गये थे वोट माँगने…और जनता ने जमकर धोया
इस इंसान ने काम के लिए कोई बहाना नहीं बनाया ..इसलिए हमारे लिए फिल्मी हीरो से भी ऊपर है ये इंसान
ਇਲਾਕ਼ੇ ਦਾ ਨੰਬਰ 1 ਸ਼ੋ- ਰੂਮ
ਕ੍ਰਿਸ਼ਨਾ ਅਚਕਣ ਐਂਡ ਲਹਿੰਗਾ ਹਾਊਸ
ਸ਼ੇਰਬਾਨੀਆ ਤੇ ਲਹਿੰਗੀਆ ਦਾ ਬਹੁਤ ਵੱਡਾ ਸ਼ੋਰੂਮ,
ਇਕ ਵਾਰ ਮੌਕਾ ਜਰੂਰ ਦਿਓ ਜੀ,
Krishna Achkan & Lehnga House
Arya School Road,Opp.New Market
Rampura Phul,
92560 50000
ਇਹ ਵੀਡੀਉ ਨੂੰ ਸ਼ੇਅਰ ਕਰਨਾ ਤਾਂ ਬਣਦਾ।
ਬੰਦਾ ਕਿੰਨਾ ਕੁਸ਼ ਖਾ ਜਾਂਦਾ
ਰੁੱਖ , ਪੰਛੀ , ਆਲ੍ਹਣੇ ਤੇ ਆਲ੍ਹਣਿਆਂ ਦੇ ਬੋਟ ਵੀ 😔
#savenature #birds
#greennature
ਢੋਲ ਵੱਜਦਾ
Dhol Baaje Mixed
ਵਾਹਿਗੁਰੂ ਕਿਰਪਾ ਕਰੇ ਬੱਚਾ ਪਰਿਵਾਰ ਨੂੰ ਮਿਲ ਜਾਵੇ ।ਨਾਮ: ਸਹਿਜਪ੍ਰੀਤ ਸਿੰਘ
ਉਮਰ: 8ਸਾਲ
ਸਰਦਾਰ ਮੁੰਡਾ
ਸਾਈਕਲ ਤੇ ਸਵਾਰ ਸੀ 9 ਵਜੇ ਤੋਂ ਲਾਪਤਾ ਹੈ ਅਗਰ ਕਿਸੀ ਨੂੰ ਵੀ ਇਹ ਬੱਚਾ ਕਿੱਤੇ ਵੀ ਦਿਖਦਾ ਹੈ ਤਾਂ ਕਿਰਪਾ ਕਰ ਕੇ ਇਸ ਨੰਬਰ ਤੇ ਫੋਨ ਕਰੋ ਜੀ🙏🏻🙏🏻🙏🏻🙏🏻 18/08/2022
7888838316
7279900057
ਬੇਨਤੀ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬੁਰਾ ਹਾਲ ਹੈ ਪਰਿਵਾਰ ਦਾ🙏🏻🙏🏻🙏🏻😞😞
#ਤਾਜ਼ਾ ਅਪਡੇਟ
ਹਿਮਾਚਲ ਦੇ ਮੰਡੀ ਜਿਲ੍ਹੇ ਚ' ਬੀਤੀ ਰਾਤ ਤੋਂ ਭਾਰੀ ਮੀਂਹ ਨਾਲ ਚਾਰੇ-ਪਾਸੇ ਤਬਾਹੀ ਹੀ ਤਬਾਈ ਫਿਰ ਚੁੱਕੀ ਆ, ਇਸ ਤਬਾਹੀ ਨਾਲ 14 ਲੋਕਾਂ ਦੇ ਮਰਨ ਅਤੇ ਇੱਕ ਪਰਿਵਾਰ ਦੇ 7 ਲੋਕ ਮਲਬੇ ਹੇਠ ਦਬੇ ਹੋਣ ਦੀ ਆਸ਼ੰਕਾ ਹੈ, ਜਦਕਿ 20 ਤੋਂ ਵੱਧ ਲੋਕ ਲਾਪਤਾ ਹਨ।
ਅਗਲੇ 2 ਦਿਨ ਹਿਮਾਚਲ ਚ ਭਾਰੀ ਮੀਂਹਾ ਦਾ ਦੌਰ ਜਾਰੀ ਰਹੇਗਾ ਕ੍ਰਿਪਾ ਕਰਕੇ ਪਹਾੜੀ ਖੇਤਰਾਂ ਚ ਜਾਣ ਤੋਂ ਪਰਹੇਜ ਕੀਤਾ ਜਾਵੇ, ਪੰਜਾਬ ਚ' ਅੱਜ ਕਿਤੇ-ਕਿਤੇ ਅਤੇ ਕੱਲ 21 ਅਗਸਤ ਬਹੁਤੇ ਖੇਤਰਾਂ ਚ ਮੀਂਹ ਦੀ ਕਾਰਵਾਈ ਹੋ ਸਕਦੀ
20 ਅਗਸਤ 2022
ਬਠਿੰਡਾ ਦੇ ਵਰਧਮਾਨ ਪੁਲਿਸ ਥਾਣੇ ਦਾ HC ਜੁਆ ਖੇਲ ਰਹੇ ਬੰਦੇ ਨੂੰ ਫੜ ਕੇ 5000 ਰਿਸ਼ਵਤ ਮੰਗੀ ਇਕ ਹਜ਼ਾਰ ਵਿੱਚ ਨਿਬੜੀ ਗਲ ਰਿਸ਼ਵਤ ਲੈਂਦੇ ਦਾ ਰਿਸ਼ਵਤ ਲੈਂਦੇ ਦਾ ਵੀਡਿਓ
https://fb.watch/eZOWEhheHS/
MLA ਸਾਬ ,ਹੁਣ ਕੈਮਰੇ ਮੂਹਰੇ ਰੋ ਰਿਹਾ ਤੇ ਕਹਿ ਰਿਹਾ ਕਿ ਬਾਹੁਤਾ ਮਰਦਪੁਣਾ ਵੀ ਦਿਖਾਉਣਾ ਔਖਾ !!!ਪਤੰਦਰਾ ਕਿਹਾ ਕਿਸਨੇ ਸੀ ਮੀਆਂ ਖਲੀਫਾ ਬਣਨ ਨੂੰ!!!
ਏਸੇ ਨੂੰ ਸਿਆਸਤ ਕਹਿੰਦੇ ਨੇ ਭਾਊ !!!
ਸਿਆਸਤ ਚ ਆਉਣਾ ਤਾਂ ਪਵਿੱਤਰ ਰਹੋ ਸ਼ਬਦਾਂ ਦੇ,ਕਿਰਦਾਰ ਦੇ,ਰਹਿਣੀ ਬਹਿਣੀ ਦੇ !!!
ਇਹ ਸਿਆਸਤ ਹੈ ਦੂਜਿਆਂ ਨੂੰ ਬਦਨਾਮ ਕਰਨਾ ਸੌਖਾ ਹੈ ਜਦੋਂ ਆਪ ਤੇ ਪੈਂਦੀ ਉਦੋਂ ਪਤਾ ਲੱਗਦਾ !!!
ਲੳ ਸੁਆਦ ਹੁਣ ਬਾਕੀ ਐਸਾ ਮਰਦਪੁਣਾ ਦਿਖਾਉਣ ਲੱਗੇ ਸੋਚਦੇ
ਆ ਤਾਰਾਂ ਚੋਰੀ ਕਰਦਾ ਫੜਿਆ ਗਿਆ ਪਿੰਡ ਕੋਟਸ਼ਮੀਰ ਚ
ਨਿੱਕਾ ਡਰਾਈਵਰ ਗਲੀ ਨੂੰ 1 ਹੰਸ ਨਗਰ ਬਠਿੰਡਾ 👇ਸੇਵਾਦਾਰ
ਬਹੁਤ ਮਾੜੀ ਗੱਲ ਹੈ ਇਸ ਸਬੰਧੀ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ ,
ਕੀ ਲਗਦਾ ਕਿਸਦਾ ਕਸੂਰ ਹੈ।
ਬੱਸ ਆਹ ਹੀ ਗੱਲਾਂ ਮੈਨੂੰ ਧਰਮ ਤੋਂ ਬੇਮੁੱਖ ਨਹੀਂ ਹੋਣ ਦਿੰਦੀਆਂ ..pray ਕਰਨ ਤੋਂ ਬਾਅਦ ਧਰਮ ਗੁਰੂ ਸਵਰਗ ਨੂੰ ਵਾਪਿਸ ਜਾਂਦਾ ਹੋਇਆ .....ਅੱਖਾਂ ਚ ਹੰਝੂ ਹੀ ਕੱਢ ਛੱਡੇ
@Balkar Sidhu ji ਤੁਹਾਨੂੰ ਇਸ ਲਈ ਤਾਂ ਨਹੀਂ ਚੁਣਿਆ, ਕਿ ਤੁਸੀਂ ਰੋਜ਼ਗਾਰ ਦੇਣ ਦੀ ਬਜਾਏ ਰੋਜ਼ਗਾਰ ਖੋਹ ਲਵੋ
ਗੱਲ ਚ ਕਿੰਨੀ ਕੂ ਸਚਾਈ ਹੈ ???
ਪੰਜਾਬ ਦੇ 5500 ਅਧਿਆਪਕ ਦੇਣਗੇ ਅਸਤੀਫਾ, ਸਰਕਾਰ ਤੋਂ ਹੋਏ ਨਿਰਾਸ਼
ਅੱਜ ਬਠਿੰਡਾ ਦੇ ਪਟਿਆਲਾ ਫਾਟਕ ਨਜ਼ਦੀਕ ਬਣ ਰਹੇ ਬ੍ਰਿਜ ਤੇ ਅਚਾਨਕ ਇੱਕ ਔਰਤ ਚੜ ਗਈ , ਜਿਸਦੇ ਬਾਰੇ ਬਠਿੰਡਾ ਦੀ ਸਹਾਰਾ ਜਨ ਸੇਵਾ ਸੋਸਾਇਟੀ ਨੂੰ ਫੋਨ ਆਇਆ , ਤਾਂ ਸਹਾਰਾ ਵਰਕਰਾਂ ਨੇ ਮੌਕੇ ਤੇ ਪਹੁੰਚ ਕੇ ਬਹੁਤ ਮੁਸ਼ੱਕਤ ਕਰਕੇ ਇਸ ਔਰਤ ਨੂੰ ਥੱਲੇ ਉਤਾਰਿਆ ਤੇ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ
( ਦੇਖੋ ਪੁਲਿਸ ਦੀ ਵਰਦੀ ਵਿੱਚ ਗੁੰਡੇ)
ਆਹ ਦੇਖੋ ਧੂਰੀ ਸਦਰ ਥਾਣਾ ਦੇ ਏ ਐਸ ਆਈ ਸੁਰਜੀਤ ਸਿੰਘ ਅਤੇ ਸ਼ੇਰ ਸਿੰਘ ਦੀ ਗੁੰਡਾਗਰਦੀ ਜਿਹਨਾਂ ਨੇ ਸ਼ਰੇਆਮ ਥਾਣੇ ਵਿੱਚ ਸੀਨੀਅਰ ਵਕੀਲ ਗੁਪਤਾ ਜੀ ਅਤੇ ਪੱਤਰਕਾਰ ਰਵੀ ਟਿੱਬਾ ਨਾਲ ਥਾਣੇ ਵਿੱਚ ਗੁੰਡਾਗਰਦੀ ਕੀਤੀ ਅਤੇ ਉਹਨਾਂ ਦੇ ਫੋਨ ਵਿੱਚੋਂ ਵੀਡੀਓ ਡਲੀਟ ਕਰਵਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਦੀ ਇਸ ਗੁੰਡਾਗਰਦੀ ਖ਼ਿਲਾਫ਼ ਅਜ਼ਾਦ ਪ੍ਰੈੱਸ ਵੈਲਫੇਅਰ ਕਲੱਬ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਜਨੂਹਾ ਅਤੇ ਧੂਰੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਸਿੰਗਲਾ ਨੇ ਸਖਤ ਨੋਟਿਸ ਲੈਂਦਿਆਂ ਕਾਰਵਾਈ ਨਾਂ ਹੋਣ ਤੇ ਸਘੰਰਸ਼ ਵਿੱਢਣ ਦੀ ਚਿਤਾਵਨੀ ਦਿੱਤੀ
ਪੱਤਰਕਾਰ
ਕੁਲਦੀਪ ਸੱਗੂ ਬੁਗਰਾ ਦੀ ਕੰਧ ਤੋਂ
ਇਹ ਵੀਡੀਓ ਮਾੜੀ ਗੋੜ ਸਿੰਘ ਦੀ ਹੈ ਆ ਹਾਲ ਏ ਲੋਕਾਂ ਦਾ ਪਤਾ ਵੀ ਹੇ ਜਿਸਨੂੰ ਚੱਕ ਕੇ ਲੈ ਜਾ ਰਹੇ ਹਾਂ ਖਾਲੀ ਹੱਥ ਜਾ ਰਿਹਾ ਹੈ ਪਰ ਫਿਰ ਵੀ ਸ਼ਮਸ਼ਾਨ ਘਾਟ ਨੂੰ ਜਾਦਾ ਰਸਤਾ ਵਾਹ ਕੇ ਵੀ ਲੋਕਾਂ ਦੀ ਲੋਕਾ ਦੀ ਭੁੱਖ ਨਹੀਂ ਨਿਕਲ ਦੀ
ਬਠਿੰਡਾ ਵਿਖੇ ਬੀਤੀ ਦਿੱਲ ਦਹਿਲਾਉਣ ਵਾਲੀ ਘਟਨਾ !!! ਚਿੱਟੇ ਦੇ ਨਾਲ ਹੋਈ ਮੌਤ !! ਸਿਵਲ ਹਸਪਤਾਲ ਬਠਿੰਡਾ ਚੋ ਲਾਸ਼ ਲੈ ਕੇ ਫਰਾਰ ਹੋਇਆ ਪਰਿਵਾਰ !!!#CMBhagwantMann #DGPPunjabPolice