1849 Panjab

20/10/2022

ਹਿੰਦੂ ਹਕੂਮਤ ਹੇਠ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ

ਹਿੰਦੂ ਹਕੂਮਤ ਨੇ ਇਸ ਸਾਲ ਵੀ ਬਹੁਤ ਸਾਰੇ ਸਿੰਘ ਬੰਦੀ ਬਣਾਏ

ਦੀਪ ਸਿੰਘ ਸਿੱਧੂ ਦਾ ਕਤਲ ਕੀਤਾ, ਸ਼ੁਭਦੀਪ ਸਿੰਘ ਮੂਸੇਵਾਲੇ ਦਾ ਕਤਲ ਕੀਤਾ, ਸੰਦੀਪ ਸਿੰਘ ਅੰਬੀਆਂ ਦਾ ਕਤਲ ਕੀਤਾ ਅਤੇ ਕਈ ਹੋਰ ਕਤਲ ਹੋਏ

ਅਕਾਲੀ-ਭਾਜਪਾ ਸਮੇਂ ਵੀ ਇਹੀ ਕੁਝ ਹੋਇਆ, ਕਾਂਗਰਸ ਵੇਲੇ ਵੀ ਅਤੇ ਹੁਣ ਆਮ ਪਾਰਟੀ ਵੇਲੇ ਵੀ

ਸਿੱਖ ਕਲਪਦੇ ਰਹੇ ਪਰ ਹਿੰਦੂ ਚੁਪ ਰਹੇ ਜਾਂ ਖੁਸ਼ ਹੋਏ ਜਾਂ ਮਾੜੇ ਕੰਮਾਂ ਨੂੰ ਹਲਾਸ਼ੇਰੀ ਦਿੰਦੇ ਰਹੇ ਜਾਂ ਸਿੱਧਾ ਸਿੱਖਾਂ ਵਿਰੁਧ ਖੜ ਗਏ

ਉਂਨਾਂ ਸਿੰਘਾਂ ਬਾਰੇ ਸੋਚੋ ਜੇਹੜੇ ਸਾਰੀ ਉਮਰ ਜੇਲਾਂ ਵਿੱਚ ਹਨ ਉਨਾਂ ਤੇ ਕੀ ਬੀਤ ਰਹੀ ਹੈ

ਹਿੰਦੂ ਹਰ ਥਾਂ ਤੇ ਸਿੱਖਾਂ ਦਾ ਬਾਇਕਾਟ ਕਰਦੇ ਹਨ ਹੁਣ ਸਿੱਖ ਸੋਚਣ ਕਿ ਸਿੰਘਾਂ ਦਾ ਸਾਥ ਦੇਣਾ ਹੈ ਜਾਂ ਜਾਲਮ ਹਕੂਮਤ ਦਾ ਜਾਂ ਜਾਲਮ ਹਕੂਮਤ ਦਾ ਸਾਥ ਦੇਣ ਵਾਲੇਆਂ ਦਾ

ਸਿੱਖ ਸੋਚਣ ਕਿ ਬੰਦੀ ਛੋੜ ਦਿਹਾੜੇ ਤੇ ਹਿੰਦੂਆਂ ਦਾ ਬਾਇਕਾਟ ਕਰਣਾ ਹੈ ਜਾਂ ਸਾਥ ਦੇਣਾ ਹੈ

ਸਮੇਂ ਸਿਰ ਪਹੁੰਚਿਉ ਜੀ
07/10/2022

ਸਮੇਂ ਸਿਰ ਪਹੁੰਚਿਉ ਜੀ

05/09/2022

ਭਾਰਤੀ ਅਖਵੌਣਾ ਗੰਦੀ ਗਾਲ ਹੈ
ਹਿੰਦੂ ਜੇਕਰ ਸਾਨੂੰ ਇਹ ਗਾਲ ਨਹੀਂ ਕੱਡ ਰਹੇ ਤਾਂ ਕਈਆਂ ਦਾ ਢਿੱਡ ਕਿਉਂ ਦੁਖ ਰਿਹਾ ਹੈ ?

ਸਾਨੂੰ ਤਾਂ ਸਗੋਂ ਕਹਿਣਾ ਚਾਹੀਦਾ ਹੈ ਕਿ ਸਿੱਖ 'ਭਾਰਤੀ ਨਹੀਂ ਸਗੋਂ ਖਾਲਿਸਤਾਨੀ ਹਨ, ਇਹ ਗੱਲ ਕਿਉਂ ਨਹੀਂ ਕਹਿ ਰਹੇ ?
ਦੋਗਲੇਉ ਇੱਕ ਪਾਸਾ ਕਰੋ

ਅੱਗ ਲਗੇ ਜੇਹੜਾ ਤਿਰੰਗੇ ਵਾਸਤੇ ਖੇਡਦਾ ਹੈ

29/08/2022

ਭਗਤ ਸਿੰਘ ਭਾਰਤੀ ਸਿਸਟਮ ਦਾ ਸ਼ਹੀਦ

ਭਗਤ ਸਿੰਘ ਨੂੰ ਬਚੌਣ ਵਾਸਤੇ ਭਾਰਤ ਪੂਰਾ ਜੋਰ ਲਾ ਰਿਹਾ ਹੈ, ਪਹਿਲਾਂ ਪੰਜਾਬ ਦੇ ਇੱਕ ਜਿਲੇ ਦਾ ਨਾਮ " ਸ਼ਹੀਦ ਭਗਤ ਸਿੰਘ ਨਗਰ" ਰਖਿਆ, ਹੁਣ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰਖਣ ਦੀ ਤਿਆਰੀ ਹੈ

ਭਾਰਤੀ ਸਿਸਟਮ ਭਗਤ ਸਿੰਘ ਨੂੰ ਬਚੌਂਦਾ ਹੈ ਕਿਉਂਕਿ
ਭਗਤ ਸਿੰਘ ਭਾਰਤੀ ਸਿਸਟਮ ਨੂੰ ਬਚੌਂਦਾ ਹੈ

17/08/2022

ਹਿੰਦੂਆਂ ਦੀ ਅਦਾਲਤ ਨੇ ਮੁਸਲਮਾਨ ਬੀਬੀ ਨਾਲ ਸਮੂਹਿਕ ਬਲਾਤਕਾਰ ਕਰਣ ਵਾਲੇ ਅਤੇ 7 ਮੁਸਲਮਾਨਾਂ ਦਾ ਕਤਲ ਕਰਣ ਵਾਲੇ 11 ਹਿੰਦੂ ਰਿਹਾ ਕਰ ਦਿੱਤੇ ਹਨ

ਖਬਰ ਦਾ link ਟਿਪਣੀ ਬਕਸੇ ਵਿੱਚ ਹੈ

26/07/2022

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਮੁਖੀ ਵਿੱਚ ਹੈ
ਕੀ ਭਗਤ ਸਿੰਘ ਦੀ ਤਸਵੀਰ ਗੁਰਮੁਖੀ ਦਾ ਵਿਰੋਧ ਕਰਣ ਕਰਕੇ ਲਾਈ ਹੈ ਜਾਂ ਸੰਪੂਰਨ ਸਿੱਖੀ ਦਾ ਵਿਰੋਧ ਕਰਣ ਕਰਕੇ ?
ਜਾਂ ਗਲਤ ਪੱਖ 'ਚ ਗਲਤ ਬੰਦਿਆਂ ਦਾ ਸਾਥ ਦੇਣ ਕਰਕੇ
ਜਾਂ ਫੋਕਾ ਬੰਬ ਜਾਂ ਗਲਤ ਨਿਸ਼ਾਨਾ ਲਗੌਣ ਕਰਕੇ

ਗੁਰਦੁਆਰਾ ਸਾਹਿਬ ਵਿੱਚ ਤਸਵੀਰ ਕੀ ਕਰਦੀ ਹੈ ?
ਐਵੇਂ ਭੰਡੀ ਨਾ ਜਾਇਆ ਕਰੋ ਕੋਈ ਜਵਾਬ ਵੀ ਦੇ ਦਿਆ ਕਰੋ

20/07/2022

ਰੰਗ ਦੇ ਬਸੰਤੀ
ਦ ਲੇਜੰਡ ਆਫ ਭਗਤ ਸਿੰਘ
ਸ਼ਹੀਦ
ਸ਼ਹੀਦ (1965)
ਸ਼ਹੀਦ ਭਗਤ ਸਿੰਘ
ਸ਼ਹੀਦ ਏ ਆਜ਼ਮ
ਸ਼ਹੀਦ ਏ ਆਜ਼ਮ ਭਗਤ ਸਿੰਘ

ਭਾਰਤੀ ਸਟੇਟ ਨੇ ਭਗਤ ਸਿੰਘ ਨੂੰ ਹੀਰੋ ਬਨੌਣ ਵਾਸਤੇ ਅਨੇਕਾਂ ਫਿਲਮਾਂ ਬਣਾਈਆਂ, ਅਜੇਦੇਵਗਨ, ਬੌਬੀ ਦਿਉਲ, ਆਮੀਰ ਖਾਨ ਵਰਗਿਆਂ ਕੋਲੋਂ ਬਣਵਾਈਆਂ

ਭਾਰਤੀ ਸਟੇਟ ਦਾ ਸਾਰਾ ਜੋਰ ਲੱਗ ਗਿਆ ਪਰ ਸਿਮਰਨਜੀਤ ਸਿੰਘ ਮਾਨ ਜੀ ਨੇ ਸਰਕਾਰੀ ਸ਼ਹੀਦ ਨੂੰ ਰੋਲਕੇ ਸੁਟਤਾ, ਭਾਰਤੀ ਸਟੇਟ ਦਾ ਦੋਹਰਾ ਚੇਹਰਾ ਵੀ ਨੰਗਾ ਕਰਤਾ, ਕਿਸੇ ਨੂੰ ਜਵਾਬ ਨਹੀਂ ਆ ਰਿਹਾ

ਕੀ ਕਾਮਰੇਡ ਸ਼ਹੀਦੀ ਨੂੰ ਮੰਨਦੇ ਹਨ ?

ਇਹ ਬੰਦਾ ਕਾਮਰੇਡਾਂ, ਹਿੰਦੂਆਂ ਨੂੰ ਸੂਤ ਬੈਠਦਾ ਹੈ, ਇਸਦੇ ਕਈ ਕਾਰਣ ਹਨ

16/07/2022

ਭਾਈ ਸਿਮਰਨਜੀਤ ਸਿੰਘ ਮਾਨ ਜੀ ਦੇ ਪਾਰਲੀਮੈਂਟ ਜਾਣ ਤੋਂ ਪਹਿਲਾਂ ਹੀ ਭਾਰਤ ਨੇ ਪਾਰਲੀਮੈਂਟ 'ਚ ਖਾਲਿਸਤਾਨ ਸ਼ਬਦ ਬੋਲਣ 'ਤੇ ਪਾਬੰਧੀ ਲਾਈ

ਖਬਰ ਦਾ link ਟਿਪਣੀ ਬਕਸੇ ਵਿੱਚ ਹੈ

16/07/2022

ਰਿਤੇਸ਼ ਲੱਖੀ ਨੇ ਸੋਚਿਆ ਕਿ ਭਾਈ ਸਿਮਰਨਜੀਤ ਸਿੰਘ ਮਾਨ ਜੀ ਨੂੰ ਔਖਾ ਸਵਾਲ ਪੁਛਕੇ ਫਸੌਂਦੇ ਹਾਂ, ਰਿਤੇਸ਼ ਲਖੀ ਨੇ ਪੁਛਿਆ ਕਿ

"ਤੁਸੀਂ ਭਾਰਤੀ ਸੰਵਿਧਾਨ ਨੂੰ ਮੰਨਦੇ ਨਹੀਂ
ਫਿਰ ਤੁਸੀਂ ਵੋਟਾਂ ਜਿਤਕੇ ਉਸੇ ਸੰਵਿਧਾਨ ਦੀ ਸੌਂ ਖਾਂਦੇ ਹੋ"

ਸਿੰਘ ਨੇ ਜਵਾਬ ਦਿੱਤਾ ਕਿ
"ਮੈਂ ਭਾਰਤੀ ਸੰਵਿਧਾਨ ਦੀ ਝੂਠੀ ਸੌਂ ਖਾਂਦਾ ਹਾਂ"

ਲਖੀ ਕਹਿੰਦਾ ਕਿ ਤੁਸੀਂ ਇਹ ਗੱਲ On Camera ਕਹਿ ਰਹੇ ਹੋ...
ਸਿੰਘ ਨੇ ਕਿਹਾ ਕਿਉਂਕਰਕੇ ....

27/06/2022

1) ਹਿੰਦੂਆਂ (ਹਰਿਆਣਵੀ) ਨੇ SYL 'ਤੇ ਗੀਤ ਗਾਏ ਅਤੇ ਕਿਹਾ ਕਿ ਜੇ ਸਾਨੂੰ ਪਾਣੀ ਨਾ ਦਿੱਤਾ ਗਿਆ ਤੇ ਅਸੀਂ ਧੱਕੇ ਨਾਲ ਖੋਹ ਲਵਾਂਗੇ

2) ਹਿੰਦੂਆਂ ਨੇ ਸ਼ੁਭਦੀਪ ਸਿੰਘ ਮੂਸੇਵਾਲੇ ਦਾ SYL ਗੀਤ youtube ਤੋਂ ਬੰਦ ਕੀਤਾ (ਪੰਜਾਬ ਅਤੇ ਭਾਰਤ ਵਿੱਚ)

ਨੋਟ: ਸਾੱਡੇ ਵਾਸਤੇ ਹਿੰਦੂ 'ਹਿੰਦੂ ਹੀ ਹੈ ਭਾਵੇਂ ਉਹ ਹਰਿਆਣੇ ਰਹਿੰਦਾ ਹੋਵੇ ਭਾਵੇਂ ਦਿੱਲੀ ਭਾਂਵੇਂ ਗੁਜਰਾਤ ਭਾਵੇਂ ਕਿਤੇ ਹੋਰ, ਹਿੰਦੂ ਦੀ ਭਾਵਨਾਂ ਸਿੱਖਾਂ ਪ੍ਰਤੀ ਉਹੀ ਹੈ ਜੋ ਸੰਤ ਕਹਿੰਦੇ ਹੁੰਦੇ ਸੀ

ਬੇਨਤੀ: ਖਾਲਿਸਤਾਨ ਦੀ ਹਿਮਾਇਤ ਕਰੋ
ਖਬਰਾਂ ਦੇ link ਟਿਪਣੀ ਬਕਸੇ ਵਿੱਚ ਹਨ

26/06/2022

ਮੁੱਠੀ ਭਰ ਖਾਲਿਸਤਾਨੀ

ਖਾਲਿਸਤਾਨੀਆਂ ਨੇ ਤੀਜੀ ਵਾਰ ਭਾਈ ਸਿਮਰਨਜੀਤ ਸਿੰਘ ਮਾਨ ਜੀ ਨੂੰ MP ਬਣਾਇਆ

24/06/2022

ਰਾਜ ਬਾਰੇ ਚਰਚਾ ਦਿਨੋਂ ਦਿਨ ਵਧ ਰਹੀ ਹੈ ... ਖੁਸ਼ੀ ਦੀ ਗੱਲ ਹੈ

15/05/2022

ਅਮਰੀਕਾ/ਬਫਲੋ ਵਿੱਚ ਗੋਰੇ ਨੇ ਗੋਲੀਆਂ ਮਾਰਕੇ 10 ਕਾਲੇ ਬੰਦੇ ਮਾਰੇ, ਗੋਲੀਆਂ ਚਲੌਣ ਤੋਂ ਪਹਿਲਾਂ ਗੋਰਾ ਕਾਲੇਆਂ ਨੂੰ ਗਾਲਾਂ ਕੱਢ ਰਿਹਾ ਸੀ, ਇਹ ਘਟਨਾ ਬਜਾਰ ਵਿੱਚ ਹੋਈ ਜਿੱਥੇ ਬਹੁਤ ਭੀੜ ਸੀ

ਗੋਰੇਆਂ ਦਾ ਗੋਲੀਆਂ ਚਲੌਣਾ ਅਤੇ ਕਾਲੇਆਂ ਦੀ ਮੌਤ ਆਮ ਗੱਲ ਹੈ


ਖਬਰ ਦਾ link ਟਿਪਣੀ ਬਕਸੇ ਵਿੱਚ ਹੈ

11/05/2022

ਖਾਲਿਸਤਾਨ ਦੇ ਮਤੇ ਦੀ ਗੱਲ

01/05/2022

1) ਹਿੰਦੂ ਅਤੇ ਸਿੱਖਾਂ ਦੀ ਹੋਈ ਪਟਿਆਲੇ ਚ ਟੱਕਰ
• ਸਿੱਖਾਂ ਨੇ ਹਿੰਦੂ ਅੱਗੇ ਲਾਕੇ ਭਜਾਏ
• ਹਿੰਦੂ ਹਕੂਮਤ ਨੇ ਸਿੱਖ ਗਿਰਫਤਾਰ ਕੀਤੇ
• ਕੁਝ ਬੇਸ਼ਰਮ ਪੱਗਾਂ ਬੰਨਕੇ ਹਿੰਦੂਆਂ ਨੂੰ ਜੂਸ ਪਿਉਣ ਚਲੇ ਗਏ ਅੱਗੋਂ ਹਿੰਦੂਆਂ ਨੇ ਧੱਕੇ ਮਾਰਕੇ ਬਾਹਰ ਕੱਢਿਆ

2) ਧਮਿੰਦਰ ਅਨੰਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪੇ ਜਿਸ ਵਿੱਚ ਸ਼ਬਦਾਂ ਚ ਫੇਰਬਦਲ ਕੀਤਾ, ਸਿੱਖਾਂ ਨੇ ਇਸਦੇ ਘਰ ਦੇ ਬਾਹਰ ਇਕੱਠ ਕੀਤਾ

3) ਦਿੱਲੀ/ਰਘੂਵੀਰ ਇਲਾਕੇ ਵਿੱਚ ਹਿੰਦੂਆਂ ਨੇ ਸਿੱਖ ਦੇ ਕੇਸ ਕੱਟੇ

4) ਦਿੱਲੀ/ਜਮਨਾਪਾਰ ਵਿੱਚ ਹਿੰਦੂਆਂ ਨੇ ਗੁਰਦੁਆਰੇ ਵਿੱਚ ਮੂਰਤੀਆਂ ਰਖੀਆਂ, ਜਗਰਾਤਾ ਕੀਤਾ

5) ਜੰਮੂ ਦੇ ਹੈਰੀਟੇਜ ਸਕੂਲ ਨੇ ਸਿੱਖ ਬੱਚੀ ਨੂੰ ਸਿਰ ਢਕਣ ਤੋਂ ਰੋਕਿਆ ਅਤੇ ਕੱਕਾਰ ਲਾਹਕੇ ਸਕੂਲ ਆਉਣ ਲਈ ਕਿਹਾ

6) ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਸਿੱਖਾਂ ਨੇ ਖਾਲਿਸਤਾਨ ਦਿਹਾੜਾ ਮਨਾਇਆ

ਬੇਨਤੀ: ਖਾਲਿਸਤਾਨ ਦੀ ਹਿਮਾਇਤ ਕਰੋ
ਖਬਰਾਂ ਦੇ link ਟਿਪਣੀ ਬਕਸੇ ਵਿੱਚ ਹਨ

ਖਾਲਿਸਤਾਨ ਦਿਹਾੜਾਮੈਲਬੌਰਨ, ਅਸਟ੍ਰੇਲੀਆ
01/05/2022

ਖਾਲਿਸਤਾਨ ਦਿਹਾੜਾ
ਮੈਲਬੌਰਨ, ਅਸਟ੍ਰੇਲੀਆ

14/04/2022

1) ਖਾਲਸਾ ਸਥਾਪਨਾ ਦਿਹਾੜੇ ਤੇ ਭਾਰਤ ਨੇ ਸਿੱਖ ਮਾਤਾ ਦੀ ਕਾਰਟੂਨ ਫਿਲਮ ਬਣਾਈ, ਸਿੱਖਾਂ ਨੇ ਸਿਨੇਮਾਂ ਵਿੱਚ ਲਗਣੋ ਰੋਕ ਦਿੱਤੀ ਹੈ, ਭਾਰਤ ਦੀ ਇਹ ਪਹਿਲੀ ਕਰਤੂਤ ਨਹੀਂ ਹੈ

2) ਖਾਲਸਾ ਸਥਾਪਨਾ ਦਿਹਾੜੇ ਤੇ ਗੁਲਾਮ ਪੰਜਾਬ ਦਾ ਮੁਖਮੰਤਰੀ ਸ਼ਰਾਬ ਪੀਕੇ ਦਮਦਮਾਂ ਸਾਹਿਬ ਪਹੁੰਚਿਆ, ਅਜੇ ਤੱਕ ਸਿੱਖਾਂ ਨੇ ਕੋਈ ਕਾਰਵਾਹੀ ਨਹੀਂ ਕੀਤੀ, ਭਗਵੰਤ ਮਾਨ ਦੀ ਇਹ ਪਹਿਲੀ ਕਰਤੂਤ ਨਹੀਂ ਹੈ,, ਜੇਹੜੇ ਸਿੱਖ ਮੌਕੇ ਤੇ ਹਾਜ਼ਿਰ ਸਨ ਅਤੇ ਭਗਵੰਤ ਦੇ ਲਾਗੇ ਸਨ ਉਨਾਂ ਨੇ ਇਸਨੂੰ ਲੰਮੇ ਕਿਉਂ ਨਹੀਂ ਪਾਇਆ ? ਬਰਗਾੜੀ ਮੋਰਚੇ ਤੇ ਵੀ ਕੁਝ ਬੰਦੇਆਂ ਨੇ ਇਸਨੂੰ ਬਚਾ ਲਿਆ ਸੀ, ਹੁਣ ਸਿੱਖ ਸੋਚਣ ਕਿ ਇਸ ਕਰਤੂਤ ਕਰਣ ਵਾਲੇ ਨਾਲ ਕੀ ਸਲੂਕ ਕਰਣਾ ਹੈ

07/04/2022

ਹੁਣ ਫਿਰ ਹੋਰ ਫਿਲਮ ਆ ਗਈ, ਕਰਣਾ ਕੁਝ ?

ਟਿਪਣੀ ਬਕਸੇ ਵਿੱਚ ਸ਼੍ਰੋਮਣੀ ਕਮੇਟੀ ਵਾਲੇਆਂ ਦੇ ਨੰਬਰ ਲਿਖੇ ਹਨ
ਉਨਾਂ ਨੂੰ ਦੱਸੋ ਕਿ ਤੁਸੀਂ ਫਿਲਮ ਤੇ ਪਾਬੰਦੀ ਲਾਈ ਸੀ ਪਰ ਫਿਲਮ ਫਿਰ ਵੀ ਲੱਗ ਰਹੀ ਹੈ, ਪੁੱਛੋ ਕਿ ਤੁਸੀਂ ਹੁਣ ਫਿਲਮ ਨੂੰ ਕਿਵੇਂ ਲਗਣ ਤੋਂ ਰੋਕਣਾ ਹੈ

01/04/2022

ਨਵਾਬ ਸ਼ਰੀਫ, ਮੁਸ਼ਰਫ ਅਤੇ ਹੋਰਾਂ ਦੇ ਸਮੇਂ CIA ਦੇ ਬੰਦੇ ਸਿੱਧਾ ਪਾਕਿਸਤਾਨ ਪ੍ਰਧਾਨਮੰਤਰੀ ਦੇ ਦਫਤਰ ਜਾ ਬੈਠਦੇ ਸਨ ਪਰ ਜਦੋਂ ਇਮਰਾਨ ਖਾਨ ਆਇਆ ਤਾਂ ਬਾਹਰ ਖੜੇ ਸਿਕਿਉਰਟੀ ਗਾਰਡਾਂ ਨੇ ਇਹ ਕਹਿਕੇ CIA ਨੂੰ ਵਾਪਿਸ ਮੋੜ ਦਿੱਤਾ ਸੀ ਕਿ ਸਾਨੂੰ ਹੁਕਮ ਹੈ ਕਿ PM ਨੂੰ ਅਮਰੀਕਾ ਦਾ PM ਹੀ ਮਿਲ ਸਕਦਾ ਹੈ ਜੇਕਰ CIA ਨੇ ਮੁਲਾਕਾਤ ਕਰਣੀ ਹੈ ਤਾਂ ਉਹ ਸਾੱਡੀ ISI ਨਾਲ ਮੁਲਾਕਾਤ ਕਰ ਸਕਦੇ ਹਨ

ਇਮਰਾਨ ਖਾਨ ਤੋਂ ਪਹਿਲਾਂ ਗੋਰੇਆਂ ਦੀ ਅੱਖ ਚ ਅੱਖ ਪਾਕੇ ਹੋਰ ਕਿਸੇ ਪਾਕਿਸਤਾਨ ਮੁਖੀ ਨੇ ਗੱਲ ਨਹੀਂ ਕੀਤੀ ਸੀ, ਇਮਾਰਾਨ ਖਾਨ ਗੋਰੇਆਂ ਦੇ ਥੱਲੇ ਨਹੀਂ ਲੱਗਾ, ਸਮਝਦਾਰ ਹੈ, ਬਹਾਦੁਰ ਵੀ ਹੈ, ਗੱਲਬਾਤ ਕਰਣ ਦਾ ਵੀ ਬਹੁਤ ਪਤਾ ਹੈ

ਇਮਰਾਨ ਖਾਨ ਨੇ ਬਹੁਤ ਮੁਦਿਆਂ ਉੱਤੇ ਬੁਨਿਆਦੀ ਸੁਧਾਰ ਕੀਤੇ ਪਰ ਇਮਰਾਨ ਖਾਨ ਦੇ ਆਲੇ ਦੁਆਲੇ ਬਹੁਤ ਦੁਸ਼ਮਨ ਹਨ, ਬਹੁਤ ਜਾਦਾ ਦਬਾਅ ਹੇਠ ਕੰਮ ਕਰਣਾ ਪੈ ਰਿਹਾ ਹੈ

ਕੋਈ ਸ਼ੱਕ ਨਹੀਂ ਕਿ ਇਮਰਾਨ ਖਾਨ ਨੂੰ ਪਾਸੇ ਕਰਣ ਵਾਸਤੇ ਅਮਰੀਕਾ ਜੋਰ ਲਾ ਰਿਹਾ ਹੋਉ, ਇੱਕ ਨਹੀਂ ਬਹੁਤ ਜਾਦਾ ਐਸੇ ਬਿਆਨ ਅਤੇ ਕੰਮ ਹਨ ਜੇਹੜੇ ਗੋਰੇ ਮੁਲਕਾਂ ਨੂੰ ਬਰਦਾਸ਼ ਨਹੀਂ ਹੋ ਸਕਦੇ

ਬਹੁਤ ਘੱਟ ਬੰਦੇ ਹੁੰਦੇ ਹਨ ਜਿਹੜੇ ਗੋਰੇ ਮੁਲਕਾਂ ਵਿੱਚ ਵੀ ਕੁੜਤਾ-ਸਲਵਾਰ (ਜਾਂ ਆਪਣਾ ਪਹਿਰਾਵਾ) ਪਾਕੇ ਰਖਣ

ਸਿੱਖਾਂ ਨੇ ਵੀ ਇਕੱਲੇ ਹਿੰਦੂਆਂ ਬਾਰੇ ਨਹੀਂ ਸੋਚਣਾ ਸਗੋਂ ਇਹਵੀ ਸੋਚਣਾ ਹੈ ਕਿ ਪਛਿਮ ਦੀ ਸੋਚ ਵੀ ਸਿੱਖੀ ਵਿਰੋਧੀ ਹੈ ਅਤੇ ਅਸੀਂ ਇਸਤੋਂ ਬਚਣ ਵਾਸਤੇ (ਅੰਦਰੋਂ ਅਤੇ ਬਾਹਰੋਂ) ਕਿਹੜੇ ਜਤਨ ਕਰਣੇ ਹਨ

21/03/2022

ਇੱਕ ਤੀਰ ਨਾਲ 8 ਨਿਸ਼ਾਨੇ, ਰਾਜ ਸਭਾ ਵਾਸਤੇ ਆਮ ਪਾਰਟੀ ਨੇ

1) ਭਾਜਪਾ ਦੇ ਬੰਦੇ ਭੇਜੇ

2) ਚਾਰ ਹਿੰਦੂ ਭੇਜੇ ਪੰਜਵਾਂ ਹਿੰਦੂਆਂ ਦਾ ਚਮਚਾ ਭੇਜਿਆ

3) ਅਰਬਪਤੀ ਬੰਦੇ ਭੇਜੇ

4) ਸਾਰਾ ਜੀਵਨ ਪੰਜਾਬ ਤੋਂ ਬਾਹਰ ਰਹਿਣ ਵਾਲੇ ਭੇਜੇ

5) ਪੰਜਾਬ ਦੇ ਮੁੱਦੇ ਨਾ ਜਾਨਣ ਵਾਲੇ ਭੇਜੇ

6) ਪੰਜਾਬੀ ਨਾ ਬੋਲਣ ਵਾਲੇ ਭੇਜੇ (ਲਿਖਣੀ, ਬੋਲਣੀ, ਪੜਨੀ ਨਹੀਂ ਆਉਂਦੀ)

7) ਸ਼ਰੇਆਮ ਸਿੱਖਾਂ ਦੇ ਮੁਦਿਆਂ ਦੀ ਵਿਰੋਧਤਾ ਕਰਣ ਵਾਲੇ ਭੇਜੇ

8) ਸ਼ਰੇਆਮ ਇਹ ਬੰਦੇ ਅਜੇ ਵੀ ਭਾਜਪਾ ਲਈ ਕੰਮ ਕਰ ਰਹੇ ਹਨ
ਘੱਟੋ ਘੱਟ ਸਿੱਖਾਂ ਤੋਂ ਚੋਰੀ ਹੀ ਕਰ ਲੈਂਦੇ ਪਰ ਇਹ ਤਾਂ ਸ਼ਰੇਆਮ ਬਦਮਾਸ਼ੀ ਕਰ ਰਹੇ ਹਨ

ਇਹਨੂੰ ਕਹਿੰਦੇ ਹਨ ਟਿੱਚ ਜਾਨਣਾ

21/03/2022

ਮੁੱਦਾ ਹਿੰਦੂ-ਸਿੱਖ ਦਾ ਹੈ ਪਾਰਟੀਆਂ ਦਾ ਨਹੀਂ
ਰਾਜ ਹਿੰਦੂ ਦਾ ਹੈ ਅਤੇ ਸਿੱਖ ਗੁਲਾਮ ਹੈ

ਸਾੱਡਾ ਰਿਸ਼ਤਾ ਹਿੰਦੂਆਂ ਨਾਲ ਉਹ ਹੈ ਜੋ ਹਿੰਦੂਆਂ ਦਾ ਖਾਲਿਸਤਾਨ ਨਾਲ ਹੈ

21/03/2022

ਜੇਕਰ ਤੁਹਾੱਡੇ ਬੱਚੇ ਨੂੰ ਕੋਈ ਟੌਫੀਆਂ, ਬਿਸਕੁਟ, ਲੌਲੀਪੌਪ ਦੇਕੇ ਉਸਨੂੰ ਅਗਵਾਹ ਕਰ ਲਵੇ ਅਤੇ ਉਸਦੀ ਇਜ਼ਤ ਨੂੰ ਹੱਥ ਪਾਵੇ ਤਾਂ ਕੀ ਐਸੇ ਬੰਦੇ ਦਾ ਤੁਸੀਂ ਧੰਨਵਾਦ ਕਰੋਗੇ ਕਿ ਇਸ ਬੰਦੇ ਨੇ ਸਾੱਡੇ ਬੱਚੇ ਨੂੰ ਖਾਣ ਲਈ ਚੀਜਾਂ ਦਿੱਤੀਆਂ ?
ਕੀ ਤੁਸੀਂ ਕਹੋਗੇ ਕਿ ਪਹਿਲਾਂ ਕੋਈ ਐਸਾ ਨਹੀਂ ਕਰ ਸਕਿਆ ?

ਐਂ ਜਾਪ ਰਿਹਾ ਕਿ ਕੁਝ ਬੰਦਿਆਂ ਵਾਸਤੇ ਇਜ਼ਤ ਕੋਈ ਮਸਲਾ ਹੀ ਨਹੀਂ
ਦਿੱਲੀ ਦੇ ਦੱਲੇ ਬਾਦਲ, ਕੈਪਟਨ ਮਾੜੇ ਸੀ ਅਤੇ ਦਿੱਲੀ ਚੰਗੀ ਹੈ, ਵਾਹ
ਹੁਣ ਸੱਚੇ ਸਾਬਿਤ ਹੋਣ ਲਈ ਕਈ ਬਾਦਲ ਅਤੇ ਕੈਪਟਨ ਦਾ ਸਹਾਰਾ ਲੈਂਦੇ ਹਨ

ਇੱਕ ਬੰਦਾ ਗਲੀ ਚ ਖਲੋਕੇ ਮੂਤਦਾ ਸੀ, ਲੋਕ ਉਸਨੂੰ ਬੜੀਆਂ ਗਾਲਾਂ ਕਢਿਆ ਕਰਣ, ਬੜਾ ਸਮਝਾਇਆ ਕਰਣ ਪਰ ਗੱਲ ਨਾ ਬਣੀ, ਉਹ ਗਲੀ ਚ ਖਲੋਕੇ ਹੀ ਮੂਤਿਆ ਕਰੇ, ਉਹ ਆਪਣੀ ਉਮਰ ਭੋਗਕੇ ਮਰ ਗਿਆ
ਉਸਤੋਂ ਬਾਅਦ ਉਸਦਾ ਮੁੰਡਾ ਗਲੀ ਚ ਤੁਰਦਾ-ਤੁਰਦਾ ਮੂਤਿਆ ਕਰੇ ਲੋਕੀ ਕਹਿਣ ਲੱਗੇ ਕਿ ਇਸਤੋਂ ਚੰਗਾ ਤਾਂ ਇਸਦਾ ਪਿਉ ਹੀ ਸੀ ਘੱਟੋ ਘੱਟ ਖਲੋਕੇ ਤਾਂ ਮੂਤਦਾ ਸੀ, ਇਸ ਵਾਸਤੇ ਉਹ ਸਾੱਡਾ ਨਾਇਕ ਹੋਉ
(ਵੇਖਲੋ ਇਹ ਲੋਕ ਕਿਸੇ ਸਹੀ-ਗੱਲਤ ਦੇ ਅਰਥ ਕਿਵੇਂ ਕਢਦੇ ਹਨ)

ਇਨਾਂ ਦੀ ਮਤ, ਬੁਧ, ਸੁਰਤ, ਮੰਨ ਦਿੱਲੀ ਦੇ ਹਵਾਲੇ ਹੈ

21/03/2022

ਕੱਲ ਦਿੱਲੀ ਦੇ ਮੁਖ ਮੰਤਰੀ ਨੇ ਪੰਜਾਬ ਦੇ ਮੁਖ ਮੰਤਰੀ ਨੂੰ ਵੀਡੀਉ ਕਾਨਫਰੰਸ ਤੇ ਬੁਲਾਕੇ ਦੱਸਿਆ ਕਿ ਪੰਜਾਬ ਚ ਰਾਜ ਕਿਵੇਂ ਚਲੌਣਾ ਹੈ

ਪੰਜਾਬ ਕੋਲ 117 MLA ਹਨ
ਦਿੱਲੀ ਕੋਲ 70 MLA ਹਨ

ਦਿੱਲੀ ਦਾ ਮੁਖ ਮੰਤਰੀ ਕਦੇ ਦਿੱਲੀ ਤੋਂ ਬਾਹਰ ਕੁਝ ਨਹੀਂ ਬਣਿਆ
ਦਿੱਲੀ ਕੋਲ ਆਪਣੀ ਪੁਲੀਸ ਵੀ ਨਹੀਂ
ਫਿਰ ਦਿੱਲੀ ਦਾ ਮੁਖ ਮੰਤਰੀ ਕਿਵੇਂ ਦੱਸ ਸਕਦਾ ਕਿ ਪੰਜਾਬ ਚ ਰਾਜ ਕਿਵੇਂ ਚਲੌਣਾ ?
ਕੀ ਦਿੱਲੀ ਵਾਲਾ ਰਾਜ ਪੰਜਾਬ ਚ ਚਲਜੂ ?

ਇਸਤੋਂ ਬਾਅਦ ਦਿੱਲੀ ਚੋਂ ਹਿੰਦੂਆਂ ਦੀ ਟੀਮ ਵੀ ਆਵੇਗੀ ਜੋ ਦਸੂਗੀ ਕਿ ਰਾਜ ਕਿਵੇਂ ਕਰਣਾ ਹੈ ਅਤੇ ਦਿੱਲੀ ਤੋਂ ਹਿੰਦੂ MLA ਵੀ ਭੇਜੇ ਹਨ ਜੇਹੜੇ ਪੰਜਾਬ ਵੱਲੋਂ ਰਾਜ ਸਭਾ ਵਿੱਚ ਜਾਣਗੇ

ਕਈ ਪੱਗਾਂ ਬੰਨਣ ਵਾਲੇ ਕਹਿੰਦੇ ਹਨ ਕਿ ਸਾਨੂੰ ਰੋਟੀ ਦਿਉ ਉਸ ਬਦਲੇ ਭਾਵੇਂ ਸਾੱਡੀ ਇਜ਼ਤ ਲੁੱਟ ਲਵੋ

21/03/2022

ਪੰਜਾਬ ਵੱਲੋਂ ਰਾਜ ਸਭਾ ਵਿੱਚ ਹਿੰਦੂ ਭੇਜਣ ਦੀ ਤਿਆਰੀ, ਹਿੰਦੂ ਵੀ ਪੰਜਾਬ ਤੋਂ ਬਾਹਰਲੇ

1) ਸੰਦੀਪ ਪਾਠਕ - (ਦਿੱਲੀ iit ਹਿੰਦੂ)
2) ਰਾਘਵ ਚੱਡਾ - (ਦਿੱਲੀ MLA ਹਿੰਦੂ)
3) ਨਰੇਸ਼ ਪਟੇਲ - (ਗੁਜਰਾਤ ਲੀਡਰ ਹਿੰਦੂ)
4) ਕਿਸ਼ਲੇ ਸ਼ਰਮਾ - (ਦਿੱਲੀ ਹਿੰਦੂ)
5) ਅਸ਼ੋਕ ਮਿੱਤਲ - (ਦਿੱਲੀ ਹਿੰਦੂ)
6) ਸੰਜੀਵ ਅਰੋੜਾ - (ਦਿੱਲੀ ਹਿੰਦੂ)
7) ਹਰਭਜਨ ਸਿੰਘ - (ਹਿੰਦੂਆਂ ਦਾ ਚਮਚਾ)

20/03/2022

ਕੁਝ ਸਿੱਖ ਇਹ ਸੋਚਦੇ ਹਨ ਕਿ Centre ਸਰਕਾਰ ਦੀਆਂ ਨੌਕਰੀਆਂ ਸਿੱਖਾਂ ਨੂੰ ਇਸ ਲਈ ਬਹੁਤ ਘੱਟ ਮਿਲਦੀਆਂ ਹਨ ਕਿ ਸਿੱਖਾਂ ਦਾ ਧਿਆਨ ਕੇਵਲ ਬਾਹਰ ਵੱਲ ਹੈ ਅਤੇ ਸਾੱਡੇ ਬੱਚੇ ਕਾਬਿਲ ਨਹੀਂ, ਕਿਸੇ ਹੱਧ ਤੱਕ ਤਾਂ ਇਹ ਗੱਲ ਸਹੀ ਹੋ ਸਕਦੀ ਹੈ ਪਰ ਪੂਰੀ ਸਹੀ ਨਹੀਂ

ਅੱਖੀਂ ਵੇਖੀ ਗੱਲ ...
ਇੱਕ ਸਿੰਘ ਨਾਮ ਵਾਲੇ ਨੇ ਪੰਜਾਬ ਪੁਲੀਸ ਵਿੱਚ ਭਰਤੀ ਹੋਣਾ ਸੀ, ਉਸਦੇ ਘਰ ਇਨਕੁਆਰੀ ਵਾਲੇ ਅਫਸਰ ਆਉਣੇ ਸਨ, ਉਸ ਦਸਤਾਰ ਵਾਲੇ ਨੂੰ ਪਹਿਲਾਂ ਹੀ ਇਹ ਦੱਸ ਦਿੱਤਾ ਗਿਆ ਸੀ (ਵਿੱਚੋਂ ਕਿਸੇ ਨੇ ਦੱਸ ਦਿੱਤਾ) ਕਿ ਤੇਰੇ ਘਰ ਕੋਈ ਸਿੰਘਾਂ ਦੀ ਤਸਵੀਰ ਨਾ ਲੱਗੀ ਹੋਵੇ, ਦਸਤਾਰ ਗੋਲ ਨਾ ਬੰਨੀ ਨੋਕਦਾਰ ਬੰਨੀ, ਮੋਬਾਇਲ ਦਾ ਸਕਰੀਨ ਸੇਵਰ ਬਦਲੀ ਕਰ ਲਵੀਂ ਭੜਕਾਉ ਨਾ ਹੋਵੇ, ਕ੍ਰਿਪਾਨ ਛੋਟੀ ਪਾਵੀਂ ਅਤੇ ਪੈਂਟ ਦੇ ਅੰਦਰੋਂ ਪਾਵੀਂ
ਮਤਲਬ ਕੀ ਅਗਲੇ ਪੂਰੇ ਫਿਲਟਰ ਲਾਕੇ ਬੰਦਾ ਰਖਦੇ ਆ
ਭਰਤੀ ਹੋਣ ਤੋਂ ਬਾਅਦ ਉਸਦੇ ਸਾਰੇ ਰਿਸ਼ਤੇਦਾਰਾਂ ਦੇ ਨੰਬਰ ਲਿਖੇ ਗਏ ਕਿਉਂਕਿ ਅਗਲੇਆਂ ਨੇ ਪਤਾ ਕਰਣਾ ਹੁੰਦਾ ਕਿ ਕਿਤੇ ਪਰਿਵਾਰ ਚੋਂ ਕੋਈ ਅਣਖੀ ਨਾ ਹੋਵੇ

ਰੇਡੀਉ, ਅਖਬਾਰ, ਟੀਵੀ, ਬੈਂਕ, ਰੇਲਵੇ ਆਦਿ ਵਿੱਚ ਵੀ ਪੂਰਾ ਪੂਰਾ ਵਿਤਕਰਾ ਹੁੰਦਾ ਹੈ
ਇਨਾਂ ਭਰਤੀਆਂ ਦੇ ਪੇਪਰਾਂ ਦੀ ਤਸੀਰ ਪੂਰੀ ਹਿੰਦੂਵਾਦੀ ਹੁੰਦੀ ਹੈ, ਜਿੱਥੇ ਇੰਟਰਵਿਉ ਹੋਵੇ ਅਗਲੇ ਭਰਤੀ ਹੋਣ ਵਾਲੇ ਦੀ ਅੱਖ ਚੈਕ ਕਰਦੇ ਆ, ਇੰਟਰਵਿਉ ਬਾਹਮਣ ਨੇ ਲੈਣੀ ਹੁੰਦੀ ਹੈ, GK ਦੇ ਸਵਾਲਾਂ ਚ ਰਾਮਾਇਣ ਅਤੇ ਮਾਹਾਭਾਰਤ ਦੇ ਸਵਾਲ ਭਰੇ ਹੁੰਦੇ ਆ
ਮਤਲਬ ਕਿ ਅਗਲੇਆਂ ਦਾ ਮਕਸਦ ਸਿੱਧਾ ਹੈ, ਹਿੰਦੂਆਂ ਦਾ ਮਕਸਦ ਤਾਂ ਹਿੰਦੂਆਂ ਨੂੰ ਹੀ ਭਰਤੀ ਕਰਣਾ ਹੁੰਦਾ ਹੈ ਅਗਲੇ ਆਂਤਕਵਾਦੀਆਂ ਨੂੰ ਭਰਤੀ ਥੋੜੀ ਨਾ ਕਰਣਗੇ ਪਰ ਭੋਲੇ ਸਿੱਖ ਇਹ ਸੋਚਦੇ ਹਨ ਜਿਵੇਂ ਇਨਾਂ ਮਹਿਕਮਿਆਂ ਚ ਕੋਈ ਵਿਤਕਰੇਬਾਜ਼ੀ ਨਹੀਂ ਹੁੰਦੀ

19/03/2022

ਹਿਮਾਚਲ-ਪੰਜਾਬ ਬਾਡਰ ਤੇ ਪਹੁੰਚਣ ਦਾ ਸੱਦਾ

ਹਿੰਦੂਆਂ ਵੱਲੋਂ ਹਿਮਾਚਲ ਚ ਸਿੱਖਾਂ ਦੇ ਮੋਟਰਸਾਇਕਲਾਂ ਤੋਂ ਨਿਸ਼ਾਨ ਲਾਹੇ ਗਏ ਹਨ ਅਤੇ ਪੁਲੀਸ ਨੇ ਜੁਰਮਾਨੇ ਕੀਤੇ ਹਨ

ਜਵਾਬ ਵਿੱਚ ਸਿੱਖ ਹਿਮਾਚਲ ਬਾਡਰ ਤੇ ਪਹੁੰਚ ਗਏ ਹਨ ਅਤੇ ਹਿਮਾਚਲ ਦੀਆਂ ਵਾਪਾਰਕ ਗੱਡੀਆਂ ਪੰਜਾਬ ਚ ਵੜਨੋ ਰੋਕ ਦਿੱਤੀਆਂ ਹਨ

ਹੁਣ ਸਿੱਖਾਂ ਨੂੰ ਹਿਮਾਚਲ ਨਾਲ ਵਾਪਾਰ ਬੰਦ ਕਰਣਾ ਚਾਹੀਦਾ ਹੈ ਜਿਸ ਨਾਲ ਪੰਜਾਬ ਦੇ ਕਿਸਾਨਾ ਨੂੰ ਵੀ ਲਾਭ ਹੋਵੇਗਾ

19/03/2022

ਘੱਟ ਗਿਣਤੀਆਂ ਨਾਲ ਜ਼ੁਲਮ
1) ਕਰਣ ਵਾਲੇ
2) ਕਰਵੌਣ ਵਾਲੇ
2) ਖੁਸ਼ੀ ਦਾ ਪ੍ਰਗਟਾਵਾ ਕਰਣ ਵਾਲੇ
4) ਚੁਪ ਕਰਣ ਵਾਲੇ

ਫਿਰ ਕਈ ਸਿੱਖ ਕਹਿੰਦੇ ਆ ...ਅਖੇ ਜੀ “ਇਹ ਸਾਰੇ ਨਹੀਂ ਮਾੜੇ”
ਹੋਰ ਮਾੜੇਆਂ ਦੇ ਸਿੰਗ ਲਗੇ ਹੁੰਦੇ ਆ ?

ਜਿਸਨੂੰ ਇਹ ਧਰਮ ਮੰਨਦੇ ਹਨ ਉਸ ਵਿੱਚ ਦੂਜੇ ਵਾਸਤੇ ਕੋਈ ਥਾਂ ਨਹੀਂ ਹੈ
ਅਸਲ ‘ਚ ਇਹ ਧਰਮ ਨਹੀਂ ਸਗੋਂ Organised ਸ਼ੈਤਾਨੀ ਹੈ

18/03/2022

1) ਹਿੰਦੂਆਂ ਨੇ ਹਿਮਾਚਲ ‘ਚ ਸਿੱਖਾਂ ਦੇ ਮੋਟਰਸਾਇਕਲਾਂ ਤੋਂ ਸਿੱਖੀ ਨਿਸ਼ਾਨ ਲਾਹੇ

2) ਹਿੰਦੂਆਂ ਨੇ ਹੁਸ਼ਿਆਰਪੁਰ(ਪੰਜਾਬ) ਵਿੱਚ ਮੁਸਲਮਾਨ ਡਾਕਟਰ ਨਾਲ ਕੁਟਮਾਰ ਕੀਤੀ (ਗਉ ਹਤਿਆ ਦੀਆਂ ਖਬਰਾਂ ਕਰਕੇ)

3) ਹਿੰਦੂਆਂ ਨੇ ਗੁਜਰਾਤ ਦੇ ਸਕੂਲ ਸਲੇਬਸ ਵਿੱਚ “ਭਗਵਤ ਗੀਤਾ” ਨੂੰ ਲਾਜਮੀ ਵਿਸ਼ੇ ਵਜੋ ਲਾਗੂ ਕੀਤਾ (ਛੇਵੀਂ ਤੋਂ ਬਾਹਰਵੀਂ ਜਮਾਤ ਤੱਕ)

4) ਪੰਜਾਬ ਦੇ ਮੁਖ ਮੰਤਰੀ ਨੇ ਸੁੱਖੀ ਕੈਟ ਨਾਲ ਮੁਲਾਕਾਤ ਕੀਤੀ

ਖਬਰਾਂ ਦੇ link ਟਿਪਣੀ ਬਕਸੇ ਵਿੱਚ ਹਨ

16/03/2022

Baa, baa, black sheep, Have you any wool ?

Yes sir, yes sir, Three bags full,
One for my master(ਕੇਜਰੀਵਾਲ),
And one for my dame(ਭਗਵੰਤ),
And one for the little boy(ਰਾਘਵ),
Who lives in the lane.

16/03/2022

ਹਿੰਦੂ ਪਹਿਲਾਂ ਬਾਦਲ ਅਤੇ ਕੈਪਟਨ ਰਾਹੀਂ ਪੰਜਾਬ ਚ ਰਾਜ ਕਰਦੇ ਸਨ, ਆਪਣੇ ਏਜੰਡੇ ਲਾਗੂ ਕਰਵੌਂਦੇ ਸਨ ਪਰ ਹੁਣ ਉਹ ਵਿਚੋਲੇ ਪਾਸੇ ਕਰ ਦਿੱਤੇ ਗਏ ਹਨ ਅਤੇ ਸਿੱਧਾ ਪੂਰਾ ਕੰਮਕਾਜ ਹਿੰਦੂਆਂ ਦੇ ਹੱਥ ਆ ਗਿਆ ਹੈ

ਹਿੰਦੂਆਂ ਨੇ ਪੰਜਾਬ ਦੇ ਦਫਤਰਾਂ ਚੋਂ ਮਹਾਂਰਾਜਾ ਰਣਜੀਤ ਸਿੰਘ ਜੀ ਦੀ ਤਸਵੀਰ ਲੁਹਾ ਦਿੱਤੀ ਹੈ ਅਤੇ ਉਨਾਂ ਦੀ ਥਾਂ ਤੇ ਮਧਪਰਦੇਸ਼ ਦੇ “ਭੀਮਰਾਉ ਅੰਬੇਡਕਰ” ਅਤੇ ਗੁਰਮੁਖੀ/ਪੰਜਾਬੀ ਦੇ ਵਿਰੋਧੀ ਭਗਤ ਸਿੰਘ ਦੀ ਤਸਵੀਰ ਲਾਅ ਦਿੱਤੀ ਹੈ

ਮਾਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਵਾਲੇ ਸਨ
ਪਰ ਅੰਬੇਡਕਰ ਜੀ ਦੇ ਸੰਵਿਧਾਨ ਵਿੱਚ ਸਿੱਖ ਰਾਜ ਤਾਂ ਦੂਰ ਸਗੋਂ ਸਿੱਖਾਂ ਨੂੰ ਵਖਰਾ ਧਰਮ ਵੀ ਨਹੀਂ ਮੰਨਿਆ ਗਿਆ ਅਤੇ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਸਿਆ ਗਿਆ ਹੈ ਅਤੇ ਭਗਤ ਸਿੰਘ ਕਹਿੰਦਾ ਸੀ ਕਿ ਗੁਰਮੁਖੀ/ਪੰਜਾਬੀ ਬੋਲੀ ਖਤਮ ਕਰਕੇ ਦੇਵਨਾਗਰੀ/ਹਿੰਦੀ ਲਾਗੂ ਕਰਣੀ ਚਾਹੀਦੀ ਹੈ

15/03/2022

ਪਿਛਲੇ ਇੱਕ ਮਹੀਨੇ ਚ ਹਿੰਦੂਆਂ ਨੇ ਸਿੱਖਾਂ ਨਾਲ ਜੋ ਕੀਤਾ (ਜੋ ਸਾਹਮਣੇ ਆਇਆ)

1) ਭਾਈ ਦਵਿੰਦਰਪਾਲ ਸਿੰਘ ਭੁਲਰ ਦੀ ਰਿਹਾਈ ਰੋਕੀ

2) ਭਾਈ ਦੀਪ ਸਿੰਘ ਸਿੱਧੂ ਦਾ ਕਤਲ ਕੀਤਾ

3) ਸੁਮੇਧ ਸੈਣੀ ਨੂੰ ਭਵਿਖ ਵਿੱਚ ਹੋਣ ਵਾਲੇ ਕੇਸਾਂ ਚੋਂ ਵੀ ਜਮਾਨਤ ਦੇ ਦਿੱਤੀ, ਮਤਲਬ ਜੇਹੜੇ ਕੇਸ ਅਜੇ ਹੋਏ ਵੀ ਨਹੀੰ ਉਹਨਾਂ ਵਿੱਚੋੱ ਵੀ ਜਮਾਨਤ

4) ਹਰਿਆਣਾ ਨੇ ਧਰਮ ਬਦਲੀ ਕਰਣ ਤੇ ਪਾਬੰਦੀ ਲਈ ਨਵਾਂ ਕਨੂੰਨ ਲਿਆਂਦਾ, ਮਤਲਬ ਕਿ ਕੋਈ ਆਪਣੀ ਮਰਜ਼ੀ ਨਾਲ ਸਿੱਖ ਨਹੀਂ ਬਣ ਸਕਦਾ

5) ਪੰਜਾਬ ਨੂੰ ਭਾਖੜਾ ਡੈਮ ਚੋਂ ਬਾਹਰ ਕਢਿਆ

6) ਪੰਜਾਬ ਕੋਲੋਂ CITCO ਦਾ Managing director ਦਾ ਆਹੁਦਾ ਖੋਹੇਆ ਅਤੇ UT ਦੇ ਬੰਦੇ ਨੂੰ ਦਿੱਤਾ

7) ਚੀਫ ਖਾਲਸਾ ਦੀਵਾਨ ਚ ਚੀਫ ਚੇਅਰਮੈਨ ਦਾ ਆਹੁਦਾ ਭਾਜਪਾ ਨੇ ਆਪਣੇ ਬੰਦੇ ਨੂੰ ਦਿੱਤਾ

8.) ਦਰਬਾਰ ਸਾਹਿਬ ਅੰਦਰ ਅਖੰਡ ਪਾਠ ਕਰਵੌਣ ਲਈ ਭਾਰਤੀ ਪਹਿਚਾਨ ਪਤਰ (ਅਧਾਰ ਕਾਰਡ) ਦੀ ਮੰਗ ਹੋਣ ਲਗ ਪਈ

9) ਸਿੱਖਾਂ ਨੂੰ ਹਵਾਈ ਅੱਡੇ ਅੰਦਰ ਕੰਮ ਕਰਣ ਲਈ ਕ੍ਰਿਪਾਨ ਲਾਹਕੇ ਆਉਣ ਲਈ ਕਿਹਾ (ਪਰ ਵਿਰੋਧ ਹੋਣ ਤੇ ਫੈਸਲਾ ਵਾਪਿਸ ਲੈਣਾ ਪਿਆ)

10) ਸਿੱਖ ਦੀ ਪੱਗ UP ਦੇ ਸ਼ਹਿਰ ਲਸਕਰ ਚ ਪੁਲੀਸ ਨੇ ਲਾਹੀ ਅਤੇ ਕੁਟਮਾਰ ਕੀਤੀ

11) ਸਿੱਖ ਦੀ ਪੱਗ UP ਦੇ ਇੱਕ ਹੋਰ ਸ਼ਹਿਰ ਚ ਲਾਹੀ ਅਤੇ ਕੁਟਮਾਰ ਕੀਤੀ

12) ਸਿੱਖਾਂ ਨੂੰ ਕਰਨਾਟਕ ਵਿੱਚ ਪੱਗ ਲਾਹਕੇ ਸਕੂਲ, ਕਾਲਜ ਵੜਨ ਦੇ ਹੁਕਮ ਦਿੱਤੇ (ਪਰ ਬਾਅਦ ਚ ਇਹ ਫੈਸਲਾ ਵਾਪਿਸ ਲੈਣਾ ਪਿਆ)

14/03/2022

ਤਿੰਨ ਦਿਨਾ ਦੀਆਂ ਕੁਝ ਸਾਹਮਣੇ ਆਈਆਂ ਪ੍ਰਾਪਤੀਆਂ

1) ਭਗਵੰਤ ਨੇ ਗੋਡੇ ਹੱਥ ਨਹੀਂ ਲਾਇਆ, ਸਗੋਂ ਪੈਰੀਂ ਹੱਥ ਲਾਏ ਆ, ਉਹਵੀ ਇੱਕ ਹੱਥ ਨਹੀਂ ਸਗੋਂ ਦੋਵੇਂ ਹੱਥ, ਉਹਵੀ ਬਰਾਬਰ ਦੀ ਉਮਰ ਵਾਲੇ ਹਿੰਦੂ ਦੇ

2) ਆਪਣੀ ਰੈਲੀ ਤੇ ਸਰਕਾਰੀ ਪੈਸਾ 2.57 ਕਰੋੜ ਖਰਚਿਆ

3) 1000 ਸਰਕਾਰੀ ਬੱਸਾਂ ਆਪਣੀ ਰੈਲੀ ਵਾਸਤੇ ਵਰਤੀਆਂ, ਆਪ ਦੇ MLA ਨੇ ਸਪਸ਼ਟੀਕਰਨ ਦੇਂਦੇ ਹੋਏ ਕਿਹਾ ਕਿ ਅਸੀਂ ਸਰਕਾਰੀ ਬੱਸਾਂ ਇਸ ਕਰਕੇ ਵਰਤੀਆਂ ਹਨ ਤਾਂਕਿ ਸਾਨੂੰ ਪਤਾ ਲੱਗ ਸਕੇ ਕਿ ਸਰਕਾਰੀ ਬੱਸਾਂ ਚ ਕੀ ਖਾਮੀਆਂ ਹਨ (ਵੀਡੀਉ ਟਿਪਣੀ ਬਕਸੇ ਵਿੱਚ ਹੈ)

4) ਬਾਹਮਣਾ ਅਤੇ ਬਾਣੀਆ ਦੀ ਪਾਰਟੀ ਆਪ ਨੇ ਕਿਹਾ ਕਿ ਪੰਜਾਬ ਚ ਤਸਵੀਰਾਂ “ਭੀਮ ਰਾਉ ਅੰਬੇਡਕਰ” ਜੋਕਿ ਮਧ ਪ੍ਰਦੇਸ਼ ਦੇ ਰਹਿਣ ਵਾਲੇ ਸਨ ਅਤੇ ਭਗਤ ਸਿੰਘ ਜੋਕਿ ਗੁਰਮੁਖੀ ਬੋਲੀ ਨੂੰ ਖਤਮ ਕਰਣਾ ਚਾਹੁੰਦਾ ਸੀ ਦੀਆਂ ਲਗਣਗੀਆਂ

MLA ਦੀ ਵਿਡੀਉ ਟਿਪਣੀ ਬਕਸੇ ਵਿੱਚ ਹੈ

11/03/2022

ਸਿੱਖ ਗੁੱਸਾ ਕਰ ਰਹੇ ਹਨ ਕਿ ਪੱਗ ਬੰਨਕੇ ਪੰਜਾਬ ਦਾ ਮੁਖਮੰਤਰੀ ‘ਦਿੱਲੀ ਦੇ ਹਿੰਦੂ ਮੁਖਮੰਤਰੀ ਦੇ ਪੈਰਾਂ ਚ ਡਿੱਗਾ ਹੈ

ਪਰ ਕੁਝ ਲੋਕਾਂ ਨੇ ਦਸਿਆ ਹੈ ਕਿ ਭਗਵੰਤ ਮਾਨ ਜੀ ਦੀ ਰੀੜ ਦੀ ਹੱਡੀ ਵਿੱਚ ਪਰੌਬਲਮ ਹੈ ਪਰ ਕੁਝ ਕਹਿ ਰਹੇ ਹਨ ਕਿ ਪਰੌਬਲਮ ਨਹੀਂ ਹੈ ਸਗੋਂ ਭਗਵੰਤ ਜੀ ਦੀ ਰੀੜ ਦੀ ਹੱਡੀ ਹੀ ਨਹੀਂ ਹੈ

10/03/2022

ਖਾਲਿਸਤਾਨੀ ਵੋਟਾਂ ਵਿੱਚ ਕਿਉਂ ਨਹੀਂ ਜਿਤਦੇ ?

1) ਹਿੰਦੂ ਵੋਟ- ਕੁਲ ਵੋਟ ਦਾ 50% ਹਿੱਸਾ ਹਿੰਦੂ ਵੋਟ ਦਾ ਹੈ ਸੋ ਖਾਲਿਸਤਾਨੀਆਂ ਨੂੰ ਕੇਵਲ ਸਿੱਖ ਵੋਟ ਹੀ ਪੈਂਦੀ ਹੈ, ਮਤਲਬ 50% ਵਿੱਚੋਂ ਹੀ ਵੋਟਾਂ ਲੈਣੀਆਂ ਹਨ

2) ਘੱਟ ਬਜਟ- ਸਾਰੀਆਂ ਪਾਰਟੀਆਂ ਵਿੱਚ ਬਹੁਤ ਵੱਡੇ-ਵੱਡੇ ਧਨਾਢ Investment ਕਰਦੇ ਹਨ, ਬੰਦੇ ਨੂੰ ਪਤਾ ਹੁੰਦਾ ਹੈ ਕਿ ਜੇਕਰ ਮੈਂ ਫਲਾਨੇ ਬੰਦੇ ਤੇ ਇੱਕ ਕਰੋੜ ਖਰਚ ਕੀਤਾ ਤਾਂ ਜਿਤਣ ਤੋਂ ਬਾਅਦ ਮੈਂਨੂੰ ਕਈ ਕਰੋੜ ਵਾਪਿਸ ਮਿਲਣਗੇ ਪਰ ਖਾਲਿਸਤਾਨੀਆਂ ਕੋਲੋਂ ਐਸੀ ਕੋਈ ਆਸ ਨਹੀਂ ਕੀਤੀ ਜਾ ਸਕਦੀ, ਵੱਡੀਆਂ ਤਾਕਤਾਂ ਖਾਲਿਸਤਾਨੀਂਆਂ ਤੇ ਪੈਸਾ ਨਹੀਂ ਲਾ ਸਕਦੀਆਂ

3) ਮਸ਼ਹੂਰੀ - ਕੰਪਨੀਆਂ ਅਤੇ ਸਰਕਾਰੀ ਚੈਨਲ ਮੁਖ ਧਾਰਾ ਵਾਲੀਆਂ ਪਾਰਟੀਆਂ ਨੂੰ ਹੀ ਕਵਰੇਜ ਦੇਂਦੇ ਹਨ ਵਖਵਾਦੀ ਤਾਕਤਾਂ ਨੂੰ ਉਹ ਕਵਰੇਜ ਨਹੀਂ ਦੇਂਦੇ, ਇਲੈਕਟਰੌਨਿਕ, ਪ੍ਰਿੰਟ ਮੀਡੀਆ, ਸੰਸਥਾਵਾਂ ਆਦਿ)

4) ਪਾਬੰਦੀਆਂ - ਖਾਲਿਸਤਾਨੀਆਂ ਦੇ ਕੰਮ ਕਰਣ ਤੇ ਹਜਾਰ ਕਿਸਮ ਦੀਆਂ ਪਾਬੰਦੀਆਂ ਹੁੰਦੀਆਂ ਹਨ ਜਦਕਿ ਦੂਜੀਆਂ ਪਾਰਟੀਆਂ ਤੇ ਐਸਾ ਕੁਝ ਨਹੀਂ ਹੁੰਦਾ

5) ਡਰ - ਖਾਲਿਸਤਾਨੀਆਂ ਨਾਲ ਤੁਰਨ ਸਮੇਂ ਮਾਵਾਂ ਪੁਤਰਾਂ ਨੂੰ ਕਹਿੰਦੀਆਂ ਹਨ ਕਿ ਬਚ ਬੁਰੇ ਹਲਾਤਾਂ ਤੋਂ ਪੱਤਾ-ਪੱਤਾ ਸਿੰਘਾਂ ਦਾ ਵੈਰੀ, ਜਦਕੇ ਦੂਜੀਆਂ ਪਾਰਟੀਆਂ ਵਾਲੇਆਂ ਨਾਲ ਘੁਮਣ-ਫਿਰਨ ਤੇ ਡਰ ਨਹੀਂ ਸਗੋਂ ਮਸ਼ਹੂਰੀ ਤੇ ਵਾਹ-ਵਾਹ ਮਿਲਦੀ ਹੈ

6) ਫਾਇਦਾ-ਨੁਕਸਾਨ - ਖਾਲਿਸਤਾਨੀ ਧਿਰਾਂ ਜਾਦਾ ਉਹ ਮੁੱਦੇ ਤੇ ਗੱਲ ਕਰਦੀਆਂ ਹਨ ਜੇਹੜੇ ਪੰਜਾਬ ਦੀ ਹੋਣੀ ਨਾਲ ਜੁੜੇ ਹੁੰਦੇ ਹਨ ਜਦਕਿ ਦੂਜੀਆਂ ਪਾਰਟੀਆਂ ਲਲਚੌਣ ਵਾਲੀਆਂ ਗੱਲਾਂ ਕਰਕੇ ਮੋਹਿਤ ਕਰਦੀਆਂ ਹਨ

7) ਚਲਦੀ- ਆਮ ਪਾਰਟੀਆਂ ਦੀ ਥਾਣੇ, ਕਚਿਹਰੀਆਂ ਚ ਚਲਦੀ ਹੁੰਦੀ ਹੈ ਜਦਕਿ ਖਾਲਿਸਤਾਨੀਆਂ ਨਾਲ ਤਾਂ ਇਹ ਧਿਰਾਂ ਪੁਰਾਣਾ ਗੁਸਾ ਵੀ ਕਡਦੀਆਂ ਹਨ

8.) ਮਿਆਰ- ਦੂਜੀਆਂ ਪਾਰਟੀਆਂ ਜਿਨਾਂ ਮਰਜ਼ੀ ਗਿਰ ਸਕਦੀਆਂ ਹਨ, ਜਿਵੇਂ ਜੇ ਕਿਸੇ ਦੀ ਸ਼ਰਾਬ ਫੜੀ ਗਈ, ਸਮੈਕ ਫੜੀ ਗਈ ਤਾਂ ਪਾਰਟੀਆਂ ਮਦਦ ਕਰ ਸਕਦੀਆਂ ਹਨ ਪਰ ਖਾਲਿਸਤਾਨੀਆਂ ਕੋਲੋਂ ਇਹ ਆਸ ਨਹੀਂ ਹੋ ਸਕਦੀ

9) ਸਰਕਾਰ ਨਹੀਂ ਬਨਣੀ- ਲੋਕਾਂ ਨੂੰ ਹੁੰਦਾ ਹੈ ਕਿ ਖਾਲਿਸਤਾਨੀਆਂ ਦੀ ਸਰਕਾਰ ਤਾਂ ਬਣਨੀ ਨਹੀਂ (ਕਿਉਂਕਿ 50% ਵੋਟ ਹਿੰਦੂ ਦੀ ਹੈ) ਫਿਰ ਐਵੇਂ ਵੋਟ ਖਰਾਬ ਕਿਉਂ ਕਰੀਏ, ਸੈਂਟਰ ਵਿੱਚ ਵੀ ਹੋਰ ਸਕਰਾਰਾਂ ਹੁੰਦੀਆਂ ਹਨ

ਫਿਰ ਵੀ ਖਾਲਿਸਤਾਨੀਆਂ ਨੂੰ ਚਾਰ ਲੱਖ ਤੋਂ ਵੱਧ ਵੋਟ ਪੈ ਜਾਣ ਦਾ ਮਤਲਬ ਹੈ ਕਿ ਇਹ ਸਿੱਖ ਖਾਲਿਸਤਾਨ ਦੇ ਪੱਖੀ ਤਾਂ ਹੈ ਹੀ ਹਨ ਨਾਲ ਹੀ ਇਹ ਉਹ ਖਾਲਿਸਤਾਨੀ ਹਨ ਜੇਹੜੇ ਫਾਇਦੇ-ਨੁਕਸਾਨ ਤੋਂ ਉੱਤੇ ਉਠਕੇ ਕੇਵਲ ਖਾਲਿਸਤਾਨੀ ਬੰਦੇ ਦੀ ਇਜ਼ਤ ਖਾਤਿਰ ਹੀ ਵੋਟ ਪਾ ਦੇਂਦੇ ਹਨ

ਇਹ ਸਵਾ ਚਾਰ ਲੱਖ ਉਹ ਖਾਲਿਸਤਾਨੀ ਹਨ ਜੇਹੜੇ ਵੋਟ ਪਾਉਂਦੇ ਹਨ ਜਦਕਿ ਕਿੰਨੇ ਲੱਖ ਉਹ ਹੋਣਗੇ ਜੇਹੜੇ ਕਿਸੇ ਨੂੰ ਵੋਟ ਨਹੀਂ ਪਾਉਂਦੇ, ਬਾਕੀ ਕੁਝ ਉਹਵੀ ਖਾਲਿਸਤਾਨੀ ਹਨ ਜੇਹੜੇ ੳੱਤੇ ਲਿਖੇ ਕਾਰਣਾ ਕਰਕੇ ਹੋਰਾਂ ਨੂੰ ਵੋਟਾਂ ਪਾ ਜਾਂਦੇ ਹਨ

ਸੋ ਖਾਲਿਸਤਾਨੀ ਦਿਲ ਨਾ ਛੱਡੋ ਸਿੱਖ ਭਾਰਤ ਤੋਂ ਆਕੀ ਹਨ, ਦੁਨੀਆਂ ਦੇ ਹਲਾਤ ਬਹੁਤ ਤੇਜੀ ਨਾਲ ਬਦਲ ਰਹੇ ਹਨ ਅਤੇ ਬਹੁਤ ਵੱਡੇ ਬਦਲਾਅ ਆ ਰਹੇ ਹਨ

ਸਾਨੂੰ ਪਤਾ ਹੈ ਕਿ ਲਗਭਗ ਹਰੇਕ ਸਿੱਖ ਹੀ ਖਾਲਿਸਤਾਨੀ ਹੈ ਪਰ ਇਹ ਉਹ ਖਾਲਿਸਤਾਨੀ ਹਨ ਜੇਹੜੇ ਬਗੈਰ ਕਿਸੇ ਫਾਇਦੇ ਤੋਂ ਕੇਵਲ ਖਾਲਿਸਤਾਨੀ ਬੰਦੇ ਦੇ ਮੂੰਹ ਨੂੰ ਹੀ ਵੋਟ ਪਾ ਦੇਂਦੇ ਹਨ

ਖਾਲਿਸਤਾਨੀ ਬਣਨ ਦੀ ਕੀਮਤ ਜਾਨ ਵੀ ਹੋ ਸਕਦੀ ਹੈ (ਦੀਪ ਸਿੰਘ ਸਿੱਧੂ ਤਾਜਾ ਮਿਸਾਲ ਹੈ), ਐਵੇਂ ਵੋਟਾਂ ਵੱਲ ਵੇਖਕੇ ਖਾਲਿਸਤਾਨ ਪੱਖੀਆਂ ਦੀ ਗਿਣਤੀ ਨਾ ਕਰਿਆ ਕਰੋ

1849 Panjab

10/03/2022

• ਤਿਰੰਗਾ ਮਾਰਚ
• ਸ਼ਾਂਤੀ ਮਾਰਚ
• ਭੁਲਰ ਸਿੰਘ ਦੀ ਰਿਹਾਈ ਰੱਧ
• ਪਾਣੀਆ ਦੇ ਮੁੱਦੇ ਤੇ ਚੁੱਪ
• ਪਾਕਿਸਤਾਨੀ ਅੱਤਵਾਦ

ਬਾਹਮਣ ਬਾਰ-ਬਾਰ ਪੰਜਾਬ ਸ਼ਾਂਤ ਕਰਣ ਦੀਆਂ ਗੱਲਾਂ ਕਰ ਰਹੇ ਸਨ, ਹਿੰਦੂ ਹਕੂਮਤ ਪੰਜਾਬ ‘ਚ ਹਿੰਦੂ ਵੋਟ ਨੂੰ ਖੁਸ਼ ਕਰ ਰਹੇ ਸਨ

ਹਿੰਦੂ ਪੰਜਾਬ ਵਿੱਚ ਭੁਲਰ ਸਿੰਘ ਹੋਣਾ ਦੇ ਵਿਰੁਧ ਭੁਗਤ ਕੇ ਹਿੰਦੂ ਵੋਟ ਇਕੱਠੀ ਕਰ ਗਏ ਅਤੇ ਅਤੇ ਸਿੱਖਾਂ ਵਿਰੁਧ ਬੋਲਕੇ ਵੀ ਪੰਜਾਬ ਚ ਜਿਤ ਗਏ, ਸਿੱਖ ਕਹਿੰਦੇ ਰਹੇ ਕਿ ਸਿੱਖ ਮੁੱਦੇ ਛੱਡੋ ਅਤੇ ਚੰਗੇ ਬੰਦੇ ਅੱਗੇ ਆਉਣ ਦਿਉ

ਸੋ ਹਿੰਦੂ ਕੌਮਿਅਤ ਮਜਬੂਤ ਹੋ ਗਈ, ਸੈਕੁਲਰ ਹੋਏ ਸਿੱਖ ਨੇ ਹਿੰਦੂਆਂ ਨੂੰ ਆਪਣੇ ਸਿਰ ਤੇ ਬਿਠਾ ਲਿਆ

ਬਾਕੀ ਭਾਰਤ ਵਿੱਚ ਹਿੰਦੂ ਭਾਜਪਾ ਜਿਤ ਗਈ, ਪੰਜਾਬ ‘ਚ ਭਾਜਪਾ ਦੇ ਵਿਰੁਧ ਮਹੌਲ ਸੀ ਇਸ ਕਰਕੇ ਉਹਨਾ ਨੇ ਆਮ ਪਾਰਟੀ ਅੱਗੇ ਕਰਕੇ ਜਿਤਾ ਲਈ

ਹਿੰਦੂ-ਭਾਜਪਾ ਨਾਲ ਸਿੱਖ ਨਰਾਜ ਸਨ ਪਰ ਆਮ ਪਾਰਟੀ-ਹਿੰਦੂ ਨਾਲ ਤਾਂ ਖੁਸ਼ ਹਨ

ਸੋ ਸ਼ਾਂਤੀ ਮਾਰਚ, ਤਿਰੰਗਾ ਮਾਰਚ ਕੰਮ ਆ ਗਏ
ਭਾਰਤ ਮਾਤਾ ਦੀ ਜੈ ਹੋ ਗਈ

09/03/2022

ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਨਕਲ ਵਾਲੀ ਫਿਲਮ ਦੀ ਸ਼ੂਟਿੰਗ ਅੱਜ ਫਿਰ ਰੁਕਵਾ ਦਿੱਤੀ ਗਈ ਹੈ, ਸ਼ੂਟਿੰਗ ਪਰਸੋਂ ਵੀ ਰੁਕਵਾਈ ਸੀ ਪਰ ਅੱਜ ਫਿਰ ਉਹ ਸ਼ੂਟਿੰਗ ਕਰ ਰਹੇ ਸਨ ਸੋ ਅੱਜ ਫਿਰ ਰੁਕਵਾ ਦਿੱਤੀ ਹੈ

ਖਾਸਕਰ ਤਰਨ-ਤਾਰਨ ਦੇ ਆਸੇ ਪਾਸੇ ਵਾਲੇ ਸਿੱਖ ਤਿਆਰ ਰਹਿਣ, ਜਦੋਂ ਵੀ ਲੋੜ ਪਵੇ ਆਪਾਂ ਮੌਕੇ ਤੇ ਪਹੁੰਚਣਾ ਹੈ

08/03/2022
08/03/2022

ਵਾਹਿਗੁਰੂ ਅੱਗੇ ਅਰਦਾਸ ਹੈ ਕਿ

• ਸਿੱਖ ਬੀਬੀਆਂ ਨੂੰ ਸੁਮਤ ਬਕਸ਼ੇ ਕਿ ਬੰਦਿਆਂ ਨਾਲ ਮੁਕਾਬਲਾ ਨਹੀਂ ਕਰੀਦਾ
• ਸਮਝ ਆਵੇ ਕਿ ਬੱਚੇ ਜਮਣੇ ਅਤੇ ਪਾਲਣੇ ਗੁਲਾਮੀਂ ਨਹੀਂ, ਹਾਂ ਚਾਇਲਡ-ਕੇਅਰ ਗੁਲਾਮੀ ਹੈ
• ਸਿੱਖ ਬੀਬੀਆਂ ਨੂੰ ਸੁਮਤ ਬਕਸ਼ੇ ਕਿ ਘਰ ਵਿੱਚ ਰਹਿਣਾ ਅਤੇ ਕੰਮ ਕਰਣਾ ਗੁਲਾਮੀਂ ਨਹੀਂ ਹੁੰਦੀ ਅਤੇ ਬੌਸ ਅੱਗੇ ਜੀ-ਜੀ ਕਰਦੇ ਫਿਰਨਾ ਅਜ਼ਾਦੀ ਨਹੀਂ ਹੁੰਦੀ
• ਸਿੱਖ ਬੀਬੀਆਂ ਨੂੰ ਜੌਬ ਕਲਚਰ ਤੋਂ ਨਿਜ਼ਾਤ ਦੁਆਵੇ
• ਸਮਝ ਆਵੇ ਕਿ ਅਨੰਦ ਕਾਰਜ ਗੁਲਾਮੀ ਨਹੀਂ ਹੁੰਦਾ
• ਸਮਝ ਆਵੇ ਕਿ ਭੜਕੀਲੇ ਵਸਤਰ ਨਾ ਪਾਏ ਜਾਣ (ਸੂਟ, ਸਲਵਾਰ ਆਦਿ ਪਹਿਨਿਆ ਜਾਵੇ, ਦਸਤਾਰ-ਚੁੰਨੀ ਨਾਲ ਸਿਰ ਢਕਣ ਦੀ ਸੁਮਤ ਬਕਸ਼ੇ)

• ਸਮਝ ਆਵੇ ਕਿ ਫੈਮਿਨਿਜ਼ਮ ਬੀਬੀਆਂ ਨੂੰ product ਵਾਂਗ ਵਰਤਦਾ ਹੈ
• ਫੈਮਿਨਿਜ਼ਮ ਬੀਬੀਆਂ ਦੀਆਂ ਵਾਸ਼ਨਾਵਾਂ ਨੂੰ ਪ੍ਰਫੁਲਤ ਕਰਦਾ ਹੈ
• ਮੰਡੀ ਬੀਬੀਆਂ ਨੂੰ ਬੰਦੇ ਦੇ ਮੁਕਾਬਲੇ ਵਿੱਚ ਖੜਾ ਕਰਕੇ ਆਪਣਾ ਫਾਇਆ ਲੋਚਦੀ ਹੈ
• ਮੰਡੀ ਨਿਉਕਲਿਅਰ ਫੈਮਲੀ ਚਾਹੁੰਦੀ ਹੈ ਅਤੇ ਫੈਮਿਨਜ਼ਮ ਵੀ ਇਸ ਵਿੱਚ ਯੋਗਦਾਨ ਪਾਉਂਦਾ ਹੈ
• ਸਿੱਖ ਬੀਬੀਆਂ ਸਿੱਖੀ ਨੂੰ ਮੁਖ ਰਖਕੇ ਜੀਵਨ ਬਿਤੀਤ ਕਰਣ ਅਤੇ Modernity ਦਾ ਵਿਰੋਧ ਕਰਣ

ਨੋਟ: ਅਸੀਂ ਕਿਸੇ ਵੁਮਨ ਡੇ ਨੂੰ ਪਰਵਾਨ ਨਹੀਂ ਕਰਦੇ
ਨੋਟ: ਸਾਡੇ ਘਰ ਵੀ ਮਾਂ, ਭੈਣ, ਘਰਵਾਲੀ, ਧੀ ਹੈ ਅਤੇ ਅਸੀਂ ਉਨਾਂ ਤੋਂ ਵੀ ਇਹੀ ਕੁਝ ਲੋਚਦੇ ਹਾਂ

ਜਿਹੜੀ ਗੱਲ ਗਲਤ ਹੈ ਜੀ ਉਹ ਜਰੂਰ ਦੱਸੋ ਆਪਾਂ ਵਿਚਾਰ ਕਰਾਂਗੇ

08/03/2022

ਜਿੱਥੇ ਸਿਨੇਮਾ ਨਹੀਂ ਉੱਥੇ ਲੋਕ ਬਹੁਤ ਵੱਡੀਆਂ ਹਕੂਮਤਾਂ ਨਾਲ ਟੱਕਰ ਲੈ ਰਹੇ ਹਨ

ਕਸ਼ਮੀਰ, ਅਫਗਾਨੀਸਤਾਨ ... ਪਹਿਲਾਂ ਖਾਲਿਸਤਾਨ

• ਅਫਗਾਨੀਸਤਾਨ ‘ਚ ਵੀ ਲੋਕ ਫਿਲਮਾਂ ਰਾਹੀਂ ਆਪਣੇ ਯੋਧਿਆਂ ਨਾਲ ਨਹੀਂ ਜੁੜਦੇ
• ਕਸ਼ਮੀਰ ਵਿੱਚ ਵੀ ਪਿਛਲੇ 32 ਸਾਲ ਤੋਂ ਸਿਨੇਮਾ ਨਹੀਂ
• ਪੰਜਾਬ ਵਿੱਚ ਜਦੋਂ ਲਹਿਰ ਚਲੀ ਤਾਂ ਸਿਨੇਮਾ ਲਹਿਰ ਦੇ ਵਿਰੁਧ ਭੁਗਤਿਆ, ਕੁਝ ਫਿਰ ਸਿੰਘਾਂ ਹੱਥੋਂ ਠੋਕੇ ਗਏ ਸਨ

ਅੱਜ ਪੰਜਾਬ ਵਿੱਚ ਹਕੂਮਤਾਂ ਨੇ ਸਿਨੇਮੇ ਦੀ ਝੜਾਈ ਕਰਵਾ ਦਿੱਤੀ, ਹੁਣ ਸਿੱਖੀ ਜਾਉ ਸਿਨੇਮੇਂ ਤੋਂ, ਵਧੀ ਚਲੋ ਅੱਗੇ, ਭੁਲ ਜਾਉ ਮੂਲ ਨੂੰ

“ਭਾਰਤੀ ਸਿਨੇਮਾ ਖਾਲਿਸਤਾਨ ਲਹਿਰ ਬਾਰੇ ਸਹੀ ਜਾਣਕਾਰੀ ਦੇਉਗਾ” ਉਹਵੀ ਸ਼ਹੀਦ ਸਿੰਘਾਂ ਦੀ ਨਕਲ ਕਰਕੇ”
ਇਹ ਗੱਲ ਸੁੱਣਕੇ ਤੁਹਾਨੂੰ ਹਾਸਾ ਆਉਂਦਾ ਹੈ ? ਜਾਂ ਗੁੱਸਾ ਆਉਂਦਾ ਹੈ ? ਜਾਂ ਹੈਰਾਨਗੀ ਹੁੰਦੀ ਹੈ ? ਜਾਂ ਸਭ ਕੁਝ ਹੀ ਹੁੰਦਾ ਹੈ ?

ਛੱਤੀਸਗੜ ਦੇ ਜੰਗਲਾਂ ਚ ਰਹਿਣ ਵਾਲੇ ਲੋਕਾਂ ਬਾਰੇ ਅਰੁਨਧਤੀ ਰੌਏ ਨੂੰ ਪੁਲੀਸ ਅਫਸਰ ਕਹਿੰਦਾ ਕਿ “ਮੈਡਮ ਯਿਹ ਲੋਕ ਸਾਲੇ ਟੀਵੀ ਨਹੀਂ ਦੇਖਤੇ, ਨਹੀਂ ਤੋਂ ਇਨ ਆਂਤਕਵਾਦੀਉ ਕਾ ਹਮਨੇ ਕਭਕਾ ਸਫਾਇਆ ਕਰ ਦਿਆ ਹੋਤਾ

Address


Alerts

Be the first to know and let us send you an email when 1849 Panjab posts news and promotions. Your email address will not be used for any other purpose, and you can unsubscribe at any time.

Contact The Business

Send a message to 1849 Panjab:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share