wise_records_punjab

  • Home
  • wise_records_punjab

wise_records_punjab Contact information, map and directions, contact form, opening hours, services, ratings, photos, videos and announcements from wise_records_punjab, Digital creator, .

ਲਫਜ਼ ਟਕਰਾਓਗੇ ਔਰ ਜਮਾਨਾ ਹੈਰਾਨ ਹੋਗਾ    ਊਠਾਲੀ ਅਬ ਕਲਮ ਗੁਰਜੋਤ ਨੇ ,ਦੇਖਣਾ ਅਬ ਘਮਾਸਾਨ ਹੋਗਾ✌️✌️new class new story,https://youtube....
06/04/2022

ਲਫਜ਼ ਟਕਰਾਓਗੇ ਔਰ ਜਮਾਨਾ ਹੈਰਾਨ ਹੋਗਾ ਊਠਾਲੀ ਅਬ ਕਲਮ ਗੁਰਜੋਤ ਨੇ ,ਦੇਖਣਾ ਅਬ ਘਮਾਸਾਨ ਹੋਗਾ✌️✌️new class new story,

https://youtube.com/channel/UCghECcQwqyo-_4ozBVSRpOQ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੇ ਸਮੇਂ ਦੀ ਤਸਵੀਰ ਆਈ ਸਾਹਮਣੇਮਰਹੂਮ ਕੁਲਦੀਪ ਮਾਣਕ, ਉਹਨਾਂ ਦਾ ਸਪੁੱਤਰ ਯੁੱਧਵੀਰ ਮਾਣਕ ਤੇ ਕਰਮਜੀ...
21/03/2022

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੇ ਸਮੇਂ ਦੀ ਤਸਵੀਰ ਆਈ ਸਾਹਮਣੇ
ਮਰਹੂਮ ਕੁਲਦੀਪ ਮਾਣਕ, ਉਹਨਾਂ ਦਾ ਸਪੁੱਤਰ ਯੁੱਧਵੀਰ ਮਾਣਕ ਤੇ ਕਰਮਜੀਤ ਅਨਮੋਲ ਨੇ ਵੀ ਕੀਤੀ ਸੀ ਭਗਵੰਤ ਮਾਨ ਦੇ ਵਿਆਹ 'ਚ ਸ਼ਿਰਕਤ
Bhagwant Mann Karamjit Anmol

18/03/2022

Full enjoy At Sukhna lake

17/03/2022
ਭਗਵੰਤ ਮਾਨ ਦੇ ਮੁੱਖਮੰਤਰੀ ਬਣਨ ਤੇ ਤੁਸੀਂ ਖੁਸ਼ ਹੋ ?     ਹਾਂ    ਨਹੀਂ
12/03/2022

ਭਗਵੰਤ ਮਾਨ ਦੇ ਮੁੱਖਮੰਤਰੀ ਬਣਨ ਤੇ ਤੁਸੀਂ ਖੁਸ਼ ਹੋ ?
ਹਾਂ ਨਹੀਂ

ਪੰਜਾਬ ਦੀ ਰਾਜਨੀਤੀ ਨੇ ਆਹ ਦਿਨ ਵੀ ਦੇਖਣਾ ਸੀ, ਕਿ ਜਿਨ੍ਹਾਂ ਤੋਂ ਸਿਆਸਤ ਸ਼ੁਰੂ ਹੁੰਦੀ ਸੀ, ਜਿਨ੍ਹਾਂ ਦੇ ਘਰ ਜੰਮਦੇ ਜਵਾਕ ਨੂੰ, ਲੋਕ ਸਲੂਟ ਮਾਰਨ ...
11/03/2022

ਪੰਜਾਬ ਦੀ ਰਾਜਨੀਤੀ ਨੇ ਆਹ ਦਿਨ ਵੀ ਦੇਖਣਾ ਸੀ, ਕਿ ਜਿਨ੍ਹਾਂ ਤੋਂ ਸਿਆਸਤ ਸ਼ੁਰੂ ਹੁੰਦੀ ਸੀ, ਜਿਨ੍ਹਾਂ ਦੇ ਘਰ ਜੰਮਦੇ ਜਵਾਕ ਨੂੰ, ਲੋਕ ਸਲੂਟ ਮਾਰਨ ਲੱਗ ਜਾਂਦੇ, ਜੋ ਸਿਆਸੀ ਅਮਰ ਸਨ ਕਿ ਇਹਨਾਂ ਲਈ ਹਾਰ ਨਹੀਂ ਬਣੀ, ਜਿਨ੍ਹਾਂ ਬਾਰੇ ਲੋਕ ਮੰਨੀ ਬੈਠੇ ਸੀ ਕਿ ਜੇ ਇੱਕ ਨਹੀਂ ਦੂਜਾ ਹੋਊ।
ਉਹਨਾਂ ਦਾ ਹਾਰਨਾ, ਇਹ ਦੱਸ ਗਿਆ ਕਿ ਪੰਜਾਬੀ ਅੱਕੇ ਪਏ ਸੀ, ਪਰ ਇਹਨਾਂ ਦੇ ਚਮਚਿਆਂ ਦੀ ਫੌਜ ਨੇ ਇਹਨਾਂ ਤੱਕ ਅਸਲੀਅਤ ਪਹੁੰਚਣ ਹੀ ਨਹੀਂ ਦਿੱਤੀ।
ਮੈਨੂੰ ਨਹੀਂ ਲੱਗਦਾ ਕਿ ਆਪ ਵਾਲਿਆਂ ਕੋਈ ਕੱਦੂ 'ਚ ਤੀਰ ਮਾਰ ਦਿੱਤਾ ਸੀ ਕਿ 92 ਸੀਟਾਂ ਜਿੱਤ ਗਏ, ਅਸਲ 'ਚ ਲੋਕ ਪੁਰਾਣੇ ਲੀਡਰਾਂ ਦੇ ਪੈਰ ਜ਼ਮੀਨ 'ਤੇ ਲਵਾਉਣ ਦਾ ਮਨ ਬਣਾਈ ਬੈਠੇ ਸੀ, ਤੇ ਉਹ ਉਹਨਾਂ ਲਵਾਤੇ।
ਹੁਣ ਸੋਚਣ ਦਾ ਵੇਲਾ....

11/03/2022
   🙏 🌹💖
09/03/2022

🙏 🌹💖

ਤੁਹਾਨੂੰ ਕੀ ਲੱਗਦਾ ਕੱਲ ਕਿਸ ਦੀ ਬਣੇਗੀ ਸਰਕਾਰ?
09/03/2022

ਤੁਹਾਨੂੰ ਕੀ ਲੱਗਦਾ ਕੱਲ ਕਿਸ ਦੀ ਬਣੇਗੀ ਸਰਕਾਰ?

ਇਹ ਵੀਡੀਓ ਜੋ ਦਿਲ ਹਜ਼ਾਰ ਟੁਕੜੇ ਕਰ ਦੇਂਦੀ ਹੈਇੱਕ ਅਰਦਾਸ ਇਹਨਾ ਲਈ ਵੀ ਜਾਣਗੀਆਂ ਵਾਹਿਗੁਰੂ ਮਿਹਰ ਕਰੇ ਸਭ ਤੇ  #ਯੂਕਰੇਨhttps://youtube.com/...
08/03/2022

ਇਹ ਵੀਡੀਓ ਜੋ ਦਿਲ ਹਜ਼ਾਰ ਟੁਕੜੇ ਕਰ ਦੇਂਦੀ ਹੈਇੱਕ ਅਰਦਾਸ ਇਹਨਾ ਲਈ ਵੀ ਜਾਣਗੀਆਂ ਵਾਹਿਗੁਰੂ ਮਿਹਰ ਕਰੇ ਸਭ ਤੇ #ਯੂਕਰੇਨ
https://youtube.com/shorts/kmVeFczJrD4?feature=share

ਤੁਹਾਡੇ ਇਕ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ ਇਸ ਬੱਚੇ ਦਾ ਆਪਰੇਸ਼ਨ ਹੋਣਾ ਏ🙏🙏
07/03/2022

ਤੁਹਾਡੇ ਇਕ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ ਇਸ ਬੱਚੇ ਦਾ ਆਪਰੇਸ਼ਨ ਹੋਣਾ ਏ🙏🙏

ਪ੍ਰਸਿੱਧ ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦੇ ਦਿਹਾਂਤ ਬਾਰੇ ਜਾਣਕੇ ਬਹੁਤ ਦੁੱਖ ਹੋਇਆ
05/03/2022

ਪ੍ਰਸਿੱਧ ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦੇ ਦਿਹਾਂਤ ਬਾਰੇ ਜਾਣਕੇ ਬਹੁਤ ਦੁੱਖ ਹੋਇਆ

  ਦੁਆਵਾਂ ਖੱਟਿਆ ਕਰ ਜਿੰਦੜੀਏ ਹਰ ਥਾਂ ਪੈਸਾ ਕੰੰਮ ਨਹੀ ਆਉਦਾਂ 💖Fortnite 20011 part 1 Gurjot Singh gameing PlayStation 4https://yo...
05/03/2022

ਦੁਆਵਾਂ ਖੱਟਿਆ ਕਰ ਜਿੰਦੜੀਏ ਹਰ ਥਾਂ ਪੈਸਾ ਕੰੰਮ ਨਹੀ ਆਉਦਾਂ 💖

Fortnite 20011 part 1 Gurjot Singh gameing PlayStation 4
https://youtu.be/5Je6ANyN1xQ,

ਲੜਾਈ ਤੋਂ ਬਾਅਦ ਤਬਾਹੀ ਹੁੰਦੀ ਹੈ😭😭ਯੂਕ੍ਰੇਨ ਅਤੇ ਰੂਸ ਦੇ ਜ਼ੰਗ ਦੇ ਭਿਆਨਕ ਨਤੀਜੇ ਸਾਹਮਣੇ ਆਉਣਗੇ,🙈🙈ਇਹ ਜ਼ੰਗ ਦੇ ਬੱਦਲ ਹਮੇਸ਼ਾਂ ਲਈ ਛਿਪ ਜਾਣ❎❎...
04/03/2022

ਲੜਾਈ ਤੋਂ ਬਾਅਦ ਤਬਾਹੀ ਹੁੰਦੀ ਹੈ😭😭
ਯੂਕ੍ਰੇਨ ਅਤੇ ਰੂਸ ਦੇ ਜ਼ੰਗ ਦੇ ਭਿਆਨਕ ਨਤੀਜੇ ਸਾਹਮਣੇ ਆਉਣਗੇ,🙈🙈
ਇਹ ਜ਼ੰਗ ਦੇ ਬੱਦਲ ਹਮੇਸ਼ਾਂ ਲਈ ਛਿਪ ਜਾਣ❎❎
ਆਪਾਂ ਫ਼ਿਕਰਮੰਦ ਹਾਂ😓
ਮੇਰੀ ਬੇਨਤੀ ਹੈ ਕਿ ਵਾਹਿਗੁਰੂ ਜੀ ਉੱਪਰ ਵਿਸ਼ਵਾਸ਼ ਰੱਖਣ ਵਾਲੇ ਸਾਰੇ ਅਰਦਾਸ ਕਰੋ ਜੀ🙏🙏

🎂🍭 Gurjot Singh
03/03/2022

🎂🍭 Gurjot Singh

10 ਮਾਰਚ ਨੂੰ ਕੌਣ ਬਣ ਸਕਦੈ ਪੰਜਾਬ ਦਾ ਅਗਲਾ CM ?
02/03/2022

10 ਮਾਰਚ ਨੂੰ ਕੌਣ ਬਣ ਸਕਦੈ ਪੰਜਾਬ ਦਾ ਅਗਲਾ CM ?

( #ਵਾਹਿਗੁਰੂ_ਜੀ_ਸ਼ੇਅਰ_ਜਰੂਰ_ਕਰਿਉ_ਜੀ) ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥🙏🙏…,….
02/03/2022

( #ਵਾਹਿਗੁਰੂ_ਜੀ_ਸ਼ੇਅਰ_ਜਰੂਰ_ਕਰਿਉ_ਜੀ)
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥🙏🙏…,….

Address


Website

Alerts

Be the first to know and let us send you an email when wise_records_punjab posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share