Sood Chakde India

  • Home
  • Sood Chakde India

Sood Chakde India Like Our Page For daily Updates....

ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉਪਰਾਲੇ : ਮਹਿਤਾ-ਸਿਹਤ ਸਬੰਧੀ ਸਮੱਸਿਆ ਆਉਣ `ਤੇ ਲੋਕ ਨਜ਼ਦੀਕੀ ਸਿਹਤ ਕੈਂਪ `ਚ ਕਰਵਾਉਣ...
17/07/2023

ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉਪਰਾਲੇ : ਮਹਿਤਾ
-ਸਿਹਤ ਸਬੰਧੀ ਸਮੱਸਿਆ ਆਉਣ `ਤੇ ਲੋਕ ਨਜ਼ਦੀਕੀ ਸਿਹਤ ਕੈਂਪ `ਚ ਕਰਵਾਉਣ ਜਾਂਚ : ਮਹਿਤਾ
Sachin SooD Reporter Patiala

- ਜਿ਼ਲ੍ਹਾ ਪ੍ਰਧਾਨ ਤੇ ਸ਼ਹਿਰੀ ਟੀਮ ਨੇ ਹੜ੍ਹ ਪੀੜ੍ਹਤਾਂ ਲਈ ਸ਼ੁਤਰਾਣਾ ਵਿਧਾਇਕ ਨੂੰ ਸੌਂਪਿਆ ਸੁੱਕਾ ਰਾਸ਼ਨ
ਪਟਿਆਲਾ
ਜਿ਼ਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਤੇਜਿੰਦਰ ਮਹਿਤਾ ਤੇ ਉਨ੍ਹਾਂ ਦੀ ਟੀਮ ਵੱਲੋਂ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ `ਤੇ ਲਗਾਤਾਰ ਬਚਾਅ ਕਾਰਜ ਜਾਰੀ ਹਨ। ਇਸੇ ਕੜੀ ਤਹਿਤ ਅੱਜ ਪ੍ਰਧਾਨ ਤੇਜਿੰਦਰ ਮਹਿਤਾ ਵੱਲੋਂ ਜਿਥੇ ਗੋਪਾਲ ਕਾਲੋਨੀ, ਛੋਟਾ ਰਾਈਮਾਜਰਾ ਤੇ ਛੋਟਾ ਰਾਈਮਾਜਰਾ ਦੇ ਵਿਚ ਜਿਥੇ ਸਾਫ ਪਾਣੀ ਦੇ ਟੈਂਕਰ ਭੇਜੇ ਗਏ। ਉਥੇ ਹੀ ਸ਼ੁਤਰਾਣਾ ਦੇ ਵਿਚ ਹੜ੍ਹ ਪੀੜਤਾਂ ਲਈ ਸੁੱਕਾ ਰਾਸ਼ਨ ਜਿਵੇਂ ਦੁੱਧ, ਬ੍ਰੈਡ, ਕੈਂਡਲ ਤੇ ਪਾਣੀ ਦੀਆਂ ਬੋਤਲਾਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਨੂੰ ਸੌਂਪੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਹਿਤਾ ਨੇ ਦਸਿਆ ਕਿ ਮੌਜੂਦਾ ਸਮੇਂ ਸੰਕਟ ਦਾ ਸਮਾਂ ਹੈ। ਸਾਨੂੰ ਮੌਜੂਦਾ ਸਮੇਂ ਬਹੁਤ ਜਿ਼ਆਦਾ ਸਾਵਧਾਨੀਆਂ ਵਰਤਨ ਦੀ ਲੋੜ ਹੈ।ਕਿਉਂਕਿ ਕਈ ਜਗਾਹ ਹੁਣ ਪਾਣੀ ਹੇਠਾਂ ਉਤਰ ਆਇਆ ਹੈ। ਅਜਿਹੇ ਵਿਚ ਜੇਕਰ ਲੋਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਸਬੰਧੀ ਤੁਰੰਤ ਹੀ ਜਾਣਕਾਰੀ ਜਿ਼ਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਉਨ੍ਹਾਂ ਦੀ ਹੜ੍ਹ ਪੀੜਤਾਂ ਨੂੰ ਅਪੀਲ ਹੈ ਕਿ ਜੇਕਰ ਉਨ੍ਹਾਂ ਦੇ ਘਰ ਦਾ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਉਲਟੀਆਂ ਤੇ ਪੇਟ ਦੀ ਤਕਲੀਫ ਤਾਂ ਉਸ ਦੀ ਤੁਰੰਤ ਜਾਂਚ ਰਾਹਤ ਕੈਂਪਾਂ ਚ ਲੱਗੇ ਮੈਡੀਕਲ ਕੈਂਪ ਦੇ ਵਿਚ ਕਰਵਾਈ ਜਾਵੇ।ਉਨ੍ਹਾਂ ਲਈ ਸਿਹਤ ਵਿਭਾਗ ਪਟਿਆਲਾ ਵੱਲੋਂ ਰਾਹਤ ਕੈਂਪਾਂ ਦੇ ਵਿਚ ਡਾਕਟਰੀ ਟੀਮਾਂ ਤੇ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਜੇਕਰ ਕੋਈ ਵੀ ਵਿਅਕਤੀ ਗੰਭੀਰ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਜਿ਼ਲ੍ਹੇ ਦੇ ਸਰਕਾਰੀ ਰਾਜਿੰਦਰਾ ਹਸਪਤਾਲ, ਮਾਤਾ ਕੁਸ਼਼ੱਲਿਆ ਤੇ ਸਿਵਲ ਹਸਪਤਾਲਾਂ ਦੇ ਵਿਚ ਸਿ਼ਫਟ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਲੋਕ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ, ਪਾਣੀ ਉਬਾਲ ਕੇ ਪੀਣ ਜਾਂ ਨਜ਼ਦੀਕੀ ਰਾਹਤ ਕੈਂਪਾਂ ਵਿਚ ਜਾ ਕੇ ਕਲੋਰੀਨ ਦੀਆਂ ਗੋਲੀਆਂ ਲੈਣ ਤੇ ਉਸ ਨੂੰ ਅੱਧਾ ਘੰਟਾ ਪਾਣੀ ਦੇ ਵਿਚ ਪਾ ਕੇ ਪੀਣ ਲਈ ਉਸ ਪਾਣੀ ਦਾ ਪ੍ਰਯੋਗ ਕਰਨ ਤਾਂ ਉਨ੍ਹਾਂ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਨਾ ਆਵੇ।
ਕੈਪਸ਼ਨ
ਹੜ੍ਹ ਪੀੜਤਾਂ ਲਈ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੂੰ ਸੁੱਕਾ ਰਾਸ਼ਨ ਦਿੰਦੇ ਆਮ ਆਦਮੀ ਪਾਰਟੀ ਦੇ ਜਿ਼ਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਤੇ ਟੀਮ।

06/04/2023

BaraDari Garden Me Do Guto Me Jam Kar Hu Larai

03/04/2023

Navjot Singh Sidhu Di Rehai Dia Kuch Tasvira

JAI SHREE RAM 🙏🙏
10/02/2023

JAI SHREE RAM 🙏🙏

सुंदरकाण्ड से जुड़ी 5 अहम बातें

1 . सुंदरकाण्ड का नाम सुंदरकाण्ड क्यों रखा गया?

हनुमानजी, सीताजी की खोज में लंका गए थे और लंका त्रिकुटांचल पर्वत पर बसी हुई थी। त्रिकुटांचल पर्वत यानी यहां 3 पर्वत थे।पहला सुबैल पर्वत, जहां के मैदान में युद्ध हुआ था।दुसरा नील पर्वत, जहां राक्षसों के महल बसे हुए थे।तीसरे पर्वत का नाम है सुंदर पर्वत, जहां अशोक वाटिका निर्मित थी। इसी वाटिका में हनुमानजी और सीताजी की भेंट हुई थी।इस काण्ड की सबसे प्रमुख घटना यहीं हुई थी, इसलिए इसका नाम सुंदरकाण्ड रखा गया।

2 . शुभ अवसरों पर सुंदरकाण्ड का पाठ क्यों?

शुभ अवसरों पर गोस्वामी तुलसीदास जी द्वारा रचित श्रीरामचरितमानस के सुंदरकाण्ड का पाठ किया जाता है। शुभ कार्यों की शुरूआत से पहले सुंदरकाण्ड का पाठ करने का विशेष महत्व माना गया है।जबकि किसी व्यक्ति के जीवन में ज्यादा परेशानियाँ हों, कोई काम नहीं बन पा रहा हो, आत्मविश्वास की कमी हो या कोई और समस्या हो, सुंदरकाण्ड के पाठ से शुभ फल प्राप्त होने लग जाते हैं, कई ज्योतिषी या संत भी विपरित परिस्थितियों में सुंदरकाण्ड करने की सलाह देते हैं।

3 . सुंदरकाण्ड का पाठ विषेश रूप से क्यों किया जाता है?

माना जाता हैं कि सुंदरकाण्ड के पाठ से हनुमानजी प्रशन्न होते हैं।सुंदरकाण्ड के पाठ में बजरंगबली की कृपा बहुत ही जल्द प्राप्त हो जाती है।जो लोग नियमित रूप से सुंदरकाण्ड का पाठ करते हैं, उनके सभी दुखः दुर हो जाते हैं, इस काण्ड में हनुमानजी ने अपनी बुद्धि और बल से सीता माता की खोज की है।इसी वजह से सुंदरकाण्ड को हनुमानजी की सफलता के लिए याद किया जाता है।

4 . सुंदरकाण्ड से क्यों मिलता है मनोवैज्ञानिक लाभ?

वास्तव में श्रीरामचरितमानस के सुंदरकाण्ड की कथा सबसे अलग है, संपूर्ण श्रीरामचरितमानस भगवान श्रीराम के गुणों और उनके पुरूषार्थ को दर्शाती है, सुंदरकाण्ड एक मात्र ऐसा अध्याय है जो श्रीराम के भक्त हनुमान की विजय का काण्ड है।मनोवैज्ञानिक नजरिए से देखा जाए तो यह आत्मविश्वास और इच्छाशक्ति बढ़ाने वाला काण्ड है, सुंदरकाण्ड के पाठ से व्यक्ति को मानसिक शक्ति प्राप्त होती है, किसी भी कार्य को पूर्ण करने के लिए आत्मविश्वास मिलता है।

5 . सुंदरकाण्ड से क्यों मिलता है धार्मिक लाभ?

सुंदरकाण्ड के वर्णन से मिलता है धार्मिक लाभ, हनुमानजी की पूजा सभी मनोकामनाओं को पूर्ण करने वाली मानी गई है। बजरंगबली बहुत जल्दी प्रशन्न होने वाले देवता हैं, शास्त्रों में इनकी कृपा पाने के कई उपाय बताए गए हैं, इन्हीं उपायों में से एक उपाय सुंदरकाण्ड का पाठ करना है, सुंदरकाण्ड के पाठ से हनुमानजी के साथ ही श्रीराम की भी विशेष कृपा प्राप्त होती है।

किसी भी प्रकार की परेशानी हो सुंदरकाण्ड के पाठ से दूर हो जाती है, यह एक श्रेष्ठ और सरल उपाय है, इसी वजह से काफी लोग सुंदरकाण्ड का पाठ नियमित रूप से करते हैं,

हनुमानजी जो कि वानर थे, वे समुद्र को लांघकर लंका पहुंच गए वहां सीता माता की खोज की, लंका को जलाया सीता माता का संदेश लेकर श्रीराम के पास लौट आए, यह एक भक्त की जीत का काण्ड है, जो अपनी इच्छाशक्ति के बल पर इतना बड़ा चमत्कार कर सकता है, सुंदरकाण्ड में जीवन की सफलता के महत्वपूर्ण सूत्र भी दिए गए हैं, इसलिए पुरी रामायण में सुंदरकाण्ड को सबसे श्रेष्ठ माना जाता है, क्योंकि यह व्यक्ति में आत्मविश्वास बढ़ाता है, इसी वजह से सुंदरकाण्ड का पाठ विशेष रूप से किया जाता है।

।। *राम सिया राम सिया राम जय जय राम*।।

25/05/2022

Ki Banu Duniya Da......😐😐

01/05/2022

ਕਾਲੀ ਮਾਤਾ ਮੰਦਰ ਤੇ ਨਿੰਹਗਾ ਵਲੋਂ ਕੀਤਾ ਗਿਆ ਪੱਥਰਾਂਵ ਲਹਿਰਾਂਈਆ ਗਈਆਂ ਤਲਵਾਰਾਂ ।

06/04/2022

ਪੁਰਾਣੇ ਬਿਸ਼ਨ ਨਗਰ ਵਿਚ ਲੱਗੀ ਭਿਆਨਕ ਅੱਗ। ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸਵਾ।

21/03/2022

EH NE SADE PUNJAB DE SHER💪💪

21/03/2022
18/03/2022
Bhagwant Maan Apne Bachyea De Nal
16/03/2022

Bhagwant Maan Apne Bachyea De Nal

16/03/2022

ਅੱਜ ਸਵੇਰੇ ਮਾਤਾ ਮਦਾਨਾ ਵਾਲੀ ਦਾ ਮੰਦਰ ਢਾਹ ਕੇ ਹਿੰਦੂਆਂ ਦੇ ਮਨ ਨੂੰ ਪਹੁੰਚਾਈ ਠੇਸ ਦੇਖੋਂ ਤੁਸੀਂ ਲਾਈਵ 👍

16/03/2022

ਅੱਜ 16 ਮਾਰਚ 2022 ਨੂ ਸਾਡੇ ਨਮੇਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੇ ਪਿੰਡ ਖਰਕਲ ਕਲਾਂ ਵਿਖੇ ਸੋਹ ਚੁਕੰਨੀ ਹੈ ਰੱਬ ਚੜ੍ਹਦੀ
ਕਲਾ ਵਿਚ ਰੱਖੇ
ਜੈ ਹੋ 🙏🙏

10/03/2022

अब आ गई आम आदमी पार्टी और भगवंत मान देखेगे क्या होता है अब बदलाव||

19/02/2022

उधर पंजाब में डेरा सच्चा सौदा ,डेरा राधा स्वामी ब्यास, डेरा सचखंड बल्लां, डेरा रूमी वाला, डेरा हंसली वाले, निरंकारी मिशन और दिव्य ज्योति संगठन आदि 7 बड़े डेरो ने भाजपा को समर्थन दे दिया ह । (ये डेरे तकरीबन आधे पंजाब पर असर रखते ह )
इधर दिल्ली में पंजाब यूपी सहित देश के प्रमुख सिख्ख संगठनों के करीब 70 से ऊपर प्रतिनिधियो की आज अभी मोदी जी से मुलाकात चल रही ह , pm को इस प्रतिनिधि मंडल ने सिरोपा भेंट किया ह ।
एक तरफ कुमार विश्वास का बांस कजरी के गले तक फंसा पड़ा ह उधर सिद्दू चुनाव प्रचार से गायब ह ।
अकालियों की भी अधिकः चर्चा दिखाई नही दे रही ह
कांग्रेस की तरफ से केवल बहन भाई और चन्नी ही डटे हुवे ह जो अपने बयानों से कांग्रेस की मुश्किलें अधिकः बढ़ा रहे ह ।
ओर खास बात ये ह की पंजाब के पुराने कांग्रेसी जो आज हाथ चिन्ह पर चुनाव लड़ रहे ह उनमें से अधिकतर पुराने लोग कैप्टन को रोज वाट्सअप गुड़ मॉर्निंग मेसेज भेज रहे ह 😊

ओर ये सब पंजाब चुनाव के जस्ट पहले हो रहा ह । 😊
मै यू ही थोड़े ही कहता हूं कि पंजाब की राजनीति आखरी रात तक खेल खेलती ह । ओर इस बार चुनाव परिणाम के बाद भी पंजाब की राजनीति बहुत ही दिलचस्प होने वाली ह ।

Address


Telephone

+917986541180

Website

Alerts

Be the first to know and let us send you an email when Sood Chakde India posts news and promotions. Your email address will not be used for any other purpose, and you can unsubscribe at any time.

Contact The Business

Send a message to Sood Chakde India:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share