ਅਜਾਦ ਖਾਲਸਾ

  • Home
  • ਅਜਾਦ ਖਾਲਸਾ

ਅਜਾਦ ਖਾਲਸਾ Gurbani kirtan

11/04/2023
ਵਾਹਿਗੁਰੂ ਜੀ
06/03/2023

ਵਾਹਿਗੁਰੂ ਜੀ

05/03/2023

ਪੰਜਾਬੀ ਮਾਂ ਬੋਲੀ

06/08/2022

Uttrakhand in videos

ਗੋਰੇ ਲੋਕ ਸਿੱਖ ਬਣੀਂ ਜਾਂਦੇ ਹਨ ਪਰ ।। ਸਾਡੇ ਆਲੇ ਕੀ ਬਣ ਰਹੇ ਹਨ ਸਾਰੇ ਜਾਵਾਬ ਦੇਵੋ ਜੀ।।?? #?????????????????????
28/07/2022

ਗੋਰੇ ਲੋਕ ਸਿੱਖ ਬਣੀਂ ਜਾਂਦੇ ਹਨ ਪਰ ।। ਸਾਡੇ ਆਲੇ ਕੀ ਬਣ ਰਹੇ ਹਨ ਸਾਰੇ ਜਾਵਾਬ ਦੇਵੋ ਜੀ।।?? #?????????????????????

ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ     ਬਾਬਾ ਬਘੇਲ ਸਿੰਘ ਜੀ ਨੇ ਕਿਹਾ ਸੀ     " ਰਾਜ ਨਹੀਂ ਕਰਨਾ ਦਿੱਲੀਏ,      ਬਸ ਤੇਰੀ ਅੜੀ ਭੰਨਣ...
26/07/2022

ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ
ਬਾਬਾ ਬਘੇਲ ਸਿੰਘ ਜੀ ਨੇ ਕਿਹਾ ਸੀ
" ਰਾਜ ਨਹੀਂ ਕਰਨਾ ਦਿੱਲੀਏ,
ਬਸ ਤੇਰੀ ਅੜੀ ਭੰਨਣੀ ਸੀ "
ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻

Waheguru waheguru ji
26/07/2022

Waheguru waheguru ji

ਇਹ ਚਿੱਤਰ 1984 ਦੀ ਇੱਕ ਦਲੇਰਾਨਾਂ ਯਾਦ ਨੂੰ ਸਮਰਪਿਤ....1984 ਦਾ ਕਤਲੇਆਮ ਸਿਰਫ ਦਿੱਲੀ ਵਿੱਚ ਨਹੀਂ ਬਲਕਿ ਭਾਰਤ ਦੇ ਕਈ ਸ਼ਹਿਰਾਂ ਵਿੱਚ ਹੋਇਆ ਸੀ।...
24/07/2022

ਇਹ ਚਿੱਤਰ 1984 ਦੀ ਇੱਕ ਦਲੇਰਾਨਾਂ ਯਾਦ ਨੂੰ ਸਮਰਪਿਤ....
1984 ਦਾ ਕਤਲੇਆਮ ਸਿਰਫ ਦਿੱਲੀ ਵਿੱਚ ਨਹੀਂ ਬਲਕਿ ਭਾਰਤ ਦੇ ਕਈ ਸ਼ਹਿਰਾਂ ਵਿੱਚ ਹੋਇਆ ਸੀ। ਪਰ ਦਿੱਲੀ ਤੋਂ ਵੀ ਘਟੀਆ ਤਰੀਕੇ ਨਾਲ ਬੇਦੋਸ਼ਿਆਂ ਦੇ ਕਤਲ ਕੇਸ ਦੱਬ ਦਿੱਤੇ ਗਏ। ਕਾਨਪੁਰ ਵਿੱਚ ਵੀ ਅਜਿਹਾ ਹੀ ਹੋਇਆ ਜਿਥੇ 127 ਤੋਂ ਵੱਧ ਬੇਦੋਸ਼ੇ ਕਤਲ ਕਰ ਦਿੱਤੇ ਗਏ। ਇਹਨਾਂ 127 ਵਿੱਚੋਂ ਇੱਕ ਨਾਮ ਸੀ ਗੁਰਚਰਨਜੀਤ ਸਿੰਘ ਹੋਰਾਂ ਦਾ।
ਗੁਰਚਰਨਜੀਤ ਸਿੰਘ ਜੀ ਹਿੰਦੋਸਤਾਨ ਐਰੋਨਾਟਿਕਸ ਲਿਮਿਟਿਡ ਵਿੱਚ ਕੁਆਲਿਟੀ ਕੰਟਰੋਲ ਇੰਸਪੈਕਟਰ ਦੇ ਸਨਮਾਨਿਤ ਅਹੁਦੇ ਤੇ ਕੰਮ ਕਰ ਰਹੇ ਸਨ। ਅਖੰਡ ਕੀਰਤਨੀ ਜਥੇ ਦੇ ਮੈਂਬਰ ਸਨ ਤੇ ਕੀਰਤਨੀ ਸਿੰਘ ਸਨ। ਜਦ ਕਾਤਲ ਭੀੜ ਉਹਨਾਂ ਦੇ ਘਰ ਵੱਲ ਆਈ ਤਾਂ ਉਹਨਾਂ ਨੇ ਕੁਝ ਵੱਖਰਾ ਕੀਤਾ। ਉਹਨਾਂ ਨੇ ਡਰਕੇ ਘਰ ਵਿੱਚ ਲੁਕਕੇ ਭੀੜ ਹੱਥੋਂ ਮਰਨ ਦੀ ਜਗ੍ਹਾ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਟੱਕਰਣ ਦਾ ਫੈਸਲਾ ਲਿਆ।
ਉਹਨਾਂ ਦੇ ਬੇਟੇ ਹਰਵਿੰਦਰ ਸਿੰਘ ( ਯੂ.ਕੇ.) ਦੇ ਦੱਸਣ ਅਨੁਸਾਰ ਉਹਨਾਂ ਨੇ ਕੁੜਤੇ ਉੱਪਰੋਂ ਕਮਰਕੱਸਾ ਬੰਨਿਆ ਤੇ ਸ਼ਸਤਰ ਚੱਕ ਕੇ ਸਿੱਧੇ ਮੱਥੇ ਸੈਂਕੜੇ ਲੋਕਾਂ ਦੀ ਭੀੜ ਨਾਲ ਇੱਕਲੇ ਭਿੜ ਗਏ। ਹੁਣ ਦਹਿਸ਼ਤ ਦਾ ਮੰਜ਼ਰ ਕਾਤਲਾਂ ਦੀਆਂ ਅੱਖਾਂ ਵਿੱਚ ਸੀ ਜਦ ਬੇਖੌਫ ਗੁਰੂ ਦਾ ਸਿੰਘ ਆਪਣੇ ਖੰਡੇ ਨਾਲ ਇਤਿਹਾਸ ਦੁਹਰਾ ਰਿਹਾ ਸੀ। ਜਦ ਕਈ ਦੰਗਈ ਜ਼ਖਮੀ ਹੋ ਗਏ ਤਾਂ ਭੀੜ ਨੇ ਇਕੱਠੇ ਹਮਲਾ ਕੀਤਾ। ...... ਤੇ ਗੁਰਚਰਨਜੀਤ ਸਿੰਘ ਜੀ ਸ਼ਹੀਦ ਹੋ ਗਏ ! ਪਰ ਉਹ ਇੱਕ ਕਮਾਲ ਦੀ ਦਾਸਤਾਨ ਲਿਖ ਗਏ।
(ਇਹ ਚਿੱਤਰ ਮੈਂ ਉਹਨਾਂ ਦੇ ਸਪੁੱਤਰ ਹਰਵਿੰਦਰ ਸਿੰਘ ( ਯੂ.ਕੇ.) ਹੋਰਾਂ ਦੀ ਦੱਸੀ ਤਫ਼ਸੀਲ ਅਨੁਸਾਰ ਬਣਾਇਆ ਹੈ। ਉਹਨਾਂ ਦੀ ਸ਼ਖ਼ਸੀਅਤ ਦੇ ਦੋਨਾਂ ਪੱਖਾਂ ( ਭਗਤੀ ਤੇ ਸ਼ਕਤੀ ) ਨੂੰ ਉਭਾਰਣ ਦੀ ਕੋਸ਼ਿਸ਼ ਕੀਤੀ ਹੈ ਤੇ ਕਲਪਨਾ ਨਾਲ ਦੱਸੇ ਅਨੁਸਾਰ ਮੁਕਾਬਲੇ ਦਾ ਦ੍ਰਿਸ਼ ਵੀ ਤਿਆਰ ਕੀਤਾ ਹੈ !)
ਚੰਗਾ ਲੱਗੇ ਤਾਂ ਸ਼ੇਅਰ ਕਰਨਾ।

ਗੁਰਪ੍ਰੀਤ ਆਰਟਿਸਟ ਬਠਿੰਡਾ

#1984

Waheguru waheguru ji like comment share ji
24/07/2022

Waheguru waheguru ji like comment share ji

“ਮੇਰੀ ਇਸ ਚਿੱਠੀ ਨੂੰ ਸਾਰਾ ਪੜਿਓ”      ਮੇਰੇ ਵੱਲੋਂ ਸਤਿਕਾਰਯੋਗ ਸਮੂਹ ਪਾਠਕ ਸਾਹਿਬਾਨਾਂ ਨੂੰ ਨਿਮਰਤਾ ਅਤੇ ਆਜਜੀ ਸਹਿਤ ਗੁਰ ਫਤਿਹ ਪ੍ਰਵਾਨ ਹੋਵ...
23/07/2022

“ਮੇਰੀ ਇਸ ਚਿੱਠੀ ਨੂੰ ਸਾਰਾ ਪੜਿਓ”
ਮੇਰੇ ਵੱਲੋਂ ਸਤਿਕਾਰਯੋਗ ਸਮੂਹ ਪਾਠਕ ਸਾਹਿਬਾਨਾਂ ਨੂੰ ਨਿਮਰਤਾ ਅਤੇ ਆਜਜੀ ਸਹਿਤ ਗੁਰ ਫਤਿਹ ਪ੍ਰਵਾਨ ਹੋਵੇ ।
ਜਰੂਰੀ ਸੂਚਨਾ ਕਿ ਕੋਈ ਵੀ ਸਤਿਕਾਰਯੋਗ ਪਾਠਕ ਮੇਰੀਆਂ ਨਿਮਾਣੀਆਂ ਜਿਹੀਆਂ ਲਿਖਤਾਂ ਨੂੰ ਵੀਡੀਓ ਬਣਾਕੇ ਲੋਕਾਂ ਅੱਗੇ ਪੇਸ਼ ਕਰਨਾ ਚਾਹੇ ….ਮੈਂ ਪ੍ਰਵੀਨ ਕੌਰ ਇਸਦੀ ਇਜਾਜ਼ਤ ਦਿੰਦੀ ਹਾਂ ਕਿ ਆਪ ਕਰ ਸਕਦੇ ਹੋ ਬਾਸ਼ਰਤੇ ਕਿ ਕਿਸੇ ਵੀ ਲਾਈਨ ਜਾਂ ਅੱਖਰ ਨੂੰ ਕੱਟਿਆ ਨਾਂ ਜਾਵੇ ਅਤੇ ਵਾਧੂ ਇਸ ਵਿੱਚ ਜੋੜਿਆ ਨਾਂ ਜਾਵੇ ਤਾਂ ਕਿ ਲਿਖਤ ਦੀ ਅਸਲੀਅਤ ਅਤੇ ਰੂਹ ਜ਼ਿੰਦਾ ਰਹਿ ਸਕੇ ।
ਮੈਨੂੰ ਆਪਣਾ ਨਾਮ ਰੌਸ਼ਨ ਕਰਨ ਦੀ ਲੋੜ ਨਹੀਂ , ਅਗਰ ਇੰਨਾਂ ਲਿਖਤਾਂ ਸਦਕਾ ਪੰਜਾਬ ਦੀ ਸਰ ਜਮੀਨ ‘ਤੇ ਵੱਸਦੇ ਪੰਜਾਬੀ ਸਿੱਖ ਅਤੇ ਗੈਰ ਸਿੱਖ ਭਾਈਚਾਰਿਆਂ ਵਿੱਚ ਆਪਣੇ ਵਤਨ ਪੰਜਾਬ ਪ੍ਰਤੀ ਪਿਆਰ ਦੀ ਭਾਵਨਾ ਅਤੇ ਇਸਦੀ ਅਜਾਦੀ ਅਤੇ ਵਿਕਾਸ ਵਿੱਚ ਹਿੱਸਾ ਲੈਣ ਦੀ ਤਾਂਘ ਪੈਦਾ ਹੋ ਜਾਵੇ ਤਾਂ ਮੈਂ ਸਮਝਾਂਗੀ ਕਿ ਮੈਂ ਖਰਬਾਂ ਦੀ ਜਾਇਦਾਦ ਦੀ ਮਾਲਕ ਬਣ ਗਈ । ਜੇ ਇੰਨਾਂ ਲਿਖਤਾਂ ਸਦਕਾ ਪੰਜਾਬ ਦੇ ਵਿਹੜਿਆਂ ਦੀ ਬੇਦਰਦ ਪੱਤਝੜ ਰੁੱਤ ਬਸੰਤ ਵਿੱਚ ਬਦਲਣ ਲਈ ਕਿਣਕਾ ਮਾਤਰ ਵੀ ਸਹਾਈ ਹੁੰਦੀ ਹੋਵੇ ਤਾਂ ਮੈਂ ਸਮਝਾਂਗੀ ਮੇਰੇ ਭਾਗ ਜਾਗ ਪਏ । ਜੇ ਮੇਰੀ ਲਿਖਤ ਨਾਲ ਮੇਰੇ ਸ਼ੇਰੇ-ਪੰਜਾਬ ਦੇ ਵਤਨ “ਦੇਸ ਪੰਜਾਬ “ ਦੀ ਗੁਲਾਮੀ ਵਿਰੁੱਧ ਲੋਕ ਮਨਾਂ ਵਿੱਚ ਚੇਤਨਤਾ ਦੀ ਇੱਕ ਕਣੀ ਵੀ ਜਨਮ ਲੈ ਲਵੇ ਤਾਂ ਮੈਂ ਸਮਝਾਂਗੀ ਮੇਰਾ ਲਿਖਣਾ ਅਕਾਲਪੁਰਖ ਸਾਹਿਬ ਦੇ ਦਰ ਉੱਤੇ ਕਬੂਲ ਹੋ ਗਿਆ ਏ । ਮੇਰਾ ਵਤਨ ਪੰਜਾਬ ਜਿਊਂਦਾ ਰਹੇ । ਮੇਰੇ ਲੋਕ ਖੁਸ਼ਹਾਲ ਹੋ ਜਾਣ । ਮੇਰੀ ਇਸ ਧਰਤੀ ਉੱਤੇ ਬਾਜ਼ਾਂ ਦਾ ਰਾਜ ਹੋਵੇ । ਮੇਰੇ ਪੰਜਾਬ ਦੇ ਦੁਸ਼ਮਣ ਵੀ ਵੱਸਦੇ ਰਹਿਣ , ਜਿਊਂਦੇ ਰਹਿਣ , ਤਾਂਕਿ ਖਾਲਸਤਾਨ ਦੀ ਸਥਾਪਤੀ ਉਹ ਵੀ ਆਪਣੀਆਂ ਅੱਖਾਂ ਨਾਲ ਵੇਖ ਸਕਣ । ਸਾਨੂੰ ਉਜਾੜਨ ਦਾ ਸੁਪਨਾ ਲੈਣ ਵਾਲੇ ਵੀ ਦੇਖ ਸਕਣ ਕਿ ਪੰਜਾਬ ਵਿੱਚ ਡੁੱਲੇ ਬੇਤਹਾਸ਼ਾ ਖੂਨ ਦਾ ਰੰਗ ਕਿੰਨਾ ਗੂੜ੍ਹਾ ਅਤੇ ਗੁਲਾਲ ਭਰਿਆ ਸੀ ਜਿਸਦੀ ਸਿੰਜਾਈ ਨਾਲ਼ ਦੇਸ ਪੰਜਾਬ ਦੀ ਖਾਲਸਾਈ ਮਿੱਟੀ ਕਿੰਨੀ ਉਪਜਾਊ ਬਣਕੇ ਹਵਾਵਾਂ ਵਿੱਚ ਮਹਿਕੀ । ਉਹ ਖੂੰਖਾਰ ਪੁਲਸ ਵਾਲੇ ਵੀ ਜ਼ਿੰਦਾ ਰਹਿਣ ਜਿੰਨਾ ਨੇ ਸਾਡੇ ਭਰਾਵਾਂ ਨੂੰ ਖਾੜਕੂ , ਅੱਤਵਾਦੀ ਅਤੇ ਗੈਂਗਸਟਰ ਦੇ ਰੁੱਤਬਿਆਂ ਨਾਲ ਨਿਵਾਜਿਆ ਅਤੇ ਕਨੂੰਨ ਦੀ ਕਾਲ਼ੀ ਰਾਤ ਓਹਲੇ ਸਾਜ਼ਿਸ਼ਾਂ ਘੜ ਘੜਕੇ , ਫੜਕੇ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਜਾਂਚ ਕਰਨ ਦੀ ਥਾਂ ਖੁਦ ਹੀ ਕਨੂੰਨ ਬਣ ਗਏ , ਖੁਦ ਹੀ ਅਦਾਲਤ ਬਣ ਗਏ , ਖੁਦ ਹੀ ਵਕੀਲ ਅਤੇ ਜੱਜ ਬਣ ਗਏ ਅਤੇ ਖੁਦ ਹੀ ਜੱਲਾਦ ਬਣਕੇ ਮੇਰੇ ਭਰਾਵਾਂ ਨੂੰ ਝੂਠੇ ਮੁਕਾਬਲੇ ਬਣਾਕੇ ਪੇਸ਼ ਕੀਤਾ ਅਤੇ ਲਾਸ਼ਾਂ ਦਾ ਮੁੱਲ ਵੱਟਕੇ ਮੇਰੇ ਦੁਸ਼ਮਣਾਂ ਕੋਲ਼ੋਂ ਸਰਕਾਰੀ ਸਨਮਾਨਾਂ ਦੇ ਹੱਕਦਾਰ ਬਣ ਗਏ ਜਿਸਦੀ ਬਦੌਲਤ ਫਿਰ ਇਹ ਰਾਜ ਗਰਕ ਹੋਇਆ ਅਤੇ ਖਾਲਸਾ ਰਾਜ ਦਾ ਪਰਚਮ ਝੂਲਿਆ ਅਤੇ ਹਰੇਕ ਵਰ੍ਹੇ ਖਾਲਸਾ ਰਾਜ ਦੀ ਅਜਾਦੀ ਦੇ ਦਿਹਾੜੇ ਲਾਲ ਕਿਲ੍ਹੇ ਦੀਆਂ ਫ਼ਸੀਲਾਂ ਅਤੇ ਸਰਦਲ਼ਾਂ ਮੂਹਰੇ ਜੈਕਾਰਿਆਂ ਦੀ ਗੂੰਜ ਵਿੱਚ ਖਾਲਸਾ ਰਾਜ ਦੇ ਨਿਸ਼ਾਨ ਸਾਹਿਬ ਨੂੰ ਮਿਲਦੀਆਂ ਖਾਲਸਾ ਫ਼ੌਜਾਂ ਦੀਆਂ ਸਲਾਮੀਆਂ ਅਤੇ ਖਾਲਸਾ ਪਰੇਡ ਦੇ ਜਾਹੋ-ਜਲਾਲ ਦੇ ਬੁਲੰਦ ਨਾਹਰਿਆਂ ਨਾਲ ਸਹਿਮੀ ਹੋਈ ਭਾਰਤੀ ਦਿੱਲੀ ਨੂੰ ਉਹ ਤੜਫ ਤੜਫਕੇ ਮਰਨ ਤੋਂ ਪਹਿਲਾਂ ਆਪਣੀਆਂ ਅੱਖਾਂ ਨਾਲ ਦੇਖ ਸਕਣ ।
ਅਖੀਰ ਵਿੱਚ ਇੱਕ ਰੰਜ ਕਿ :
ਮੈਨੂੰ ਦਿਓ ਖਾਂ ਚਾਰ ਸੰਤਾਲੀਆਂ
ਮੈਂ ਪੁਲਸ ਦਾ ਲਾਹਵਾਂ ਚਾਅ
ਮੈਂ ਦੱਸਾਂ ਕੀ ਹੁੰਦਾ ਮੁਕਾਬਲਾ
ਫਿਰ ਮਰਦਾ ਕੌਣ ਭਲਾ
ਜੇ ਢੇਰ ਨਾਂ ਲਾਸ਼ਾਂ ਲਾ ਦਿੱਤੇ
ਤੇ ਦਿੱਤੇ ਨਾਂਅ ਮੂਧੇ ਪਾ
ਮੈਨੂੰ ਕੌਰ ਨਾਂ ਕੋਈ ਆਖਿਓ
ਜੇ ਦਿੱਤੇ ਨਾਂ ਵਾਅਣੀ ਭਜਾ
ਇਹ ਸਿਖਰ ਦੁਪੈਹਰ ਵੀ ਡਰਨਗੇ ਜਦ ਯੁੱਧ ਮੈਂ ਚੜ੍ਹਿਆ ਚਾਅ

ਰੱਬ ਰਾਖਾ
ਪ੍ਰਵੀਨ ਕੌਰ

20/07/2022

Video like comment share

18/07/2022

ਵਾਹਿਗੁਰੂ ਜੀ ਦੀ ਕਿਰਪਾ

ਤੁਸੀਂ ਜਾਣਦੇ ਹੋ ਸੰਸਾਰ ਦਾ ਸਭ ਤੋਂ ਲੰਮਾ ਬੱਸ ਰੂਟ ਕਲਕੱਤਾ ਤੋਂ ਲੰਡਨ ਸੀ,ਇਸ ਰੂਟ ਉੱਪਰ ਬੱਸ 15 ਅਪਰੈਲ 1957 ਨੂੰ ਸੁਰੂ ਕੀਤੀ ਗਈ ਸੀ ,ਇਹ ਬੱਸ...
06/07/2022

ਤੁਸੀਂ ਜਾਣਦੇ ਹੋ ਸੰਸਾਰ ਦਾ ਸਭ ਤੋਂ ਲੰਮਾ ਬੱਸ ਰੂਟ ਕਲਕੱਤਾ ਤੋਂ ਲੰਡਨ ਸੀ,ਇਸ ਰੂਟ ਉੱਪਰ ਬੱਸ 15 ਅਪਰੈਲ 1957 ਨੂੰ ਸੁਰੂ ਕੀਤੀ ਗਈ ਸੀ ,ਇਹ ਬੱਸ ਕੱਲਕੱਤਾ ਤੋਂ ਚੱਲ ਕੇ ਦਿੱਲੀ,ਅੰਮ੍ਰਿਤਸਰ,ਵਾਹਗਾ ਬਾਰਡਰ,ਲਾਹੌਰ(ਪਾਕਿਸਤਾਨ),ਕਾਬੁਲ,ਹੈਰਾਤ(ਅਫਗਾਨਿਸਤਾਨ),ਤਹਿਰਾਨ(ਈਰਾਨ),ਇੰਸਤਾਬੁਲ(ਤੁਰਕੀ),ਜਰਮਨੀ,ਅਸਟਰੀਆ,ਫਰਾਂਸ ਹੁੰਦੀ ਹੋਈ ਲਗਭਗ 7900 ਕਿਲੋਮੀਟਰ ਤਹਿ ਕਰਕੇ ਲੰਡਨ ਪਹੁੰਚਦੀ ਸੀ,ਇਹ ਬੱਸ ਸੰਨ 1973 ਤੱਕ ਚੱਲਦੀ ਰਹੀ,1957 ਚ ਚੱਲਣ ਵੇਲੇ ਇਸਦਾ ਕਿਰਾਇਆ 85 ਪੌਂਡ ਸੀ 1973 ਚ ਬੰਦ ਹੌਣ ਵੇਲੇ ਇਹ ਵਧ ਕੇ 145 ਪੌਂਡ ਹੋ ਗਿਆ ਸੀ(ਤਸਵੀਰ ਵਿੱਚ ਤੁਸੀਂ ਬੱਸ ਵੇਖ ਸਕਦੇ ਹੋ)

ਇਸ ਬੰਦੇ ਅੱਗੇ ਸਿਰ ਝੁਕਦਾ ਹੈ ਜੋ ਬਿਨਾਂ ਸਕਿਊਰਟੀ ਤੋਂ ਪੰਜਾਬ ਵਿੱਚ ਖੁੱਲੇ ਸ਼ੇਰ ਵਾਂਗ ਘੁੰਮਦਾ ਰਿਹਾ 😔🙏 ਜਿਸ ਨੇ ਆਪਣਾ ਫਲਿਮੀ ਕਰਿਅਰ ਛੱਡ ਕੇ ...
22/02/2022

ਇਸ ਬੰਦੇ ਅੱਗੇ ਸਿਰ ਝੁਕਦਾ ਹੈ ਜੋ ਬਿਨਾਂ ਸਕਿਊਰਟੀ ਤੋਂ ਪੰਜਾਬ ਵਿੱਚ ਖੁੱਲੇ ਸ਼ੇਰ ਵਾਂਗ ਘੁੰਮਦਾ ਰਿਹਾ 😔🙏 ਜਿਸ ਨੇ ਆਪਣਾ ਫਲਿਮੀ ਕਰਿਅਰ ਛੱਡ ਕੇ ਕਿਸਾਨਾਂ ਦਾ ਸਾਥ ਦਿੱਤਾ ਅਤੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਬਰਾਬਰ ਸਿੰਘੂ ਬਾਰਡਰ ਤੇ ਰਾਤਾ ਕਟਦਾ ਰਿਹਾ 😔🙏 ਇਕ ਅਨਮੋਲ ਹੀਰੇ ਨੂੰ ਪੰਜਾਬ ਨੇ ਗਵਾ ਲਿਆ 😥🙏

Waheguru ji
08/12/2021

Waheguru ji

Address


Website

Alerts

Be the first to know and let us send you an email when ਅਜਾਦ ਖਾਲਸਾ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share