021

ਵਿਧਾਨ ਸਭਾ ਚੋਣਾਂ 2022 (ਲਿੰਕ ਤੇ ਕਲਿੱਕ ਕਰਕੇ ਦਿਓ ਜਵਾਬ)

ਭਗਤ ਸਿਆਂ ਤੇਰੇ ਆਜਾਦ ਕਰਵਾਏ  ਦੇਸ਼ ਨੂੰਫੇਰ ਦੱਬ ਕੇ ਤਾਨਾਸ਼ਾਹ ਬਹਿ ਕੇ ਗਏ ਨੇਲੀਡਰ ਲੁੱਟ ਰਹੇ ਨੇ ਦੋ ਹੱਥੀਂਕਿਰਤੀ ਧਰਨਿਆਂ ਜੋਗੇ ਰਹਿ ਗਏ ਨੇਗੋਦੀ...
22/03/2021

ਭਗਤ ਸਿਆਂ ਤੇਰੇ ਆਜਾਦ ਕਰਵਾਏ ਦੇਸ਼ ਨੂੰ
ਫੇਰ ਦੱਬ ਕੇ ਤਾਨਾਸ਼ਾਹ ਬਹਿ ਕੇ ਗਏ ਨੇ
ਲੀਡਰ ਲੁੱਟ ਰਹੇ ਨੇ ਦੋ ਹੱਥੀਂ
ਕਿਰਤੀ ਧਰਨਿਆਂ ਜੋਗੇ ਰਹਿ ਗਏ ਨੇ
ਗੋਦੀ ਮੀਡੀਆ ਝੂਠ ਪ੍ਰਚਾਰ ਰਿਹਾ ਏ
ਖੰਜਰ ਸੱਚ ਦੇ ਸੀਨੇ ਵਿੱਚ ਮਾਰ ਰਿਹਾ ਏ
ਮਹਿਲ ਸੁਪਨਿਆਂ ਦੇ ਉਸਾਰੇ ਤੂੰ ਗੁਲਾਮੀਂ ਵੇਲੇ
ਆਜਾਦ ਹੁੰਦਿਆਂ ਹੋਇਆ ਵੀ ਢਹਿ ਗਏ ਨੇ
ਸਰਕਾਰ ਨੂੰ ਫਿਕਰ ਹੈ ਅੰਬਾਨੀਆਂ ਅੰਡਾਨੀਆਂ ਦਾ
ਕਿਸਾਨ ਵੀ ਡਟ ਕੇ ਧਰਨਿਆਂ ਤੇ ਬਹਿ ਕੇ ਗਏ ਨੇ
ਅੰਨਦਾਤਾ ਨੂੰ ਆਖਦੇ ਨੇ ਅੱਤਵਾਦੀ
ਆਪ ਦੇਸ਼ਭਗਤ ਬਣ ਕੇ ਬਹਿ ਗਏ ਨੇ
ਇੱਕ ਵਾਰ ਫੇਰ ਆਜਾ ਭਗਤ ਸਿਆਂ
ਗੋਰਿਆਂ ਨਾਲੋਂ ਵੀ ਬੁਰੇ ਲੀਡਰ
ਮੱਲ ਕੇ ਕੁਰਸੀਆਂ ਬਹਿ ਗਏ ਨੇ।

ਇਨਕਲਾਬ ਜਿੰਦਾਬਾਦ
23 ਮਾਰਚ 1931
ਪ੍ਣਾਮ ਸ਼ਹੀਦਾਂ ਨੂੰ
िसानों_के_साथ

Address


Alerts

Be the first to know and let us send you an email when Times of Great Punjab posts news and promotions. Your email address will not be used for any other purpose, and you can unsubscribe at any time.

Contact The Business

Send a message to Times of Great Punjab:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share