The Sikhi News

  • Home
  • The Sikhi News

The Sikhi News Sewa

ਬਹੁਤ ਜਰੂਰੀ ਗੱਲ ...
03/04/2020

ਬਹੁਤ ਜਰੂਰੀ ਗੱਲ ...

For all the latest updates, please visit the following page: facebook.com/ParmesharDwar http://www.emmpee.in/ ~~~~~~~~ Rec at: Parmeshar Dwar | 2 April 2020 ...

ਕੋਰੋਨਾਵਾਇਰਸ ਦੇ ਲੱਛਣ।
02/04/2020

ਕੋਰੋਨਾਵਾਇਰਸ ਦੇ ਲੱਛਣ।

  का एलान होने पर पंजाब के कुछ मदरसे में पढ़ने वाले बच्चे अपने घर नही जा सके,उन सभी बच्चों के खाने-पिने का पूरा इंतज़ाम पं...
02/04/2020

का एलान होने पर पंजाब के कुछ मदरसे में पढ़ने वाले बच्चे अपने घर नही जा सके,उन सभी बच्चों के खाने-पिने का पूरा इंतज़ाम पंजाब गुरूद्वारे में किया गया है!!

अपने आस-पास,पड़ोसी,गरीब लोगों का ख्याल रखिए जिनको आपकी मदद की जरूरत है!!

02/04/2020

ਪੁਜਾਰੀਓ ‼️ ਤੁਸੀਂ ਬਹੁਤ ਝੂਠ ਬੋਲ ਲਿਆ , ਹੋਣ ਨਹੀਂ ਬਹੁਤੇ ਟਾਇਮ ਤੁਹਾਡੀਆਂ ਦੁਕਾਨਾਂ ਚੱਲਣੀਆਂ। ਸਿੱਖ ਜਾਗ ਰਹੇ ਹਨ , ਤੁਹਾਡੀ ਦੋਗਲੀ ਰਾਜਨੀਤੀ ਪਹਿਚਾਣ ਰਹੇ ਹਨ ।ਅੱਗੇ ਤੁਸੀਂ ਸਾਰੇ ਅਪਣੇ ਆਪ ਹੀ ਸਿਆਣੇ ਹੋ ।

💥ਜੋ ਨਵੇਂ ਵੀਰ ਜੁੜੇ ਨੇ ਉਹ page ਨੂੰ follow ਜ਼ਰੂਰ ਕਰ ਲਓ, ਤਾਂ ਕਿ ਨਵੇਂ ਅਪਗ੍ਰੇਟ ਮਿਲਦੇ ਰਹਿਣ💯

02/04/2020

ਭਾਈ ਨਿਰਮਲ ਸਿੰਘ ਜੀ ਕੁਝ ਸਾਲ ਪਹਿਲਾਂ ਨਿਊਜ਼ੀਲੈਂਡ ਗਏ ਉਥੇ ਦੀ ਪ੍ਰਕਿਰਤੀ ਬਾਰੇ ਗੱਲਬਾਤ ਕਰਦੇ ਹੋਏ।

ਲਓ ਜੀ ਗੋਲਕ ਘਾਟੇ ਚ ਜਾ ਰਹੀ ਆ ਜੇ ਕੋਰੋਨਾ ਦੋ ਚਾਰ ਮਹੀਨੇ ਚਲਦਾ ਰਿਹਾ ਤਾਂ "ਕੌਮ" ਦੀ ਸਿਰਮੌਰ ਸੰਸਥਾ ਜਾ ਸਕਦੀ ਹੈ ਬੋਹਤ ਵੱਡੇ ਘਾਟੇ ਚ, ਕਿਉਂ ...
02/04/2020

ਲਓ ਜੀ
ਗੋਲਕ ਘਾਟੇ ਚ ਜਾ ਰਹੀ ਆ
ਜੇ ਕੋਰੋਨਾ ਦੋ ਚਾਰ ਮਹੀਨੇ ਚਲਦਾ ਰਿਹਾ ਤਾਂ "ਕੌਮ" ਦੀ ਸਿਰਮੌਰ ਸੰਸਥਾ ਜਾ ਸਕਦੀ ਹੈ ਬੋਹਤ ਵੱਡੇ ਘਾਟੇ ਚ,
ਕਿਉਂ ਕੇ ਗੋਲਕ ਦੀ ਕਮਾਈ ਬੰਦ ਹੋ ਗਈ ਅਤੇ ਖਰਚਾ ਨਿਰੰਤਰ ਚੱਲ ਰਿਹਾ ਹੈ
ਵੈਸੇ ਕ਼ੋਈ ਚਿੰਤਾ ਵਾਲੀ ਗੱਲ ਨਹੀਂ ਹੈ,
ਇਸ ਸੰਸਥਾ ਦੇ ਮਾਲਕ ਬਾਦਲ ਹੁਣ ਤੱਕ ਮੋਟੀ ਕਮਾਈ ਅੰਦਰ ਕਰਦਾ ਆਇਆ ਹੈ,
ਹੁਣ ਜੇ ਘਾਟਾ ਪੈ ਰਿਹਾ ਤਾਂ ਖਾਧੀ ਗਈ ਮੋਟੀ ਕਮਾਈ ਦੇ ਪੈਸੇ ਦੇ ਵਿਆਜ ਵੱਜੋਂ ਹੀ ਪੂਰਤੀ ਕਰ ਸਕਦਾ ਹੈ,
ਬੋਹਤ ਜਾਇਦਾਦ ਬਣਾਈ ਬਾਦਲ ਪਰਿਵਾਰ ਨੇ,
ਇੱਕ ਅੱਧਾ ਹੋਟਲ ਹੀ ਵੇਚ ਦੇਵੇ ਤਾਂ ਇਹ ਘਾਟਾ ਪੂਰਾ ਹੋ ਸਕਦਾ ਹੈ,
ਗੁੜਗਾਓਂ ਸਤਿਥ ਪੰਜ ਤਾਰਾ ਹੋਟਲ
ਅਤੇ ਮੋਹਾਲੀ ਵਿੱਚ ਆਲੀਸ਼ਾਨ ਸੁੱਖ ਵਿਲਾਸ ਸੱਤ ਤਾਰਾ ਹੋਟਲ ਕਰੋੜਾਂ ਨਹੀਂ ਅਰਬਾਂ ਖਰਬਾਂ ਦੀ ਕੀਮਤ ਦੀ ਜਾਇਦਾਦ ਹੈ,
ਵੈਸੇ ਇੱਕ ਗੱਲ ਸਿੱਖਾਂ ਨੂੰ ਸਿੱਖਣੀ ਚਾਹੀਦੀ ਹੈ ਕੇ """ਲਾਂਗਰੀ ਪੁਣਾ""" ਛੱਡ ਕੇ ਅੱਗੇ ਵਧਣ ਦੀ ਸੋਚ ਅਪਣਾਉਣੀ ਚਾਹੀਦੀ ਹੈ,

ਹਰਜੀਤ ਸਿੰਘ ਬੀਰੇਵਾਲਾ

30/03/2020

ਭਾਰਤ ਦਾ ਹਾਲ ; ਅਖੇ ਮੂੰਹ ਚੋਪੜੇ ਢਿੱਡ ਖਾਲੀ !
ਪੰਜਾਬ ਦੀ ਹੋਂਦ ਕਿਵੇਂ ਹੈ ਖਤਰੇ ਵਿੱਚ ? Mintu Gurusaria Report | CPCTV

30/03/2020

ਧੰਨ ਤੇਰੀ ਸਿੱਖੀ ...

29 ਮਾਰਚ  #ਰੇਟ_ਲਿਸਟ... #ਬਠਿੰਡਾ (ਕੱਲ ਵਾਲੇ ਰੇਟ ਹੀ ਲਾਗੂ)
29/03/2020

29 ਮਾਰਚ #ਰੇਟ_ਲਿਸਟ... #ਬਠਿੰਡਾ (ਕੱਲ ਵਾਲੇ ਰੇਟ ਹੀ ਲਾਗੂ)

ਅਪਣਾ ਵਿਚਾਰ ਸਾਂਝਾ ਕਰੋ
29/03/2020

ਅਪਣਾ ਵਿਚਾਰ ਸਾਂਝਾ ਕਰੋ

29/03/2020

ਕੋਰੋਨਾ ਵਿਚਾਲੇ ਪੰਜਾਬ 'ਚ ਲੁਕੇ ਐਨੇ NRI ਬਾਹਰ ਨਾ ਆਏ ਤਾਂ ਬੁਰੇ ਫਸਣਗੇ, ਪਾਸਪੋਰਟ ਹੋਣਗੇ ਰੱਦ !

ਪੰਜਾਬ ਵਿਚ ਕਰਫਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਚੀਜ਼ਾਂ ਅਤੇ ਕਰਿਆਨੇ ਦੀ ਸਪਲਾਈ ਨੂੰ ਹੋਰ ਸੁਚਾਰੂ ਬਣਾਉਣ ਲਈ, ਅਸੀਂ ਜ਼ੋਮੈਟੋ ਨਾਲ ਸਮਝੌਤਾ ਕੀਤਾ ...
27/03/2020

ਪੰਜਾਬ ਵਿਚ ਕਰਫਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਚੀਜ਼ਾਂ ਅਤੇ ਕਰਿਆਨੇ ਦੀ ਸਪਲਾਈ ਨੂੰ ਹੋਰ ਸੁਚਾਰੂ ਬਣਾਉਣ ਲਈ, ਅਸੀਂ ਜ਼ੋਮੈਟੋ ਨਾਲ ਸਮਝੌਤਾ ਕੀਤਾ ਹੈ ਤੇ ਅਸੀਂ ਬਹੁਤ ਜਲਦੀ ਇਸ ਨੂੰ ਸੰਚਾਲਨ ਵਿੱਚ ਲਿਆਵਾਂਗੇ।
To further streamline delivery of essentials & groceries in Punjab, we have tied up with Zomato. We are hopeful of operationalizing it very shortly.

ਸੰਗਰੂਰ ।
26/03/2020

ਸੰਗਰੂਰ ।

26/03/2020

ਸੁਣੋ ਕਿਸਨੇ ਫੈਲਾਇਆ , ਬਾਪੂ ਬਲਕੌਰ ਸਿੰਘ ਨੇ ਖੋਲ੍ਹੇ ਭੇਦ

26/03/2020

:ਗਰੀਬ ਲੋਕਾਂ ਨੂੰ ਬਾਹਰ ਕੋਰੋਨਾ, ਘਰ ਭੁੱਖ ਸਤਾਉਣ ਲੱਗੀ

Punjab (region)

ਮੈਂ ਡੀਜੀਪੀ ਪੰਜਾਬ ਪੁਲਿਸ ਨੂੰ ਆਦੇਸ਼ ਦਿੱਤੇ ਹਨ ਕਿ ਕਰਫਿਊ ਦੌਰਾਨ ਜੋ ਪੁਲਿਸ ਕਰਮਚਾਰੀ ਆਮ ਲੋਕਾਂ ਨਾਲ ਬੇਲੋੜਾ ਵਰਤੀਰਾ ਕਰ ਰਹੇ ਹਨ ਉਨ੍ਹਾਂ ਨੂ...
26/03/2020

ਮੈਂ ਡੀਜੀਪੀ ਪੰਜਾਬ ਪੁਲਿਸ ਨੂੰ ਆਦੇਸ਼ ਦਿੱਤੇ ਹਨ ਕਿ ਕਰਫਿਊ ਦੌਰਾਨ ਜੋ ਪੁਲਿਸ ਕਰਮਚਾਰੀ ਆਮ ਲੋਕਾਂ ਨਾਲ ਬੇਲੋੜਾ ਵਰਤੀਰਾ ਕਰ ਰਹੇ ਹਨ ਉਨ੍ਹਾਂ ਨੂੰ ਪੁਲਿਸ ਲਾਈਨ ਵਿੱਚ ਪੋਸਟ ਕੀਤਾ ਜਾਵੇ। ਕਿਉਂਕਿ ਇਨ੍ਹਾਂ ਦੇ ਅਜਿਹਾ ਕਰਨ ਨਾਲ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਚੰਗੀ ਕਾਰਗੁਜ਼ਾਰੀ ਤੇ ਸ਼ਲਾਘਾਯੋਗ ਕੰਮ ਵੀ ਫਿੱਕਾ ਪੈ ਰਿਹਾ ਹੈ। ਇਹੋ ਜਿਹੇ ਨਾਜ਼ੁਕ ਹਾਲਾਤਾਂ ਵਿੱਚ ਕੁੱਝ ਪੁਲਿਸ ਕਰਮਚਾਰੀਆਂ ਵੱਲੋਂ ਲੋਕਾਂ ਨਾਲ ਕੀਤਾ ਜਾ ਰਿਹਾ ਅਜਿਹਾ ਬੇਲੋੜਾ ਰਵੱਈਆ ਮੈਂ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀੰ ਕਰਾਂਗਾ।

I have directed the DGP to post the few policemen who were unreasonable with the people to police lines. They are overshadowing the good work being done by most. I will not tolerate these excesses.

26/03/2020

ਹੋਲਾ ਮਹੱਲਾ 'ਚ ਸ਼ਾਮਲ ਹੋਏ ਲੋਕ ਇਹ ਖ਼ਬਰ ਜਰੂਰ ਦੇਖ ਲੈਣ

26/03/2020

ਅੱਜ ਦਾ ਹੁਕਮਨਾਮਾ | 26 March, 2020 | ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
ਸਰਵਣ ਕਰੋ ਅੱਜ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ

 May god bless their innocent souls (Sikh Sangat) who died in Kabul attack in Gurdwara sahib🙏
26/03/2020


May god bless their innocent souls (Sikh Sangat) who died in Kabul attack in Gurdwara sahib🙏

25/03/2020

ਸਹੀ ਕਿਹਾ ....

25/03/2020

27 Killed in Kabul.

25/03/2020

Kabul Attack .... ਰੱਬ ਸੁੱਖ ਰੱਖੇ ।

24/03/2020

ਅੱਜ ਰਾਤ 12 ਵਜੇ ਤੋਂ ਪੂਰੇ ਭਾਰਤ ਵਿੱਚ ਲੌਕਡਾਊਨ – ਪੀਐਮ ਮੋਦੀ LIVE

ਹਿਰਦੈ ਨਾਮੁ ਵਸਾਇਹੁ ॥ਘਰਿ ਬੈਠੇ ਗੁਰੂ ਧਿਆਇਹੁ ।।621
24/03/2020

ਹਿਰਦੈ ਨਾਮੁ ਵਸਾਇਹੁ ॥
ਘਰਿ ਬੈਠੇ ਗੁਰੂ ਧਿਆਇਹੁ ।।
621

. . . FOR LATEST UPDATES: ---------------------------------------- SUBSCRIBE US Here: http://bit.ly/SSFUVX LIKE US Here: http://on.fb.me/TyJdPC "If you like ...

24/03/2020

ਕੋਰੋਨਾ ਵਾਇਰਸ ਦੇ ਵੱਧਦੇ ਹੋਏ ਪ੍ਰਕੋਪ ਦੇ ਮੁਸ਼ਕਿਲ ਹਾਲਾਤਾਂ ਵਿੱਚ ਪੰਜਾਬ ਪੁਲਿਸ ਦੇ ਬਹਾਦਰ ਜਵਾਨ ਆਪਣੀ ਸੁਰੱਖਿਆ ਅਤੇ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਡਿਊਟ‌ੀ ਤਨਦੇਹੀ ਨਾਲ ਨਿਭਾ ਰਹੇ ਹਨ।
ਪੰਜਾਬ ਪੁਲਿਸ ਦਾ ਮੁੱਖੀ ਹੋਣ ਦੇ ਨਾਤੇ, ਮੈਨੂੰ ਇਸ 'ਤੇ ਫਖ਼ਰ ਹੈ ਤੇ ਉਹਨ੍ਹਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਪੁਰਜ਼ੋਰ ਸ਼ਲਾਘਾ ਕਰਦਾ ਹਾਂ।
ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਘਰ ਵਿੱਚ ਰਹਿ ਕੇ ਪੁਲਿਸ ਦਾ ਸਹਿਯੋਗ ਕਰਨ ਤਾਂ ਕਿ ਅਸੀਂ ਤੰਦਰੁਸਤ ਰਹੀਏ ਅਤੇ ਇਸ ਮੁਸ਼ਕਿਲ ਦੌਰ ਵਿੱਚੋਂ ਜਲਦੀ ਸੁਰੱਖਿਅਤ ਨਿਕਲ ਸਕੀਏ।
ਦਿਨਕਰ ਗੁੱਪਤਾ,
DGP Punjab

Address


Website

Alerts

Be the first to know and let us send you an email when The Sikhi News posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share