Gall Sunam Di

  • Home
  • Gall Sunam Di

Gall Sunam Di Latest news and updates about Sunam issues

ਕੀ ਭਗਵੰਤ ਮਾਨ ਨੇ ਯਾਰਾਨੇ ਨਿਭਾਏ?ਕੀ ਇਸ ਕਰਕੇ ਉਹ ਸੁਨਾਮ ਨਹੀਂ ਆਏ?
19/02/2022

ਕੀ ਭਗਵੰਤ ਮਾਨ ਨੇ ਯਾਰਾਨੇ ਨਿਭਾਏ?
ਕੀ ਇਸ ਕਰਕੇ ਉਹ ਸੁਨਾਮ ਨਹੀਂ ਆਏ?

🔸ਤਿਆਰੀਆਂ ਮੁਕੰਮਲ, ਉਮੀਦਵਾਰਾਂ ਦੀਆਂ ਧੜਕਣਾਂ ਵਧੀਆਂ🔸ਭਲਕੇ ਜਨਤਾ ਕਰੇਗੀ ਤੈਅ, ਕਿਸ ਦਾ ਹੋਵੇਗਾ ਪੰਜਾਬ !🔸ਪੋਲਿੰਗ ਬੂਥਾਂ 'ਤੇ ਪਹੁੰਚੀਆਂ EVM ਮਸ...
19/02/2022

🔸ਤਿਆਰੀਆਂ ਮੁਕੰਮਲ, ਉਮੀਦਵਾਰਾਂ ਦੀਆਂ ਧੜਕਣਾਂ ਵਧੀਆਂ
🔸ਭਲਕੇ ਜਨਤਾ ਕਰੇਗੀ ਤੈਅ, ਕਿਸ ਦਾ ਹੋਵੇਗਾ ਪੰਜਾਬ !
🔸ਪੋਲਿੰਗ ਬੂਥਾਂ 'ਤੇ ਪਹੁੰਚੀਆਂ EVM ਮਸ਼ੀਨਾਂ !

ਵਾਇਰਲ ਹੋ ਰਹੀ ਖਬਰ ਦੇ ਮੁਤਾਬਿਕ, ਕੀ ਅਮਨ ਅਰੋੜਾ ਨੂੰ ਨਹੀਂ ਮਿਲ ਰਿਹਾ ਪਾਰਟੀ ਵੱਲੋਂ ਸਾਥ??
19/02/2022

ਵਾਇਰਲ ਹੋ ਰਹੀ ਖਬਰ ਦੇ ਮੁਤਾਬਿਕ, ਕੀ ਅਮਨ ਅਰੋੜਾ ਨੂੰ ਨਹੀਂ ਮਿਲ ਰਿਹਾ ਪਾਰਟੀ ਵੱਲੋਂ ਸਾਥ??

ਪੁਲਸ ਅਤੇ ਫੌਜ ਦੀ ਸਾਂਝੀ ਟੀਮ ਨੇ ਕਿਲਬਲ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਇੱਥੇ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੀ। ਸੁਰੱਖਿਆ ਬਲ...
19/02/2022

ਪੁਲਸ ਅਤੇ ਫੌਜ ਦੀ ਸਾਂਝੀ ਟੀਮ ਨੇ ਕਿਲਬਲ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਇੱਥੇ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੀ। ਸੁਰੱਖਿਆ ਬਲ ਜਿਵੇਂ ਹੀ ਅੱਤਵਾਦੀਆਂ ਦੇ ਟਿਕਾਣੇ ਨੇੜੇ ਪਹੁੰਚੇ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੂੰ ਦੋ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਵਾਬੀ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ ਇੱਕ ਨੂੰ ਮਾਰ ਦਿੱਤਾ।

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 22,270 ਨਵੇਂ ਕੇਸ ਸਾਹਮਣੇ ਅਤੇ ਹੋਈਆਂ 325 ਮੌਤਾਂ।     ...
19/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 22,270 ਨਵੇਂ ਕੇਸ ਸਾਹਮਣੇ ਅਤੇ ਹੋਈਆਂ 325 ਮੌਤਾਂ।

ਕਿ ਸੂਤਰਾਂ ਤੋਂ ਮਿਲੀ ਖਬਰ ਨੇ ਅਮਨ ਅਰੋੜਾ ਦੇ ਚੱਲ ਰਹੇ ਚੋਣ ਪ੍ਰਚਾਰ ਤੇ ਫੇਰਿਆ ਝਾੜੂ?
19/02/2022

ਕਿ ਸੂਤਰਾਂ ਤੋਂ ਮਿਲੀ ਖਬਰ ਨੇ ਅਮਨ ਅਰੋੜਾ ਦੇ ਚੱਲ ਰਹੇ ਚੋਣ ਪ੍ਰਚਾਰ ਤੇ ਫੇਰਿਆ ਝਾੜੂ?

ਚੰਨੀ ਨੇ ਇੱਕ ਚੋਣ ਰੈਲੀ ਦੌਰਾਨ ਲੋਕਾਂ ਨੂੰ ਉੱਤਰ ਪ੍ਰਦੇਸ਼, ਬਿਹਾਰ ਦੇ "ਭਈਆਂ" ਨੂੰ ਰਾਜ ਵਿੱਚ ਦਾਖਲ ਨਾ ਹੋਣ ਦੇਣ ਲਈ ਕਹਿ ਕੇ ਵਿਵਾਦ ਛੇੜ ਦਿੱਤ...
18/02/2022

ਚੰਨੀ ਨੇ ਇੱਕ ਚੋਣ ਰੈਲੀ ਦੌਰਾਨ ਲੋਕਾਂ ਨੂੰ ਉੱਤਰ ਪ੍ਰਦੇਸ਼, ਬਿਹਾਰ ਦੇ "ਭਈਆਂ" ਨੂੰ ਰਾਜ ਵਿੱਚ ਦਾਖਲ ਨਾ ਹੋਣ ਦੇਣ ਲਈ ਕਹਿ ਕੇ ਵਿਵਾਦ ਛੇੜ ਦਿੱਤਾ ਹੈ।

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 25,920 ਨਵੇਂ ਕੇਸ ਸਾਹਮਣੇ ਅਤੇ ਹੋਈਆਂ 492 ਮੌਤਾਂ।     ...
18/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 25,920 ਨਵੇਂ ਕੇਸ ਸਾਹਮਣੇ ਅਤੇ ਹੋਈਆਂ 492 ਮੌਤਾਂ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ 22 ਫਰਵਰੀ ਨੂੰ ਪੰਜਾਬ, ਹਰਿਆਣਾ, ਹਿਮਾਚਲ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਭਵਿੱ...
17/02/2022

ਮੌਸਮ ਵਿਭਾਗ ਦਾ ਕਹਿਣਾ ਹੈ ਕਿ 22 ਫਰਵਰੀ ਨੂੰ ਪੰਜਾਬ, ਹਰਿਆਣਾ, ਹਿਮਾਚਲ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 19 ਅਤੇ 20 ਫਰਵਰੀ ਨੂੰ ਦਿੱਲੀ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਅਤੇ 17 ਤੋਂ 20 ਫਰਵਰੀ ਦਰਮਿਆਨ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਫਿਰ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਰਾਜਸਥਾਨ ਵਿੱਚ 21-22 ਫਰਵਰੀ ਨੂੰ ਹਲਕਾ ਜਿਹਾ ਮੀਂਹ ਪੈ ਸਕਦਾ ਹੈ।
,

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 30,757 ਨਵੇਂ ਕੇਸ ਸਾਹਮਣੇ ਅਤੇ ਹੋਈਆਂ 541 ਮੌਤਾਂ।     ...
17/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 30,757 ਨਵੇਂ ਕੇਸ ਸਾਹਮਣੇ ਅਤੇ ਹੋਈਆਂ 541 ਮੌਤਾਂ।

ਏਅਰ ਇੰਡੀਆ ਨੇ ਪੰਜਾਬੀਆਂ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਆਏ ਹਨ। ਏਅਰ ਇੰਡੀਆ ਨੂੰ ਹੁਣ ਟਾਟਾ ਨੇ ਖਰੀਦ ਲਿਆ ਹੈ। ਅੰਮ੍ਰਿਤਸਰ ਤੋਂ ਲੰਡਨ ਦੇ ਹੀਥਰੋ...
17/02/2022

ਏਅਰ ਇੰਡੀਆ ਨੇ ਪੰਜਾਬੀਆਂ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਆਏ ਹਨ। ਏਅਰ ਇੰਡੀਆ ਨੂੰ ਹੁਣ ਟਾਟਾ ਨੇ ਖਰੀਦ ਲਿਆ ਹੈ। ਅੰਮ੍ਰਿਤਸਰ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਜਾਣ ਵਾਲੀ ਸਿੱਧੀ ਫਲਾਈਟ ਹੁਣ ਹਫ਼ਤੇ ਵਿੱਚ ਤਿੰਨ ਦਿਨ ਚੱਲੇਗੀ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਆਖਰੀ 72 ਘੰਟਿਆਂ ਲਈ ਸਟੈਂਡ...
16/02/2022

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਆਖਰੀ 72 ਘੰਟਿਆਂ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ.) ਜਾਰੀ ਕੀਤੀ।

ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ
16/02/2022

ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 30,615 ਨਵੇਂ ਕੇਸ ਸਾਹਮਣੇ ਅਤੇ ਹੋਈਆਂ 514 ਮੌਤਾਂ।     ...
16/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 30,615 ਨਵੇਂ ਕੇਸ ਸਾਹਮਣੇ ਅਤੇ ਹੋਈਆਂ 514 ਮੌਤਾਂ।

ਪੰਜਾਬ 'ਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ 448.10 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ
15/02/2022

ਪੰਜਾਬ 'ਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ 448.10 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ

ਪੰਜਾਬ ਸਰਕਾਰ ਨੇ ਕੋਰੋਨਾ ਹਦਾਇਤਾਂ 25 ਫਰਵਰੀ ਤੱਕ ਵਧਾ ਦਿੱਤੀਆਂ ਹਨ। ਇਸ ਸਖ਼ਤੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੀ...
15/02/2022

ਪੰਜਾਬ ਸਰਕਾਰ ਨੇ ਕੋਰੋਨਾ ਹਦਾਇਤਾਂ 25 ਫਰਵਰੀ ਤੱਕ ਵਧਾ ਦਿੱਤੀਆਂ ਹਨ। ਇਸ ਸਖ਼ਤੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ।

ਲਖੀਮਪੁਰ ਖੀਰੀ ਹਿੰਸਾ ਮਾਮਲਾ: 129 ਦਿਨਾਂ ਬਾਅਦ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਜੇਲ੍ਹ ਤੋਂ ਹੋਇਆ ਰਿਹਾਅ
15/02/2022

ਲਖੀਮਪੁਰ ਖੀਰੀ ਹਿੰਸਾ ਮਾਮਲਾ: 129 ਦਿਨਾਂ ਬਾਅਦ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਜੇਲ੍ਹ ਤੋਂ ਹੋਇਆ ਰਿਹਾਅ

ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਜ਼ਿਲ੍ਹੇ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍...
15/02/2022

ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਜ਼ਿਲ੍ਹੇ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਨਿਯਤ ਕੀਤੇ ਗਏ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਏਰੀਏ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ, ਮੀਟਿੰਗ ਕਰਨ, ਨਾਹਰੇ ਲਾਉਣ, ਵਿਖਾਵਾ ਕਰਨ ਆਦਿ ਤੇ ਪੂਰਨ ਤੌਰ ਤੇ ਪਾਬੰਦੀ ਲਾਉਂਦੇ ਹੋਏ ਹੁਕਮ ਜਾਰੀ ਕੀਤੇ ਹਨ।

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 27,409 ਨਵੇਂ ਕੇਸ ਸਾਹਮਣੇ ਅਤੇ ਹੋਈਆਂ 347 ਮੌਤਾਂ।     ...
15/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 27,409 ਨਵੇਂ ਕੇਸ ਸਾਹਮਣੇ ਅਤੇ ਹੋਈਆਂ 347 ਮੌਤਾਂ।

ਕਿਸਾਨ ਵੱਲੋਂ 20 ਥਾਵਾਂ 'ਤੇ ਫੂਕੇ ਗਏ ਪੁਤਲੇ, ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਕੀਤੀ ਮੰਗ
14/02/2022

ਕਿਸਾਨ ਵੱਲੋਂ 20 ਥਾਵਾਂ 'ਤੇ ਫੂਕੇ ਗਏ ਪੁਤਲੇ, ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਕੀਤੀ ਮੰਗ

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 34,113 ਨਵੇਂ ਕੇਸ ਸਾਹਮਣੇ ਅਤੇ ਹੋਈਆਂ 346 ਮੌਤਾਂ।     ...
14/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 34,113 ਨਵੇਂ ਕੇਸ ਸਾਹਮਣੇ ਅਤੇ ਹੋਈਆਂ 346 ਮੌਤਾਂ।

ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ ਸਲਾਮ
14/02/2022

ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ ਸਲਾਮ

13 ਫਰਵਰੀ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ।
13/02/2022

13 ਫਰਵਰੀ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ।

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 44,877 ਨਵੇਂ ਕੇਸ ਸਾਹਮਣੇ ਅਤੇ ਹੋਈਆਂ 684 ਮੌਤਾਂ।     ...
13/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 44,877 ਨਵੇਂ ਕੇਸ ਸਾਹਮਣੇ ਅਤੇ ਹੋਈਆਂ 684 ਮੌਤਾਂ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਦਾ ਫਿਰ ਤੋਂ ਵਿਰੋਧ
12/02/2022

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਦਾ ਫਿਰ ਤੋਂ ਵਿਰੋਧ

ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...
12/02/2022

ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਕਲੀਨ ਚਿੱਟ।

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 50,407 ਨਵੇਂ ਕੇਸ ਸਾਹਮਣੇ ਅਤੇ ਹੋਈਆਂ 804 ਮੌਤਾਂ।     ...
12/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 50,407 ਨਵੇਂ ਕੇਸ ਸਾਹਮਣੇ ਅਤੇ ਹੋਈਆਂ 804 ਮੌਤਾਂ।

Punjab Election 2022: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ ’ਚੋਂ 407.15 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ...
11/02/2022

Punjab Election 2022: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ ’ਚੋਂ 407.15 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ

ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਸੈਸ਼ਨ ਕੋਰਟ ਨੇ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕੋਰਟ ਨੇ ਆਦੇਸ਼ ਦਿੱਤੇ ...
11/02/2022

ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਸੈਸ਼ਨ ਕੋਰਟ ਨੇ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕੋਰਟ ਨੇ ਆਦੇਸ਼ ਦਿੱਤੇ ਹਨ ਕਿ 14 ਦਿਨ ਬਾਅਦ ਮਾਮਲੇ ਉੱਤੇ ਹੋਵੇਗੀ ਸੁਣਵਾਈ।

ਬਾਂਦੀਪੋਰਾ ਵਿੱਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਉੱਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ ਜਿਸ ਵਿੱਚ 5 ਹੋਏ ਜ਼ਖਮੀ।ਏਐਨਆਈ ਨੇ ਟਵੀਟ ਕਰਕੇ ਜੰਮੂ ਕਸ਼ਮ...
11/02/2022

ਬਾਂਦੀਪੋਰਾ ਵਿੱਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਉੱਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ ਜਿਸ ਵਿੱਚ 5 ਹੋਏ ਜ਼ਖਮੀ।
ਏਐਨਆਈ ਨੇ ਟਵੀਟ ਕਰਕੇ ਜੰਮੂ ਕਸ਼ਮੀਰ ਦੇ ਸੁਰੱਖਿਆ ਬਲਾਂ ਦੇ ਦਸਤੇ ਉੱਤੇ ਹਮਲਾ ਕਰਨ ਦੀ ਦਿੱਤੀ ਜਾਣਕਾਰੀ।

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 58,077 ਨਵੇਂ ਕੇਸ ਸਾਹਮਣੇ ਅਤੇ ਹੋਈਆਂ 657 ਮੌਤਾਂ।     ...
11/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 58,077 ਨਵੇਂ ਕੇਸ ਸਾਹਮਣੇ ਅਤੇ ਹੋਈਆਂ 657 ਮੌਤਾਂ।

ਨਿਡਰ ਸ਼ਖ਼ਸੀਅਤ ਅਤੇ ਸਿਦਕ ਦੀ ਮੂਰਤ  ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ
11/02/2022

ਨਿਡਰ ਸ਼ਖ਼ਸੀਅਤ ਅਤੇ ਸਿਦਕ ਦੀ ਮੂਰਤ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ

ਅੰਕੜਿਆਂ ਅਨੁਸਾਰ, 2020-21 ਵਿੱਚ ਬੀ.ਟੈਕ ਵਿੱਚ 476 ਸੀਟਾਂ, ਪੋਸਟ ਗ੍ਰੈਜੂਏਟ ਕੋਰਸਾਂ ਵਿੱਚ 3,229 ਸੀਟਾਂ ਅਤੇ ਆਈਆਈਟੀ ਵਿੱਚ ਪੀਐਚਡੀ ਕੋਰਸਾਂ ...
10/02/2022

ਅੰਕੜਿਆਂ ਅਨੁਸਾਰ, 2020-21 ਵਿੱਚ ਬੀ.ਟੈਕ ਵਿੱਚ 476 ਸੀਟਾਂ, ਪੋਸਟ ਗ੍ਰੈਜੂਏਟ ਕੋਰਸਾਂ ਵਿੱਚ 3,229 ਸੀਟਾਂ ਅਤੇ ਆਈਆਈਟੀ ਵਿੱਚ ਪੀਐਚਡੀ ਕੋਰਸਾਂ ਵਿੱਚ 1,779 ਸੀਟਾਂ ਖਾਲੀ ਸਨ।

ਆਪਣੇ ਪਿਤਾ ਅਜੇ ਮਿਸ਼ਰਾ ਟੈਨੀ ਦੀ ਸ਼ਹਿ ਉੱਤੇ ਆਪਣੀ ਗੱਡੀ ਹੇਠਾਂ ਦਰੜ ਕੇ ਮਾਰਨ ਵਾਲੇ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਬੁੱਧਵਾਰ ਕੋਰਟ ਵੱਲੋਂ ਮਿਲੀ ਜ਼ਮਾਨਤ।...
10/02/2022

ਆਪਣੇ ਪਿਤਾ ਅਜੇ ਮਿਸ਼ਰਾ ਟੈਨੀ ਦੀ ਸ਼ਹਿ ਉੱਤੇ ਆਪਣੀ ਗੱਡੀ ਹੇਠਾਂ ਦਰੜ ਕੇ ਮਾਰਨ ਵਾਲੇ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਬੁੱਧਵਾਰ ਕੋਰਟ ਵੱਲੋਂ ਮਿਲੀ ਜ਼ਮਾਨਤ।

FIH ਹਾਕੀ ਪ੍ਰੋ-ਲੀਗ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਫਰਾਂਸ ਨੂੰ 5-0 ਨਾਲ ਹਰਾਇਆ
10/02/2022

FIH ਹਾਕੀ ਪ੍ਰੋ-ਲੀਗ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਫਰਾਂਸ ਨੂੰ 5-0 ਨਾਲ ਹਰਾਇਆ

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 67,084 ਨਵੇਂ ਕੇਸ ਸਾਹਮਣੇ ਅਤੇ ਹੋਈਆਂ 1,241 ਮੌਤਾਂ।   ...
10/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 67,084 ਨਵੇਂ ਕੇਸ ਸਾਹਮਣੇ ਅਤੇ ਹੋਈਆਂ 1,241 ਮੌਤਾਂ।

ਆਮ ਲੋਕਾਂ ਨੂੰ ਲੱਗਣ ਵਾਲਾ ਹੈ ਇਕ ਹੋਰ ਝਟਕਾ, ਹੁਣ ਇਹ ਪ੍ਰੋਡਕਟਸ ਹੋਣਗੇ ਮਹਿੰਗੇ
09/02/2022

ਆਮ ਲੋਕਾਂ ਨੂੰ ਲੱਗਣ ਵਾਲਾ ਹੈ ਇਕ ਹੋਰ ਝਟਕਾ, ਹੁਣ ਇਹ ਪ੍ਰੋਡਕਟਸ ਹੋਣਗੇ ਮਹਿੰਗੇ

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 71,365 ਨਵੇਂ ਕੇਸ ਸਾਹਮਣੇ ਅਤੇ ਹੋਈਆਂ 1,217 ਮੌਤਾਂ।   ...
09/02/2022

ਕੋਰੋਨਾ ਵਾਇਰਸ ਲਾਈਵ ਅਪਡੇਟਸ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ 19 ਦੇ ਆਏ 71,365 ਨਵੇਂ ਕੇਸ ਸਾਹਮਣੇ ਅਤੇ ਹੋਈਆਂ 1,217 ਮੌਤਾਂ।

ਕਮੈਂਟ ਵਿੱਚ ਆਪਣੀ ਰਾਇ ਦੱਸੋ
08/02/2022

ਕਮੈਂਟ ਵਿੱਚ ਆਪਣੀ ਰਾਇ ਦੱਸੋ

ਅੰਬਾਨੀ ਸਭ ਤੋਂ ਪਹਿਲਾਂ ਅਮੀਰ ਏਸ਼ੀਆਈ ਅਰਬਪਤੀ ਸੀ। ਅਡਾਨੀ ਨਾ ਸਿਰਫ਼ ਅੰਬਾਨੀ ਸਗੋਂ ਮੇਟਾ (Meta) ਕੇ ਮਾਰਕ ਜੁਕਰਬਰਗ (Mark Zuckerberg) ਨੂੰ...
08/02/2022

ਅੰਬਾਨੀ ਸਭ ਤੋਂ ਪਹਿਲਾਂ ਅਮੀਰ ਏਸ਼ੀਆਈ ਅਰਬਪਤੀ ਸੀ। ਅਡਾਨੀ ਨਾ ਸਿਰਫ਼ ਅੰਬਾਨੀ ਸਗੋਂ ਮੇਟਾ (Meta) ਕੇ ਮਾਰਕ ਜੁਕਰਬਰਗ (Mark Zuckerberg) ਨੂੰ ਵੀ ਪਿੱਛੇ ਛੱਡ ਗਏ ਹਨ ਪਰ ਐਲਨ ਮਸਕ (Elon Musk) ਹੁਣ ਵੀ ਦੁਨੀਆਂ ਦੇ ਸਭ ਤੋਂ ਵੱਧ ਅਮੀਰ ਵਿਅਕਤੀ ਦੇ ਖਿਤਾਬ ਉੱਤੇ ਕਾਇਮ ਹਨ, ਉਹਨਾਂ ਦਾ ਨੈੱਟਵਰਥ 232.3 ਬਿਲੀਅਨ ਡਾਲਰ ਹੈ।

Address


Website

Alerts

Be the first to know and let us send you an email when Gall Sunam Di posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share