14/05/2022
ਜਦੋਂ ਜਾਂਦੇ ਨਹੀਂ
ਕਿਸੇ ਨਵੇਂ ਸਫ਼ਰ 'ਤੇ
ਪੜ੍ਹਦੇ ਨਹੀਂ
ਕੋਈ ਨਵੀਂ ਕਿਤਾਬ
ਮਾਣਦੇ ਨਹੀਂ
ਜ਼ਿੰਦਗੀ ਦਾ ਰੰਗ ਰਾਗ
ਕਰਦੇ ਨਹੀਂ
ਆਪਣੀ ਤਾਰੀਫ਼ ਆਪ
ਪਾਉਂਦੇ ਨਹੀਂ
ਰੰਗ ਰੰਗ ਦੇ ਕੱਪੜੇ
ਕਰਦੇ ਨਹੀਂ
ਕਿਸੇ ਅਣਜਾਣ ਨਾਲ ਗੱਲਾਂ
ਹੌਲੀ ਹੌਲੀ ਮਰਨ ਲਗਦੇ ਆਂ ਆਪਾਂ❤️
__ ਮਾਰਥਾ ਮੈਦੀਰੋਸ ( ਸਪੇਨੀ ਸ਼ਾਇਰਾ)