Alertnews_hd

Alertnews_hd Alert News punjab is Punjab's Best News channel which includes all the News from Punjab state.

08/10/2023

ਹਰਸਿਮਰਤ ਕੌਰ ਬਾਦਲ ਨੇ ਖੜਕਾ ਤੇ ਮੁੱਖ ਮੰਤਰੀ ਭਗਵੰਤ ਮਾਨ
ਇਧਰ ਉਧਰ ਦਿਆ ਗੱਲਾਂ ਛੱਡੋ
SYL ਤੇ ਸਟੈਂਡ ਕਿਊ ਨਹੀ ਲਿਆ ਪਹਿਲਾਂ ਏ ਦੱਸੋ|

08/10/2023

ਮੁੱਖ ਮੰਤਰੀ ਭਗਵੰਤ ਮਾਨ ਦੇ ਚੈਲਿੰਜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੰਟੀ ਰੋਮਾਣਾ ਦਾ ਰੀਐਕਸ਼ਨ,
ਮਾਨ ਸਾਹਿਬ ਤੁਹਾਡਾ ਚੈਲਿੰਜ ਕਬੂਲ ਹੈ, ਸ਼੍ਰੋਮਣੀ ਅਕਾਲੀ ਦਲ 10 ਅਕਤੂਬਰ ਨੂੰ ਤੁਹਾਡਾ ਘਿਰਾਉ ਕਰਨ ਲਈ ਤੁਹਾਡੀ ਰਿਹਾਇਸ ਤੇ ਆ ਰਿਹਾ ਹੈ, ਉਥੇ ਹੀ ਹੋ ਜਾਵੇ ਖੁਲ੍ਹੀ ਬਹਿਸ, ਲੋਕਾਂ ਦੇ ਮੁੱਦਿਆਂ ਤੇ ਲੋਕਾਂ ਵਿਚਾਲੇ ਹੋਵੇ ਖੁੱਲ੍ਹੀ ਬਹਿਸ- ਬੰਟੀ ਰੋਮਾਣਾ
ਪੂਰੀ ਬਹਿਸ ਦਾ ਕੈਮਰਿਆਂ ਸਾਹਮਣੇ ਨਿਰਪੱਖ ਮੀਡੀਆ ਤੇ ਹੋਵੇ ਲਾਈਵ ਟੈਲੀਕਾਸਟ- ਬੰਟੀ ਰੋਮਾਣਾ|

08/10/2023

ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਕਮ ਦੇ ਅਚਾਨਕ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸਨੂੰ ਸਮਝਦੇ ਹੋਏ ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਭਾਖੜਾ ਡੈਮ ਸਮੇਤ ਸਾਰੇ ਹਾਈਡਰੋ ਇਲੈਕਟਰੀਕਲ ਪ੍ਰੋਜੈਕਟਾਂ ਦਾ ਸਿਕਿਉਰਟੀ ਚੈੱਕ ਕੀਤਾ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਅਜਿਹੀ ਘਟਨਾ ਨਾ ਵਾਪਰੇ।|

ਭਗਵੰਤ ਮਾਨ CM ਦਾ ਵਿਰੋਧੀਆਂ ਨੂੰ ਚੈਲੇਂਜ|
08/10/2023

ਭਗਵੰਤ ਮਾਨ CM ਦਾ ਵਿਰੋਧੀਆਂ ਨੂੰ ਚੈਲੇਂਜ|

ਗੁਰਦਾਸ ਮਾਨ ਦਾ Canada show ਹੋਇਆ ਰੱਦ।।
08/10/2023

ਗੁਰਦਾਸ ਮਾਨ ਦਾ Canada show ਹੋਇਆ ਰੱਦ।।

07/10/2023

10 ਅਕਤੂਬਰ ਨੂੰ ਮੁੱਖ ਮੰਤਰੀ ਰਿਹਾਇਸ਼ ਦਾ ਘੇਰਾਓ ਕਰਾਗੇ
SYL ਨਹੀ ਬਣਨ ਦਿੱਤੀ ਜਾਵੇਗੀ- ਸੁਖਬੀਰ ਸਿੰਘ ਬਾਦਲ|

07/10/2023

ਨਾਭਾ ਜੇਲ੍ਹ ਵਿਖੇ ਸੁਖਪਾਲ ਖਹਿਰਾ ਨਾਲ ਮੁਲਾਕਾਤ ਕਰਨ
ਪਹੁੰਚੇ ਨਵਜੋਤ ਸਿੱਧੂ ਮੀਡੀਆ ਨਾਲ ਗੱਲਬਾਤ ਕਰਦੇ ਹੋਏ|

07/10/2023

BJP ਪ੍ਰਧਾਨ ਸੁਨੀਲ ਜਾਖੜ ਦੀ SYL ਤੇ ਪ੍ਰੈਸ ਕਾਨਫਰੰਸ|

06/10/2023

RPG ਅਟੈਕ 'ਚ ਨਾਮਜ਼ਦ ਲਖਬੀਰ ਲੰਡਾ ਦੀ ਜਾਇਦਾਦ ਪੁਲਿਸ ਨੇ ਕੀਤੀ ਜ਼ਬਤ।।

06/10/2023

ਮਨਪ੍ਰੀਤ ਸਿੰਘ ਬਾਦਲ ਦੇ ਗਨਮੈਨ ਘਰ ਵਿਜੀਲੈਂਸ ਦੀ ਰੇਡ
ਤੂਸੀ ਵੀ ਵੇਖੋ exclusive ਤਸਵੀਰਾ|

06/10/2023

ਬਿਕਰਮ ਸਿੰਘ ਮਜੀਠੀਆ ਨੇ AAP AADMI PARTY ਦੀ ਦੱਸੀ ਅਸਲੀਅਤ ਮਜੀਠੀਆ ਪੌਂਚੇ ਕੋਠੀ ਦੇ ਬਾਹਰ ਜਿਥੋ ਆਪ ਹਰਿਆਣਾ ਨੇ ਕੀਤੀ PC||
ਕੋਠੀ ਪੰਜਾਬ ਦੇ ਮੰਤਰੀਆਂ ਦੀ ਪਰ PC ਹਰਿਆਣਾ ਵਾਲੇ ਕਰ ਰਹਿ ਨੇ|

06/10/2023

ਸੁਖਬੀਰ ਸਿੰਘ ਬਾਦਲ ਨੇ ਕਿਹਾ ਇੱਕ ਬੂੰਦ ਵੀ ਪਾਣੀ ਨਹੀ ਦਿਆ ਗਏ SYL ਦਾ ਪਾਣੀ ਤਾ ਭੁੱਲ ਜਾਓ ਜੋ ਪਾਣੀ ਰਾਜਸਥਾਨ ਜਾ ਰਿਹਾ ਉਹ ਵੀ ਰੋਕਾਂ ਗਏ|

Address


Website

Alerts

Be the first to know and let us send you an email when Alertnews_hd posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share