Gift of life

Gift of life For The People By the People
(2)

06/09/2023
01/09/2023

ਮੌਤ ਨੂੰ ਮਖੌਲਾ ਕਰਨ ਚੱਲੇ ਆ

30/08/2023

ਥਾਈਲੈਂਡ ਦਾ ਆਹ ਰੂਪ ਵੇਖਕੇ ਹੈਰਾਨ ਹੋ ਜਾਓਗੇ । ਸਾਡੇ ਤੋ ਕਿਤੇ ਅੱਗੇ ਆ

24/08/2023

ਆਹ ਹਾਲਾਤ ਨੇ ਮੱਦਦ ਦੀ ਲੋੜ ਏ । ਸਭਰਾਵਾਂ ਤੋ ਖੇਮਕਰਨ ਤੱਕ ਜਲ ਥਲ ਹੋਇਆ ਪਿਆ ।

21/08/2023

ਬੇੜੀ ਵੀ ਨਹੀਂ ਪਹੁੰਚੀ ਮੱਦਦ ਤਾ ਕੀ ਪਹੁੰਚਣੀ ਸੀ । ਬਾਰਡਰ ਨਾਲ ਲੱਗਦੇ ਪਿੰਡਾ ਦਾ ਹੜ੍ਹ ਗਿਆ ਸਭ ਕੁੱਝ ।

20/08/2023

ਹਜ਼ਾਰਾ ਏਕੜ ਫਸਲ ਤਬਾਹ ਕਰਤੀ ਪਾਣੀ ਨੇ । ਪਾਈ ਪਾਈ ਜੋੜਕੇ ਬਣਾਏ ਘਰ ਵੀ ਅੱਖਾ ਮੂਹਰੇ ਹੋਏ ਢੇਰੀ । ਜੱਟ ਦੀ ਜੂਨ ਬੁਰੀ ।

20/08/2023

ਪੀਣ ਵਾਲੇ ਪਾਣੀ ਬਿਨਾ ਬੱਚਿਆ ਦਾ ਬੁਰਾ ਹਾਲ । ਕਿੱਲਿਆ ਦੇ ਮਾਲਕ ਸੜਕਾ ਤੇ ਪਰਿਵਾਰਾ ਸਮੇਤ । ਸਾਰੀ ਉਮਰ ਚ ਬਣਾਇਆ ਸੀ ਘਰ

19/08/2023

ਬੱਚਿਆ ਤੇ ਔਰਤਾ ਸਮੇਤ ਸੜਕਾ ਤੇ ਰਾਤਾ ਨੂੰ ਕੱਟਣ ਲਈ ਮਜਬੂਰ ਹੋਏ ।
ਪੀਣ ਵਾਲਾ ਪਾਣੀ ਤੱਕ ਨੀ ਮਿਲ ਰਿਹਾ ।
ਹੜਾ ਨੇ ਬੇਘਰ ਕਰੇ ਕਾਰਾ ਕੋਠੀਆ ਵਾਲੇ ।

19/08/2023

ਕੋਠਿਆ ਤੇ ਸਮਾਨ ਚਾੜ ਘਰ ਛੱਡ ਰਹੇ ਨੇ ਲੋਕ

19/08/2023

ਸੜਕਾ ਤੇ ਰਹਿਣ ਨੂੰ ਮਜਬੂਰ ਹੋਏ ਹੜ ਪੀੜਤ ਪਿੰਡਾ ਦੇ ਹਸਦੇ ਵਸਦੇ ਸਰਦਾਰ । ਡੰਗਰ ਵੱਛੇ ਵੀ ਨਾਲ ਲੈ ਆਏ ।

17/08/2023

ਪੈਸੇ ਦੇ ਕੇ ਮੌਤ ਖਰੀਦਣ ਚੱਲਿਆ । ਹਵਾ ਚ ਉਡਾਕੇ ਸਮੁੰਦਰ ਚ ਸੁੱਟਤਾ ।

16/08/2023

ਕੈਬ ਡਰਾਇਵਰਾ ਨੂੰ ਲੁੱਟਕੇ OLA UBER ਨੇ ਭਰਲੇ ਘਰ । ਸੜਕਾ ਤੇ ਰੁਲਣ ਨੂੰ ਹੋਏ ਮਜ਼ਬੂਰ ।

08/08/2023

ਆਹ ਵੈਦ ਨਵਾ ਸੱਪ ਕੱਢਦਾ । ਖੇਤ ਦੀਆ ਵੱਟਾ ਤੇ ਪਏ ਨੇ ਸਾਰੇ ਰੋਗਾਂ ਦੇ ਇਲਾਜ

16/05/2023

ਚੀਨੇ ਕੀ ਅੱਗ ਸਵਾ ਖਾਂਦੇ ਨੇ ।
ਬਾਰਾ ਹਜ਼ਾਰ ਦੀ ਪਲੇਟ ਏ ।
ਚੀਨੀਆ ਦੇ ਗੋਰੇ ਤੇ ਜਵਾਨ ਰਹਿਣ ਦਾ ਕਾਰਨ ਇਹਨਾ ਦਾ ਖਾਣ ਪੀਣ

14/05/2023

ਭਾਨਾ ਸਿੱਧੂ ਤੇ ਹੋਇਆ ਪਰਚਾ । ਜਿੰਨਾ ਜੋਰ ਮੇਰੇ ਤੇ ਲਾਇਆ ਜੇ ਨਸ਼ੇ ਤੇ ਲਾਉਂਦੇ ਬੰਦ ਹੁੰਦਾ ਚਿੱਟਾ । Live ਹੋ ਕੇ ਕੱਢੀ ਭੜਾਸ !

10/05/2023

ਜੇ ਤੁਸੀ ਆਹ ਕੁਝ ਕਰਦੇ ਹੋ ਤਾਂ ਹੀ ਭੁਗਤਦੇ ਓ ।
ਇਹਨਾ ਜੁਲਮੀ ਬੰਦਿਆ ਕਰਕੇ ਪੰਜਾਬ ਮਰਿਆ ਪਿਆ !

10/05/2023

ਭਾਨੇ ਸਿੱਧੂ ਨੂੰ ਜੇਲ ਭੇਜਣ ਦੀ ਤਿਆਰੀ ! ਕੌਣ ਚੁਕਵਾਉਣਾ ਚਹੁੰਦਾ ਆਉਂਦੇ ਨੂੰ ਹੀ ਏਅਰਪੋਰਟ ਤੋ । ਮੈ ਜਜਬਾਤੀ ਜਰੂਰ ਹਾਂ ਪਰ ਗਲਤ ਨਹੀ - ਭਾਨਾ ਸਿੱਧੂ

10/05/2023

ਝਾੜੂ ਨੇ ਬੂਥ ਲਾਓਣ ਲਈ ਬਾਹਰੋ ਬੁਲਾਏ ਵਕਕਰ । ਜਦੋ ਲੋਕਾਂ ਨੇ ਫੜਲੇ ਕਹਿੰਦੇ ਬੈਂਗਣ ਦਾ ਬੀਜ਼ ਲੈਣ ਆਏ ਸੀ । ਲੋਕਤੰਤਰ ਦਾ ਰੱਜ ਕੇ ਜਲੂਸ਼ ਕੱਢਿਆ ਜਲੰਧਰ ਚ !

07/05/2023

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੁਣਨ ਆਏ ਲੋਕਾਂ ਨੂੰ ਭਜਾਉਦੀ ਰਹੀ ਪੁਲਿਸ ! ਖਹਿਰੇ ਨੂੰ ਅੰਦਰ ਸੁੱਟਣ ਦੀ ਤਿਆਰੀ ! ਲੱਖੇ ਸਿਧਾਣੇ ਨੇ ਇੰਨਕਾਲਾਭ ਦੀ ਬਣਾਈ ਰੇਲ ਕਿਹਾ ਸ਼ਰਮ ਕਰੋ ।

07/05/2023

ਸੁਖਪਾਲ ਖਹਿਰਾ ਖਿਲਾਫ ਮੁੱਕਦਮਾ ਦਰਜ ਜਮਾਨਤ ਵੀ ਨਹੀਂ ਹੋਣੀ । ਮੈ ਦੱਬਣ ਵਾਲਿਆ ਚੋ ਨਹੀ ਭਾਵੇ ਜੇਲ ਚ ਸੁੱਟ ਦਿਓ । Live ਹੋ ਕੇ ਦੱਸੀ ਸਾਰੀ ਗੱਲ ।

06/05/2023

ਭਾਨੇ ਸਿੱਧੂ ਨੇ ਠੋਕਿਆ ਝਾੜੂ ਕਹਿੰਦਾ ਵੋਟ ਪਉਣ ਵੇਲੇ ਮੂਸਾ ਜੱਟ ਯਾਦ ਕਰ ਲਿਓ । ਵਿੱਚੇ ਰਗੜੇ ਚੈਨਲਾ ਵਾਲੇ ।

Address


Website

Alerts

Be the first to know and let us send you an email when Gift of life posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share